icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
144601
VSVARUN SHARMA15 Sept 2025, 02:21 pm

हरभजन सिंह की राहत यात्रा: प्रभावित किसानों को मदद, संत सीचेवाल की तारीफ

Kapurthala, Punjab:ਸਾਬਕਾ ਕ੍ਰਿਕਟਰ ਅਤੇ ਰਾਜਸਭਾ ਮੈਂਬਰ ਹਰਭਜਨ ਸਿੰਘ ਵੱਲੋਂ ਆਪਣੇ ਸਾਥੀਆਂ ਸਣੇ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਨੂੰ ਰਾਹਤ ਸਮੱਗਰੀ ਪ੍ਰਦਾਨ ਕੀਤੀ ਗਈ। ਇਸ ਦੌਰਾਨ ਉਹਨਾਂ ਵੱਲੋਂ ਜਿੱਥੇ ਪ੍ਰਭਾਵਿਤ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ,ਉੱਥੇ ਹੀ ਰਾਜਸਭਾ ਮੈਂਬਰ ਸੰਤ ਸੀਚੇਵਾਲ ਦੇ ਨਾਲ ਮੁਲਾਕਾਤ ਕਰਕੇ ਉਨਾਂ ਦੇ ਕੰਮਾਂ ਦੀ ਸ਼ਲਾਗਾ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ MP ਹਰਭਜਨ ਸਿੰਘ ਨੇ ਕਿਹਾ ਕਿ ਮੈਂ ਖੁਦ ਨੂੰ ਭਾਗਾਂ ਵਾਲਾ ਸਮਝਦਾ ਹਨ ਕਿ ਮੈਨੂੰ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ। ਇਹ ਮੁਸ਼ਕਿਲ ਸਮਾਂ ਪੰਜਾਬ ਤੇ ਆਇਆ ਤਾਂ ਜਰੂਰ ਹੈ ਰੱਬ ਨੇ ਪੰਜਾਬੀਆਂ ਨੂੰ ਹੌਸਲੇ ਬਹੁਤ ਵੱਡੇ ਦਿੱਤੇ ਹਨ। ਵੱਡੀ ਗੱਲ ਇਹ ਹੈ ਕਿ ਪੰਜਾਬੀਆਂ ਨੇ ਇਸ ਔਖੇ ਦੌਰ ਵਿਚ ਵੀ ਇੱਕ ਦੂਸਰੇ ਦਾ ਸਾਥ ਨਹੀਂ ਛੱਡਿਆ ਅਤੇ ਬਹੁਤ ਹੌਸਲੇ ਦੇ ਨਾਲ ਕੰਮ ਕੀਤਾ। ਉਹਨਾਂ ਕਿਹਾ ਕਿ ਸੰਤ ਸੀਚੇਵਾਲ ਜੀ ਦੀ ਇਸ ਪੂਰੇ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ ਅਤੇ ਉਹ ਪਹਿਲੇ ਦਿਨ ਤੋਂ ਪ੍ਰਭਾਵਿਤ ਲੋਕਾਂ ਦੀ ਸੇਵਾ ਕਰ ਰਹੇ ਹਨ। ਅਸੀਂ ਵੀ ਇਹਨਾਂ ਦੇ ਮਾਰਗਦਰਸ਼ਨ ਸਦਕਾ ਨਾਲ ਸੇਵਾ ਵਿੱਚ ਲੱਗੇ ਹੋਏ ਹਾਂ । ਉਹਨਾਂ ਦੱਸਿਆ ਕਿ ਅੱਜ ਉਹਨਾਂ ਦਾ ਇੱਕ ਦੋਸਤ ਮੁੰਬਈ ਤੋਂ ਵਿਸ਼ੇਸ਼ ਤੌਰ ਤੇ ਇਹਨਾਂ ਪ੍ਰਭਾਵਿਤ ਲੋਕਾਂ ਦੇ ਲਈ ਮਦਦ ਲੈ ਕੇ ਪਹੁੰਚਿਆ ਸੀ। ਜੋ ਉਥੇ ਵੀ ਸੋਸ਼ਲ ਵਰਕਰ ਵਜੋਂ ਕੰਮ ਕਰਦਾ ਹੈ ਅਤੇ ਉਸਦੇ ਮਨ ਦੀ ਇੱਛਾ ਸੀ ਕਿ ਪੰਜਾਬ ਚੱਲ ਕੇ ਸੇਵਾ ਕਰਾਂਅਤੇ ਅੱਜ ਹੱਥੀ ਸੇਵਾ ਕਰਕੇ ਜਾ ਰਹੇ ਹਨ। ਅੱਗੇ ਆਉਣ ਵਾਲੇ ਸਮੇਂ ਚ ਜੋ ਉਥੇ ਬਣਦੀ ਮਦਦ ਹੈ ਅਸੀਂ ਮਿਲ ਜੁਲ ਕੇ ਕਰਾਂਗੇ । ਉਹਨਾਂ ਕਿਹਾ ਕਿ ਅਸੀਂ ਇੱਕ ਦੂਸਰੇ ਚ ਖਾਮੀਆਂ ਬਹੁਤ ਕੱਢਦੇ ਹਾਂ ਪਰ ਮੈਂ ਤਾਂ ਹਮੇਸ਼ਾ ਸਾਰਿਆਂ ਨੂੰ ਕਹਿੰਦਾ ਕਿ ਜਿੰਨੇ ਸਮਰੱਥ ਹਾਂ ਇਸ ਪ੍ਰਭਾਵਿਤ ਇਲਾਕੇ ਦੀ ਉਨੀ ਮਦਦ ਜਰੂਰ ਕਰੀਏ ਅਤੇ ਪਰਮਾਤਮਾ ਅੱਗੇ ਦੁਆ ਕਰੀਏ ਕਿ ਪੰਜਾਬ ਜਲਦ ਆਪਣੇ ਪੈਰਾਂ ਖੜਾ ਹੋਵੇ। ਇਸ ਦੌਰਾਨ ਹਰਭਜਨ ਸਿੰਘ ਵੱਲੋਂ ਜਿੱਥੇ ਹੜਾਂ ਦੌਰਾਨ ਕੰਮ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਦੀ ਸ਼ਲਾਘਾ ਕੀਤੀ ਗਈ ਉੱਥੇ ਹੀ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਨੂੰ ਭਰੋਸਾ ਦਵਾਇਆ ਗਿਆ ਕਿ ਉਹਨਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਜਾਵੇਗੀ। ਉਹਨਾਂ ਦੀਆਂ ਜੋ ਵੀ ਮੁਸ਼ਕਿਲਾਂ ਹਨ ਉਹਨਾਂ ਵੱਲ ਵਿਸ਼ੇਸ਼ ਤੌਰ ਤੇ ਕੰਮ ਕੀਤਾ ਜਾਵੇਗਾ। ਬਾਈਟ : ਸਾਬਕਾ ਕ੍ਰਿਕਟਰ ਤੇ ਮੈਂਬਰ ਰਾਜਸਭਾ ਹਰਭਜਨ ਸਿੰਘ
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

च Chandigarh IED केस: प्रभप्रीत सिंह सहित गिरफ्तार, नानी ने कहा- मुझे पता नहीं था

Ludhiana, Punjab:ਚੰਡੀਗੜ੍ਹ ’ਚ IED ਮਾਮਲੇ ’ਚ ਗ੍ਰਿਫ਼ਤਾਰ ਪ੍ਰਭਪ੍ਰੀਤ ਦੀ ਨਾਨੀ ਨੇ ਦੱਸੀ ਪੂਰੀ ਕਹਾਣੀ, ਕਿਹਾ- ‘ਮੈਨੂੰ ਨਹੀਂ ਸੀ ਪਤਾ ਇੰਨਾ ਵੱਡਾ ਕੰਮ ਕਰੇਗਾ’ ਚੰਡੀਗੜ੍ਹ ਪੁਲਿਸ ਵੱਲੋਂ BKI ਨਾਲ ਸਬੰਧਤ ਤਿੰਨ ਸ਼ੱਕੀ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਪ੍ਰਭਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਹੈ। ਪ੍ਰਭਪ੍ਰੀਤ ਦੀ ਨਾਨੀ ਨੇ ਦੱਸਿਆ ਕਿ ਉਹ ਦਿਹਾੜੀ-ਮਜ਼ਦੂਰੀ ਕਰਦਾ ਹੈ ਅਤੇ ਮਿਸਤਰੀਆਂ ਨਾਲ ਕੰਮ ਕਰਦਾ ਸੀ। ਨਾਨੀ ਮੁਤਾਬਕ ਉਸ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਉਹ ਇੰਨੇ ਵੱਡੇ ਮਾਮਲੇ ਵਿੱਚ ਫਸ ਜਾਵੇਗਾ。 ਪਰਸੋਂ ਦੁਪਹਿਰ 2 ਵਜੇ ਘਰੋਂ ਗਿਆ ਸੀ ਪ੍ਰਭਪ੍ਰੀਤ — ਨਾਨੀ ਨੇ ਦੱਸਿਆ ਕਿ ਪ੍ਰਭਪ੍ਰੀਤ ਪਰਸੋਂ ਦੁਪਹਿਰ ਕਰੀਬ 2 ਵਜੇ ਘਰੋਂ ਗਿਆ ਸੀ ਅਤੇ ਉਸ ਸਮੇਂ ਉਹ ਖਾਲੀ ਹੱਥ ਸੀ。 ਮਿਸਤਰੀਆਂ ਨਾਲ ਕਰਦਾ ਸੀ ਦਿਹਾੜੀ — ਪਰਿਵਾਰ ਮੁਤਾਬਕ ਪ੍ਰਭਪ੍ਰੀਤ ਦਿਹਾੜੀ-ਮਜ਼ਦੂਰੀ ਕਰਦਾ ਸੀ ਅਤੇ ਮਿਸਤਰੀਆਂ ਨਾਲ ਕੰਮ ’ਤੇ ਜਾਂਦਾ ਸੀ。 ਨਾਨੀ ਕੋਲ ਰਹਿ ਰਿਹਾ ਸੀ — ਨਾਨੀ ਨੇ ਦੱਸਿਆ ਕਿ ਪ੍ਰਭਪ੍ਰੀਤ ਆਪਣੇ ਨਾਨੇ ਦੇ ਦੇਹਾਂਤ ਤੋਂ ਬਾਅਦ ਉਸ ਦੇ ਕੋਲ ਰਹਿ ਰਿਹਾ ਸੀ。 ਪਹਿਲਾਂ ਵੀ ਕਈ ਸਾਲ ਨਾਨੀ ਕੋਲ ਰਿਹਾ — ਨਾਨੀ ਮੁਤਾਬਕ પિત્િਾ ਦੀ ਮੌਤ ਤੋਂ ਬਾਅਦ ਉਹ ਕਰੀਬ 7-8 ਸਾਲ ਉਸ ਕੋਲ ਰਹਿ ਚੁੱਕਾ ਹੈ। ਮਾਂ ਨੇ ਦੂਜਾ ਵਿਆਹ ਕਰ ਲਿਆ ਸੀ ਨਾਨੀ ਨੇ ਦੱਸਿਆ ਕਿ ਪ੍ਰਭਪ੍ਰੀਤ ਦੇ ਪਿਤਾ ਦੇ ਦੇਹਾਂਤ ਤੋਂ ਬਾਅਦ ਉਸ ਦੀ ਮਾਂ ਨੇ ਦੂਜਾ ਵਿਆਹ ਕਰ ਲਿਆ ਸੀ, ਜਿਸ ਤੋਂ ਬਾਅਦ ਪ੍ਰਭਪ੍ਰੀਤ ਤਰਸਿੱਕਾ ਵਿੱਚ ਨਾਨੀ ਕੋਲ ਰਹਿ ਰਿਹਾ ਸੀ。 ‘ਮੈਨੂੰ ਨਹੀਂ ਸੀ ਪਤਾ ਇੰਨਾ ਵੱਡਾ ਕੰਮ ਕਰੇਗਾ’ ਨਾਨੀ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਹ ਉਸ ਕੋਲ ਰਹਿ ਰਿਹਾ ਸੀ, ਪਰ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਪ੍ਰਭਪ੍ਰੀਤ ਕਿਸੇ ਅਜਿਹੀ ਗਤੀਵਿਧੀ ਵਿੱਚ ਸ਼ਾਮਲ ਹੋ ਸਕਦਾ ਹੈ。 ਫੋਨ ਰਾਹੀਂ ਮਿਲੀ ਗ੍ਰਿਫ਼ਤਾਰੀ ਦੀ ਜਾਣਕਾਰੀ ਨਾਨੀ ਨੇ ਦੱਸਿਆ ਕਿ ਉਸ ਨੂੰ ਬਾਹਰੋਂ ਫੋਨ ਆਇਆ ਅਤੇ ਆਸ-ਪਾਸ ਦੇ ਗੁਆਂਢੀਆਂ ਨੇ ਵੀ ਦੱਸਿਆ ਕਿ ਪ੍ਰਭਪ੍ਰੀਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਚੰਡੀਗੜ੍ਹ ਪੁਲਿਸ ਮੁਤਾਬਕ ਪ੍ਰਭਪ੍ਰੀਤ ਸਿੰਘ ਉਰਫ਼ ਪ੍ਰਭ ਨੂੰ ਦੋ ਹੋਰ ਨੌਜਵਾਨਾਂ ਲਵਪ੍ਰੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨਦੀਪ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਕਰੀਬ 5 ਕਿਲੋ ਜੈਲਟਿਨ ਸਟਿਕ ਵਿਸਫੋਟਕ, ਡੈਟੋਨੇਟਰ, ਪਾਵਰ ਸੋਰਸ, ਰਿਮੋਟ ਓਪਰੇਟਿਡ ਸਿਸਟਮ, ਪਿਸਤੌਲ, ਮੈਗਜ਼ੀਨ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ。 ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਦਾ ਸੰਪਰਕ ਵਿਦੇਸ਼ ਵਿੱਚ ਬੈਠੇ BKI ਨਾਲ ਕਥਿਤ ਤੌਰ ’ਤੇ ਜੁੜੇ ਸਤਨਾਮ ਉਰਫ਼ ਸੱਥਾ ਨੌਸ਼ਹਿਰਾ ਨਾਲ ਸੀ ਅਤੇ ਚੰਡੀਗੜ੍ਹ ਵਿੱਚ IED ਲਗਾਉਣ ਦੀ ਯੋਜਨਾ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ。 121 ਬਲਜੀਤ ਕੌਰ ਪ੍ਰਭਪ੍ਰੀਤ ਦੀ ਨਾਨੀ
0
0
Report

चन्नी पर परीक्षा हॉल में भेदभाव के आरोप, कार्रवाई की मांग

Chandigarh, Chandigarh:चंडीगढ़ के पूर्व मेयर एवं पंजाब यूनिवर्सिटी के पूर्व सेनेटर एडवोकेट देवेश मौदगिल ने कहा कि पंजाब के पूर्व मुख्यमंत्री चरणजीत सिंह चन्नी ने एग्जामिनेशन सेंटर में फ़ोटो ही नहीं खिचवाई बल्कि उन्हें सेंटर में पहुँचने पर गर्म पानी दिया गया, चाय और मट्ठी खाने के लिए दी गई और जिस लाइन में वह बैठे थे उसमें चरणजीत सिंह चन्नी की भी स्टूडेंट की सीटिंग नहीं की गई है यह पूरी तरह से स्टूडेंट्स के हितों कहा घोर उल्लंघन है। उन्होंने कहा कि वह पंजाब के गवर्नर और चंडीगढ़ के प्रशासक गुलाब चंद कटारिया से मिलकर आए हैं और कहा गया है कि इस प्रकार के एग्जामिनेशन हॉल में किये गये वह बाहर को लेकर पंजाब यूनिवर्सिटी चंडीगढ़ के प्रबंधन पर कार्रवाई की जाए उसके साथ ही चरणजीत सिंह चन्नी पर दो साल के लिए किसी भी एग्ज़ाम देने पर रोक लगाने और जो एग्ज़ाम उन्होंने दिया है उसे रद्द करने की अपील की है। उन्होंने कहा कि पंजाब के मुख्यमंत्री को भी इस पत्र का हिस्सा बनाया गया है क्योंकि पंजाब सरकार भी यूनिवर्सिटी को आर्थिक मदद करती है और चरणजीत सिंह चन्नी पंजाब में राजनीति करते हैं।
0
0
Report

मौदगिल ने चन्नी पर एग्जाम में विद्यार्थियों के हितों के उल्लंघन का आरोप लगाया

Chandigarh, Chandigarh:देवेश मौदगिल चंडीगढ़ के पूर्व मेयर एवं पंजाब यूनिवर्सिटी के पूर्व सेनेटर एडवोकेट देवेश मौदगिल ने कहा कि पंजाब के पूर्व मुख्यमंत्री चरणजीत सिंह चन्नी ने एग्जामिनेशन सेंटर में फ़ोटो ही नहीं खिचवाई बल्कि उन्हें सेंटर में पहुँचने पर गर्म पानी दिया गया ,चाय और मट्ठी खाने के लिए दी गई और जिस लाइन में वह बैठे थे उसमें चरणजीत सिंह की भी स्टूडेंट की सीटिंग नहीं की गई है यह पूरी तरह से स्टूडेंट्स के हितों कहा घोर उल्लंघन है。 उन्होंने कहा कि वह पंजाब के गवर्नर और चंडीगढ़ के प्रशासक गुलाब चंद कटारिया से मिलकर आए हैं और कहा गया है कि इस प्रकार के एग्जामिनेशन हॉल में किये गये वह वाहर को लेकर पंजाब यूनिवर्सিটি चंडीगढ़ के प्रबंधन पर कार्रवाई की जाए उसके साथ ही चरणजीत सिंह चननी पर दो साल के लिए कोई भी एग्ज़ाम देने पर रोक लगाने और जो एग्ज़ाम उन्होंने दिया है उसे रद्द करने की अपील की है。 उन्होंने कहा कि पंजाब के मुख्यमंत्री को भी इस पत्र का हिस्सा बनाया गया है क्योंकि पंजाब सरकार भी यूनिवर्सिटी को आर्थिक मदद करती है और चरणजीत सिंह चननी पंजाब में राजनीति करते हैं।
0
0
Report
Advertisement

शिरोमणि अकालि दल पंजाब में बड़ा मोड़, बाबा बेली समेत कई नेता शामिल

Chandigarh, Chandigarh:ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਨੂੰ ਕੱਲ ਮਿਲੇਗਾ ਵੱਡਾ ਹੁੰਗਾਰਾ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ ਨਵੀਆਂ ਸ਼ਮੂਲੀਅਤ ਬਰਨਾਲਾ ਤੋਂ ਇਲੈਕਸ਼ਨ ਲੜ ਚੁੱਕੇ ਗੁਰਦੀਪ ਬਾਠ ਕੱਲ ਹੋ ਸਕਦੇ ਨੇ ਵਾਰਿਸ ਪੰਜਾਬ ਦੇ ਵਿੱਚ ਸ਼ਾਮਿਲ ਆਮ ਆਦਮੀ ਪਾਰਟੀ ਤੋਂ ਬਗਾਵਤ ਕਰਕੇ ਲੜੇ ਸੀ ਆਜ਼ਾਦ ਇਲੈਕਸ਼ਨ ਗੀਤਕਾਰ ਅਤੇ ਗਾਇਕ ਬਾਬਾ ਬੇਲੀ ਵੀ ਕੱਲ ਵਾਰਸ ਪੰਜਾਬ ਦੇ ਵਿੱਚ ਹੋਣਗੇ ਸ਼ਾਮਿਲ ਜਿਨਾਂ ਨੂੰ ਤੂੰ ਦਿਸਦਾ ਉਹ ਕੋਈ ਹੋਰ ਹੀ ਅੱਖਾਂ ਨੇ ਬਾਬਾ ਵੇਲੀ ਨੇ ਲਿਖਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐਚਡੀ ਅਤੇ ਇਸ ਵਕਤ ਪ੍ਰੋਫੈਸਰ ਦੀ ਨਿਭਾ ਰਹੇ ਨੇ ਜਿੰਮੇਵਾਰੀ ਆਪਣੇ ਸਾਫ ਸੁਥਰੇ ਗੀਤ ਅਤੇ ਗੀਤਕਾਰੀ ਲਈ ਜਾਣੇ ਜਾਂਦੇ ਨੇ ਬਾਬਾ ਵੇਲੀ ਵਾਰਿਸ ਪੰਜਾਬ ਦੇ ਵਿੱਚ ਸ਼ਾਮਿਲ ਹੋ ਕੇ ਕਰਨਗੇ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ
0
0
Report

पंजाब में बदलाव के लिए भाजपा तैयार, संतोष के अनुसार 117 सीटों पर जीत

Patiala, Punjab:ਪੰਜਾਬ ਬਦਲਾਅ ਲਈ ਤਿਆਰ ਹੈ, ਭਾਜਪਾ ਪੰਜਾਬ ਵਿੱਚ ਬਦਲਾਅ ਲਿਆਵੇਗੀ: ਬੀ.ਐਲ. ਸੰਤੋਸ਼ ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ ਅਤੇ ਜਿੱਤ ਹਾਸਲ ਕਰਕੇ ਸਰਕਾਰ ਬਣਾਏਗੀ: ਬੀ.ਐਲ. ਸੰਤੋਸ਼ “ਪੰਜਾਬ ਬਦਲਾਅ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਭਾਜਪਾ ਇਸ ਬਦਲਾਅ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ ਅਤੇ ਜਿੱਤ ਹਾਸਲ ਕਰਕੇ ਸੂਬੇ ਵਿੱਚ ਆਪਣੀ ਸਰਕਾਰ ਬਣਾਏਗੀ।” ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਸ੍ਰੀ ਬੀ.ਐਲ. ਸੰਤੋਸ਼ ਨੇ ਕਹੀ। ਉਹ ਆਪਣੇ ਦੋ ਦਿਨਾਂ ਦੇ ਸੰਗਠਨਾਤਮਕ ਦੌਰੇ ਦੇ ਪਹਿਲੇ ਦਿਨ ਪਟਿਆਲਾ ਵਿਖੇ ਹੋਈ ਪਹਿਲੀ ਖੇਤਰੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ。 ਇਸ ਤੋਂ ਪਹਿਲਾਂ ਅੱਜ ਸਵੇਰੇ ਸ੍ਰੀ ਬੀ.ਐਲ. ਸੰਤੋਸ਼ ਦਾ ਮੋਹਾਲੀ ਹਵਾਈ ਅੱਡੇ ’ਤੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਅਤੇ ਪੰਜਾਬ ਭਾਜਪਾ ਦੇ ਸਹਿ-ਇੰਚਾਰਜ ਸਰਦਾਰ ਨਰਿੰਦਰ ਸਿੰਘ ਰੈਣਾ ਵੱਲੋਂ ਸਵਾਗਤ ਕੀਤਾ ਗਿਆ। ਆਪਣੇ ਦੌਰੇ ਦੌਰਾਨ ਸ੍ਰੀ ਬੀ.ਐਲ. ਸੰਤੋਸ਼ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਭਾਜਪਾ ਆਗੂਆਂ ਅਤੇ ਸੰਗਠਨ ਦੇ ਅਹੁਦੇਦਾਰਾਂ ਨਾਲ ਖੇਤਰੀ ਬੈਠਕਾਂ ਰਾਹੀਂ ਸੰਗਠਨ ਦੀਆਂ ਗਤੀਵਿਧੀਆਂ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਇਨ੍ਹਾਂ ਬੈਠਕਾਂ ਵਿੱਚ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਅਤੇ ਸੂਬੇ ਦੇ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਪਹੁੰਚਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ。 ਸ੍ਰੀ ਬੀ.ਐਲ. ਸੰਤੋਸ਼ ਨੇ ਅੱਜ ਪਟਿਆਲਾ ਅਤੇ ਬਠਿੰਡਾ ਵਿੱਚ ਸੰਗਠਨ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੀਤੀ। 25 ਅਗਸਤ ਨੂੰ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਖੇਤਰੀ ਬੈਠਕਾਂ ਹੋਣਗੀਆਂ। ਅੰਮ੍ਰਿਤਸਰ ਵਿੱਚ ਸੂਬਾ ਜਨਰਲ ਸਕੱਤਰਾਂ ਨਾਲ ਇੱਕ ਵੱਖਰੀ ਬੈਠਕ ਵੀ ਹੋਵੇਗੀ。 ਇਨ੍ਹਾਂ ਬੈਠਕਾਂ ਦਾ ਉਦੇਸ਼ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਸੰਗਠਨ ਦੇ ਕੰਮਕਾਜ ਦੀ ਸਮੀਖਿਆ ਕਰਨਾ ਅਤੇ ਜ਼ਮੀਨੀ ਪੱਧਰ ’ਤੇ ਸੰਗਠਨ ਦੀਆਂ ਤਿਆਰੀਆਂ, ਆਪਸੀ ਤਾਲਮੇਲ ਅਤੇ ਕਾਰਕੁਨਾਂ ਦੀ ਸਰਗਰਮੀ ਨੂੰ ਹੋਰ ਮਜ਼ਬੂਤ ਕਰਨਾ ਹੈ。
0
0
Report
Advertisement

चंडीगढ़ पुलिस ने BKI मॉड्यूल का पर्दाफाश कर तीन आरोपी गिरफ्तार

Noida, Uttar Pradesh:ਪ੍ਰੈਸ ਰਿਲੀਜ਼ — ਚੰਡੀਗੜ੍ਹ ਪੁਲਿਸ ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਵੱਲੋਂ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਮਾਡਿਊਲ ਦਾ ਪਰਦਾਫਾਸ਼, ਤਿੰਨ ਮੁਲਜ਼ਮ ਗ੍ਰਿਫ਼ਤਾਰ ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। BKI ਨਾਲ ਸਬੰਧਿਤ ਦੱਸੇ ਜਾ ਰਹੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਕਰੀਬ 6 ਕਿਲੋ ਜੈਲੇਟਿਨ ਸਟਿਕ ਵਿਸਫੋਟਕ, ਡੈਟੋਨੇਟਰ, ਪਾਵਰ ਸੋਰਸ ਅਤੇ ਰਿਮੋਟਲੀ ਓਪਰੇਟਿਡ ਸਿਸਟਮ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਇੱਕ પistol, ਇੱਕ ਮੈਗਜ਼ੀਨ ਅਤੇ 5 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ। ਪੁਲਿਸ ਮੁਤਾਬਕ ਵਿਦੇਸ਼ਾਂ ਵਿੱਚ ਬੈਠੇ BKI ਹੈਂਡਲਰਾਂ ਵੱਲੋਂ ਰਚੀ ਗਈ ਕਥਿਤ ਅਪਰਾਧਿਕ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ। ਮਾਮਲਾ ਕਿਵੇਂ ਸਾਹਮਣੇ ਆਇਆ 22 ਅਗਸਤ 2026 ਨੂੰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਤਰਨ ਤਾਰਨ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ, ਉਮਰ ਲਗبھ 19 ਤੋਂ 21 ਸਾਲ, ਵਿਦੇਸ਼ਾਂ ਤੋਂ ਗਤੀਵਿਧੀਆਂ ਚਲਾ ਰਹੇ ਕਥਿਤ ਅੱਤਵਾਦੀ ਤੱਤਾਂ ਦੇ ਸੰਪਰਕ ਵਿੱਚ ਹਨ। ਸੂਚਨਾ ਮੁਤਾਬਕ ਉਹ ਵੱਡੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਲੈ ਕੇ ਸੈਕਟਰ 42/43 ਇਲਾਕੇ ਵਿੱਚ ਘੁੰਮ ਰਹੇ ਸਨ। ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਇਰਾਦਾ ਭੀੜ ਵਾਲੀ ਥਾਂ ’ਤੇ IED ਲਗਾ ਕੇ ਧਮਾਕਾ ਕਰਨ ਦਾ ਸੀ। ਇਸ ਸਬੰਧੀ ਥਾਣਾ ਸੈਕਟਰ 36, ਚੰਡੀਗੜ੍ਹ ਵਿੱਚ FIR ਨੰਬਰ 143, ਮਿਤੀ 22.08.2026, Explosive Substances Act, 1908 ਦੀਆਂ ਧਾਰਾਵਾਂ 4(b) ਅਤੇ 5 ਤਹਿਤ ਮਾਮਲਾ ਦਰਜ ਕੀਤਾ ਗਿਆ। ਗ੍ਰਿਫ਼ਤਾਰੀਆਂ ਅਤੇ ਬਰਾਮਦਗੀ 23 ਅਗਸਤ 2026 ਨੂੰ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ: 1. ਲਵਪ੍ਰੀਤ ਸਿੰਘ 2. ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨਦੀਪ 3. ਪ੍ਰਭਪ੍ਰੀਤ ਸਿੰਘ ਪੁਲਿਸ ਮੁਤਾਬਕ ਇਨ੍ਹਾਂ ਕੋਲੋਂ ਕਰੀਬ 6 ਕਿਲੋ ਜੈਲੇਟਿਨ ਸਟਿਕ ਵਿਸਫੋਟਕ, ਡੈਟੋਨੇਟਰ, ਪਾਵਰ ਸੋਰਸ ਅਤੇ ਰਿਮੋਟਲੀ ਓਪਰੇਟਿਡ ਸਿਸਟਮ, ਇੱਕ ਪਿਸਤੌਲ, ਇੱਕ ਮੈਗਜ਼ੀਨ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁਲਿਸ ਮੁਤਾਬਕ ਜਾਂਚ ਵਿੱਚ ਸਾਹਮਣੇ ਆਈ ਗੱਲ ਪੁਲਿਸ ਦਾ ਕਹਿਣਾ ਹੈ ਕਿ ਤਿੰਨੇ ਮੁਲਜ਼ਮ BKI ਦੇ ਇੱਕ ਮਾਡਿਊਲ ਦੇ ਗਰਾਊਂਡ-ਲੈਵਲ ਆਪਰੇਟਿਵ ਵਜੋ ਕੰਮ ਕਰ ਰਹੇ ਸਨ। ਉਹ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਕੰਮ ਕਰਦੇ ਸਨ। ਪੁਲਿਸ ਮੁਤਾਬਕ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਕਥਿਤ ਅੱਤਵਾਦੀ ਹਮਲੇ ਲਈ ਖਾਸ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ। ਮੁਲਜ਼ਮਾਂ ਦਾ ਵੇਰਵਾ ਲਵਪ੍ਰੀਤ ਸਿੰਘ ਪਿਤਾ: ਬਿੱਟੂ ਸਿੰਘ ਪਿੰਡ ਸਰਹਾਲੀ, ਜ਼ਿਲ੍ਹਾ ਤਰਨ ਤਾਰਨ ਉਮਰ: 19 ਸਾਲ ਪੇਸ਼ਾ: ਪੇਂਟਰ ਪੁਲਿਸ ਮੁਤਾਬਕ BKI ਹੈਂਡਲਰ ਅਤੇ ਹੋਰ ਸਾਥੀਆਂ ਵਿਚਕਾਰ ਮੁੱਖ ਸੰਪਰਕ ਵਜੋ ਕੰਮ ਕਰਦਾ ਸੀ। ਉਸ ਕੋਲੋਂ ਕਰੀਬ 6 ਕਿਲੋ ਜੈਲੇਟਿਨ ਸਟਿਕ ਬਰਾਮਦ ਹੋਣ ਦੀ ਗੱਲ ਪੁਲਿਸ ਨੇ ਦੱਸੀ ਹੈ। ਪੁਲਿਸ ਰਿਕਾਰਡ ਮੁਤਾਬਕ ਉਸ ਖ਼ਿਲਾਫ਼ NDPS Act ਤਹਿਤ ਪਹਿਲਾਂ ਵੀ ਇੱਕ ਮਾਮਲਾ ਦਰਜ ਹੈ। ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨਦੀਪ ਪਿਤਾ: ਸਤਨਾਰ ਸਿੰਘ ਪਿੰਡ ਦੇਓਬਾਥ, ਜ਼ਿਲ੍ਹਾ ਤਰਨ ਤਾਰਨ ਉਮਰ: 21 ਸਾਲ ਪੇਸ਼ਾ: ਪੇਂਟਰ ਸਿੱਖਿਆ: 10ਵੀਂ ਪਾਸ ਪੁਲਿਸ ਮੁਤਾਬਕ ਲਵਪ੍ਰੀਤ ਰਾਹੀਂ ਉਸ ਦਾ ਕਥਿਤ BKI ਹੈਂਡਲਰਾਂ ਨਾਲ ਸੰਪਰਕ ਹੋਇਆ। ਉਸ ਕੋਲੋਂ ਡੈਟੋਨੇਟਰ, ਪਾਵਰ ਸੋਰਸ ਅਤੇ ਰਿਮੋਟਲੀ ਓਪਰੇਟਿਡ ਸਿਸਟਮ ਬਰਾਮਦ ਹੋਇਆ। ਪ੍ਰਭਪ੍ਰੀਤ ਸਿੰਘ ਉਰਫ਼ ਪ੍ਰਭ ਪਿਤਾ: ਸੁਖਚੈਨ ਸਿੰਘ ਪਿੰਡ ਤਰਸਿੱਕਾ, ਜ਼ਿਲ੍ਹਾ ਅੰਮ੍ਰਿਤਸਰ ਉਮਰ: 19 ਸਾਲ ਪੇਸ਼ਾ: ਇੰਡੀਅਨ ਗੈਸ ਏਜੰਸੀ ਵਿੱਚ ਹੈਲਪਰ ਸਿੱਖਿਆ: 11ਵੀਂ ਪਾਸ ਪੁਲਿਸ ਮੁਤਾਬਕ ਉਹ BKI ਹੈਂਡਲਰ ਗੁਰਲਾਲ ਦੇ ਸੰਪਰਕ ਵਿੱਚ ਸੀ ਅਤੇ ਹੋਰ ਮੁਲਜ਼ਮਾਂ ਨੂੰ ਕਥਿਤ ਤੌਰ ’ਤੇ ਆਪਰੇਸ਼ਨਲ ਸਹਾਇਤਾ ਦਿੰਦਾ ਸੀ। ਉਸ ਕੋਲੋਂ ਇੱਕ ਪਿਸਤੌਲ, ਇੱਕ ਮੈਗਜ਼ੀਨ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ। ਅੱਗੇ ਦੀ ਜਾਂਚ ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਵੱਲੋਂ ਜਾਰੀ ਹੈ।
0
0
Report

बाबा फरीद यूनिवर्सिटी के नए वाइस चांसलर डॉ. बांसल ने किया पदभार ग्रहण

Kot Kapura, Punjab:बाबा फरीद यूनिवर्सिटी ऑफ हेल्थ साइंसज़, फरीदकोट के नवनियुक्त वाइस चांसलर डॉ. राजिंदर कुमार बांसल ने सोमवार को आधिकारिक रूप से अपना कार्यभार संभाल लिया। इससे एक दिन पहले रविवार को पंजाब के राज्यपाल एवं विश्वविद्यालय के चांसलर गुलाबचंद कटारिया ने डॉ. राजिंदर कुमार बांसल को वाइस चांसलर नियुक्त किये जाने संबंधी अधिसूचना जारी की थी। सोमवार सुबह विश्वविद्यालय परिसर पहुंचने पर शहर की सामाजिक संस्थाओं, विश्वविद्यालय अधिकारियों, मेडिकल कॉलेज एवं अस्पताल से संबंधित संस्थाओं के प्रतिनिधियों और अधिकारियों ने उनका गर्मजोशी से स्वागत किया। कार्यभार संभालने के बाद वाइस चांसलर डॉ. राजिंदर कुमार बांसल ने अपनी नियुक्ति के लिए पंजाब सरकार और राज्यपाल का विशेष रूप से आभार व्यक्त किया। उन्होंने कहा कि उन्हें महान सूफी संत बाबा शेख फरीद जी की पावन धरती पर सेवा करने का अवसर मिला है, जो उनके लिए गौरव की बात है। उन्होंने कहा कि वह विश्वविद्यालय की जिम्मेदारी को पूरी ईमानदारी, निष्ठा और समर्पण के साथ निभाएंगे तथा विश्वविद्यालय और इससे जुड़े संस्थानों की बेहतरी के लिए हर संभव प्रयास करेंगे।
0
0
Report

चंडीगढ़ IED केस: प्रभप्रीत के परिवार ने नानी के साथ बड़ा खुलासा किया

Ludhiana, Punjab:चंडीगढ़ में IED मामले में गिरफ्तार प्रभप्रीत सिंह के परिवार की ओर से बड़ा बयान सामने आया है। प्रभप्रीत की नानी ने बताया कि वह दिहाड़ी मजदूरी करता था और मिस्त्री के साथ काम करता था। नानी के मुताबिक, उन्हें बिल्कुल अंदाजा नहीं था कि वह इतने बड़े मामले में फंस जाएगा। परसों दोपहर 2 बजे घर से गया था प्रभप्रीत — नानी ने बताया कि प्रभप्रीत परसों दोपहर करीब 2 बजे घर से गया था और उस समय उसके हाथ में कुछ नहीं था। मिस्त्रियों के साथ करता था दिहाड़ी — परिवार के मुताबिक प्रभप्रीत दिहाड़ी मजदूरी करता था और मिस्त्रियों के साथ काम पर जाता था। नानी के पास रह रहा था — नानी ने बताया कि नाना के निधन के बाद प्रभप्रीत उनके पास रह रहा था। पहले भी कई साल नानी के पास रहा — नानी के मुताबिक, पिता की मौत के बाद वह करीब 7-8 साल उनके पास रह चुका है। मां ने दूसरी शादी कर ली थी — नानी ने बताया कि प्रभप्रीत के पिता के निधन के बाद उसकी मां ने दूसरी शादी कर ली थी, जिसके बाद प्रभप्रीत तरसिक्का में नानी के पास रहने लगा। ‘मुझे नहीं पता था कि इतना बड़ा काम करेगा’ — नानी ने कहा कि पिछले कुछ महीनों से वह उनके पास रह रहा था, लेकिन उन्हें कोई जानकारी नहीं थी कि प्रभप्रीत किसी ऐसी गतिविधि में शामिल हो सकता है। फोन के जरिए मिली गिरफ्तारी की जानकारी — नानी ने बताया कि उन्हें बाहर से फोन आया और आसपास के पड़ोसियों ने भी बताया कि प्रभप्रीत को पुलिस ने गिरफ्तार कर लिया है। चंडीगढ़ पुलिस के मुताबिक, प्रभप्रीत सिंह उर्फ प्रभ को दो अन्य युवकों लवप्रीत सिंह और जशनप्रीत सिंह उर्फ जशनदीप के साथ गिरफ्तार किया गया है। पुलिस ने इनके पास से करीब 5 किलो जिलेटिन स्टिक विस्फोटक, डेटोनेटर, पावर सोर्स, रिमोट ऑपरेटेड सिस्टम, पिस्तौल, मैगजीन और पांच जिंदा कारतूस बरामद करने का दावा किया है। पुलिस का दावा है कि आरोपियों का संपर्क विदेश में बैठे BKI से कथित तौर पर जुड़े सतनाम उर्फ सत्ता नौशहरा से था और चंडीगढ़ में IED लगाने की योजना थी। फिलहाल पुलिस द्वारा मामले की गहराई से जांच की जा रही है। 121 बलजीत कौर — प्रभप्रीत की नानी
0
0
Report
Advertisement

हिमाचल विधानसभा परिसर में गहमागहमी, भ्रष्टाचार के आरोपों का दौर

Shimla, Himachal Pradesh:हिमाचल प्रदेश विधानसभा मानसून सत्र के तीसरे दिन सदन की कार्यवाही शुरू होने से पहले गहमागहमी देखने को मिली। कार्यवाही शुरू होने से पहले सत्ता पक्ष और विपक्ष आमने-सामने आ गए। दोनों पक्षों ने एक-दूसरे के खिलाफ तख्तियां लेकर नारे लगाए। भाजपा विधानसभा परिसर में अटैची लेकर पहुंची थी। प्रदेश सरकार पर भ्रष्टाचार के आरोप लगाते हुए भाजपा ने आरोप लगाया कि अटैचियों में भरकर पैसे मुख्यमंत्री दफ्तर और कांग्रेस के राहुल गांधी के दफ्तर तक पहुंचाए जा रहे हैं। वहीं, विपक्ष के बाद सत्ता पक्ष ने भी विधानसभा परिसर में तख्तियां लेकर विपक्ष का विरोध किया। सत्ता पक्ष ने आरोप लगाया कि विपक्ष केंद्र से राज्य के अधिकारों को रोक रहा है और भाजपा मुद्दों से ध्यान भटकाने का काम कर रही है। विपक्ष के खिलाफ मोर्चा खोलते हुए उपमुख्यमंत्री मुकेश अग्निहोत्री ने कहा कि भारतीय जनता पार्टी हिमाचल के हकों के लिए काम कर रही है, लेकिन दिल्ली जाकर हिमाचल का अधिकार रोक रही है। उन्होंने कहा कि प्रधानमंत्री की ओर से घोषित 1500 करोड़ रुपये नहीं मिले। RDG बंद कर दी गई और राज्य सरकार ने OPS लागू की तो मदद रोक दी गई। अग्निहोत्री ने कहा कि सरकार हिमाचल के हितों की लड़ाई लड़ रही है। विद्युत परियोजनाओं में हिमाचल की हिस्सेदारी से लेकर वाइल्ड फ्लावर हॉल में हिमाचल को हक दिलाया गया है और सरकार इसमें कामयाब भी हो रही है। उन्होंने कहा कि विपक्ष के लोग ध्यान भटकाने का काम कर रहे हैं। अग्निहोत्री ने कहा कि देश में महंगाई चरम पर है और ईंधन तेल की कीमतें आसमान पर हैं। उन्होंने भाजपा को निराश लोगों का टोला बताते हुए कहा कि भाजपा के लोग बिखरे हुए हैं। उन्होंने कहा कि संविधान के प्रावधानों के तहत राष्ट्रगीत, राष्ट्रगान और राष्ट्रध्वज का सम्मान होता है। नया कानून लाकर केवल राष्ट्रगान के प्रावधान राष्ट्रगीत पर भी लागू होंगे। अग्निहोत्री ने कहा कि विपक्ष सदन नहीं चलने दे रहा, जबकि सरकार हाउस चलाना चाहती है और सभी मुद्दों पर चर्चा चाहती है।
0
0
Report

राजपुरा में 7 साल की बच्ची के साथ गलत कदम, 45 वर्षीय आरोपी गिरफ्तार

Noida, Uttar Pradesh:ਰਾਜਪੁਰਾ: 7 ਸਾਲਾ ਮਾਸੂਮ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ 45 ਸਾਲਾ ਵਿਅਕਤੀ 24 ਘੰਟਿਆਂ 'ਚ ਗ੍ਰਿਫ਼ਤਾਰ ਅਦਾਲਤ ਨੇ ਦਿੱਤਾ 1 ਦਿਨ ਦਾ ਪੁਲਿਸ ਰਿਮਾਂਡ ਰਾਜਪੁਰਾ, 24 ਅਗਸਤ (ਅਮਰਜੀਤ ਸਿੰਘ ਪੰਨੂ): ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ ਦੀ ਗਿਰਾਵਟ ਅਤੇ ਵੱਧ ਰਹੇ ਅਪਰਾਧਾਂ ਦੀ ਇਕ ਹੋਰ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੇ ਆਪਣੀਆਂ ਨੈਤਿਕ ਸੀਮਾਵਾਂ ਭੁੱਲ ਕੇ ਇੱਕ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ. ਮਾਮਲਾ ਰਾਜਪੁਰਾ ਨੇੜਲੇ ਕਸਬਾ ਘਨੌਰ ਦੇ ਪਿੰਡ ਮੁਹੀ ਖ਼ੁਰਦ ਦਾ ਹੈ, ਜਿੱਥੇ ਬੀਤੇ ਦਿਨੀਂ ਇੱਕ 45 ਸਾਲਾ ਵਿਅਕਤੀ ਵੱਲੋਂ 7 ਸਾਲਾ ਮਾਸੂਮ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੁਹੀ ਖ਼ੁਰਦ ਦੀ ਰਹਿਣ ਵਾਲੀ ਬੱਚੀ ਆਪਣੇ ਭਰਾ ਨਾਲ ਇੱਕ ਹਲਵਾਈ ਦੀ ਦੁਕਾਨ 'ਤੇ ਸਮੋਸੇ ਲੈਣ ਗਈ ਸੀ। ਇਸੇ ਦੌਰਾਨ ਭਰਾ ਨੂੰ ਕੋਈ ਜ਼ਰੂਰੀ ਫ਼ੋਨ ਆਉਣ ਕਾਰਨ ਉਹ ਬੱਚੀ ਨੂੰ ਦੁਕਾਨ 'ਤੇ ਛੱਡ ਕੇ ਕਿਸੇ ਕੰਮ ਚਲਾ ਗਿਆ. ਭਰਾ ਦੇ ਜਾਣ ਤੋਂ ਬਾਅਦ ਦੁਕਾਨਦਾਰ (45 ਸਾਲਾ ਹਲਵਾਈ ਰਹਿਮਦੀਨ) ਬੱਚੀ ਨੂੰ ਬਾਥਰੂਮ ਵਿੱਚ ਲੈ ਗਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਬੱਚੀ ਨੇ ਘਰ ਪਹੁੰਚ ਕੇ ਜਦੋਂ ਆਪਣੀ ਆਪਬੀਤੀ ਮਾਪਿਆਂ ਨੂੰ ਦੱਸੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਇਸ ਤੋਂ ਬਾਅਦ ਲੜਕੀ ਦੀ ਭੈਣ ਦੇ ਬਿਆਨਾਂ ਦੇ ਆਧਾਰ 'ਤੇ ਤੇਪਲਾ ਪੁਲਿਸ ਚੌਂਕੀ ਵਿੱਚ ਮਾਮਲਾ ਦਰਜ ਕੀਤਾ ਗਿਆ。 ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਰਹਿਮਾਨ ਨੂੰ 24 ਘੰਟਿਆਂ ਦੇ ਅੰਦਰ ਕਾਬੂ ਕਰ ਲਿਆ। ਅੱਜ ਦੋਸ਼ੀ ਨੂੰ ਰਾਜਪੁਰਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਤੇਪਲਾ ਪੁਲਿਸ ਚੌਂਕੀ ਦੇ ਇੰਚਾਰਜ ਜਸਵਿੰਦਰ ਪਾਲ ਸਿੰਘ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਪੁਲਿਸ ਚੌਂਕੀ ਇੰਚਾਰਜ ਦਾ ਬਿਆਨ: ਤੇਪਲਾ ਪੁਲਿਸ ਚੌਂਕੀ ਇੰਚਾਰਜ ਜਸਵਿੰਦਰ ਪਾਲ ਸਿੰਘ ਨੇ ਅਦਾਲਤ ਵਿੱਚ ਦੋਸ਼ੀ ਨੂੰ ਪੇਸ਼ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 22 ਅਗਸਤ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮੁਹੀ ਖ਼ੁਰਦ ਵਿਚ ਹਲਵਾਈ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ 'ਤੇ 7 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਨੇ 24 ਘੰਟਿਆਂ ਦੇ ਅੰਦਰ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅੱਜ ਰਾਜਪੁਰਾ ਅਦਾਲਤ ਵਿੱਚ ਪੇਸ਼ ਕਰਕੇ ਮਾਮਲੇ ਦੀ ਹੋਰ ਡੂੰਘਾਈ ਨਾਲ ਪੜਤਾਲ ਲਈ 1 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ。
0
0
Report
Advertisement

26 अगस्त को मज़ीठा हलके में CM भगवंत मान जनता से मिलेंगे

Amritsar, Punjab:ਮਾਝੇ ਵਿੱਚ ਪਹਿਲੀ ਲੋਕ ਮਿਲਣੀ ਕਰਨ ਜਾ ਰਹੇ CM ਭਗਵੰਤ ਮਾਨ 26 ਅਗਸਤ ਨੂੰ ਮਜੀਠਾ ਹਲਕੇ ਵਿੱਚ ਮੁੱਖ ਮੰਤਰੀ ਦੀ ਲੋਕ ਮਿਲਣੀ ਹੋਵੇਗੀ। ਇਹ ਪ੍ਰੋਗਰਾਮ ਦੁਪਹਿਰ ਵਿੱਚ ਕਰਵਾਇਆ ਜਾਵੇਗਾ, जहाँ ਮੁੱਖ ਮੰਤਰੀ ਇਲਾਕੇ ਦੇ ਲੋਕਾਂ ਨਾਲ ਸਿੱਧਾ ਰਾਬਤਾ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ। ZEE MEDIA ਦੀ ਟੀਮ ਗਰਾਊਂਡ ਜ਼ੀਰੋ ਵਿੱਚ ਪਹੁੰਚੀ, ਜਿੱਥੇ ਲੋਕ ਮਿਲਣੀ ਹੋਣੀ ਹੈ, ਉਸ ਸਥਾਨ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਮਜੀਠਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵੀ ਲੋਕ ਮਿਲਣੀ ਵਾਲੀ ਥਾਂ 'ਤੇ ਪਹੁੰਚੇ। ZEE MEDIA ਨਾਲ ਗੱਲਬਾਤ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਮਜੀਠਾ ਹਲਕੇ ਦੇ ਲੋਕਾਂ ਵਿੱਚ ਮੁੱਖ ਮੰਤਰੀ ਦੀ ਲੋਕ ਮਿਲਣੀ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੇ ਕੰਮ ਰੁਕ ਨਹੀਂ ਰਹੇ ਅਤੇ ਜਿਹੜੇ ਵੀ ਕੰਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਂਦੇ ਜਾ ਰਹੇ ਹਨ, ਉਨ੍ਹਾਂ 'ਤੇ ਨਾਲੋਂ-ਨਾਲ ਕਾਰਵਾਈ ਹੋ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਆਏ ਹਨ। ਉਨ੍ਹਾਂ ਮੁਤਾਬਕ ਕੇਜਰੀਵਾਲ ਵੱਲੋਂ ਵੀ ਹਲਕੇ ਦੇ ਲੋਕਾਂ ਨਾਲ ਸਬੰਧਤ ਕੰਮਾਂ ਨੂੰ ਤੇਜ਼ੀ ਨਾਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਉੱਧਰ ਮੁੱਖ ਮੰਤਰੀ ਦੀ ਲੋਕ ਮਿਲਣੀ ਨੂੰ ਲੈ ਕੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਰਹੇ ਅਤੇ ਸੁਰੱਖਿਆ ਸਮੇਤ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਹੁਣ 26 ਅਗਸਤ ਨੂੰ ਹੋਣ ਵਾਲੀ ਇਸ ਲੋਕ ਮਿਲਣੀ ਦੌਰਾਨ ਮਜੀਠਾ ਹਲਕੇ ਦੇ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਹਮਣੇ ਕਿਹੜੇ ਮੁੱਦੇ ਰੱਖਦੇ ਹਨ ਅਤੇ ਸਰਕਾਰ ਵੱਲੋਂ ਉਨ੍ਹਾਂ 'ਤੇ ਕੀ ਐਲਾਨ ਕੀਤੇ ਜਾਂਦੇ ਹਨ, ਇਸ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ。
0
0
Report

चंडीगढ़ टैक्सी यूनियन का गवर्नर निवास घेराव, फीस-रेट्स व लाइसेंस पर मांगें लंबित

Chandigarh, Chandigarh:चंडीगढ़ प्राइवेट टैक्सी यूनियन की ओर से पंजाब के अनेक यूनियनों के सहयोग को लेकर आज चंडीगढ़ में पंजाब के गवर्नर एवं चंडीगढ़ के प्रशासक गुलाबचंद कटारिया के निवास का घेराव करना है। उन्होंने कहा कि पिछले 85 दिनों से चंडीगढ़ के सेक्टर 25 की रैली ग्राउंड में धरना दिया जा रहा है कोई पूछने वाला नहीं है। जब प्रदर्शन करते हैं तो अधिकारी आते हैं उनकी माँगे नहीं मानी गई हैं। ड्राइवरों की मांग हैं कि प्राइवेट में बर्फ़ है जो टैक्सियां और गाड़ी चलती है उन्हें बंद किया जाए सिर्फ़ कमर्शियल नंबर की गाड़ियां ही चलने दी जाए। प्राइवेट कंपनियों की ओर से जो रेट काम किया गया है उसे बराबर किया जाए जो पंजाब के गवर्नर की ओर से रेट निर्धारित किया गया था उसे लागू किया जाए क्योंकि 8 और 9 रुपये प्रति किलोमीटर के हिसाब से जो प्राइवेट कंपनियां लोगों से ले रहे हैं वह बहुत कम है
0
0
Report
Advertisement
Advertisement
Back to top