Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
Vaishno Devi मंदिर में श्रद्धालुओं की भीड़ ने रिकॉर्ड बना दिया
AAAsrar Ahmad
Sept 22, 2025 03:31:48
Noida, Uttar Pradesh
ANI MORN R9----ANI KATRA VAISHNO DEVI 0815 PLAYOUT ALERT: KATRA, REASI (J&K): FIRST DAY OF SHARDIYA NAVRATRI 2025/ DEVOTEES THRONG AT VAISHNO DEVI TEMPLE/ VISUALS/ REAX
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
PSParambir Singh Aulakh
Sept 22, 2025 05:45:43
Amritsar, Punjab:ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਨਾਲ ਲੱਗਦੇ ਸਟੋਰ ਵਿੱਚ ਅੱਜ ਤੜਕਸਾਰ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਹਸਪਤਾਲ ਵਿਚ ਚਾਰੇ ਪਾਸੇ ਧੂੰਆ ਹੀ ਧੂੰਆ ਹੋ ਗਿਆ, ਜਿਸ ਨੂੰ ਵੇਖ ਕੇ ਮਰੀਜ਼ ਦਹਿਸ਼ਤ ਵਿੱਚ ਆ ਗਏ। ਇਲਾਜ ਲਈ ਆਏ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਬਾਹਰ ਨੂੰ ਦੌੜੇ। ਹਸਪਤਾਲ ਦੇ ਠੇਕਾ ਆਧਾਰਤ ਸਫਾਈ ਸੇਵਕਾਂ ਵੱਲੋਂ ਮੁਸਤੈਦੀ ਵਰਤਦਿਆਂ ਹੋਇਆ ਅੱਗ 'ਤੇ ਕਾਬੂ ਪਾਇਆ ਗਿਆ ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਕੁਝ ਹੀ ਦੇਰ ਵਿੱਚ ਸਿਵਲ ਸਰਜਨ ਡਾਕਟਰ ਸਵਰਨਜੀਤ ਧਵਨ ਵੀ ਮੌਕੇ 'ਤੇ ਪੁੱਜ ਗਏ। ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਦੇ ਨੇੜੇ ਪੈਂਦੇ ਸਟੋਰ ਵਿੱਚ ਬਲੱਡ ਬੈਂਕ ਦਾ ਸਮਾਨ ਰੱਖਿਆ ਹੋਇਆ ਸੀ। ਅਚਾਨਕ ਸ਼ਾਰਟ-ਸਰਕਟ ਹੋਣ ਕਾਰਨ ਸਟੋਰ ਵਿੱਚ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਤੇਜ਼ੀ ਨਾਲ ਫੈਲ ਗਈਆਂ, ਜਿਸ ਨਾਲ ਹਰ ਪਾਸੇ ਧੂੰਆ ਹੋ ਗਿਆ। ਇਸ ਘਟਨਾ ਦੌਰਾਨ ਹਰ ਕੋਈ ਆਪਣੀ ਜਾਨ ਬਚਾਉਣ ਲਈ ਇਧਰ ਉਧਰ ਭੱਜਦਾ ਹੋਇਆ ਦਿਖਾਈ ਦਿੱਤਾ, ਜਦਕਿ ਠੇਕਾ ਆਧਾਰਿਤ ਸਫਾਈ ਸੇਵਕਾਂ ਵੱਲੋਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹਸਪਤਾਲ ਵਿੱਚ ਲੱਗੇ ਸਿਲੰਡਰਾਂ ਦੇ ਨਾਲ ਅੱਗ ਬੁਝਾਈ ਗਈ।
0
comment0
Report
BSBHARAT SHARMA
Sept 22, 2025 05:32:28
Amritsar, Punjab:अमृतसर सिविल अस्पताल के ब्लड बैंक में आग, कारण शॉर्ट सर्किट सिविल सर्जन डॉ. स्वर्णजीत सिंह धवन और विधायक डॉ. अजय गुप्ता मौके पर पहुंचे अस्पताल स्टाफ की मुस्तैदी से बड़ा हादसा टला किसी भी मरीज या स्टाफ को नुकसान नहीं, सिर्फ एक फ्रिज जला फायर ड्रिल और सुरक्षा प्रबंधों ने आग पर काबू पाने में निभाई अहम भूमिका अमृतसर के सिविल अस्पताल के ब्लड बैंक क्षेत्र में आज सुबह लगी आग से अस्पताल प्रशासन और मरीजों में हड़कंप मच गया। आग लगने का कारण शॉर्ट सर्किट बताया जा रहा है। घटना की जानकारी मिलते ही सिविल सर्जन डॉ. स्वर्णजीत सिंह धवन और केंद्रीय हलके के विधायक डॉ. अजय गुप्ता मौके पर पहुंचे और हालात का जायज़ा लिया। डॉ. अजय गुप्ता ने मीडिया से बात करते हुए बताया कि आग ब्लड बैंक के पास बने स्टोर रूम में लगी थी, जहां एक फ्रिज शॉर्ट सर्किट के कारण जल गया। उन्होंने कहा कि अस्पताल स्टाफ ने अपनी जान की परवाह किए बिना समय पर आग पर काबू पा लिया, जिससे बड़ा हादसा टल गया। उन्होंने स्टाफ की तत्परता की जमकर सराहना की। सिविल सर्जन डॉ. धवन ने बताया कि अस्पताल में समय-समय पर फायर सेफ्टी ड्रिल की जाती है, इसी कारण स्टाफ ने तुरंत फायर एक्सटिंग्विशर का इस्तेमाल कर आग को काबू कर लिया। फायर ब्रिगेड भी मौके पर पहुंच गई थी, लेकिन तब तक आग पर पूरी तरह नियंत्रण पा लिया गया था। घटना में किसी भी मरीज या स्टाफ को कोई नुकसान नहीं हुआ। अस्पताल के सारे रिकार्ड और उपकरण सुरक्षित हैं। सिर्फ एक फ्रिज को ही नुकसान पहुंचा है। डॉ. गुप्ता ने कहा कि माता रानी की कृपा और स्टाफ की सतर्कता से बड़ा हादसा टल गया। अस्पताल प्रबंधन ने कहा कि आग लगने के कारणों की जांच की जाएगी और भविष्य में ऐसी घटनाओं से बचाव के लिए सुरक्षा प्रबंध और मज़बूत किए जाएंगे। मौके पर मौजूद लोगों ने भी अस्पताल स्टाफ की बहादुरी और त्वरित कार्रवाई की प्रशंसा की। बाइट: डॉ. अजय गुप्ता, विधायक केंद्रीय हलका बाइट: डॉ. स्वर्णजीत सिंह धवन, सिविल सर्जन
0
comment0
Report
VSVARUN SHARMA
Sept 22, 2025 05:00:47
Kapurthala, Punjab:ਹੜ੍ਹ ਪੀੜਤਾਂ ਦੀ ਮਦਦ ਲਈ ਚਮਕੌਰ ਸਾਹਿਬ ਨੇ ਲਿਆਂਦੀਆਂ 6 ਟਰਾਲੀਆਂ ਸਾਇਲੇਜ (ਚਾਰਾ) ਤੇ 2 ਲੱਖ ਦਾ ਡੀਜ਼ਲ MP ਸੰਤ ਸੀਚੇਵਾਲ ਨੂੰ ਸੌਂਪੀ ਸਮੁੱਚੀ ਰਾਹਤ ਸਮਗਰੀ, ਹੋਰ ਮਦਦ ਦਾ ਵੀ ਦਿੱਤਾ ਭਰੋਸਾ ਹੜ੍ਹ ਪੀੜਤਾਂ ਦੀ ਸੇਵਾ ਲਈ MP ਸੰਤ ਸੀਚੇਵਾਲ ਨੇ ਸੰਗਤਾਂ ਦਾ ਕੀਤਾ ਧੰਨਵਾਦ ਸੁਲਤਾਨਪੁਰ ਲੋਧੀ ਦਾ ਬਹੁਤ ਸਾਰਾ ਇਲਾਕਾ ਅਜੇ ਵੀ ਹੜਾਂ ਦੀ ਲਪੇਟ ਵਿਚ ਹੈ। ਜਿਸ ਕਾਰਨ ਲੋਕਾਂ ਦਾ ਜਨ ਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਗਿਆ। ਕਈ ਪਿੰਡਾਂ ਵਿੱਚ ਅਜੇ ਵੀ ਚਾਰ ਚਾਰ ਪੰਜ ਪੰਜ ਫੁੱਟ ਤੱਕ ਪਾਣੀ ਮੌਜੂਦ ਹੈ ਕਈ ਥਾਵਾਂ ਤੇ ਆਰਜੀ ਬੰਨ੍ਹਾਂ ਨੂੰ ਬੰਨਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਪਹਿਲੇ ਦਿਨ ਤੋਂ ਹੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਵਿੱਚ ਡਟੇ ਹੋਏ ਹਨ। MP ਸੰਤ ਸੀਚੇਵਾਲ ਦੀ ਸੇਵਾ ਤੋਂ ਪ੍ਰੇਰਿਤ ਹੋ ਕੇ ਹਲਕਾ ਚਮਕੌਰ ਸਾਹਿਬ ਦੇ ਨਾਲ ਸੰਬੰਧਿਤ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਅਤੇ ਮੋਹਤਬਰ ਵੱਲੋਂ ਲਿਆਂਦੀ ਗਈ ਰਾਹਤ ਸਮਗਰੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸੌਂਪੀ ਗਈ। ਸੰਗਤਾਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਚਮਕੌਰ ਸਾਹਿਬ ਦੀ ਲਿਆਂਦੀਆ 6 ਟਰਾਲੀਆਂ ਸਾਇਲੇਜ (ਚਾਰਾ) ਤੇ 2 ਲੱਖ ਦਾ ਡੀਜ਼ਲ ਸੰਤ ਸੀਚੇਵਾਲ ਦੇ ਸਪੁਰਦ ਕੀਤੀਆਂ ਗਈਆਂ। ਸੰਗਤਾਂ ਨੇ ਕਿਹਾ ਕਿ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹੜ੍ਹ ਮਾਇਨੇ ਵਿੱਚ ਹੜ ਪੀੜਤਾਂ ਦਾ ਦਰਦ ਪਛਾਣਦੇ ਹਨ। ਉਹਨਾਂ ਨੂੰ ਪਤਾ ਹੈ ਕਿ ਰਾਹਤ ਦੀ ਕਿਸ ਕਿਸ ਇਲਾਕੇ ਵਿੱਚ ਲੋੜ ਹੈ ਇਸ ਲਈ ਅਸੀਂ ਉਹਨਾਂ ਨੂੰ ਨਾਲ ਲਿਜਾ ਕੇ ਸੇਵਾ ਕਰਾਂਗੇ। ਇਸ ਦੌਰਾਨ ਚਮਕੌਰ ਸਾਹਿਬ ਦੇ ਸੰਗਤਾਂ ਵੱਲੋਂ ਸੰਤ ਸੀਚੇਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ। ਉਧਰ ਦੂਜੇ ਪਾਸੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਬਾਈਟ : ਬੀਰਦਵਿੰਦਰ ਸਿੰਘ ਬੱਲਾਂ ਬਾਈਟ : ਦਵਿੰਦਰ ਸਿੰਘ ਬਾਈਟ : MP ਸੰਤ ਸੀਚੇਵਾਲ
0
comment0
Report
KSKuldeep Singh
Sept 22, 2025 04:30:27
Banur, Punjab:*ਵਾਇਰਸ ਦੀ ਲਪੇਟ ਚ ਆਈ ਸੈਂਕੜੇ ਏਕੜ ਜੀਰੀ ਦੀ ਫਸਲ ਦੇ ਮੁਆਵਜ਼ੇ ਸਬੰਧੀ ਕਿਸਾਨਾਂ ਨੇ ਸਰਕਾਰ ਤੋਂ ਕੀਤੀ ਮੰਗ* ਕੁਲਦੀਪ ਸਿੰਘ ਬਨੂੜ - ਬਨੂੜ ਖੇਤਰ ਦੇ ਕਿਸਾਨਾਂ ਨੇ ਤੋਖਲਾ ਜਾਹਿਰ ਕੀਤਾ ਕਿ ਪਿੰਡ ਬੜੀ, ਕੁਰੜਾ, ਸਿਆਊ, ਪੱਤੋ ਤੇ ਪੁਆਲਾ ਵਿੱਚ ਸੈਂਕੜੇ ਏਕੜ ਜੀਰੀ ਦੀ ਫਸਲ ਨੂੰ ਵਾਇਰਸ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈ। ਜਿਸ ਨਾਲ ਕਿਸਾਨਾਂ ਨੂੰ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਪੁੱਜਿਆ ਹੈ, ਪਰ ਸਰਕਾਰ ਵੱਲੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਕਿਸਾਨਾਂ ਨੇ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੂੰ ਵਿਸ਼ੇਸ਼ ਗਿਰਦਾਵਰੀ ਰਾਹੀਂ ਖਰਾਬੇ ਦਾ ਮਲੰਕਨ ਕਰਦਿਆਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਕਿਸਾਨ ਗਮੀ ਫਸਲ ਦੀ ਤਿਆਰੀ ਕਰ ਸਕਣ। ਕਿਸਾਨਾਂ ਨੇ ਦੱਸਿਆ ਕਿ ਫਸਲ ਤੇ ਹੋਏ ਵਾਇਰਸ ਦੇ ਹਮਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਅਤੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨੂੰ ਗੁਹਾਰ ਲਗਾਈ ਗਈ ਸੀ ਕਿ ਕਿਸਾਨਾਂ ਦੀ ਬਾਂਹ ਫੜੀ ਜਾਵੇ। ਸ਼ਾਰਟ - ਬਾਇਟ - ਪ੍ਰਭਾਵਿਤ ਕਿਸਾਨ।
0
comment0
Report
BSBHARAT SHARMA
Sept 22, 2025 04:15:09
Amritsar, Punjab:ਅੰਮ੍ਰਿਤਸਰ ਚ ਅੱਜ ਤੋਂ ਸ਼ੁਰੂ ਹੋਇਆ ਲੰਗੂਰ ਮੇਲਾ, 4000 ਤੋਂ ਵੱਧ ਬੱਚੇ ਬਣੇ ਲੰਗੂਰ, ਜੋ ਹੋਣਗੇ ਨਤਮਸਤਕ ਵੱਡੇ ਹਨੁਮਾਨ ਮੰਦਿਰ। ਪੂਰੇ ਵਿਸ਼ਵ ਭਰ ਦੇ ਵਿੱਚ ਹੀ ਅੰਮ੍ਰਿਤਸਰ ਦੇ ਵੱਡੇ ਹਨੁਮਾਨ ਮੰਦਰ ਚ ਹੀ ਲੰਗੂਰ ਮੇਲਾ ਲਗਦਾ ਹੈ। ਵੱਡਾ ਹਨੂਮਾਨ ਮੰਦਰ ਕਾਫੀ ਇਤਿਹਾਸਿਕ ਅਤੇ ਪੁਰਾਤਨ ਮੰਦਰ ਹੈ, ਪੂਰੇ ਵਿਸ਼ਵ ਭਰ ਦੇ ਵਿੱਚ ਹਨੂਮਾਨ ਜੀ ਦੀ ਦੋ ਹੀ ਮੂਰਤੀਆਂ ਹਨ ਜੋ ਬੈਠੇ ਹੋਏ ਮੁਧਰਾ ਵਿੱਚ ਹਨ, ਇੱਕ ਅੰਮ੍ਰਿਤਸਰ ਦਾ ਵੱਡਾ ਹਨੁਮਾਨ ਮੰਦਰ ਅਤੇ ਦੂਜੀ ਅਯੋਧਿਆ ਦੇ ਹਨੁਮਾਨ ਮੰਦਿਰ। ਜਿੱਥੇ ਇੱਕ ਪਾਸੇ ਅੱਜ ਤੋਂ ਮਾਤਾ ਜੀ ਦੇ ਨਵਰਾਤਰਿਆਂ ਦੀ ਸ਼ੁਰੂਆਤ ਹੋ ਚੁੱਕੀ, ਉੱਥੇ ਹੀ ਅੰਮ੍ਰਿਤਸਰ ਚ ਲਗੂਰ ਮੇਲੇ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ, 4000 ਤੋਂ ਵੱਧ ਬੱਚੇ ਬਣਨਗੇ ਇਸ ਵਾਰ ਲੰਗੂਰ, ਦਸ ਦਿਨ ਬੱਚਿਆਂ ਦੇ ਵੱਲੋਂ ਲੰਗੂਰ ਦਾ ਰੂਪ ਧਾਰਨ ਕੀਤਾ ਜਾਵੇਗਾ।, ਕਿਹਾ ਜਾਂਦਾ ਹੈ ਕਿ ਜੋ ਵੀ ਇਸ ਮੰਦਿਰ ਦੇ ਵਿੱਚ ਹਨੂਮਾਨ ਤੋਂ ਬੱਚੇ ਦੀ ਕਾਮਨਾ ਕਰਦਾ ਹੈ ਉਸਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ, ਬੱਚਾ ਹੋਣ ਤੋਂ ਬਾਅਦ ਹੀ ਮਾਤਾ ਪਿਤਾ ਦੇ ਵੱਲੋਂ ਨਵਰਾਤਰਿਆਂ ਦੇ ਵਿੱਚ ਆਪਣੇ ਬੱਚੇ ਨੂੰ ਲੰਗੂਰ ਬਣਾਉਂਦੇ ਹਨ ਅਤੇ ਇੱਥੇ ਨਤਮਸਤਕ ਹੁੰਦੇ ਹਨ, ਜ਼ੀ ਮੀਡੀਆ ਦੇ ਵੱਲੋਂ ਅੰਮ੍ਰਿਤਸਰ ਦੇ ਵੱਡਾ ਹਨੁਮਾਨ ਮੰਦਰ ਦੇ ਪੁਜਾਰੀ ਨੇ ਖਾਸ ਗੱਲਬਾਤ ਕੀਤੀ , ਪੁਜਾਰੀ ਨੇ ਕਿਹਾ ਕਿ ਅੱਜ ਤੋਂ ਅੰਮ੍ਰਿਤਸਰ ਦੇ ਵਿੱਚ ਲੰਗੂਰ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ, ਵੱਡਾ ਹਨੁਮਾਨ ਮੰਦਰ ਕਾਫੀ ਇਤਿਹਾਸਿਕ ਅਤੇ ਪੁਰਾਤਨ ਮੰਦਿਰ ਹੈ, ਉਹਨਾਂ ਨੇ ਕਿਹਾ ਕਿ ਵੱਡਾ ਹਨੂਮਾਨ ਮੰਦਰ ਦੇ ਵਿੱਚ ਹਨੁਮਾਨ ਜੀ ਦੀ ਬੈਠੀ ਹੋਈ ਮੁੰਦਰਾ ਸਥਾਪਿਤ ਹੈ। ਅਤੇ ਕਿਹਾ ਜਾਂਦਾ ਹੈ ਕਿ ਇਸ ਮੰਦਿਰ ਦੇ ਵਿੱਚ ਹੀ ਲਵ ਕੁਸ਼ ਦੇ ਵੱਲੋਂ ਭਗਵਾਨ ਹਨੂਮਾਨ ਜੀ ਨੂੰ ਪੇੜ ਦੇ ਨਾਲ ਬੰਨ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਅੱਜ ਤੋਂ ਹੀ ਨਮੂਰ ਮੇਲੇ ਦੀ ਵੀ ਸ਼ੁਰੂਆਤ ਹੋ ਚੁੱਕੀ , ਛੋਟੇ ਛੋਟੇ ਬੱਚਿਆਂ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਨਕੂਰ ਬਣਿਆ ਜਾਂਦਾ , ਅਤੇ ਇੱਥੇ ਨਤਮਸਤਕ ਹੁੰਦੇ ਹਨ , ਉਹਨਾਂ ਨੇ ਕਿਹਾ ਕਿ ਜਦੋਂ ਵੀ ਕੋਈ ਨੰਗੂਰ ਬੰਦਾ ਹੈ ਉਸ ਤੋਂ ਬਾਅਦ ਕਾਫੀ ਨਿਯਮ ਹੁੰਦੇ ਹਨ, ਜਿਵੇਂ ਕਿ ਜਮੀਨ ਤੇ ਸੋਣਾ, ਕਿਸੇ ਦੇ ਘਰ ਨਹੀਂ ਜਾਣਾ, ਅਤੇ ਕੁਛ ਵੀ ਕੱਟ ਕੇ ਨਹੀਂ ਖਾਣਾ ਹੈ, ਉਹਨਾਂ ਨੇ ਕਿਹਾ ਕਿ ਅਗਲੇ 10 ਦਿਨ ਇਸ ਮੰਦਿਰ ਦੇ ਵਿੱਚ ਇਸ ਤਰ੍ਹਾਂ ਹੀ ਰੌਣਕ ਵੇਖਣ ਨੂੰ ਮਿਲੇਗੀ। 121 ਪੁਜਾਰੀ। ਵੱਡੇ ਹਨੁਮਾਨ ਮੰਦਰ ਚ ਪਹੁੰਚੇ ਸ਼ਰਧਾਲੂਆਂ ਨੇ ਕਿਹਾ ਕਿ ਉਹਨਾਂ ਨੂੰ ਇਸ ਦਿਨ ਦੀ ਕਾਫੀ ਉਡੀਕ ਹੁੰਦੀ ਹੈ, ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੰਗੂਰ ਬਣਾਇਆ ਹੋਇਆ ਹੈ ਕਿਉਂਕਿ ਸਾਡੀ ਮਨੋਕਾਮਨਾ ਭਗਵਾਨ ਹਨੂਮਾਨ ਜੀ ਨੇ ਪੂਰੀ ਕੀਤੀ ਸੀ , 121 ਸ਼ਰਧਾਲੂ
0
comment0
Report
NLNitin Luthra
Sept 22, 2025 03:50:41
Batala, Punjab:Story with wt ਅੱਜ ਤੋਂ ਅੱਸੂ ਦੇ ਨਰਾਤਿਆਂ ਦੀ ਸ਼ੁਰੂਆਤ ਹੋ ਗਈ ਹੈ ਸੁਬਹ 4 ਵਜੇ ਤੋਂ ਹੀ ਮੰਦਰਾਂ ਦੇ ਵਿੱਚ ਭਗਤਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਦੁਨੀਆਂ ਦੇ ਵਿੱਚ ਹੀ ਐਸੇ ਮੰਦਰ ਨੇ ਜਿਨਾਂ ਦੇ ਵਿੱਚ ਅੱਸੂ ਦੇ ਨਰਾਤਿਆਂ ਦੌਰਾਨ ਹਨੂਮਾਨ ਜੀ ਦਾ ਬਾਲ ਰੂਪ ਲੰਗੂਰ ਰੂਪ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਬਣਾ ਕੇ ਲਿਆਉਂਦੇ ਨੇ ਇੱਕ ਤਾਂ ਸ਼੍ਰੀ ਦੁਰਗਿਆਨਾ ਮੰਦਰ ਦੂਸਰਾ ਸਿੱਧ ਸ਼ਕਤੀ ਪੀਠ ਮੰਦਰ ਕਾਲੀ ਦੁਆਰਾ ਜਿੱਥੇ ਪੂਰੇ ਨਰਾਤੇ ਸਵੇਰੇ ਸ਼ਾਮ ਜਿਨਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਉਹ ਆਪਣੇ ਬੱਚਿਆਂ ਨੂੰ ਲੰਗੂਰ ਬਣਾ ਕੇ ਲਿਆਉਂਦੇ ਨੇ ਢੋਲ ਦੇ ਨਾਲ ਨਾਚ ਦੇ ਟੱਪਦੇ ਮੱਥਾ ਟੇਕਣ ਲਈ ਪਹੁੰਚਦੇ ਗੱਲਬਾਤ ਦੌਰਾਨ ਮੰਦਰ ਦੇ ਮਹੰਤ ਅਮਿਤ ਸ਼ਾਹ ਅਤੇ ਭਗਤਾਂ ਨੇ ਅੱਜ ਦੇ ਦਿਨ ਤੋਂ ਸ਼ੁਰੂ ਹੋਏ ਨਰਾਤਿਆਂ ਦੀ ਮਹੱਤਵਤਾ ਬਾਰੇ ਦੱਸਿਆ ਇਸ ਤਰੀਕੇ ਦੇ ਨਾਲ ਪਾਠ ਪੂਜਾ ਹੁੰਦੀ ਹੈ ਕੀ ਕਰਨਾ ਚਾਹੀਦਾ ਹੈ ਇਸ ਦੀ ਵੀ ਜਾਣਕਾਰੀ ਦਿੱਤੀ
1
comment0
Report
ADAnkush Dhobal
Sept 22, 2025 03:48:21
0
comment0
Report
SBSANJEEV BHANDARI
Sept 22, 2025 03:32:42
Dera Bassi, Punjab:डेराबस्सी डेराबस्सी के नजदीक गांव भांखरपुर में गुरु नानक कॉलोनी में एक घर में घुस हमलावरों ने व्यक्ति की छाती में गोली मार गंभीर घायल कर दिया। उसके छोटे भाई को बुरी तरह से पीटा। दोनों को सिविल हॉस्पिटल डेराबस्सी ले जाया गया जहां गोली लगने वाले घायल की हालत ज्यादा गंभीर होने के चलते सेक्टर-32 रैफर किया गया है, जहां हालत नाजुक बनी हुई है। जख्मी की पहचान जतिंदर गुप्ता निवासी गुरु नानक कॉलोनी गांव भांखरपुर के रूप में हुई है। घायल के छोटे भाई की पहचान मनीष के रूप में हुई है। माता पुष्पा गुप्ता ने बताया कि गांव भांखरपुर की गुरु नानक कॉलोनी में रहते हैं। रविवार को बड़ा बेटा, बहू और छोटा बेटा घर पर थे। देर शाम छोटा बेटा बच्चों को रोजाना की तरह ट्यूशन पढ़ा रहा था। इस दौरान गली में कुछ लोग शराब पीकर शोर कर रहे थे, जिस कारण बच्चों की पढ़ाई पर असर पड़ रहा था। दोनों भाइयों ने बाहर शोर मचा रहे लोगों को ऐसा न करने के लिए कहा, तो विवाद हो गया। उन्होंने आरोप लगाया कि चंडीगढ़ का एक कबाड़ी है, जो गुस्सा में थोड़ी देर बाद 10 -12 लोगों के साथ वापस आया। बै उसने घर में घुसकर दोनों बेटों पर हमला कर दिया। बड़े बेटे जतिंदर गुप्ता को एक गोली मारी, जो छाती में लगी और वह गंभीर घायल हो गया । छोटे बेटे से मारपीट की और उसे भी काफी चोटें आई हैं। हमलावर बेटों को जख्मी कर फरार हो गए। इसके बाद पड़ोसियों की मदद से बेटों को डेराबस्सी सिविल अस्पताल लेकर गए, जहां हालत गंभीर होने पर बड़े बेटे जितेंद्र को चंडीगढ़ सेक्टर -32 में रैफर कर दिया। पुलिस घायलों के बयान लेकर आरोपियों की तलाश कर रही है । Still shots Visual - Derabassi police station
0
comment0
Report
Advertisement
Back to top