Back
चमकौर साहिब में बाढ़ पीड़ितों को छह ट्रालियाँ चारा, दो लाख डीज़ल मिले
VSVARUN SHARMA
Sept 22, 2025 05:00:47
Kapurthala, Punjab
ਹੜ੍ਹ ਪੀੜਤਾਂ ਦੀ ਮਦਦ ਲਈ ਚਮਕੌਰ ਸਾਹਿਬ ਨੇ ਲਿਆਂਦੀਆਂ 6 ਟਰਾਲੀਆਂ ਸਾਇਲੇਜ (ਚਾਰਾ) ਤੇ 2 ਲੱਖ ਦਾ ਡੀਜ਼ਲ
MP ਸੰਤ ਸੀਚੇਵਾਲ ਨੂੰ ਸੌਂਪੀ ਸਮੁੱਚੀ ਰਾਹਤ ਸਮਗਰੀ, ਹੋਰ ਮਦਦ ਦਾ ਵੀ ਦਿੱਤਾ ਭਰੋਸਾ
ਹੜ੍ਹ ਪੀੜਤਾਂ ਦੀ ਸੇਵਾ ਲਈ MP ਸੰਤ ਸੀਚੇਵਾਲ ਨੇ ਸੰਗਤਾਂ ਦਾ ਕੀਤਾ ਧੰਨਵਾਦ
ਸੁਲਤਾਨਪੁਰ ਲੋਧੀ ਦਾ ਬਹੁਤ ਸਾਰਾ ਇਲਾਕਾ ਅਜੇ ਵੀ ਹੜਾਂ ਦੀ ਲਪੇਟ ਵਿਚ ਹੈ। ਜਿਸ ਕਾਰਨ ਲੋਕਾਂ ਦਾ ਜਨ ਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਗਿਆ। ਕਈ ਪਿੰਡਾਂ ਵਿੱਚ ਅਜੇ ਵੀ ਚਾਰ ਚਾਰ ਪੰਜ ਪੰਜ ਫੁੱਟ ਤੱਕ ਪਾਣੀ ਮੌਜੂਦ ਹੈ ਕਈ ਥਾਵਾਂ ਤੇ ਆਰਜੀ ਬੰਨ੍ਹਾਂ ਨੂੰ ਬੰਨਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਪਹਿਲੇ ਦਿਨ ਤੋਂ ਹੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਵਿੱਚ ਡਟੇ ਹੋਏ ਹਨ। MP ਸੰਤ ਸੀਚੇਵਾਲ ਦੀ ਸੇਵਾ ਤੋਂ ਪ੍ਰੇਰਿਤ ਹੋ ਕੇ ਹਲਕਾ ਚਮਕੌਰ ਸਾਹਿਬ ਦੇ ਨਾਲ ਸੰਬੰਧਿਤ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਅਤੇ ਮੋਹਤਬਰ ਵੱਲੋਂ ਲਿਆਂਦੀ ਗਈ ਰਾਹਤ ਸਮਗਰੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸੌਂਪੀ ਗਈ। ਸੰਗਤਾਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਚਮਕੌਰ ਸਾਹਿਬ ਦੀ ਲਿਆਂਦੀਆ 6 ਟਰਾਲੀਆਂ ਸਾਇਲੇਜ (ਚਾਰਾ) ਤੇ 2 ਲੱਖ ਦਾ ਡੀਜ਼ਲ ਸੰਤ ਸੀਚੇਵਾਲ ਦੇ ਸਪੁਰਦ ਕੀਤੀਆਂ ਗਈਆਂ।
ਸੰਗਤਾਂ ਨੇ ਕਿਹਾ ਕਿ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹੜ੍ਹ ਮਾਇਨੇ ਵਿੱਚ ਹੜ ਪੀੜਤਾਂ ਦਾ ਦਰਦ ਪਛਾਣਦੇ ਹਨ। ਉਹਨਾਂ ਨੂੰ ਪਤਾ ਹੈ ਕਿ ਰਾਹਤ ਦੀ ਕਿਸ ਕਿਸ ਇਲਾਕੇ ਵਿੱਚ ਲੋੜ ਹੈ ਇਸ ਲਈ ਅਸੀਂ ਉਹਨਾਂ ਨੂੰ ਨਾਲ ਲਿਜਾ ਕੇ ਸੇਵਾ ਕਰਾਂਗੇ। ਇਸ ਦੌਰਾਨ ਚਮਕੌਰ ਸਾਹਿਬ ਦੇ ਸੰਗਤਾਂ ਵੱਲੋਂ ਸੰਤ ਸੀਚੇਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ।
ਉਧਰ ਦੂਜੇ ਪਾਸੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।
ਬਾਈਟ : ਬੀਰਦਵਿੰਦਰ ਸਿੰਘ ਬੱਲਾਂ
ਬਾਈਟ : ਦਵਿੰਦਰ ਸਿੰਘ
ਬਾਈਟ : MP ਸੰਤ ਸੀਚੇਵਾਲ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SGSatpal Garg
FollowSept 22, 2025 06:50:420
Report
VKVipan Kumar
FollowSept 22, 2025 06:49:170
Report
PSParambir Singh Aulakh
FollowSept 22, 2025 06:45:080
Report
NLNitin Luthra
FollowSept 22, 2025 06:33:240
Report
RBRohit Bansal
FollowSept 22, 2025 06:31:530
Report
PSParambir Singh Aulakh
FollowSept 22, 2025 06:31:440
Report
TBTarsem Bhardwaj
FollowSept 22, 2025 06:18:230
Report
AAAsrar Ahmad
FollowSept 22, 2025 06:16:33Noida, Uttar Pradesh:ANI MORN R35-- -- ANI ITANAGAR PM HYDRO PROJECT
PLAYOUT ALERT: ITANAGAR (ARUNACHAL PRADESH): PM NARENDRA MODI INTERACTS WITH TRADERS & MERCHANTS IN ITANAGAR/ VISUALS
0
Report
BSBALINDER SINGH
FollowSept 22, 2025 06:15:460
Report
SPSomi Prakash Bhuveta
FollowSept 22, 2025 06:15:260
Report
PSParambir Singh Aulakh
FollowSept 22, 2025 05:45:430
Report
BSBHARAT SHARMA
FollowSept 22, 2025 05:32:280
Report
AAAsrar Ahmad
FollowSept 22, 2025 04:47:36Noida, Uttar Pradesh:
ANI MORN R11-- -- ANI KANGRA NAVRATRI REAX 0830PLAYOUT ALERT: KANGRA (HIMACHAL PRADESH): FIRST DAY OF SHARDIYA NAVRATRI 2025/ VISUALS FROM SHRI BAJRESHWARI MATA TEMPLE /REAX
0
Report
AAAsrar Ahmad
FollowSept 22, 2025 04:46:35Noida, Uttar Pradesh:
ANI MORN R14-- -- ANI DEL NEW GST SLAB VP 0900
ANI MORN R12-- -- ANI AYD NEW GST SLAB VP 0840
PLAYOUT ALERT: DELHI: NEW GST RATES COMES INTO EFFECT/ VISUALS FROM MOTHER DAIRY SHOP/ VOX-POP
0
Report