Back
अमृतसर के सरकारी अस्पताल में ब्लड बैंक के पास आग, दहशत फैली
PSParambir Singh Aulakh
Sept 22, 2025 05:45:43
Amritsar, Punjab
ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਨਾਲ ਲੱਗਦੇ ਸਟੋਰ ਵਿੱਚ ਅੱਜ ਤੜਕਸਾਰ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਹਸਪਤਾਲ ਵਿਚ ਚਾਰੇ ਪਾਸੇ ਧੂੰਆ ਹੀ ਧੂੰਆ ਹੋ ਗਿਆ, ਜਿਸ ਨੂੰ ਵੇਖ ਕੇ ਮਰੀਜ਼ ਦਹਿਸ਼ਤ ਵਿੱਚ ਆ ਗਏ। ਇਲਾਜ ਲਈ ਆਏ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਬਾਹਰ ਨੂੰ ਦੌੜੇ। ਹਸਪਤਾਲ ਦੇ ਠੇਕਾ ਆਧਾਰਤ ਸਫਾਈ ਸੇਵਕਾਂ ਵੱਲੋਂ ਮੁਸਤੈਦੀ ਵਰਤਦਿਆਂ ਹੋਇਆ ਅੱਗ 'ਤੇ ਕਾਬੂ ਪਾਇਆ ਗਿਆ
ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਕੁਝ ਹੀ ਦੇਰ ਵਿੱਚ ਸਿਵਲ ਸਰਜਨ ਡਾਕਟਰ ਸਵਰਨਜੀਤ ਧਵਨ ਵੀ ਮੌਕੇ 'ਤੇ ਪੁੱਜ ਗਏ। ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਦੇ ਨੇੜੇ ਪੈਂਦੇ ਸਟੋਰ ਵਿੱਚ ਬਲੱਡ ਬੈਂਕ ਦਾ ਸਮਾਨ ਰੱਖਿਆ ਹੋਇਆ ਸੀ। ਅਚਾਨਕ ਸ਼ਾਰਟ-ਸਰਕਟ ਹੋਣ ਕਾਰਨ ਸਟੋਰ ਵਿੱਚ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਤੇਜ਼ੀ ਨਾਲ ਫੈਲ ਗਈਆਂ, ਜਿਸ ਨਾਲ ਹਰ ਪਾਸੇ ਧੂੰਆ ਹੋ ਗਿਆ। ਇਸ ਘਟਨਾ ਦੌਰਾਨ ਹਰ ਕੋਈ ਆਪਣੀ ਜਾਨ ਬਚਾਉਣ ਲਈ ਇਧਰ ਉਧਰ ਭੱਜਦਾ ਹੋਇਆ ਦਿਖਾਈ ਦਿੱਤਾ, ਜਦਕਿ ਠੇਕਾ ਆਧਾਰਿਤ ਸਫਾਈ ਸੇਵਕਾਂ ਵੱਲੋਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹਸਪਤਾਲ ਵਿੱਚ ਲੱਗੇ ਸਿਲੰਡਰਾਂ ਦੇ ਨਾਲ ਅੱਗ ਬੁਝਾਈ ਗਈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNavdeep Singh
FollowSept 22, 2025 07:35:490
Report
KSKamaldeep Singh
FollowSept 22, 2025 07:17:53Chandigarh, Chandigarh:शादी के बंधन में बंधे विक्रमादित्य
विक्रमादित्य की शादी समारोह की तस्वीरें
चंडीगढ़ के गुरुद्वारे सेक्टर 11 में हुआ आनंद कारज
अमरीन कोर के साथ हुई शादी
0
Report
SSSanjay Sharma
FollowSept 22, 2025 07:16:220
Report
SSSanjay Sharma
FollowSept 22, 2025 07:15:23Noida, Uttar Pradesh:
SRINAGAR (J&K): SUSPICIOUS OBJECT FOUND AT NEAR DAL LAKE/ VISUALS
0
Report
DVDEVENDER VERMA
FollowSept 22, 2025 07:15:140
Report
RKRAJESH KATARIA
FollowSept 22, 2025 07:03:360
Report
SGSatpal Garg
FollowSept 22, 2025 06:50:420
Report
VKVipan Kumar
FollowSept 22, 2025 06:49:170
Report
PSParambir Singh Aulakh
FollowSept 22, 2025 06:45:080
Report
NLNitin Luthra
FollowSept 22, 2025 06:33:243
Report
RBRohit Bansal
FollowSept 22, 2025 06:31:530
Report
PSParambir Singh Aulakh
FollowSept 22, 2025 06:31:440
Report
TBTarsem Bhardwaj
FollowSept 22, 2025 06:18:236
Report
AAAsrar Ahmad
FollowSept 22, 2025 06:16:33Noida, Uttar Pradesh:ANI MORN R35-- -- ANI ITANAGAR PM HYDRO PROJECT
PLAYOUT ALERT: ITANAGAR (ARUNACHAL PRADESH): PM NARENDRA MODI INTERACTS WITH TRADERS & MERCHANTS IN ITANAGAR/ VISUALS
0
Report
BSBALINDER SINGH
FollowSept 22, 2025 06:15:460
Report