Back
अमृतसर के बड़े हनुमान मंदिर में 4000 बच्चे लंगूर बनेंगे!
BSBHARAT SHARMA
Sept 22, 2025 04:15:09
Amritsar, Punjab
ਅੰਮ੍ਰਿਤਸਰ ਚ ਅੱਜ ਤੋਂ ਸ਼ੁਰੂ ਹੋਇਆ ਲੰਗੂਰ ਮੇਲਾ, 4000 ਤੋਂ ਵੱਧ ਬੱਚੇ ਬਣੇ ਲੰਗੂਰ, ਜੋ ਹੋਣਗੇ ਨਤਮਸਤਕ ਵੱਡੇ ਹਨੁਮਾਨ ਮੰਦਿਰ।
ਪੂਰੇ ਵਿਸ਼ਵ ਭਰ ਦੇ ਵਿੱਚ ਹੀ ਅੰਮ੍ਰਿਤਸਰ ਦੇ ਵੱਡੇ ਹਨੁਮਾਨ ਮੰਦਰ ਚ ਹੀ ਲੰਗੂਰ ਮੇਲਾ ਲਗਦਾ ਹੈ।
ਵੱਡਾ ਹਨੂਮਾਨ ਮੰਦਰ ਕਾਫੀ ਇਤਿਹਾਸਿਕ ਅਤੇ ਪੁਰਾਤਨ ਮੰਦਰ ਹੈ,
ਪੂਰੇ ਵਿਸ਼ਵ ਭਰ ਦੇ ਵਿੱਚ ਹਨੂਮਾਨ ਜੀ ਦੀ ਦੋ ਹੀ ਮੂਰਤੀਆਂ ਹਨ ਜੋ ਬੈਠੇ ਹੋਏ ਮੁਧਰਾ ਵਿੱਚ ਹਨ, ਇੱਕ ਅੰਮ੍ਰਿਤਸਰ ਦਾ ਵੱਡਾ ਹਨੁਮਾਨ ਮੰਦਰ ਅਤੇ ਦੂਜੀ ਅਯੋਧਿਆ ਦੇ ਹਨੁਮਾਨ ਮੰਦਿਰ।
ਜਿੱਥੇ ਇੱਕ ਪਾਸੇ ਅੱਜ ਤੋਂ ਮਾਤਾ ਜੀ ਦੇ ਨਵਰਾਤਰਿਆਂ ਦੀ ਸ਼ੁਰੂਆਤ ਹੋ ਚੁੱਕੀ, ਉੱਥੇ ਹੀ ਅੰਮ੍ਰਿਤਸਰ ਚ ਲਗੂਰ ਮੇਲੇ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ, 4000 ਤੋਂ ਵੱਧ ਬੱਚੇ ਬਣਨਗੇ ਇਸ ਵਾਰ ਲੰਗੂਰ, ਦਸ ਦਿਨ ਬੱਚਿਆਂ ਦੇ ਵੱਲੋਂ ਲੰਗੂਰ ਦਾ ਰੂਪ ਧਾਰਨ ਕੀਤਾ ਜਾਵੇਗਾ।, ਕਿਹਾ ਜਾਂਦਾ ਹੈ ਕਿ ਜੋ ਵੀ ਇਸ ਮੰਦਿਰ ਦੇ ਵਿੱਚ ਹਨੂਮਾਨ ਤੋਂ ਬੱਚੇ ਦੀ ਕਾਮਨਾ ਕਰਦਾ ਹੈ ਉਸਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ, ਬੱਚਾ ਹੋਣ ਤੋਂ ਬਾਅਦ ਹੀ ਮਾਤਾ ਪਿਤਾ ਦੇ ਵੱਲੋਂ ਨਵਰਾਤਰਿਆਂ ਦੇ ਵਿੱਚ ਆਪਣੇ ਬੱਚੇ ਨੂੰ ਲੰਗੂਰ ਬਣਾਉਂਦੇ ਹਨ ਅਤੇ ਇੱਥੇ ਨਤਮਸਤਕ ਹੁੰਦੇ ਹਨ,
ਜ਼ੀ ਮੀਡੀਆ ਦੇ ਵੱਲੋਂ ਅੰਮ੍ਰਿਤਸਰ ਦੇ ਵੱਡਾ ਹਨੁਮਾਨ ਮੰਦਰ ਦੇ ਪੁਜਾਰੀ ਨੇ ਖਾਸ ਗੱਲਬਾਤ ਕੀਤੀ , ਪੁਜਾਰੀ ਨੇ ਕਿਹਾ ਕਿ ਅੱਜ ਤੋਂ ਅੰਮ੍ਰਿਤਸਰ ਦੇ ਵਿੱਚ ਲੰਗੂਰ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ, ਵੱਡਾ ਹਨੁਮਾਨ ਮੰਦਰ ਕਾਫੀ ਇਤਿਹਾਸਿਕ ਅਤੇ ਪੁਰਾਤਨ ਮੰਦਿਰ ਹੈ, ਉਹਨਾਂ ਨੇ ਕਿਹਾ ਕਿ ਵੱਡਾ ਹਨੂਮਾਨ ਮੰਦਰ ਦੇ ਵਿੱਚ ਹਨੁਮਾਨ ਜੀ ਦੀ ਬੈਠੀ ਹੋਈ ਮੁੰਦਰਾ ਸਥਾਪਿਤ ਹੈ। ਅਤੇ ਕਿਹਾ ਜਾਂਦਾ ਹੈ ਕਿ ਇਸ ਮੰਦਿਰ ਦੇ ਵਿੱਚ ਹੀ ਲਵ ਕੁਸ਼ ਦੇ ਵੱਲੋਂ ਭਗਵਾਨ ਹਨੂਮਾਨ ਜੀ ਨੂੰ ਪੇੜ ਦੇ ਨਾਲ ਬੰਨ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਅੱਜ ਤੋਂ ਹੀ ਨਮੂਰ ਮੇਲੇ ਦੀ ਵੀ ਸ਼ੁਰੂਆਤ ਹੋ ਚੁੱਕੀ , ਛੋਟੇ ਛੋਟੇ ਬੱਚਿਆਂ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਨਕੂਰ ਬਣਿਆ ਜਾਂਦਾ , ਅਤੇ ਇੱਥੇ ਨਤਮਸਤਕ ਹੁੰਦੇ ਹਨ , ਉਹਨਾਂ ਨੇ ਕਿਹਾ ਕਿ ਜਦੋਂ ਵੀ ਕੋਈ ਨੰਗੂਰ ਬੰਦਾ ਹੈ ਉਸ ਤੋਂ ਬਾਅਦ ਕਾਫੀ ਨਿਯਮ ਹੁੰਦੇ ਹਨ, ਜਿਵੇਂ ਕਿ ਜਮੀਨ ਤੇ ਸੋਣਾ, ਕਿਸੇ ਦੇ ਘਰ ਨਹੀਂ ਜਾਣਾ, ਅਤੇ ਕੁਛ ਵੀ ਕੱਟ ਕੇ ਨਹੀਂ ਖਾਣਾ ਹੈ, ਉਹਨਾਂ ਨੇ ਕਿਹਾ ਕਿ ਅਗਲੇ 10 ਦਿਨ ਇਸ ਮੰਦਿਰ ਦੇ ਵਿੱਚ ਇਸ ਤਰ੍ਹਾਂ ਹੀ ਰੌਣਕ ਵੇਖਣ ਨੂੰ ਮਿਲੇਗੀ।
121 ਪੁਜਾਰੀ।
ਵੱਡੇ ਹਨੁਮਾਨ ਮੰਦਰ ਚ ਪਹੁੰਚੇ ਸ਼ਰਧਾਲੂਆਂ ਨੇ ਕਿਹਾ ਕਿ ਉਹਨਾਂ ਨੂੰ ਇਸ ਦਿਨ ਦੀ ਕਾਫੀ ਉਡੀਕ ਹੁੰਦੀ ਹੈ, ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੰਗੂਰ ਬਣਾਇਆ ਹੋਇਆ ਹੈ ਕਿਉਂਕਿ ਸਾਡੀ ਮਨੋਕਾਮਨਾ ਭਗਵਾਨ ਹਨੂਮਾਨ ਜੀ ਨੇ ਪੂਰੀ ਕੀਤੀ ਸੀ ,
121 ਸ਼ਰਧਾਲੂ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SPSomi Prakash Bhuveta
FollowSept 22, 2025 06:15:260
Report
PSParambir Singh Aulakh
FollowSept 22, 2025 05:45:430
Report
BSBHARAT SHARMA
FollowSept 22, 2025 05:32:280
Report
VSVARUN SHARMA
FollowSept 22, 2025 05:00:470
Report
AAAsrar Ahmad
FollowSept 22, 2025 04:47:36Noida, Uttar Pradesh:
ANI MORN R11-- -- ANI KANGRA NAVRATRI REAX 0830PLAYOUT ALERT: KANGRA (HIMACHAL PRADESH): FIRST DAY OF SHARDIYA NAVRATRI 2025/ VISUALS FROM SHRI BAJRESHWARI MATA TEMPLE /REAX
0
Report
AAAsrar Ahmad
FollowSept 22, 2025 04:46:35Noida, Uttar Pradesh:
ANI MORN R14-- -- ANI DEL NEW GST SLAB VP 0900
ANI MORN R12-- -- ANI AYD NEW GST SLAB VP 0840
PLAYOUT ALERT: DELHI: NEW GST RATES COMES INTO EFFECT/ VISUALS FROM MOTHER DAIRY SHOP/ VOX-POP
0
Report
KSKuldeep Singh
FollowSept 22, 2025 04:30:270
Report
AAAsrar Ahmad
FollowSept 22, 2025 04:18:334
Report
BSBALINDER SINGH
FollowSept 22, 2025 04:05:56Patiala, Punjab:ਮਨੀਸ਼ ਸਿਸੋਦੀਆ ਨੇ ਕਾਲੀ ਦੇਵੀ ਮੰਦਿਰ ਟੇਕਿਆ ਮੱਥਾ
1
Report
ADAnkush Dhobal
FollowSept 22, 2025 04:01:590
Report
NLNitin Luthra
FollowSept 22, 2025 03:50:411
Report
ADAnkush Dhobal
FollowSept 22, 2025 03:48:210
Report
SBSANJEEV BHANDARI
FollowSept 22, 2025 03:32:420
Report
AAAsrar Ahmad
FollowSept 22, 2025 03:31:48Noida, Uttar Pradesh:ANI MORN R9-- -- ANI KATRA VAISHNO DEVI 0815
PLAYOUT ALERT: KATRA, REASI (J&K): FIRST DAY OF SHARDIYA NAVRATRI 2025/ DEVOTEES THRONG AT VAISHNO DEVI TEMPLE/ VISUALS/ REAX
0
Report