Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160035
पंजाब में पोस्टमैट्रिक स्कॉलरशिप घोटाला: 2.37 लाख छात्रों को लाभ?
MJManoj Joshi
Sept 18, 2025 08:01:50
Chandigarh, Chandigarh
पंजाब के 32 फ़ीसदी से उपर आबादी के लोगों की बात कर रहे Post Matric scholarship मे पहले घोटाले हुए अब 235 हजार स्टूडेंट्स हैं जो पिछले सालों से 35 फ़ीसदी ज़्यादा हैं तीन सालों मे 3 लाख 75 हजार ने फ़ायदा लिया सेंटर की संस्थाओं मे स्टूडेंट्स को एडमिशन लेने की मदद करेंगे उचेरी शिक्षा लेने विदेश जाना चाहते हैं जिन के परिवार की आमदन आठ लाख से कम है 60 फ़ीसदी अंक होने चाहिए सरकार पुरी मदद करेगी एक परिवार के दो बच्चों को फ़ायदा मिल सकता है एक स्टूडेंट को एक बार ही फ़ायदा मिलेगा अंबेडकर इंस्टीट्यूट मे PCS का क्रैश कोर्स दो महीने का होगा इस के लिये अपलाई कर सकते हैं इंस्टीट्यूट को अच्छा बनाया जा रही हैं जो अध्यापक पढ़ाना चाहते हैं उन्हें 1500 रुपए प्रति घंटा दिया जाएगा सेंटर की स्कीम है जिसमें पंजाब आपना 40 फ़ीसदी हिस्सेदारी डालेगी जो स्कालर शिप घोटाला हुआ उस मे कार्यवाही की गई हैं ओवरसीज स्कीम शुरू करने जा रहे है । पंजाब के 11 कालेज इसमें शामिल किये गये है जिनके बच्चों को इसका लाभ होगा इसमें वो इंस्टीट्यूट शामिल है जो मेरिट बेस पर एडमिशन लेते है जो ग्रेजुएट तो हो जाते है और हाई शिक्षा के लिए बाहर जाना चाहते है उनके लिये यह स्कीम है सालाना आमदन 8 लाख से कम है उन्हें सिलेक्ट किया जाएगा डिग्री 60 फीसदी आयु 35 साल से कम हो उन्हें लाभ मिलेगा 500 यूनिवर्सिटी में एडमिशन ले पाएंगे एक परिवार के दो बच्चों को लाभ मिलेगा इसके साथ ही अंबेडकर भवन में क्रेश कोर्सेस pcs के लिए 17 सितम्बर से 26 सितंबर तक अपलाई किया जा सकेगा 2 महीने का रहेगा इसके लिये 1 करोड़ 47 लाख पहले खर्चे जा चुके है इसमें बच्चों को 1500 रुपये स्टाइफंड जो लोकल है 3000 उनको जो आउटर एरिया से आयेंगे 2 लाख 37 हजार 456 बच्चे आज पोस्टमैट्रिक स्कोलरशिप का लाभ ले रहे है गिनती में 35 फीसदी का इजाफा हुआ है पोस्टमैट्रिक स्कोलरशिप में 283 करोड़ की रिकवरी की बात हुई थी। 225 करोड़ हम रिकवर कर चुके है बाकी अभी भी बाकी है । क्योंकि इंस्टिट्यूट कोर्ट का रुख कर लेते है इस स्कैम की जांच में 6 कर्मी डिसमिस किये गये 4 हमारे महकमे के 2 फाइनांस महकमें अभी भी इस मामले की जांच विजिलेंस विभाग में चल रही है।। सुप्रीम कोर्ट की पराली जलाने के मसले पर की टिप्पणी पर बोले डाक्टर बलजीत कौर पॉल्यूशन अपने आप में बड़ा मसला है लेकिन इसके लिये किसानो को टारगेट किया जाये यह गलत है
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Sept 18, 2025 09:35:47
Rayya, Punjab:ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਦੋ ਮਦਬਾਸ਼ਾਂ ਦੇ ਵਿਚਕਾਰ ਹੋਈ ਮੁੱਠਭੇੜ ਮੁੱਠਭੇੜ ਦੇ ਦੌਰਾਨ ਦੋ ਦੋਸ਼ੀ ਹੋਏ ਜ਼ਖਮੀ ਜਿਨਾਂ ਦੇ ਲੱਤ ਦੇ ਉੱਪਰ ਲੱਗੀ ਗੋਲੀ , ਜਖਮੀ ਦੋਸ਼ੀਆਂ ਨੂੰ ਹਸਪਤਾਲ ਦੇ ਲਈ ਭੇਜਿਆ ਇਲਾਜ ਦੇ ਲਈ ਬੀਤੀ ਦਿਨੀ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਸੁਧਾਰ ਚ ਡਾਕਟਰ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਦੇ ਵਿੱਚ ਡਾਕਟਰ ਗੰਭੀਰ ਰੂਪ ਨਾਲ ਜਖਮੀ ਹੋਇਆ ਸੀ। ਪੁਲਿਸ ਲਗਾਤਾਰ ਉਹਨਾਂ ਦੋਸ਼ੀਆਂ ਦੀ ਕਰ ਰਹੀ ਸੀ ਭਾਲ ਅਤੇ ਅੱਜ ਰਮਦਾਸ ਦੇ ਐਸਐਚਓ ਨੂੰ ਮਿਲੀ ਸੀ ਇਤਲਾਹ ਕਿ ਦੋਸ਼ੀ ਰਈਆ ਦੇ ਨਹਿਰ ਦੇ ਕੋਲ ਵੇਖੇ ਗਏ ਹਨ ਪੁਲਿਸ ਦੇ ਵੱਲੋਂ ਜਦੋਂ ਉਹਨਾਂ ਦਾ ਪਿੱਛਾ ਕੀਤਾ ਗਿਆ ਤਾਂ ਦੋ ਨੌਜਵਾਨਾਂ ਦੇ ਵੱਲੋਂ ਪੁਲਿਸ ਦੇ ਉੱਤੇ ਕੀਤੀ ਗਈ ਫਾਇਰਿੰਗ ਚਾਰ ਫਾਇਰ ਦੋਸ਼ੀਆਂ ਦੇ ਵੱਲੋਂ ਕੀਤੇ ਗਏ ਜਿਹਦੇ ਵਿੱਚ ਇੱਕ ਗੋਲੀ ਪੁਲਿਸ ਮੁਲਾਜ਼ਮ ਦੇ ਮੋਢੇ ਨੂੰ ਛੂੰਦੇ ਹੋਏ ਨਿਕਲੀ, ਜਵਾਬੀ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਜਿਹਦੇ ਵਿੱਚ ਦੋ ਦੋਸ਼ੀ ਹੋਏ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਗੈਂਗਸਟਰ ਜੀਵਨ ਫੌਜੀ ਦੇ ਲਈ ਕੰਮ ਕਰਦੇ ਸੀ ਅਤੇ ਜੀਵਨ ਫੌਜੀ ਦੇ ਕਹਿਣ ਤੇ ਉੱਤੇ ਹੀ ਡਾਕਟਰ ਦੇ ਉੱਪਰ ਇਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ। byte ਆਈਪੀਐਸ ਮਨਿੰਦਰ ਸਿੰਘ ਐਸਐਸਪੀ ਅੰਮ੍ਰਿਤਸਰ ਦਿਹਾਤੀ
0
comment0
Report
KCKhem Chand
Sept 18, 2025 09:33:47
Kot Kapura, Punjab:ਗੁੰਡਾਗਰਦੀ ਖ਼ਿਲਾਫ਼ ਜੈਤੋ ਪੁਲਿਸ ਦੀ ਵੱਡੀ ਕਾਰਵਾਈ, ਲੜਾਈ ਝਗੜੇ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ 08 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ — ਗ੍ਰਿਫ਼ਤਾਰ ਦੋਸ਼ੀਆਂ ਦੇ ਖਿਲਾਫ਼ ਪਹਿਲਾਂ ਵੀ ਨਸ਼ੇ ਦੀ ਤਸਕਰੀ, ਲੜਾਈ ਝਗੜੇ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਦਰਜ ਹਨ ਕੁੱਲ 07 ਮੁਕੱਦਮੇ ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਤੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਦੀ ਰਹੀ ਹੈ। ਇਸੇ ਤਹਿਤ ਸੰਦੀਪ ਕੁਮਾਰ ਐਸ.ਪੀ ਇੰਨਵੈਸਟੀਗੇਸ਼ਨ ਦੀ ਰਹਿਨੁਮਾਈ ਅਤੇ ਮਨੋਜ ਕੁਮਾਰ ਡੀ.ਐਸ.ਪੀ ਸਬ-ਡਵੀਜਨ ਜੈਤੋ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਾੜੇ ਅਨਸਰਾ ਖਿਲਾਫ ਇੱਕ ਹੋਰ ਸਫਲਤਾ ਹਾਸਿਲ ਕਰਦੇ ਹੋਏ ਥਾਣਾ ਜੈਤੋ ਵੱਲੋਂ ਲੜਾਈ ਦੀ ਵਾਰਦਾਤ ਵਿੱਚ ਸ਼ਾਮਿਲ ਗਿਰੋਹ ਦੇ 08 ਮੈਬਰਾ ਨੂੰ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਸੋਨੂੰ ਪੁੱਤਰ ਆਸੀ ਰਾਮ, ਰਾਹੁਲ ਪੁੱਤਰ ਵਿੱਕੀ, ਜਸ਼ਨ ਉਰਫ ਅਰਮਾਨ ਪੁੱਤਰ ਸੋਨੂੰ ਵਾਸੀਆਨ ਛੱਜਘੜਾ ਮੁਹੱਲਾ ਜੈਤੋ, ਜਿਲ੍ਹਾ ਫਰੀਦਕੋਟ, ਜਸ਼ਨਦੀਪ ਪੁੱਤਰ ਨਾਨਕ ਵਾਸੀ ਥਾਦੇਵਾਲਾ, ਰਘੂ ਪੁੱਤਰ ਅਮਰੀਕ, ਸਾਹਿਲ ਪੁੱਤਰ ਰਾਜੂ ਅਤੇ ਅਭੇਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਗਾਧੀ ਨਗਰ ਸ੍ਰੀ ਮੁਕਤਸਰ ਸਾਹਿਬ ਅਤੇ ਜਤਨਪ੍ਰੀਤ ਸਿੰਘ ਪੁੱਤਰ ਬਖਸੀਸ਼ ਸਿੰਘ ਵਾਸੀ ਚੱਕ ਜਾਨੀਸਰ ਛੀਬੀਆ ਵਾਲੀ ਜਿਲ੍ਹਾ ਫਾਜਿਲਕਾ ਸ਼ਾਮਿਲ ਹਨ। ਜਾਣਕਾਰੀ ਮੁਤਾਬਿਕ ਥਾਣੇਦਾਰ ਸਿਕੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਨੇੜੇ ਜੌੜੇ ਛੱਪੜ ਕੁੱਦੋ ਪੱਤੀ ਬਾਜਾਖਾਨਾ ਰੋਡ ਜੈਤੋ ਮੌਜੂਦ ਸੀ ਤਾਂ ਉਹਨਾਂ ਨੂੰ ਇਤਲਾਹ ਮਿਲੀ ਕਿ 02 ਧਿਰਾਂ ਦੀ ਵੱਲੋ ਵਕਤ ਕਰੀਬ 9.30-10.00 ਵਜੇ ਲੜਾਈ ਝਗੜਾ ਕੀਤਾ ਗਿਆ ਹੈ ਅਤੇ ਕੁੱਝ ਵਿਅਕਤੀਆ ਦੇ ਮਾਰ ਦੇਣ ਦੀ ਨੀਅਤ ਨਾਲ ਤੇਜਧਾਰ ਹਥਿਆਰਾਂ ਨਾਲ ਕਾਫੀ ਸੱਟਾਂ ਮਾਰੀਆ ਹਨǀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਜੈਤੋ ਪੁਲਿਸ ਵੱਲੋਂ ਇਹਨਾ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਥਾਣਾ ਜੈਤੋ ਵਿਖੇ ਮੁਕੱਦਮਾ 137 ਮਿਤੀ 17-09-25 ਅ/ਧ 109(1),333,115(2),324(4),191(3),190 ਬੀ.ਐਨ.ਐਸ ਬੀ.ਐਨ.ਐਸ ਦਰਜ ਕੀਤਾ ਗਿਆ ਹੈ। ਜਦ ਦੋਸ਼ੀਆਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਦੋਸ਼ੀਆਂ ਦੇ ਖਿਲਾਫ਼ ਪਹਿਲਾਂ ਵੀ ਨਸ਼ੇ ਦੀ ਤਸਕਰੀ, ਲੜਾਈ ਝਗੜੇ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਕੁੱਲ 07 ਮੁਕੱਦਮੇ ਦਰਜ ਰਜਿਸਟਰ ਹਨ। ਉਕਤ ਮੁਕੱਦਮਿਆਂ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਿਸ ਦੌਰਾਨ ਇਹਨਾਂ ਤੋ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ। ਬਾਈਟ ਮਨੋਜ ਕੁਮਾਰ ਸ਼ਰਮਾ ਡੀਐਸਪੀ ਜੈਤੋ
0
comment0
Report
SSSanjay Sharma
Sept 18, 2025 09:20:19
Noida, Uttar Pradesh:सीजीएसटी लुधियाना ने लोहा एवं इस्पात क्षेत्र में ₹455 करोड़ के फर्जी जीएसटी बिलिंग घोटाले का भंडाफोड़ किया; पिता-पुत्र गिरफ्तार लुधियाना, 17 सितंबर: केंद्रीय वस्तु एवं सेवा कर (सीजीएसटी) आयुक्तालय, लुधियाना के अधिकारियों ने एक विशिष्ट सूचना के आधार पर 16 सितंबर को लुधियाना में कई तलाशी अभियान चलाकर ₹455 करोड़ मूल्य के एक बड़े फर्जी जीएसटी चालान रैकेट का पर्दाफाश किया। मेसर्स वासु मल्टीमेटल्स, मेसर्स एसवीएम मल्टीमेटल्स प्राइवेट लिमिटेड और मेसर्स इंगॉटैस्टिक एलएलपी नामक तीन संबंधित फर्में फर्जी चालान प्राप्त करने और अपनी जीएसटी देनदारियों को समायोजित करने के लिए 69.41 करोड़ रुपये के अयोग्य इनपुट टैक्स क्रेडिट (आईटीसी) का उपयोग करने में शामिल थीं, जिससे सरकारी राजस्व में भारी कमी आई। तलाशी अभियान के बाद, इन फर्मों का संचालन और नियंत्रण करने वाले दो व्यक्तियों (पिता-पुत्र की जोड़ी) को केंद्रीय जीएसटी अधिनियम, 2017 के प्रावधानों के तहत गिरफ्तार किया गया और न्यायिक हिरासत में भेज दिया गया। नेटवर्क की पूरी सीमा का पता लगाने और इसमें शामिल अन्य संस्थाओं की पहचान करने के लिए जाँच जारी है। सीजीएसटी लुधियाना आयुक्तालय कर धोखाधड़ी का पता लगाने था ईमानदार करदाताओं के लिए समान अवसर सुनिश्चित करने लिए अपनी दृढ़ प्रतिबद्धता दोहराता है।
0
comment0
Report
ASARVINDER SINGH
Sept 18, 2025 09:03:50
Hamirpur, Himachal Pradesh:हमीरपुर विधानसभा क्षेत्र में प्रधानमंत्री ग्रामीण सड़क योजना फेस 3 के तहत जमली और गुधबी खड पर दो नए पुल बनाए जाने हैं जिसके लिए 722.44 लख रुपए का बजट मंजूर हुआ था और इसके टेंडर भी हो चुके हैं लेकिन अब लोक निर्माण विभाग यहां पुराने दोनों पूलों को गिरकर ही नए पुल बनाने का काम शुरू करेगा ऐसे में यह पुल एक से डेढ़ साल में बनकर तैयार होंगे लेकिन तब तक इस क्षेत्र से रोजाना स्कूल जाने वाले बच्चों कर्मचारियों और मरीजों को आवाजाही में दिक्कत खड़ी हो जाएगी इस मामले को लेकर गुरुवार को विधायक आशीष शर्मा ने डीसी हमीरपुर और लोक निर्माण विभाग के चीफ इंजीनियर को ज्ञापन सोपा है । विधायक आशीष शर्मा ने कहा कि डीसी हमीरपुर और लोक निर्माण विभाग के चीफ इंजीनियर को ज्ञापन सोपा है और संबंधित विभाग के मंत्री से भी मांग की है कि जब तक ने पुल बनकर तैयार नहीं हो जाते तब तक पास में ही टेंपरेरी पैरेलल ब्रिज का निर्माण किया जाए ताकि लोगों की आवाजाही न रुके और अगर कहीं इसके लिए जमीन चाहिए तो संबंधित इलाकों के ग्रामीण इसके लिए जमीन देने को भी तैयार है एक साथ से दोनों पुल गिरा देने से लोगों के लिए लंबे समय के लिए दिक्कत खड़ी हो जाएगी जिन लिंक सड़कों पर विभाग ट्रैफिक डायवर्ट करने की बात कर रहा है वहां पर भी हेवी लोड बढ़ जाने से समस्या और बड़ी हो जाएगी खासकर के बरसात के इन दिनों में यह ज्यादा परेशानी होगी बाइट आशीष शर्मा विधायक वही हमीरपुर से जाहु मार्ग के नवीनीकरण कार्य मे हो रही देरी के मुद्दे पर उन्होंने उपायुक्त से मांग करते हुए कहा कि विभागीय अधिकारियों एवं ठेकेदार को इस सड़क के विस्तारीकरण का कार्य जल्द से जल्द पूरा करने के निर्देश दिए जाएं गौरतलब है कि हमीरपुर से जाहू वाया लंबलू रूट के लिए एकमात्र सड़क है। जिसमें से रोजाना हजारों वाहन गुजरते हैं। विभाग स्वीकृत नए दो पुलों के निर्माण से पहले यहां पर मौजूद पुराने पुलों को डिस्मेंटल करने का विचार कर उनके स्थान पर नए पुलों का निर्माण करने का विचार कर रहा है। एक साथ से दोनों पुल गिरा देने से लोगों के लिए लंबे समय के लिए दिक्कत खड़ी हो जाएगी जिन लिंक सड़कों पर विभाग ट्रैफिक डायवर्ट करने की बात कर रहा है वहां पर भी हेवी लोड बढ़ जाने से समस्या और बड़ी हो जाएगी खासकर के बरसात के इन दिनों में यह ज्यादा परेशानी होगी।
0
comment0
Report
BSBhushan Sharma
Sept 18, 2025 09:01:55
Nurpur, Himachal Pradesh:लोकेशन – नूरपुर (भूषण शर्मा) मुख्यमंत्री के बयान पर सांसद राजीव भारद्वाज का कड़ा पलटवार एंकर -मुख्यमंत्री द्वारा केंद्रीय मंत्रियों के प्रदेश दौरे पर दिए गए बयान पर कांगड़ा-चम्बा से सांसद राजीव भारद्वाज मुखर हो गए हैं। मुख्यमंत्री ने कहा था कि केंद्रीय मंत्री सिर्फ़ राजनीतिक लाभ के लिए प्रदेश का दौरा कर रहे हैं और उनकी ओर से किसी तरह की मदद नहीं दी गई है। इस पर प्रतिक्रिया देते हुए सांसद राजीव भारद्वाज ने मुख्यमंत्री के बयान को “हताशापूर्ण” करार दिया। उन्होंने कहा कि केंद्रीय मंत्रियों ने आपदा प्रभावित क्षेत्रों का दौरा कर वस्तुस्थिति को समझने का प्रयास किया ताकि विभागीय स्तर पर प्रदेश को किस तरह मदद दी जा सकती है, यह तय हो सके। सांसद ने कहा कि प्रधानमंत्री नरेंद्र मोदी ने प्रदेश के आपदा प्रभावित क्षेत्रों का दौरा कर 1500 करोड़ रुपये की बड़ी मदद दी है। इसके अलावा आपदा में जान गंवाने वाले परिवारों को 2-2 लाख रुपये और घायलों को 50-50 हजार रुपये की सहायता भी दी गई है। उन्होंने कहा कि प्रदेश के सभी सांसदों ने प्रधानमंत्री से मुलाकात कर आपदा की जानकारी दी थी, जिसके बाद इतनी बड़ी सहायता राशि मंजूर हुई। भारद्वाज ने कहा कि ऐसे समय में केंद्र और केंद्रीय मंत्रियों की नीयत पर सवाल उठाना दुर्भाग्यपूर्ण और अपने आप में ही सवाल खड़ा करता है। बाइट – राजीव भारद्वाज, सांसद, कांगड़ा-चम्बा लोकसभा
0
comment0
Report
AAAsrar Ahmad
Sept 18, 2025 09:00:57
Noida, Uttar Pradesh:Jalandhar प्रवासी नाबालिग लड़की को किडनैप कर ले गया था बहराइच - पुलिस ने रेड कर आरोपी को किया गिरफ्तार, लड़की परिवार को सोंपी जालंधर के थाना-1 के इलाके में आती इंदिरा कॉलोनी से एक नाबालिग लड़की को किडनैप करके एक प्रवासी व्यक्ति उत्तर प्रदेश के बहराइच में ले गया था। इसके बाद पुलिस को जब लड़की की किडनैपिंग की सूचना मिली तो पुलिस ने एक टीम बनाकर बहराइच की तरफ रवाना कर दी। जिसके बाद जालंधर की थाना एक की पुलिस की टीम ने उक्त लड़की को बरामद कर सही सलामत परिवार को सौप दिया। आरोपी को पुलिस ने गिरफ्तार कर लिया। थाना एक के प्रभारी राकेश कुमार ने बताया कि 2 महीने पहले इंदिरा कॉलोनी से एक प्रवासी व्यक्ति नाबालिग बच्ची को किडनैप करके बहराइच ले गया था। जब पुलिस ने मामले की जांच शुरू की तो एक टीम को परिवार के मेंबरों सहित बहराइच भेजा गया। वहां की पुलिस के साथ संपर्क करके पुलिस ने मौके पर रेड की और बच्ची को बरामद करके आरोपी को गिरफ्तार कर लिया गया।
0
comment0
Report
KKKIRTIPAL KUMAR
Sept 18, 2025 08:55:30
Sangrur, Punjab:ਸੰਦੀਪ ਸਿੰਘ ਸਨੀ ਜਿਸ ਨੇ ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਦੇ ਆਗੂ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਨੂੰ ਪਟਿਆਲਾ ਜੇਲ ਦੇ ਵਿੱਚ ਅੰਮ੍ਰਿਤਸਰੋਂ ਸ਼ਿਫਟ ਕੀਤਾ ਗਿਆ ਪਿਛਲੇ ਦਿਨੀ ਪਟਿਆਲਾ ਜੇਲ ਦੇ ਵਿੱਚ ਸੰਦੀਪ ਸਿੰਘ ਸਨੀ ਅਤੇ ਸਾਬਕਾ ਪੁਲਿਸ ਮੁਲਾਜ਼ਮ ਜੋ ਸਜ਼ਾ ਕੱਟ ਰਹੇ ਸੀ ਉਹਨਾਂ ਦੇ ਵਿਚਕਾਰ ਝੜਪ ਹੁੰਦੀ ਆ ਜਿਸਦੇ ਵਿੱਚ ਕਈ ਪੁਲਿਸ ਮੁਲਾਜ਼ਮ ਵੀ ਜਖਮੀ ਹੋ ਜਾਂਦੇ ਨੇ ਅਤੇ ਉਸ ਤੋਂ ਬਾਅਦ ਸੰਦੀਪ ਸਿੰਘ ਸੈਣੀ ਦੇ ਪਰਿਵਾਰਕ ਮੈਂਬਰਾਂ ਨੇ ਜੇਲ ਪ੍ਰਸ਼ਾਸਨ ਉੱਤੇ ਆਰੋਪ ਲਾਉਂਦੇ ਹੋਏ ਕਿਹਾ ਕਿ ਸੰਦੀਪ ਸਿੰਘ ਸਨੀ ਦਾ ਬੇਰਹਿਮੀ ਦੇ ਨਾਲ ਜਿੱਥੇ ਕੁੱਟਮਾਰ ਕੀਤੀ ਗਈ ਉੱਥੇ ਹੀ ਅਣਮਨੁੱਖੀ ਤਸੀਹੇ ਵੀ ਦਿੱਤੇ ਗਏ ਸੰਦੀਪ ਸਿੰਘ ਸਨੀ ਦੇ ਵਕੀਲ ਦੇ ਵੱਲੋਂ ਵੀ ਆਖਿਆ ਗਿਆ ਕਿ ਲੱਕ ਤੋਂ ਨੀਚੇ ਸਨੀ ਦਾ ਇਨਾ ਬੁਰਾ ਹਾਲ ਸੀ ਕਿ ਜੱਜ ਸਾਹਿਬਾਨ ਵੀ ਦੇਖ ਕੇ ਹੈਰਾਨ ਰਹਿ ਗਏ। ਪਰਿਵਾਰਕ ਮੈਂਬਰ ਪਿਛਲੇ ਕਈ ਦਿਨਾਂ ਤੋਂ ਸੰਦੀਪ ਸਿੰਘ ਸੈਣੀ ਦੇ ਮੈਡੀਕਲ ਕਰਾਉਣ ਦੇ ਲਈ ਗੱਲ ਕਰ ਰਹੇ ਨੇ ਅੱਜ ਸਿਵਲ ਹਸਪਤਾਲ ਸੰਗਰੂਰ ਦੇ ਵਿੱਚ ਸੰਦੀਪ ਸਿੰਘ ਸੈਣੀ ਨੂੰ ਭਾਰੀ ਪੁਲਿਸ ਵੱਲ ਦੇ ਨਾਲ ਉਸ ਦਾ ਮੈਡੀਕਲ ਕਰਾਉਣ ਦੀ ਲੈ ਕੇ ਆਏ ਸੰਦੀਪ ਸਿੰਘ ਸਨੀ ਜਦੋਂ ਪੁਲਿਸ ਦੀ ਵੈਨ ਚੋਂ ਬਾਹਰ ਨਿਕਲਿਆ ਤਾਂ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡੇ ਜਦੋਂ ਸੰਦੀਪ ਸਿੰਘ ਸਨੀ ਦੇ ਭਰਾ ਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਈ ਵਾਰ ਜਿਲ੍ਾ ਜੇਲ ਪ੍ਰਸ਼ਾਸਨ ਨੂੰ ਕੋਰਟ ਨੇ ਹੁਕਮ ਕੀਤੇ ਕਿ ਸੰਦੀਪ ਸਿੰਘ ਸਨੀ ਦਾ ਮੈਡੀਕਲ ਕਰਾਓ ਪਰ ਜਿਲਾ ਪ੍ਰਸ਼ਾਸਨ ਦੇ ਵੱਲੋਂ ਅਣਦੇਖਿਆ ਕੀਤਾ ਗਿਆ
0
comment0
Report
MTManish Thakur
Sept 18, 2025 08:55:17
Kullu, Himachal Pradesh:हिमाचल आपदा प्रभावितों का दर्द बांटने के लिए सांसद कंगना रनौत मनाली पहुंचीं है । इसी बीच, तमिलनाडु के कांग्रेस नेता के. एस. अलागिरी द्वारा दिए गए विवादित बयान पर कंगना रनौत ने तीखा जवाब दिया। अलागिरी ने हाल ही में कहा था कि अगर कंगना तमिलनाडु आती हैं तो उन्हें थप्पड़ मारा जाए। इस पर प्रतिक्रिया देते हुए सांसद कंगना रनौत ने कहा की भारत में मैं कहीं भी जाऊं, मुझे कोई रोक नहीं सकता। तमिलनाडु में अगर कुछ नफ़रत करने वाले हैं, तो वहीं बहुत लोग मुझे प्यार भी करते हैं। जब मैंने तमिलनाडु की पूर्व मुख्यमंत्री जयललिता का किरदार निभाया था, तब वहां के कई सांसद मुझे ‘थलैवी’ कहकर संबोधित करते हैं। किसी एक व्यक्ति के कहने से क्या फर्क पड़ता है।कंगना ने आगे कहा की एक महिला के लिए ऐसे शब्दों का इस्तेमाल करना बिल्कुल गलत है। अगर इस तरह की सोच को बढ़ावा दिया गया तो फिर हर लड़के को लगेगा कि वह कॉलेज में पढ़ रही किसी लड़की, या मोहल्ले की बेटी–बहन के साथ भी ऐसा बर्ताव कर सकता है। महिलाओं के लिए इस तरह की भाषा का इस्तेमाल किसी भी स्तर पर तर्कसंगत नहीं है।
0
comment0
Report
TSTEJINDER SINGH
Sept 18, 2025 08:48:59
2
comment0
Report
BSBHARAT SHARMA
Sept 18, 2025 08:48:25
Amritsar, Punjab:ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਵੇਖਿਆ ਗਿਆ ਗੁੰਡਾਗਰਦੀ ਦਾ ਨੰਗਾ ਨਾਚ ਅੰਮ੍ਰਿਤਸਰ ਦੇ ਇਲਾਕਾ ਮਜੀਠਾ ਰੋਡ ਦੇ ਰਾਮ ਨਗਰ ਕਲੋਨੀ ਵਿਖੇ ਕੁਝ ਨੌਜਵਾਨਾਂ ਦੇ ਵੱਲੋਂ ਨੌਜਵਾਨਾਂ ਦੇ ਨਾਲ ਕੀਤੇ ਗਏ ਬੁਰੀ ਤਰਹਾਂ ਦੇ ਨਾਲ ਕੁੱਟਮਾਰ ਸ਼ੁਰੂਆਤੀ ਜਾਂਚ ਦੇ ਵਿੱਚ ਮਾਮਲਾ ਪਰਵਾਸੀਆਂ ਅਤੇ ਪੰਜਾਬੀਆਂ ਦੇ ਵਿਚਕਾਰ ਲੜਾਈ ਝਗੜਿਆਂ ਦਾ ਦੱਸਿਆ ਜਾ ਰਿਹਾ ਸੀ ਪਰ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਸਦਰ ਦੇ ਐਸਐਚਓ ਕਿਰਨਦੀਪ ਸਿੰਘ ਨਹੀਂ ਸੀ ਮੀਡੀਆ ਦੇ ਨਾਲ ਖਾਸ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਜਿਸ ਕਰਕੇ ਦੋ ਧਿਰਾਂ ਵਿਚਕਾਰ ਲੜਾਈ ਝਗੜਾ ਹੋਇਆ ਸੀ, ਉਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਪ੍ਰਵਾਸੀਆਂ ਅਤੇ ਪੰਜਾਬੀਆਂ ਦੇ ਨਾਲ ਨਾਲ ਜੋੜ ਕੇ ਵੇਖਿਆ ਜਾਵੇ , ਉਨਾਂ ਨੇ ਕਿਹਾ ਕਿ ਪੁਰਾਣੀ ਰੰਜਿਸ਼ ਦਾ ਮਾਮਲਾ ਸੀ ਜਿਸ ਕਰਕੇ ਲੜਾਈ ਝਗੜਾ ਹੁੰਦਾ ਹੈ ਉਹਨਾਂ ਨੇ ਕਿਹਾ ਕੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਕਿ ਨੌਜਵਾਨ ਦੀ ਦਸਤਾਰ ਲਾਈ ਗਈ ਉਹਨਾਂ ਨੇ ਕਿਹਾ ਇਸ ਤਰ੍ਹਾਂ ਦਾ ਵੀ ਕੁਛ ਨਹੀਂ ਹੈ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਜਾ ਰਹੀ ਹੈ ,ਉਹਨਾਂ ਨੇ ਕਿਹਾ ਕਿ ਦੋਸ਼ੀਆਂ ਦੀ ਪਹਿਚਾਣ ਕਰ ਲਿੱਤੀ ਗਈ ਹੈ ਮਾਮਲਾ ਦਰਜ ਕਰ ਲਿੱਤਾ ਗਿਆ ਹੈ।, ਤੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। 121 ਕਿਰਨਦੀਪ ਸਿੰਘ ਐਸਐਚਓ ਥਾਣਾ ਸਦਰ
1
comment0
Report
AAAsrar Ahmad
Sept 18, 2025 08:46:54
Noida, Uttar Pradesh: ANI MORN R53------ANI DEL BJP PC LIVE ALERT: DELHI: BJP PRESS CONFERENCE अनुराग ठाकुर कांग्रेस के नेता जिनके नेतृत्व में करीब 90 चुनाव हर चुकी पार्टी की हताशा और निराशा इस कदर बढ़ गईं है कि बिना किसी तथ्य के आरोप लगाना इनकी आदत बन गई है। आज की प्रेस कॉन्फ्रेंस में हाइड्रोजन बम छुड़ाने वाले थे.... फुलझड़ी से काम चलाना पड़ा। इलेक्शन कमीशन ने पहले ही कहा था कि कोई भी ऑनलाइन नाम नहीं कटा जाएगा आलंद विधानसभा को 2023 में कांग्रेस ने ही जीती है। तो क्या वोट चोरी के आधार पर ही आपने ये सीट जीती थी क्या? कांग्रेस पार्टी क्या चाहती है? संवैधानिक संस्थाओं पर सवाल उठाना ही इनकी आदत बन गई है? राहुल गांधी का बार बार यही प्रयास है कि इलेक्शन कमीशन पर सवाल खड़े किए जाए राहुल गांधी का बार बार यही प्रयास है कि इलेक्शन कमीशन पर सवाल खड़े किए जाए राहुल गांधी को जवाब देना होगा कुछ सवाल आज फिर से करता हूं....जब जब राहुल गांधी ने सवाल खड़े किए हैं कोर्ट में उन्हें मुंह की खानी पड़ी है। क्या इसीलिए वो हलफनामा नहीं दे रहे हैं। और यदि इतनी ही आपकी बात सही है तो कोर्ट जाइए.....इलेक्शन कमीशन बार बार हलफनामा मांग रहा....फिर क्यों नहीं दे रहे हैं क्या घुसपैठियों के वोट को बचाने के लिए राहुल गांधी बार बार ये कर रहे है। राहुल गांधी जो बाते कह रहे हैं उससे घुसपैठियों की मदद हो रही हैं। जो दलित , ओबीसी और पिछड़ों का हक मरता है भारत के लोकतंत्र को मजबूत करने के लिए भाजपा हर कदम उठाएगी Zee news के सवाल पर बोले अनुराग कांग्रेस शुरू से ही तुष्टिकरण की राजनीति करती रही है। बिहार के विकास को देख कर राहुल की आँखें चौंधिया गई है। इसलिए तुष्टिकरण का राग अलाप रहे है। आप देख लीजिएगा राहुल गांधी बिहार चुनाव के बाद एक बार फिर से माफी मांगेगे कांग्रेस शासित राज्य की सीआईडी ने क्या किया अब तक क्या राहुल जी कांग्रेस ने वोट चोरी करके सीट जीती थी कहते कहते अपने ऊपर बम फोड़ गए कहते है मैं लोकतंत्र बचाने नहीं आया हूँ गलत निराधार आरोप लगाना… कभी चुनाव आयोग पर क्या चाहती है कांग्रेस पार्टी? उम्र भर राहुल जी भूल करते रहे दोष खुद में था… आरोप चुनाव आयोग पर मढ़ते रहे
4
comment0
Report
AMAjay Mahajan
Sept 18, 2025 08:34:23
Pathankot, Punjab:एंकर : केंद्रीय मंत्री डॉ जितेंद्र सिंह आज पठानकोट के बाढ़ प्रभावित क्षेत्रों का दौरा कर रहे हैं केंद्रीय मंत्री डॉ जितेंद्र सिंह पठानकोट के 2 दिन के दौरे पर हैं जिस पर उनकी ओर से सुजानपुर के बाढ़ प्रभावित क्षेत्रों का दौरा किया गया जहां कल उनकी ओर से बमियाल  क्षेत्र का दौरा किया था और आज उनकी और से सुजानपुर में बाढ़ से हुए लोगों के नुकसान का जायजा लिया और उनके घरों और दुकानों में जाकर उनको आश्वासन दिलाया कि केंद्र सरकार हर तरफ से उनके साथ खड़ी है और जो भी उनका नुकसान हुआ है उन सबका मुआवजा दिया जाएगा उन्होंने कहा कि किसी विभाग से अगर कोइ कोताही हुई है उसको भी जांचा जाएगा  बाइट : डॉक्टर जितेंद्र सिंह (केंद्रीय मंत्री)
0
comment0
Report
MSManish Shanker
Sept 18, 2025 08:20:30
Sahibzada Ajit Singh Nagar, Punjab:Manish Shanker Mohali ਜਾਅਲੀ ਕਾਗ਼ਜ਼ ਬਣਾ ਕੇ ਸੇਵਾਮੁਕਤ ਕਰਨਲ ਦੀ 10 ਏਕੜ ਜ਼ਮੀਨ ਵੇਚਣ ਵਾਲਾ ਕਾਬੂ ਲੋਕਾਂ ਨਾਲ ਕਰੋੜਾਂ ਦੀ ਮਾਰ ਚੁੱਕਾ ਠੱਗੀ, ਸਾਥੀਆਂ ਦੀ ਭਾਲ ਜਾਰੀl ਪਹਿਲਾਂ ਤੋਂ ਦਰਜ ਹਨ ਮਾਮਲੇ ਡੀ.ਐੱਸ.ਪੀ. ਬੱਲ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਸਾਥੀਆਂ ਨਾਲ ਮਿਲ ਕੇ ਸੇਵਾਮੁਕਤ ਕਰਨਲ 1 ਐੱਨ .ਜੇ.ਐੱਸ. ਪੰਨੂ ਤੇ ਭਰਾ ਦੇ ਜਾਅਲੀ ਕਾਗਜ਼ ਤਿਆਰ ਕਰ ਕੇ ਉਨ੍ਹਾਂ ਦੀ ਤੰਗੌਰੀ ਸਥਿਤ 10 ਏਕੜ ਜ਼ਮੀਨ ਵੇਚ ਦਿੱਤੀ। ਇਸ ਸਬੰਧੀ ਰਿਟਾਇਰ ਕਰਨਲ ਨੇ ਉਨ੍ਹਾਂ ਖ਼ਿਲਾਫ਼ ਪਰਚਾ ਦਰਜਕਰਵਾਇਆ ਹੈ।ਉਨ੍ਹਾਂ ਕਿਹਾ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਲਵੰਤ ਸਿੰਘ ਵਾਸੀਭਦੌੜਸਾਥੀਆਂ ਨਾਲ ਮਿਲਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਦਾ ਹੈ। ਮੁਲਜ਼ਮ ਬਲਵੰਤ ਸਿੰਘ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤੇ ਉਸ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। Shorts of Accused Shorts of police station IT City Mohali Byte-DSP City-2 Harsimran Singh
3
comment0
Report
PSParambir Singh Aulakh
Sept 18, 2025 08:19:26
Amritsar, Punjab:ਅੰਮ੍ਰਿਤਸਰ ਦੇ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗਣ ਕਾਰਨ ਲੋਕ ਕਾਫੀ ਪਰੇਸ਼ਾਨ ਹਨ ਅਤੇ ਗੰਦਗੀ ਬਹੁਤ ਜਿਆਦਾ ਫੈਲੀ ਹੋਈ ਹੈ। ਜਿਸ ਦੇ ਰੋਸ ਵਜੋਂ ਕਾਂਗਰਸ ਦੀ ਅੰਮ੍ਰਿਤਸਰ ਦੀ ਲੀਡਰਸ਼ਿਪ ਨੇ ਅੱਜ ਅੰਮ੍ਰਿਤਸਰ ਮੁਨਸੀਪਲ ਕਾਰਪੋਰੇਸ਼ਨ ਦਫਤਰ ਦੇ ਬਾਹਰ ਇੱਕ ਵੱਡਾ ਪ੍ਰਦਰਸ਼ਨ ਕੀਤਾ ਕਾਂਗਰਸ ਵਰਕਰਾਂ ਵੱਲੋਂ ਕਾਰਪੋਰੇਸ਼ਨ ਦਫਤਰ ਦੇ ਬਾਹਰ ਗੰਦਗੀ ਨੂੰ ਲੈ ਕੇ ਕੀਤਾ ਗਿਆ ਪ੍ਰਦਰਸ਼ਨ ਅੰਮ੍ਰਿਤਸਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਕੂੜੇ ਦੇ ਲੱਗੇ ਹੋਏ ਹਨ ਢੇਰ ਗੰਦਗੀ ਕਰਕੇ ਬੱਚਿਆਂ ਨੂੰ ਹੋ ਰਹੀ ਹੈ ਬਿਮਾਰੀ ਅੰਮ੍ਰਿਤਸਰ ਦੇ ਕਈ ਸਕੂਲਾਂ ਦੇ ਬਾਹਰ ਵੀ ਗੰਦਗੀ ਦੇ ਲੱਗੇ ਹੋਏ ਹਨ ਢੇਰ ਅੰਮ੍ਰਿਤਸਰ ਦੇ ਕਾਰਪੋਰੇਸ਼ਨ ਦਫਤਰ ਦੇ ਬਾਹਰ ਕਾਂਗਰਸ ਵਰਕਰਾਂ ਵੱਲੋਂ ਗੰਦਗੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਵੱਖ-ਵੱਖ ਬਾਜ਼ਾਰਾਂ ਗਲੀਆਂ ਸਕੂਲਾਂ ਦੇ ਵਾਰ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ ਜਿਸ ਕਰਕੇ ਮੱਛਰ ਪੈਦਾ ਹੁੰਦਾ ਹੈ ਜਿਸ ਨਾਲ ਬੱਚਿਆਂ ਨੂੰ ਡੇਂਗੂ ਦੀ ਬਿਮਾਰੀ ਵੀ ਹੋ ਸਕਦੀ ਹੈ ਇਸ ਕਰਕੇ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਈ ਕਈ ਦਿਨਾਂ ਤੱਕ ਗਲੀਆਂ ਦੇ ਬਾਹਰ ਘਰਾਂ ਦੇ ਬਾਹਰ ਕੂੜੇ ਦੇ ਢੇਰ ਲੱਗੇ ਹੁੰਦੇ ਹਨ। ਲੇਕਿਨ ਕੋਰਪੋਰੇਸ਼ਨ ਪ੍ਰਸ਼ਾਸਨ ਵੱਲੋਂ ਕੂੜੇ ਨੂੰ ਨਹੀਂ ਚੁੱਕਿਆ ਜਾਂਦਾ
1
comment0
Report
Advertisement
Back to top