Back
350वें शहीद दिवस पर गुरु तेग बहादुर जी की अदम शहादत याद
SSSanjay Sharma
Sept 27, 2025 10:20:00
Noida, Uttar Pradesh
ਆਉਣ ਵਾਲੇ 350ਵੇਂ ਸ਼ਹਾਦਤ ਦਿਵਸ ‘ਤੇ, ਅਸੀਂ ਯਾਦ ਕਰਾਂਗੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ, ਜਿਸ ਨੇ ਧਰਮ ਅਤੇ ਇਨਸਾਨੀ ਅਜ਼ਾਦੀ ਦੀ ਰੱਖਿਆ ਲਈ ਅਪਣੇ ਸੀਸ ਨੂੰ ਕੁਰਬਾਨ ਕੀਤਾ। ਇਸ ਮਹਾਨ ਦਿਵਸ ਦੇ ਮੌਕੇ ‘ਤੇ, ਮੈਂ PMO ਨੂੰ ਪੱਤਰ ਭੇਜ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਗੰਭੀਰ ਅਪੀਲ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਸਿਰਫ਼ ਨਿਆਂ ਦਾ ਮਾਮਲੇ ਦੇ ਨਾਲ ਨਾਲ, ਇਹ ਗੁਰੂ ਜੀ ਦੇ ਸਿਧਾਂਤਾਂ ਅਤੇ ਸੱਚਾਈ ਲਈ ਖੜ੍ਹੇ ਹੋਣ ਦੀ ਲੜਾਈ ਹੈ।
ਸਿੱਖਾਂ ਲਈ ਇਹ ਯਾਦਗਾਰੀ ਦਿਵਸ ਹੈ ਕਿ ਧਰਮ ਦੀ ਰੱਖਿਆ ਅਤੇ ਨਿਆਂ ਲਈ ਅਵਾਜ਼ ਉਠਾਉਣਾ ਸਾਡੇ ਸਿੱਖ ਧਰਮ ਦਾ ਫਰਜ਼ ਹੈ। ਆਓ ਅਸੀਂ ਮਿਲ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੱਦਾ ਦਈਏ ਅਤੇ ਗੁਰੂ ਜੀ ਦੇ ਅਦਮ ਸਿਧਾਂਤਾਂ ਨੂੰ ਸਤਿਕਾਰ ਦੇਈਏ।
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DVDEVENDER VERMA
FollowSept 27, 2025 12:03:390
Report
TSTEJINDER SINGH
FollowSept 27, 2025 11:51:130
Report
TBTarsem Bhardwaj
FollowSept 27, 2025 11:51:030
Report
RBRohit Bansal
FollowSept 27, 2025 11:50:390
Report
KBKulbir Beera
FollowSept 27, 2025 11:50:350
Report
ASARVINDER SINGH
FollowSept 27, 2025 11:49:362
Report
TBTarsem Bhardwaj
FollowSept 27, 2025 11:18:510
Report
BSBhushan Sharma
FollowSept 27, 2025 11:18:230
Report
SNSUNIL NAGPAL
FollowSept 27, 2025 11:18:110
Report
SGSatpal Garg
FollowSept 27, 2025 11:04:220
Report
SSSandeep Singh
FollowSept 27, 2025 11:02:560
Report
VSVARUN SHARMA
FollowSept 27, 2025 10:46:470
Report
KSKamaldeep Singh
FollowSept 27, 2025 10:17:530
Report
MTManish Thakur
FollowSept 27, 2025 10:15:170
Report