Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140001

रोपड़ फ्लाईओवर हादसा: 23 वर्षीय रमनदीप सिंह की दर्दनाक मौत

TSTEJINDER SINGH
Sept 27, 2025 11:51:13
Rupnagar, Punjab
ਸ਼ਨੀਵਾਰ ਨੂੰ ਰੋਪੜ ਫਲਾਈਓਵਰ ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 23 ਸਾਲਾ ਰਮਨਦੀਪ ਸਿੰਘ ਪੁੱਤਰ ਰਣਜੀਤ ਸਿੰਘ, ਪਿੰਡ ਥਲੀ ਦਾ ਨਿਵਾਸੀ, ਦੀ ਮੌਕੇ ‘ਤੇ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਰਮਨਦੀਪ ਆਪਣੀ ਮੋਟਰਸਾਈਕਲ ਨੰਬਰ PB 12 AH 2076 ‘ਤੇ ਫਲਾਈਓਵਰ ਤੋਂ ਜਾ ਰਹੇ ਸਨ, ਤਾਂ ਪਿੱਛੇ ਖੜੀ ਮਹਿੰਦਰਾ ਪਿਕਅਪ ਨੰਬਰ PB 11 CV 9903 ਨਾਲ ਟਕਰਾਅ ਹੋ ਗਿਆ। ਪਿਕਅਪ ਡਰਾਈਵਰ ਉਸ ਸਮੇਂ ਮੌਕੇ ‘ਤੇ ਮੌਜੂਦ ਨਹੀਂ ਸੀ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਰੋਪੜ ਦੇ ਮੁਰਦਾ ਘਰ ਵਿੱਚ ਰੱਖਵਾਇਆ ਅਤੇ ਪਰਿਵਾਰ ਨੂੰ ਸੂਚਨਾ ਦਿੱਤੀ। ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਗੱਡੀ ਗਲਤ ਥਾਂ ਖੜੀ ਸੀ ਅਤੇ ਜਾਂਚ ਜਾਰੀ ਹੈ। Byte.pawan kumar SHO CITY
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SGSatpal Garg
Sept 27, 2025 14:49:10
Patran, Punjab:पातडा़ं से सतपाल गर्ग सटोरी। हल्का शुतराना के गांव चिचड़वाला की बाज़ीगर बिरादरी की बेटियों ने नेशनल स्तर पर अपनी प्रतिभा का लोहा मनवाया है। नवदीप कौर ने 75 किलो भार वर्ग में गोल्ड मेडल और अमनदीप कौर ने 65 किलो भार वर्ग में सिल्वर मेडल जीतकर न केवल अपने माता-पिता, बल्कि पूरे हल्के शुत्राणा का नाम रोशन किया है। एंकर पंजाब की बेटियों ने चमकाया नाम, 75 किलों वर्ग में नवदीप कौर ने जीता गोल्ड मेडल और 65 किलों वर्ग में अमनदीप कौर ने जीता सिल्वर मेडल हल्का शुतराना के गांव चिचडवाला की दो बेटियों ने जूनियर नैशनल किकबॉक्सिंग चैंपियनशिप 2025 में गोल्ड मेडल जीतकर न सिर्फ अपने परिवार बल्कि पूरी बाज़ीगर बिरादरी और क्षेत्र का नाम रोशन किया है। पंजाब रोडवेज में बतोर चालक की डियूटी पर ताईनात सतपाल की बेटी नवदीप कौर ने 75 किलों वर्ग और अमरजीत सिंह की बेटी अमनदीप कौर ने 65 किलो वर्ग के जूनियर नैशनल किकबॉक्सिंग चैंपियनशिप 2025 की हुईं प्रतियोगिता में शानदार प्रदर्शन करते हुए स्वर्ण पदक अपने नाम किया। दोनों बेटियों की इस उपलब्धि पर पूरे गांव और इलाके में खुशी की लहर दौड़ गई। कोच अजे के मार्गदर्शन में तैयार हुई इन बेटियों ने साबित किया है कि मेहनत और लगन से कोई भी मुकाम हासिल किया जा सकता है। हिमाचल प्रदेश के सोलन में आयोजित नेशनल किक-बॉक्सिंग चैम्पियनशिप में यह शानदार उपलब्धि हासिल करने के बाद आज पातड़ा पहुंचने पर इस जीत पर परिजनों और स्थानीय लोगों ने कहा कि यह "बेटी बचाओ, बेटी पढ़ाओ" अभियान की असली मिसाल है। बेटियों की सफलता से समाज में एक सकारात्मक संदेश गया है। गांव वासियों और रिश्तेदारों ने अमनदीप और नवदीप कौर को लाख-लाख बधाई देते हुए उनके उज्ज्वल भविष्य की कामना की। बेटियों ने नेशनल के मुकाबले में गोल्ड मेडल जीतने पर आज पातड़ा पहुंचने पर हल्का शुतराना विधायक कुलवंत सिंह बाजीगर की और से आप की टीम की और विधायक के कार्यालय में दोनों होनहार बेटियों का दोनों बेटियों को सरोपे पहनाकर सम्मानित किया। विधायक के सुपुत्र गुरमीत सिंह, मार्किट कमेटी पातडा़ं के चेयरमैन महिगां सिंह बराड़ और आप आगु कुलदीप सिंह थिंद ने कहा कि जिन्होंने अपने माता-पिता ही नहीं, बल्कि पूरे हलके और पंजाब का नाम रोशन किया है। पार्टी नेताओं ने कहा कि गुरु साहिब की मेहर से यह दोनों बेटियां जिस तरह राष्ट्रीय स्तर पर गोल्ड मेडल जीत रही हैं, उसी तरह एक दिन देश के लिए भी खेलेंगी। उन्होंने कहा कि यह दोनों बेटियां “बेटी बचाओ, बेटी पढ़ाओ” के नारे को बुलंद कर समाज को बड़ा संदेश दे रही हैं कि हम सभी को अपनी बेटियों को खेल और पढ़ाई की तरफ प्रेरित करना चाहिए, ताकि वे हमारे गांव, हलके और देश का नाम रोशन करें। नवदीप कौर साधारण परिवार से ताल्लुक रखती हैं। उनके पिता सतपाल सिंह पीआरटीसी बस में ड्राइवर हैं। सतपाल सिंह के परिवार में चार बेटियां और एक बेटा है। बड़े परिवार के कारण आर्थिक स्थिति कमजोर है। इसी वजह से वरतिया ने सरकार से मांग की कि नवदीप को इंटरनेशनल प्रतियोगिताओं में भाग लेने के लिए आर्थिक सहायता प्रदान की जाए। बाईट नवदीप कौर और अमनदीप कौर बाईट विधायक कुलवंत सिंह बाजीगर के सुपुत्र गुरमीत सिंह बाईट आप आगु कुलदीप सिंह थिंद बाईट चेयरमैन महिंगा सिंह बराड़ बाईट नवद्वीप के परिजन 2709ZP_PTR_MEDAL_R
0
comment0
Report
MJManoj Joshi
Sept 27, 2025 14:31:40
Chandigarh, Chandigarh:ਮੁੱਖ ਮੰਤਰੀ ਦਫ਼ਤਰ, ਪੰਜਾਬ ਮੁੱਖ ਮੰਤਰੀ ਨੇ ਸੂਬੇ ‘ਚ ਹਾਕੀ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦਾ ਪ੍ਰਣ ਲਿਆ ਖੇਡਾਂ ਖਾਸ ਕਰਕੇ ਹਾਕੀ ਪ੍ਰਤੀ ਲਗਾਅ ਨੂੰ ਚੇਤੇ ਕੀਤਾ ਕਿਹਾ, ਪੰਜਾਬ ਦੇ ਖਿਡਾਰੀਆਂ ਨੇ ਕੌਮਾਂਤਰੀ ਪੱਧਰ 'ਤੇ ਹਾਕੀ ਦਾ ਨਾਂ ਮੁੜ ਚਮਕਾਇਆ ਕਿਹਾ, ਜਲੰਧਰ ਅਤੇ ਅੰਮ੍ਰਿਤਸਰ ਵਿਖੇ ਬਣਾਏ ਜਾਣਗੇ ਦੋ ਅਲਟਰਾ ਮਾਡਰਨ ਸਪੋਰਟਸ ਕੰਪਲੈਕਸ ਜਲੰਧਰ, 27 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ ਹਾਕੀ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦਾ ਪ੍ਰਣ ਲਿਆ। ਅੱਜ ਇੱਥੇ ਪੰਜਾਬ ਹਾਕੀ ਲੀਗ 2025 ਦੇ ਫਾਈਨਲ ਮੈਚ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਪਹਿਲੀ ਜੂਨੀਅਰ ਹਾਕੀ ਲੀਗ ਪੰਜਾਬ ਹਾਕੀ ਅਤੇ ਰਾਊਂਡ ਗਲਾਸ ਅਕਾਦਮੀ ਦੁਆਰਾ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਹਾਕੀ ਦੇ ਖੇਤਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਇਨਾਮੀ ਰਾਸ਼ੀ ਵਾਲੀ ਲੀਗ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੀਗ ਮੋਹਾਲੀ ਤੋਂ ਸ਼ੁਰੂ ਕੀਤੀ ਗਈ ਸੀ, ਜਿਸਦੇ ਫਾਈਨਲ ਜਲੰਧਰ ਵਿੱਚ ਖੇਡੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੀਨੀਅਰ ਖਿਡਾਰੀਆਂ ਲਈ ਤਾਂ ਵੱਖ-ਵੱਖ ਲੀਗ ਮੈਚ ਕਰਵਾਏ ਜਾਂਦੇ ਹਨ, ਪਰ ਇਹ ਦੇਸ਼ ਵਿੱਚ ਸ਼ੁਰੂ ਕੀਤੀ ਗਈ ਪਹਿਲੀ ਜੂਨੀਅਰ ਲੀਗ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਯਾਦਗਾਰੀ ਮੌਕਾ ਹੈ ਕਿਉਂਕਿ ਇੱਥੇ ਸੁਰਜੀਤ ਹਾਕੀ ਸਟੇਡੀਅਮ ਵਿੱਚ, ਪੰਜਾਬ ਦੇ ਮਹਾਨ ਹਾਕੀ ਖਿਡਾਰੀ, ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ, ਇਕੱਠੇ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪ੍ਰਦਰਸ਼ਨੀ ਮੈਚ ਵਿੱਚ, ਲੈਜੈਂਡ ਇਲੈਵਨ ਦਾ ਸਟਾਰ ਇਲੈਵਨ ਨਾਲ ਮੁਕਾਬਲਾ ਹੋਇਆ। ਉਨ੍ਹਾਂ ਅੱਗੇ ਕਿਹਾ ਕਿ ਲੈਜੈਂਡ ਇਲੈਵਨ ਦੀ ਅਗਵਾਈ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਓਲੰਪੀਅਨ ਗਗਨ ਅਜੀਤ ਸਿੰਘ ਕਰ ਰਹੇ ਸਨ, ਜੋ ਇਸ ਸਮੇਂ ਮਾਲੇਰਕੋਟਲਾ ਦੇ ਐਸਐਸਪੀ ਹਨ, ਜਦੋਂ ਕਿ ਸਟਾਰ ਇਲੈਵਨ ਦੀ ਅਗਵਾਈ ਮੌਜੂਦਾ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸੁਰਜੀਤ ਹਾਕੀ ਸਟੇਡੀਅਮ ਨੇ ਭਾਰਤੀ ਹਾਕੀ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦਾ ਪਲ ਵੀ ਹੈ ਕਿਉਂਕਿ 1975 ਦਾ ਹਾਕੀ ਵਿਸ਼ਵ ਕੱਪ ਜਿੱਤਣ ਵਾਲੇ ਖਿਡਾਰੀ ਅਤੇ 2001 ਵਿੱਚ ਜੂਨੀਅਰ ਵਿਸ਼ਵ ਕੱਪ ਜਿੱਤਣ ਵਾਲੇ ਖਿਡਾਰੀ ਇਸ ਸਟੇਡੀਅਮ ਵਿੱਚ ਮੌਜੂਦ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸਮਾਗਮ ਨੇ ਹਾਕੀ ਦੀਆਂ ਤਿੰਨ ਪੀੜ੍ਹੀਆਂ ਨੂੰ ਇਕੱਠਾ ਕੀਤਾ ਅਤੇ ਕਿਹਾ ਕਿ ਪੰਜਾਬ ਦਾ ਦੇਸ਼ ਲਈ ਖੇਡਾਂ ‘ਚ ਸਭ ਤੋਂ ਵੱਡਾ ਯੋਗਦਾਨ ਹਾਕੀ ਵਿੱਚ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੰਜਾਬ ਜੂਨੀਅਰ ਹਾਕੀ ਲੀਗ ਦਾ ਫਾਈਨਲ ਹੈ ਅਤੇ ਇਸ ਲੀਗ ਦੀ ਖਾਸ ਗੱਲ ਇਹ ਸੀ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਟੀਮਾਂ ਖੇਡਣ ਆਈਆਂ। ਉਨ੍ਹਾਂ ਕਿਹਾ ਕਿ ਜੂਨੀਅਰ ਹਾਕੀ ਲੀਗ ਵਿੱਚ ਹੁਣ ਤੱਕ ਸਭ ਤੋਂ ਵੱਧ ਇਨਾਮੀ ਰਾਸ਼ੀ ਰੱਖੀ ਗਈ ਸੀ ਅਤੇ ਇਹ ਲੀਗ ਮੋਹਾਲੀ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਫਾਈਨਲ ਦੋਆਬੇ ਦੀ ਧਰਤੀ ਜਲੰਧਰ ਵਿੱਚ ਖੇਡਿਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੀਨੀਅਰਾਂ ਲਈ ਬਹੁਤ ਸਾਰੇ ਲੀਗ ਮੈਚ ਕਰਵਾਏ ਜਾਂਦੇ ਹਨ, ਪਰ ਇਹ ਭਾਰਤ ਵਿੱਚ ਸ਼ੁਰੂ ਕੀਤੀ ਗਈ ਪਹਿਲੀ ਜੂਨੀਅਰ ਲੀਗ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਵਿੱਚ ਨੌਂ ਖਿਡਾਰੀ ਪੰਜਾਬ ਦੇ ਸਨ ਅਤੇ ਉਨ੍ਹਾਂ ਕਿਹਾ ਕਿ ਪਿਛਲੇ ਦੋ ਓਲੰਪਿਕ ਜਿੱਥੇ ਭਾਰਤ ਨੇ ਤਗਮੇ ਜਿੱਤੇ ਸਨ, ਹਰ ਵਾਰ ਪੰਜਾਬ ਦੇ ਨੌਂ ਖਿਡਾਰੀ ਟੀਮ ਵਿੱਚ ਸਨ। ਉਨ੍ਹਾਂ ਕਿਹਾ ਕਿ ਜਲੰਧਰ ਨੂੰ ਸਪੋਰਟਸ ਕੈਪੀਟਲ ਕਿਹਾ ਜਾਂਦਾ ਹੈ ਅਤੇ ਬਰਲਟਨ ਪਾਰਕ, ਸੁਰਜੀਤ ਹਾਕੀ ਸਟੇਡੀਅਮ ਅਤੇ ਸਪੋਰਟਸ ਕਾਲਜ ਦੁਨੀਆ ਭਰ ਵਿੱਚ ਮਸ਼ਹੂਰ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੈਰਿਸ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਟੀਮ ਵਿੱਚ ਚਾਰ ਖਿਡਾਰੀ - ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ ਅਤੇ ਸੁਖਜੀਤ ਸਿੰਘ - ਜਲੰਧਰ ਤੋਂ ਸਨ। ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਵਿੱਚ ਬਣੇ ਫੁੱਟਬਾਲ, ਰਗਬੀ ਬਾਲ ਅਤੇ ਹੋਰ ਖੇਡ ਉਪਕਰਣ ਵਿਸ਼ਵ ਕੱਪ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਵਰਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਦੇ ਚੋਟੀ ਦੇ ਬੱਲੇਬਾਜ਼ ਜਲੰਧਰ ਵਿੱਚ ਬਣੇ ਕ੍ਰਿਕਟ ਬੱਲਿਆਂ ਨਾਲ ਖੇਡਦੇ ਹਨ ਅਤੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਦੀਆਂ ਜੜ੍ਹਾਂ ਜਲੰਧਰ ਤੋਂ ਲੱਗੀਆਂ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਲੰਧਰ ਵਿੱਚ ਜਨਮੇ ਕ੍ਰਿਕਟਰ ਹਰਭਜਨ ਸਿੰਘ ਨੇ ਦੁਨੀਆ ਭਰ ਵਿੱਚ ਭਾਰਤ ਦਾ ਮਾਣ ਵਧਾਇਆ ਅਤੇ ਉਨ੍ਹਾਂ ਦੇ ਯੋਗਦਾਨ ਕਾਰਨ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਜਲੰਧਰ ਨੂੰ ਖੇਡਾਂ ਦੇ ਧੁਰੇ ਵਜੋਂ ਹੋਰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੱਤ ਖਿਡਾਰੀਆਂ ਨੂੰ ਡੀਐਸਪੀ ਅਤੇ ਚਾਰ ਖਿਡਾਰੀਆਂ ਨੂੰ ਪੀਸੀਐਸ ਅਧਿਕਾਰੀ ਨਿਯੁਕਤ ਕੀਤਾ ਹੈ, ਜਿਨ੍ਹਾਂ ਵਿੱਚੋਂ ਨੌਂ ਹਾਕੀ ਖਿਡਾਰੀ, ਇੱਕ ਕ੍ਰਿਕਟਰ ਅਤੇ ਇੱਕ ਐਥਲੀਟ ਸ਼ਾਮਲ ਹਨ। ਉਨ੍ਹਾਂ ਨੇ ਇਸ ਵੱਕਾਰੀ ਸਮਾਗਮ ਨੂੰ ਕਰਵਾਉਣ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਇੱਕ ਵੱਡੇ ਖੇਡ ਪ੍ਰੇਮੀ ਹਨ ਅਤੇ ਇਸੇ ਲਈ ਖੇਡਾਂ ਨੂੰ ਹੁਲਾਰਾ ਦੇਣ ਵਾਸਤੇ ਉਨ੍ਹਾਂ ਨੇ ਖੇਡ ਵਿਭਾਗ ਦਾ ਚਾਰਜ ਆਪਣੇ ਕੋਲ ਰੱਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਸੂਬੇ ਦੇ ਪਿੰਡਾਂ ਵਿੱਚ 3000 ਤੋਂ ਵੱਧ ਖੇਡ ਸਟੇਡੀਅਮ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਪਹਿਲਾਂ ਹੀ ਇਸ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੀਆਂ ਹਨ, ਜਿਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਕਰਨ ਲਈ ਵੱਡਾ ਯੋਗਦਾਨ ਪਾਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਲੰਧਰ ਦੇ ਬਰਲਟਨ ਪਾਰਕ ਨੂੰ ਪਹਿਲਾਂ ਹੀ ਇੱਕ ਖੇਡ ਧੁਰੇ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਹੁਣ ਅੰਮ੍ਰਿਤਸਰ ਵਿਖੇ ਵੀ ਵਿਸ਼ਵ ਪੱਧਰੀ ਖੇਡ ਕੇਂਦਰ ਵਿਕਸਤ ਕੀਤਾ ਜਾਵੇਗਾ। ਇਸ ਦੌਰਾਨ ਕੈਬਨਿਟ ਮੰਤਰੀ ਮੋਹਿੰਦਰ ਭਗਤ, ਹਾਕੀ ਪੰਜਾਬ ਦੇ ਪ੍ਰਧਾਨ ਅਤੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਨਿਤਿਨ ਕੋਹਲੀ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਅਤੇ ਹੋਰਨਾਂ ਨੇ ਚੜ੍ਹਦੀ ਕਲਾ ਮਿਸ਼ਨ ਵਿੱਚ ਯੋਗਦਾਨ ਵਜੋਂ ਮੁੱਖ ਮੰਤਰੀ ਨੂੰ 50 ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਵੱਖ-ਵੱਖ ਅੰਤਰਰਾਸ਼ਟਰੀ ਹਾਕੀ ਮੁਕਾਬਲਿਆਂ ਦੌਰਾਨ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਉੱਘੇ ਓਲੰਪੀਅਨਾਂ ਦਾ ਸਨਮਾਨ ਵੀ ਕੀਤਾ।
0
comment0
Report
RKRAJESH KATARIA
Sept 27, 2025 14:15:50
Firozpur, Punjab:फ़िरोज़पुर ए.एन.टी.एफ. (एंटी नारकोटिक टास्क फोर्स) की टीम ने दो नशा तस्करों को काबू किया। ये तस्कर सरहद पार से हेरोइन की खेप मंगवाते थे। गुप्त सूचना के आधार पर की गई छापेमारी में पुलिस ने 4 किलो 25 ग्राम हेरोइन बरामद की। बताया गया कि सतलुज में आई बाढ़ की आड़ में ये तस्कर पाकिस्तान बैठे नशा तस्करों से हेरोइन की सप्लाई मंगवा रहे थे। पुलिस अब इनके बैकवर्ड और फॉरवर्ड लिंक तलाशने में जुटी हुई है। यह भी जांच की जा रही है कि इससे पहले कितनी हेरोइन मंगवाई जा चुकी है और आगे कहां सप्लाई की जानी थी। जल्द ही बड़े खुलासे होने की उम्मीद जताई जा रही है। ए एन टी एस के ए आई जी सोहन लाल ने दी जानकारी  एंकर – फ़िरोज़पुर ए.एन.टी.एफ. को नशा तस्करों के खिलाफ शुरू की गई मुहिम में बड़ी सफलता हाथ लगी है। दो नशा तस्करों को गिरफ्तार कर 4 किलो 25 ग्राम हेरोइन बरामद की गई है। इस संबंध में जानकारी देते हुए ए.एन.टी.एफ. के ए.आई.जी. सोहल लाल ने बताया कि उन्हें गुप्त सूचना मिली थी कि सतलुज नदी के किनारे आई बाढ़ की आड़ में नशा तस्कर सक्रिय हो गए हैं और पाकिस्तान से हेरोइन की खेप मंगवाई जा रही है। गुप्त सूचना और तकनीकी इनपुट के आधार पर की गई कार्रवाई में दो तस्करों को गिरफ्तार किया गया और उनके पास से 4 किलो 25 ग्राम हेरोइन बरामद की गई। आरोपियों से पूछताछ की जा रही है ताकि यह पता लगाया जा सके कि पाकिस्तान में बैठे कौन-कौन से तस्करों से खेप मंगवाई जा रही थी और आगे इसकी सप्लाई किन-किन जगहों पर होनी थी। जांच जारी है ताकि इस पूरी नशे की चेन को तोड़ा जा सके। बाइट ए एन टी एस के ए आई जी सोहन लाल ने दी जानकारी
0
comment0
Report
ASAvtar Singh
Sept 27, 2025 13:50:50
0
comment0
Report
VKVarun Kaushal
Sept 27, 2025 13:31:42
Samrala, Punjab:Varun Kaushal Samrala ਸੌਤੇਲੇ ਬਾਪ ਨੇ ਅਪਣੀ 9 ਸਾਲਾ ਬੱਚੀ ਨਾਲ ਕੀਤੀ ਜਬਰ ਜਨਾਹ। ਪੁਲਿਸ ਵੱਲੋਂ ਸੌਤੇਲੇ ਬਾਪ ਨੂੰ ਕੀਤਾ ਗਿਆ ਦੋ ਘੰਟੇ ਵਿੱਚ ਗਿਰਫ਼ਤਾਰ। ਸਮਰਾਲਾ ਹਲਕਾ ਦੇ ਪਿੰਡ ਦੀ ਬਹੁਤ ਹੀ ਸ਼ਰਮਨਾਕ ਅਤੇ ਘਿਨਾਉਣੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸੌਤੇਲੇ ਪਿਤਾ ਨੇ ਆਪਣੀ ਨਾਬਾਲਗ 9 ਸਾਲਾ ਧੀ ਨਾਲ ਦੁਸ਼ਕਰਮ ਕੀਤਾ ਹੈ। ਇਸ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀੜਤ ਲੜਕੀ ਨੇ ਹਿੰਮਤ ਕਰਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਅਤੇ ਪੁਲਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ। ਪੁਲਸ ਵੱਲੋਂ ਤੁਰੰਤ ਪੀੜਤ ਬੱਚੀ ਨੂੰ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਬੱਚੀ ਦੀ ਮੈਡੀਕਲ ਜਾਂਚ ਕਰਵਾਈ ਗਈ। ਸਮਰਾਲਾ ਪੁਲਸ ਦੇ ਐੱਸਐੱਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਦੋ ਘੰਟਿਆਂ ਵਿਚ ਮੁਲਜ਼ਮ ਸੌਤੇਲੇ ਬਾਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੀੜਤ ਬੱਚੀ ਦੀ ਮਾਂ ਨੇ ਛੇ ਮਹੀਨੇ ਪਹਿਲਾਂ ਹੀ ਦੂਸਰਾ ਵਿਆਹ ਕੀਤਾ ਸੀ। ਐਸਐਚ ਓ ਸਮਰਾਲਾ ਨੇ ਦੱਸਿਆ ਕਿ ਮੁਜਰਿਮ ਸੋ ਤੈਲਾ ਬਾਪ ਜਿਸ ਦੀ ਉਮਰ 35 ਕੁ ਸਾਲ ਹੈ ਅਤੇ ਅੱਠ ਸਾਲ ਤੋਂ ਕਤਲ ਕੇਸ ਵਿੱਚੋ ਇਸੇ ਸਾਲ ਜੇਲ ਕੱਟ ਕੇ ਵਾਪਸ ਆਇਆ ਨੇ 6 ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਹੈ। Byte :- ਪਵਿੱਤਰ ਸਿੰਘ ਥਾਣਾ ਮੁਖੀ ਸਮਰਾਲਾ
0
comment0
Report
BSBHARAT SHARMA
Sept 27, 2025 13:15:52
Amritsar, Punjab: ਅੰਮ੍ਰਿਤਸਰ ਵਿੱਚ ਭੈਣ-ਭਰਾ ਦੇ ਰਿਸ਼ਤਾ ਹੋਇਆ ਤਾਰ ਤਾਰ ਨਾਬਾਲਗ ਕੁੜੀ ਨੂੰ ਚਚੇਰੇ ਭਰਾ ਨੇ ਪਿਆਰ ਦੇ ਜਾਲ ਚ ਫਸਾ ਕੇ ਘਰੋਂ ਲੈ ਕੇ ਹੋਇਆ ਫਰਾਰ ਪੁਲਿਸ ਨੇ ਲੜਕੀ ਬਰਾਮਦ ਕਰਕੇ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਐਂਕਰ : ਅੰਮ੍ਰਿਤਸਰ ਦੇ ਥਾਣਾ ਬੀ ਡਵੀਜ਼ਨ ਅਧੀਨ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਜਿਸ ਨੇ ਸਾਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਦੋ ਮਹੀਨੇ ਪਹਿਲਾਂ, ਕੁਲਵਿੰਦਰ ਕੌਰ ਨੇ ਪੁਲਿਸ ਨੂੰ ਆਪਣੀ ਨਾਬਾਲਗ ਲੜਕੀ ਚਨਪ੍ਰੀਤ ਕੌਰ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਕਿ ਓਹਨਾ ਦੀ ਲੜਕੀ, ਜੋ ਸਾਢੇ 16 ਸਾਲ ਦੀ ਅਤੇ ਨੌਵੀਂ ਜਮਾਤ ਵਿੱਚ ਪੜ੍ਹਦੀ ਸੀ, ਸਕੂਲ ਤੋਂ ਵਾਪਸ ਘਰ ਨਹੀਂ ਪੁੱਜੀ। ਤਲਾਸ਼ੀ ਵਿੱਚ ਪਤਾ ਲੱਗਾ ਕਿ ਚਨਪ੍ਰੀਤ ਕੌਰ ਉਸਦੇ ਚਚੇਰੇ ਭਰਾ ਕੋਮਲਪ੍ਰੀਤ ਸਿੰਘ ਦੇ ਨਾਲ ਸੀ। ਪੁਲਿਸ ਨੇ ਮਿਤੀ 26/09/25 ਨੂੰ ਉਸਨੂੰ ਬਰਾਮਦ ਕਰ ਲਿਆ ਅਤੇ ਲੜਕੀ ਨੂੰ ਸੁਰੱਖਿਅਤ ਥਾਂ ‘ਤੇ ਭੇਜਿਆ। ਉਸਦੇ ਭਰਾ ਕੋਮਲਪ੍ਰੀਤ ਸਿੰਘ ਨੂੰ ਵੀ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਘਟਨਾ ਸਮਾਜ ਵਿੱਚ ਭੈਣ-ਭਰਾ ਦੇ ਰਿਸ਼ਤਿਆਂ ਦੀ ਪਵਿੱਤਰਤਾ ‘ਤੇ ਗਹਿਰਾ ਸਵਾਲ ਖੜਾ ਕਰਦੀ ਹੈ। ਪੁਲਿਸ ਦੇ ਕਦਮ ਨੇ ਸਮਾਜਿਕ ਜ਼ਿੰਮੇਵਾਰੀ ਅਤੇ ਨਾਬਾਲਗਾਂ ਦੀ ਸੁਰੱਖਿਆ ਵੱਲ ਧਿਆਨ ਖਿੱਚਿਆ ਹੈ। ਲੋਕਾਂ ਨੇ ਪੁਲਿਸ ਦੀ ਕਾਰਵਾਈ ਨੂੰ ਸਲਾਹਯੋਗ ਤੇ ਸ਼ਾਬਾਸ਼ੀਯੋਗ ਕਰਾਰ ਦਿੱਤਾ ਹੈ ਅਤੇ ਇਹ ਮਾਮਲਾ ਇਨਸਾਫ਼ ਦੀ ਮੰਗ ਕਰਦਾ ਹੈ। ਬਾਈਟ : ਬਲਜਿੰਦਰ ਸਿੰਘ ਔਲਖ ਐਸਐਚ ਓ ਥਾਣਾ ਬੀ ਡਵੀਜ਼ਨ
0
comment0
Report
KCKhem Chand
Sept 27, 2025 13:03:32
Kot Kapura, Punjab:ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਨੇ ਓਟੀਐਸ ਸਕੀਮ ਬਾਰੇ ਦਿੱਤੀ ਜਾਣਕਾਰੀ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਸ. ਗੁਰਮੀਤ ਸਿੰਘ ਆਰੇਵਾਲਾ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਅਤੇ ਸ਼ੈਲਰ ਮਾਲਕਾਂ ਵਿਚਲੀ ਓ ਟੀ ਐਸ (ਵਨ-ਟਾਈਮ ਸੈਟਲਮੈਂਟ ) ਸਕੀਮ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਚੇਅਰਮੈਨ ਨੇ ਦੱਸਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਅਤੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋ ਪੰਜਾਬ ਦੇ ਵਿੱਚ ਕਾਰੋਬਾਰ ਨੂੰ ਵਧਾਉਣ ਲਈ ਵਨ-ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਦਾ ਮਕਸਦ ਸ਼ੈਲਰ ਮਾਲਕਾਂ ਦੇ ਬਕਾਇਆ ਰੁਪਏ ਨੂੰ ਇਕ ਵਾਰ ਦੀ ਭੁਗਤਾਨੀ ਰਾਹੀਂ ਸੈਟਲ ਕਰਨਾ ਹੈ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਰਾਹਤ ਮਿਲੇਗੀ ਅਤੇ ਮਾਰਕੀਟ ਵਿੱਚ ਵਪਾਰ ਸੁਚਾਰੂ ਤਰੀਕੇ ਨਾਲ ਚੱਲੇਗਾ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਯੋਗ ਮਾਲਕ ਮਾਰਕੀਟ ਕਮੇਟੀ ਦੇ ਦਫ਼ਤਰ ਜਾਂ ਆਨਲਾਈਨ ਪ੍ਰਕਿਰਿਆ ਰਾਹੀਂ ਅਪਲਾਈ ਕਰ ਸਕਦੇ ਹਨ। ਇਸ ਸਕੀਮ ਵਿੱਚ ਛੋਟ ਅਤੇ ਸਹੂਲਤ ਦਿੱਤੀ ਗਈ ਹੈ, ਜਿਸ ਨਾਲ ਬਕਾਇਆ ਭੁਗਤਾਨ ਕਰਨਾ ਆਸਾਨ ਹੋਵੇਗਾ ਅਤੇ ਮਾਲਕਾਂ ਨੂੰ ਕਿਸੇ ਬਿਆਜ ਜਾਂ ਜੁਰਮਾਨੇ ਤੋਂ ਛੁਟਕਾਰਾ ਮਿਲੇਗਾ। ਚੇਅਰਮੈਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਲਦੀ ਅਪਲਾਈ ਕਰਕੇ ਆਪਣਾ ਬਕਾਇਆ ਸੈਟਲ ਕਰਨ ਅਤੇ ਆਰਥਿਕ ਰਾਹਤ ਪ੍ਰਾਪਤ ਕਰਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਕੀਮ ਦੇ ਤਹਿਤ ਕਾਗਜ਼ਾਤ ਸਧਾਰਣ, ਮਦਦ ਲਈ ਨਿਰਧਾਰਿਤ ਸਟਾਫ਼ ਅਤੇ ਹਰ ਕਿਸੇ ਦੀ ਪੂਰੀ ਜਾਣਕਾਰੀ ਦੀ ਸਹੂਲਤ ਦਿੱਤੀ ਗਈ ਹੈ। ਇਕ ਮੁਸ਼ਤ ਅਦਾਇਗੀ ਨਾਲ ਸ਼ੈਲਰ ਮਾਲਕ ਆਪਣਾ ਬਕਾਇਆ ਖਾਤਾ ਨਿਪਟਾ ਸਕਦੇ ਹਨ। ਸਕੀਮ ਤਹਿਤ ਜੁਰਮਾਨਿਆਂ ਤੇ ਵਾਧੂ ਬਿਆਜ ਵਿੱਚ ਵੱਡੀ ਛੂਟ ਦਿੱਤੀ ਗਈ ਹੈ।ਸ਼ੈਲਰ ਮਾਲਕਾਂ ਨੂੰ ਕਿਸਤਾਂ ਵਿੱਚ ਰਕਮ ਅਦਾ ਕਰਨ ਦੀ ਵੀ ਸਹੂਲਤ ਦਿੱਤੀ ਜਾ ਸਕਦੀ ਹੈ (ਸ਼ਰਤਾਂ ਅਨੁਸਾਰ)। ਇਸ ਨਾਲ ਮਾਰਕੀਟ ਵਿੱਚ ਵਪਾਰ ਤੇਜ਼ ਹੋਵੇਗਾ ਅਤੇ ਕਿਸਾਨਾਂ ਅਤੇ ਸ਼ੈਲਰ ਮਾਲਕਾਂ ਵਿੱਚ ਭਰੋਸਾ ਵਧੇਗਾ। ਇਸ ਮੌਕੇ ਐਡਵੋਕੋਟ ਬੀਰਇੰਦਰ ਸਿੰਘ ਸੰਧਵਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ੈਲਰ ਮਾਲਕ ਹਾਜ਼ਰ ਸਨ। ਬਾਈਟ ਗੁਰਮੀਤ ਆਰੇਵਾਲਾ ਚੈਅਰਮੈਨ ਮਾਰਕੀਟ ਕਮੇਟੀ ਪੰਜਾਬ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹੈ ਇਹ ਸਕੀਮ ਬਹੁਤ ਵਧੀਆ ਹੈ । ਬਾਈਟ ਹਰਪਾਲ ਸਿੰਘ ਸੰਧੂ ਪ੍ਰਧਾਨ ਸੈਲਰ ਯੂਨੀਅਨ
0
comment0
Report
VSVARUN SHARMA
Sept 27, 2025 12:51:10
Kapurthala, Punjab:ਖਾਨ ਸਾਹਬ ਦੀ ਮਾਂ ਦਾ ਉੱਠਿਆ ਜਨਾਜ਼ਾ, ਜੱਦੀ ਪਿੰਡ ਭੰਡਾਲ ਦੋਨਾਂ ਦੇ ਕਬਰਿਸਤਾਨ 'ਚ ਨਮਾਜ-ਏ-ਜਨਾਜ਼ਾ ਅਦਾ ਹੋਣ ਮਗਰੋਂ ਸਪੁਰਦ-ਏ-ਖ਼ਾਕ ਹੋਈ ਸਲਮਾ ਪ੍ਰਵੀਨ "ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ ਦੀ ਮਾਂ ਸਲਮਾ ਪਰਵੀਨ ਨੂੰ ਸਪੁਰ ਦੇ ਖਾਕ ਕਰ ਦਿੱਤਾ ਗਿਆ ਹੈ. ਨਮਾਜ਼-ਏ-ਜਨਾਜ਼ਾ ਤੋਂ ਬਾਅਦ ਅੰਤਿਮ ਰਸਮਾ ਅਦਾ ਕੀਤੀਆਂ ਗਈਆਂ। ਉਨ੍ਹਾਂ ਦੀ ਦੇਹ ਅੱਜ ਸਵੇਰੇ ਖਾਨ ਸਾਬ ਵਲੋਂ ਜੱਦੀ ਪਿੰਡ ਭੰਡਾਲ ਦੋਨਾ (ਕਪੂਰਥਲਾ) ਲਿਆਂਦਾ ਗਿਆ। ਪੰਜਾਬੀ ਸੰਗੀਤ ਉਦਯੋਗ ਦੇ ਕਈ ਕਲਾਕਾਰਾਂ ਦੇ ਸਲਮਾ ਪਰਵੀਨ ਨੂੰ ਅੰਤਿਮ ਵਿਦਾਇਗੀ ਦੇਣ ਲਈ ਪੁੱਜੀਆਂ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਜਿਨਾਂ ਵਿੱਚ ਵਿਸ਼ਵ ਪ੍ਰਸਿੱਧ ਸੂਫੀ ਗਾਇਕ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਹੰਸਰਾਜ ਹੰਸ, ਗਾਇਕ ਕਮਲ ਖਾਨ, ਗਾਇਕ ਮਾਸ਼ਾ ਅਲੀ, ਗਾਇਕ ਬੂਟਾ ਮੁਹੰਮਦ, ਗਾਇਕ ਰਣਜੀਤ ਰਾਣਾ, ਗਾਇਕ ਪਰਵੇਜ਼ ਪੇਜੀ ਸਲੀਮ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਲਈ ਪੁੱਜੇ। ਇਸ ਤੋਂ ਇਲਾਵਾ ਮੁਸਲਿਮ ਭਾਈਚਾਰੇ ਵੱਲੋਂ ਵੀ ਵਿਸ਼ੇਸ਼ ਤੌਰ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਮੁਫ਼ਤੀ ਯਸਫ ਜਰਨਲ ਸੈਕਟਰੀ ਪੰਜਾਬ ਜਮੀਅਤ ਓਲਮਾ ਹਿੰਦ ਪੰਜਾਬ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਦੁਆ ਕੀਤੀ। ਜਿਕਰਯੋਗ ਹੈ ਕਿ "ਆਪਣੀ ਮਾਂ ਦੇ ਦੇਹਾਂਤ ਦੀ ਖ਼ਬਰ ਮਿਲਣ ਤੋਂ ਬਾਅਦ, ਗਾਇਕ ਖਾਨ ਸਾਬ ਵੀ ਕੈਨੇਡਾ ਤੋਂ ਭਾਰਤ ਵਾਪਸ ਆ ਗਏ। ਉਨ੍ਹਾਂ ਨੂੰ ਸਰੀ ਵਿੱਚ ਆਪਣਾ ਸ਼ੋਅ ਰੱਦ ਕਰਨਾ ਪਿਆ। ਖਾਨ ਸਾਬ ਸ਼ੁੱਕਰਵਾਰ ਰਾਤ ਨੂੰ ਦਿੱਲੀ ਹਵਾਈ ਅੱਡੇ 'ਤੇ ਪਹੁੰਚੇ ਅਤੇ ਹੁਣ ਆਪਣੇ ਜੱਦੀ ਪਿੰਡ ਪਹੁੰਚ ਗਏ ਹਨ। "ਇਹ ਧਿਆਨ ਦੇਣ ਯੋਗ ਹੈ ਕਿ ਸਲਮਾ ਪਰਵੀਨ ਦਾ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸੀ ਅਤੇ ਡਾਕਟਰਾਂ ਦੀ ਦੇਖਭਾਲ ਹੇਠ ਸੀ। ਇਸ ਤੋਂ ਬਾਅਦ ਵੀ ਉਸਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ।"
0
comment0
Report
BKBIMAL KUMAR
Sept 27, 2025 12:49:49
Anandpur Sahib, Punjab:Story Assigned By Desk  Reporter - Bimal Sharma  Location - Shri Anandpur Sahib  File Folder - 2709ZP_APS_ROAD_R Anchor - ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਨੇ ਜਿੱਥੇ ਲੋਕਾਂ ਦੇ ਘਰਾਂ ਅਤੇ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ, ਉੱਥੇ ਹੀ ਸੜਕਾਂ ਵੀ ਬਹੁਤ ਖਸਤਾ ਹਾਲਤ ਵਿੱਚ ਨਜ਼ਰ ਆ ਰਹੀਆਂ ਹਨ। ਚੰਡੀਗੜ੍ਹ-ਊਨਾ ਹਾਈਵੇ, ਖ਼ਾਸਕਰ ਸ੍ਰੀ ਕੀਰਤਪੁਰ ਸਾਹਿਬ ਤੋਂ ਨੰਗਲ ਤੱਕ ਦਾ ਹਿੱਸਾ, ਵੱਡੇ ਵੱਡੇ ਟੋਇਆਂ ਕਾਰਨ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਹਰ ਰੋਜ਼ ਦੁਰਘਟਨਾਵਾਂ ਹੋ ਰਹੀਆਂ ਹਨ ਅਤੇ ਲੋਕਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ।" VO1 --- ਇਹ ਤਸਵੀਰਾਂ ਹਨ ਸ੍ਰੀ ਅਨੰਦਪੁਰ ਸਾਹਿਬ, ਨੰਗਲ ਅਤੇ ਸ੍ਰੀ ਕੀਰਤਪੁਰ ਸਾਹਿਬ ਦੇ ਰਾਹੀਂ ਲੰਘਣ ਵਾਲੇ ਚੰਡੀਗੜ੍ਹ-ਊਨਾ ਹਾਈਵੇ ਦੀਆਂ। ਸੜਕ ਉੱਤੇ ਡੂੰਘੇ ਡੂੰਘੇ ਟੋਏ ਬਣੇ ਹੋਏ ਹਨ। ਲੋਕਾਂ ਲਈ ਰੋਜ਼ਾਨਾ ਦਾ ਸਫ਼ਰ ਕਿਸੇ ਖ਼ਤਰੇ ਤੋਂ ਘੱਟ ਨਹੀਂ। ਮੋਟਰਸਾਈਕਲ ਸਵਾਰ ਖ਼ਾਸ ਕਰਕੇ ਰਾਤ ਦੇ ਸਮੇਂ ਇਨ੍ਹਾਂ ਟੋਇਆਂ ਦਾ ਸ਼ਿਕਾਰ ਹੋ ਰਹੇ ਹਨ। ਪਿਛਲੇ ਦੋ ਮਹੀਨਿਆਂ ਵਿੱਚ ਇੱਥੇ ਕਈ ਵੱਡੀਆਂ ਦੁਰਘਟਨਾਵਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਲੋਕ ਗੰਭੀਰ ਜਖ਼ਮੀ ਵੀ ਹੋਏ ਹਨ।"ਲੋਕਾਂ ਦੀ ਇੱਕੋ ਮੰਗ ਹੈ ਕਿ ਜਲਦ ਤੋਂ ਜਲਦ ਸੜਕ ਦੀ ਮੁਰੰਮਤ ਹੋਵੇ ਤਾਂ ਜੋ ਹੋਰ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।" VO2 - ਰਾਗੀ ਰਾ ਅਤੇ ਸਥਾਨਕ ਲੋਕਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਟੋਇਆਂ ਕਾਰਨ ਸਾਡੀ ਜਾਨ ਖ਼ਤਰੇ ਵਿੱਚ ਪੈ ਗਈ ਹੈ। ਆਪਣੇ ਪੱਧਰ ‘ਤੇ ਅਸੀਂ ਮਿੱਟੀ ਪਾ ਕੇ ਟੋਏ ਭਰਦੇ ਹਾਂ, ਪਰ ਦੋ ਦਿਨਾਂ ਬਾਅਦ ਫਿਰ ਸੜਕ ਖਰਾਬ ਹੋ ਜਾਂਦੀ ਹੈ।"ਸਰਕਾਰ ਨੂੰ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ।ਸਥਾਨਕ ਨੌਜਵਾਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਟੋਏ ਭਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਲੋਕਾਂ ਦਾ ਕਹਿਣਾ ਹੈ ਕਿ ਜਦ ਤੱਕ ਇੱਥੇ ਪੱਕੀ ਮੁਰੰਮਤ ਨਹੀਂ ਹੁੰਦੀ, ਤਦ ਤੱਕ ਇਹ ਸਮੱਸਿਆ ਹੱਲ ਨਹੀਂ ਹੋ ਸਕਦੀ। VO3 - ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਨੰਗਲ ਤੱਕ ਸਿੰਗਲ ਮਾਰਗ ਹੈ ਤੇ ਇਸ ਮਾਰਗ ਦੇ ਉੱਤੇ ਭਾਰੀ ਆਵਾਜਾਈ ਰਹਿੰਦੀ ਹੈ ਕਿਉਂਕਿ ਇਹੀ ਮਾਰਗ ਪੰਜਾਬ ਨੂੰ ਹਿਮਾਚਲ ਨਾਲ ਜੋੜਦਾ ਹੈ ਜਿਸ ਦੇ ਚਲਦਿਆਂ ਲੋਕ ਧਾਰਮਿਕ ਸਥਾਨਾ ਤੇ ਜਾਣ ਦੇ ਲਈ ਇਸ ਮਾਰਗ ਦਾ ਇਸਤੇਮਾਲ ਕਰਦੇ ਨੇ। ਲੇਕਿਨ ਵੱਡੇ ਵੱਡੇ ਖੱਡੇ ਤੇ ਖਸਤਾ ਹਾਲਤ ਦੇ ਚਲਦਿਆਂ ਅਕਸਰ ਹੀ ਵਾਹਨ ਚਾਲਕਾਂ ਦੀ ਆਹ ਨਿਕਲ ਜਾਂਦੀ । VO4 - ਇਸ ਸਬੰਧੀ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੜਕ ਲਈ ਟੈਂਡਰ ਜਾਰੀ ਹੋ ਚੁੱਕੇ ਹਨ ਅਤੇ ਬਹੁਤ ਜਲਦ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।" "ਹੁਣ ਦੇਖਣਾ ਇਹ ਹੈ ਕਿ ਟੈਂਡਰ ਜਾਰੀ ਹੋਣ ਤੋਂ ਬਾਅਦ ਸਰਕਾਰ ਕਿੰਨੀ ਜਲਦੀ ਕਾਰਵਾਈ ਕਰਦੀ ਹੈ ਅਤੇ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਉਂਦੀ ਹੈ।"
2
comment0
Report
RMRakesh Malhi
Sept 27, 2025 12:31:36
Una, Himachal Pradesh:Slug:माँ चिंतपूर्णी दरबार पहुँचे बेटी डॉ आस्था अग्निहोत्री और दामाद IAS, SDM अम्ब सचिन शर्मा के साथ डिप्टी CM मुकेश अग्निहोत्री,शारदीय नवरात्रों में मां चिंतपूर्णी के दरबार में हाजिरी भरी, माता का लिया आशीर्वाद V/01:हिमाचल प्रदेश के डिप्टी सीएम मुकेश अग्निहोत्री ने अपनी बेटी आस्था अग्निहोत्री और होने वाले दामाद एसडीएम सचिन शर्मा के साथ शनिवार को शारदीय नवरात्रों में मां चिंतपूर्णी के दरबार में हाजिरी भरी। इस मौके पर चिंतपूर्णी मंदिर के पुजारी नव कालिया ने विधिवत रूप से वैदिक मंत्रों का उच्चारण कर पूजा-अर्चना करवाई और मां के दरबार में हाजिरी लगाई। पूजा-अर्चना के पश्चात हवन कुंड में आहुतियां डाली गईं और सुख-समृद्धि की कामना की गई। मंदिर न्यास की ओर से माता की फोटो और सरोपा भेंट स्वरूप दिया गया। इस मौके पर डिप्टी सीएम मुकेश अग्निहोत्री ने लोगों की समस्याओं को सुना और मौके पर अधिकतर समस्याओं का निपटारा कर दिया। डिप्टी सीएम मुकेश अग्निहोत्री की बेटी आस्था अग्निहोत्री और एसडीएम सचिन शर्मा का रिश्ता तय हो गया है। हाल ही में 22 सितंबर को दोनों परिवारों और नजदीकी रिश्तेदारों के बीच में सगाई हुई थी  Feed Sent BY 2C Feed File:2709ZP_UNA_AGNIHOTRI_R1--4 Assign BY:Assignment Desk 
0
comment0
Report
SSSandeep Singh
Sept 27, 2025 12:31:27
Shimla, Himachal Pradesh:किरकरी के बाद स्वास्थ्य मंत्री ने विदेश दौरा किया स्थगित, अब छह महीने बाद दौरे पर जाएगी टीम, बेटे को साथ में ले जाने को लेकर दी सफाई। स्वास्थ्य नारी शक्ति अभियान में अब तक 9.27 लाख की जांच। एंकर,,,सोशल मीडिया में किरकरी के बाद स्वास्थ्य मंत्री डॉ. कर्नल धनीराम शांडिल के नेतृत्व में विदेश जा रही स्वास्थ्य विभाग की 10 सदस्यीय टीम का दौरा स्थगित कर दिया है। स्वास्थ्य मंत्री के साथ उनके बेटे भी सरकारी खर्चे पर विदेश जा रहे थे जिसको लेकर विपक्ष ने भी सवाल उठाए। ऐसे में फिलहाल ये दौरा स्थगित कर दिया है और वर्तमान आपदा के हालातों का हवाला देते छह महीने बाद विदेश दौरे पर जाने की बात कही है। विओ,,,स्वास्थ्य मंत्री डॉ. कर्नल धनीराम शांडिल ने कहा कि अभी विदेश दाैरे पर नहीं जा रहे, आगे 6 महीने में जाएंगे। विदेशों में स्वास्थ्य क्षेत्र में अच्छा काम हो रहा है। वहां से तकनीक को सीखकर हिमाचल में लागू किया जाना है। बेटे के विदेश दौरे पर जाने को लेकर मंत्री ने स्वीकार किया कि बेटा-बहू दोनों ने जाना था। परिजन निजी खर्च पर भी जा सकते हैं और स्वास्थ्य कारणों से बेटे को साथ लेकर जा रहे हैं जिसमें कोई बुराई नहीं है। स्वास्थ्य मंत्री ने अपनी गलती मानने के बजाय विदेश दौरे की खबरों के लिखे जाने पर आपत्ति जाहिर की और कहा कि पत्रकारों को दूसरे ज्वलंत मुद्दों पर लिखना चाहिए न कि कौन कहां और किसके साथ जा रहा है। बाइट,,,धनीराम शांडिल,स्वास्थ्य मंत्री हिमाचल प्रदेश वहीं स्वास्थ्य मंत्री डॉ. कर्नल धनीराम शांडिल ने कहा कि प्रदेश में 15 सितंबर से 2 अक्टूबर तक चलाए जा रहे स्वास्थ्य नारी शक्ति परिवार अभियान” के तहत अब तक 17,411 स्वास्थ्य शिविर आयोजित किए जा चुके हैं। इन शिविरों में 9,27,421 महिलाओं की स्वास्थ्य जांच की गई है। जांच के दौरान महिलाओं में एनीमिया की समस्या अधिक पाई गई है। स्वास्थ्य मंत्री ने कहा कि इस तरह के अभियान खासकर दूरदराज के क्षेत्रों में ज्यादा कारगर साबित हो रहे हैं। उन्होंने जानकारी दी कि प्रदेश के सभी 34 आदर्श स्वास्थ्य संस्थानों में पीपीपी मोड पर सीटी स्कैन मशीनें उपलब्ध करवाई जाएंगी, जिससे मरीजों को आधुनिक स्वास्थ्य सुविधाएं आसानी से मिल सकेंगी। बाइट,,, धनीराम शांडिल स्वास्थ्य मंत्री हिमाचल। स्टोरी बाई संदीप सिंह शिमला
0
comment0
Report
DVDEVENDER VERMA
Sept 27, 2025 12:03:39
Nahan, Himachal Pradesh:लोकेशन : नाहन विधानसभा उपाध्यक्ष बोले रेणुका क्षेत्र का विकास उनकी प्राथमिकता, नोहराधार में 45 लाख की लागत से बने पंचायत भवन का किया उद्घाटन, बोले क्षेत्र के सभी इलाकों में समान रूप से किए जा रहे विकास कार्य, नोहराधार में विधानसभा उपाध्यक्ष ने जनसमस्याओं को भी सुना। एंकर: हिमाचल विधानसभा के उपाध्यक्ष और रेणुका से विधायक विनय कुमार ने कहा है कि रेणुका जी विधानसभा क्षेत्र के विकास को लेकर प्रदेश सरकार गंभीर है और क्षेत्र में करोड़ों रुपए के विकासात्मक कार्य प्रगति पर है विनय कुमार ने आज विधानसभा क्षेत्र के नोहराधार में 45  लाख रुपए की लागत से बने पंचायत भवन का उद्घाटन किया। इस दौरान विधानसभा उपाध्यक्ष ने यहां क्षेत्र के लोगों क समस्याओं को भी सुना। वीओ 1 विनय कुमार ने नोहराधार पँचायत के नए भवन निर्माण के लिए पंचायत के लोगों को बधाई दी और कहा की आधुनिक सुविधाओं से लैस इस पंचायत भवन के निर्माण पर 45 लाख रुपए की राशि खर्च की गई है। विनय कुमार यह भी कहा कि नोहराधार में करोड़ों रुपए की लागत से सामुदायिक स्वास्थ्य केंद्र का भी निर्माण कार्य किया जा रहा है जल्द यह निर्माण कार्य भी दो से तीन माह के भीतर पूरा हो जाएगा। विनय कुमार यह भी कहा कि रेणुका जी विधानसभा क्षेत्र का समान रूप से विकास कार्य किया जा रहा है ताकि विधानसभा क्षेत्र का कोई भी इलाका विकास से अछूता न रहे। बाईट: विनय कुमार: उपाध्यक्ष हिमाचल विधानसभा
0
comment0
Report
Navaratri 2025
Advertisement
Back to top