Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
Outer North Delhi में 39 ठिकानों पर छापा; नीरज बावाणा पिता Arms Act में गिरफ्तार
SSSanjay Sharma
Sept 19, 2025 01:30:48
Noida, Uttar Pradesh
Delhi's Outer North Police raided approximately 39 locations throughout last night and father of notorious gangster Neeraj Bawana was arrested under relevant sections of the Arms Act. Police recovered approximately ₹50 lakh in cash, 1.25 kg of gold, a bulletproof Scorpio, four pistols, and several live cartridges.
4
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SNSUNIL NAGPAL
Sept 19, 2025 03:49:44
Fazilka, Punjab:ਜਲਾਲਾਬਾਦ ਦੇ ਆਰੇ ਵਾਲਾ ਰੋਡ ਤੇ ਨਾਜਾਇਜ਼ ਕਬਜ਼ੇ ਹਟਾਓਣ ਨੂੰ ਲੈ ਕੇ ਵਿਵਾਦ ਹੋ ਗਿਆ । ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ । ਹਾਲਾਂਕਿ ਨਗਰ ਕੌਂਸਲ ਦੇ ਅਧਿਕਾਰੀ ਤੇ ਟੀਮ ਨਜਾਇਜ਼ ਕਬਜ਼ਾ ਹਟਾਉਣ ਦੇ ਤਹਿਤ ਬਾਹਰ ਪਈਆਂ ਲੱਕੜਾਂ ਨੂੰ ਚੁੱਕਣ ਦੇ ਲਈ ਪਹੁੰਚੇ ਸੀ । ਜਿਸ ਤੋਂ ਬਾਅਦ ਇਹ ਤਸਵੀਰਾਂ ਸਾਹਮਣੇ ਆਈਆਂ । ਫਿਲਹਾਲ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਗਿਆ ਹੈ । ਤੇ 40 ਮਿੰਟ ਦਾ ਸਮਾਂ ਦਿੱਤਾ ਗਿਆ ਹੈ । ਤਾਂ ਕਿ ਨਜਾਇਜ਼ ਕਬਜ਼ੇ ਤਹਿਤ ਬਾਹਰ ਪਈਆਂ ਲੱਕੜਾਂ ਨੂੰ ਚੁੱਕ ਲਿਆ ਜਾਵੇ । ਨਗਰ ਕੌਂਸਲ ਦੇ ਈਓ ਦਾ ਕਹਿਣਾ ਹੈ ਕਿ ਪਹਿਲਾ ਉਕਤ ਦੁਕਾਨਦਾਰਾਂ ਨੂੰ ਨੋਟਿਸ ਭੇਜਿਆ ਗਿਆ ਸੀ ਜਿਨਾਂ ਨੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ । ਫਿਰ ਨਗਰ ਕੌਂਸਲ ਦੇ ਕਰਮਚਾਰੀ ਭੇਜੇ ਗਏ ਜਿਨਾਂ ਵੱਲੋਂ ਨੋਟਿਸ ਇਹਨਾਂ ਦੀ ਦੁਕਾਨ ਦੇ ਬਾਹਰ ਚਸਪਾ ਕੀਤੇ ਜਾਣੇ ਸੀ । ਤਾਂ ਨੋਟਿਸ ਵੀ ਚਸਪਾ ਨਹੀਂ ਕੀਤੇ ਜਾਣ ਦਿੱਤੇ ਗਏ । ਜਿਸ ਤੋਂ ਬਾਅਦ ਉਹਨਾਂ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ .
0
comment0
Report
SNSUNIL NAGPAL
Sept 19, 2025 03:46:29
Fazilka, Punjab:ਅਬੋਹਰ ਦੇ ਧਰਮ ਨਗਰੀ ਨਿਵਾਸੀ ਬਾਈਕ ਸਵਾਰ ਵਿਅਕਤੀ ਨੂੰ ਕਾਰ ਚਾਲਕ ਵੱਲੋਂ ਦਰੜਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲੱਗੇ ਨੇ । ਹਾਲਾਂਕਿ ਮੌਕੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ । ਜਿਸ ਵਿੱਚ ਕਾਰ ਚਾਲਕ ਵੱਲੋਂ ਬਾਈਕ ਸਵਾਰ ਵਿਅਕਤੀ ਨੂੰ ਟੱਕਰ ਮਾਰੀ ਜਾ ਰਹੀ ਹੈ । ਜਦਕਿ ਦੁਕਾਨ ਦੇ ਬਾਹਰ ਇੱਕ ਵਿਅਕਤੀ ਸਫਾਈ ਕਰ ਰਿਹਾ ਹੁੰਦਾ ਹੈ । ਉਹ ਵੀ ਇਸ ਦੀ ਚਪੇਟ ਵਿੱਚ ਆ ਜਾਂਦਾ ਹੈ । ਜ਼ਖਮੀ ਵਿਅਕਤੀ ਹਸਪਤਾਲ ਵਿੱਚ ਦਾਖਿਲ ਹੋਇਆ ਹੈ । ਜਿੱਥੇ ਉਸ ਨੇ ਮਾਮਲੇ ਚ ਕਾਰਵਾਈ ਦੀ ਮੰਗ ਕੀਤੀ ਹੈ । ਜਿਸ ਦਾ ਕਹਿਣਾ ਕਿ ਉਕਤ ਕਾਰ ਚਾਲਕ ਵੱਲੋਂ ਪਹਿਲਾਂ ਹੁੱਲੜਬਾਜੀ ਕੀਤੀ ਗਈ ਸੀ । ਉਸ ਵੱਲੋਂ ਰੋਕਿਆ ਗਿਆ ਤਾਂ ਉਸ ਦੇ ਨਾਲ ਮਾਰਕੁੱਟ ਕੀਤੀ ਗਈ ਸੀ। ਹਾਲਾਂਕਿ ਉਧਰ ਦੂਜੇ ਧਿਰ ਦਾ ਸੁਨੀਲ ਕੁਮਾਰ ਵੀ ਹਸਪਤਾਲ ਚ ਦਾਖਲ ਹੋਇਆ ਹੈ । ਜਿਸ ਦਾ ਕਹਿਣਾ ਹੈ ਕਿ ਜ਼ਖਮੀ ਵਿਅਕਤੀ ਵੱਲੋਂ ਕੁਝ ਦਿਨ ਪਹਿਲਾਂ ਉਸ ਦੇ ਨਾਲ ਮਾਰਕੁੱਟ ਕੀਤੀ ਗਈ ਤੇ ਉਸਦੀ ਕਾਰ ਦਾ ਨੁਕਸਾਨ ਕੀਤਾ ਗਿਆ । ਫਿਲਹਾਲ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਥਾਣਾ ਸਿਟੀ ਇੱਕ ਦੇ ਐਸਐਚਓ ਪਰਮਜੀਤ ਕੁਮਾਰ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਇਹਨਾਂ ਵਿੱਚ ਝਗੜਾ ਹੋਇਆ ਸੀ । ਜਿਸ ਤੇ ਪੁਲਿਸ ਨੇ ਆਪਣੀ ਕਾਰਵਾਈ ਕਰ ਦਿੱਤੀ ਸੀ। ਤੇ ਹੁਣ ਫਿਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ । ਜਿਸ ਦੀ ਐਮਐਲਆਰ ਥਾਣਾ ਮੋਸੂਲ ਹੋਣ ਤੇ ਕਾਰਵਾਈ ਕੀਤੀ ਜਾਵੇਗੀ।
0
comment0
Report
VSVARUN SHARMA
Sept 19, 2025 03:20:09
Kapurthala, Punjab:ਖਾਦ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰ ਐਸੋਸੀਏਸ਼ਨ ਦੀ ਹੋਈ ਅਹਿਮ ਮੀਟਿੰਗ ਡੀਏਪੀ 'ਤੇ ਯੂਰੀਆ ਖਾਦ ਦੀ ਖਰੀਦ ਸਮੇਂ ਦੁਕਾਨਦਾਰਾਂ ਨੂੰ ਜ਼ਬਰਦਸਤੀ ਥੋਪਿਆਂ ਜਾ ਰਿਹਾ ਵਾਧੂ ਸਮੱਗਰੀ ਪਰੇਸ਼ਾਨ ਡੀਲਰਾਂ ਨੇ MP ਸੰਤ ਸੀਚੇਵਾਲ ਨੂੰ ਸੌਂਪਿਆ ਮੰਗ ਪੱਤਰ, ਕਿਹਾ ਅਸੀਂ ਆਪਣੇ ਕਿਸਾਨ ਭਰਾਵਾਂ ਤੇ ਵਾਧੂ ਬੋਝ ਨਹੀਂ ਪਾਉਣਾ ਚਾਹੁੰਦੇ MP ਸੀਚੇਵਾਲ ਨੇ ਲਿਆ ਨੋਟਿਸ ਉੱਚ ਅਧਿਕਾਰੀਆਂ ਤੱਕ ਮਾਮਲਾ ਪਹੁੰਚਾਉਣ ਦੀ ਆਖੀ ਗੱਲ ਹੜ੍ਹ ਪ੍ਰਭਾਵਿਤ ਇਲਾਕੇ 'ਚ ਰਾਹਤ ਦੇਣ ਦੀ ਬਜਾਏ ਪਰੇਸ਼ਾਨ ਕਰ ਰਹੀਆਂ ਕੰਪਨੀਆਂ : ਐਸੋਸੀਏਸ਼ਨ ਅੱਜ ਇਥੇ ਸੁਲਤਾਨਪੁਰ ਲੋਧੀ ਵਿਖੇ ਖਾਦ ਅਤੇ ਕੀਟਨਾਸ਼ਕ ਦਵਾਈਆ ਦੇ ਡੀਲਰ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਡੀਏਪੀ 'ਤੇ ਯੂਰੀਆ ਖਾਦ ਦੀ ਖਰੀਦ ਸਮੇਂ ਦੁਕਾਨਦਾਰਾਂ ਨੂੰ ਜ਼ਬਰਦਸਤੀ ਥੋਪੀ ਜਾ ਰਹੀ ਵਾਧੂ ਸਮੱਗਰੀ ਦਾ ਮੁੱਦਾ ਵਿਚਾਰਿਆ ਗਿਆ ਅਤੇ ਇਸ ਦੇ ਖਿਲਾਫ ਮੋਰਚਾ ਖੋਲਣ ਦੀ ਗੱਲ ਆਖੀ ਗਈ। ਮੀਟਿੰਗ ਤੋਂ ਬਾਅਦ ਡੀਲਰਾਂ ਦੇ ਇੱਕ ਵਫਦ ਵੱਲੋਂ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਅਤੇ ਸੰਤ ਸੀਚੇਵਾਲ ਨੇ ਇਸਦਾ ਸਖਤ ਨੋਟਿਸ ਲੈਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਉਚ ਅਧਿਕਾਰੀਆਂ ਤੱਕ ਲਿਜਾਉਣਗੇ ਅਤੇ ਡੀਲਰਾਂ ਦੇ ਨਾਲ ਕਿਸੇ ਕੀਮਤ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਬਾਬਤ ਗੱਲਬਾਤ ਕਰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਸਤਪਾਲ ਮਨਚੰਦਾ ਦੇ ਦੱਸਿਆ ਕਿ ਇਸ ਵਾਰ ਦਰਿਆ ਬਿਆਸ ਦੀ ਮਾਰ ਪੈਣ ਕਾਰਨ ਸਾਡੇ ਪੂਰੇ ਇਲਾਕੇ ਦੇ ਕਿਸਾਨ ਪ੍ਰਭਾਵਿਤ ਹੋਏ ਹਨ। ਅਤੇ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਹੈ।ਡੀਏਪੀ ਅਤੇ ਯੂਰੀਆ ਖਾਦ ਨਾਲ ਸਾਨੂੰ ਦੁਕਾਨਦਾਰਾਂ ਨੂੰ ਬਹੁਤ ਸਾਰਾ ਵਾਧੂ ਸਮਾਨ ਚੁਕਾ ਦਿੱਤਾ ਜਾਂਦਾ ਹੈ। ਜਿਸ ਦਾ ਬੌਝ ਸਾਫ ਤੌਰ ਤੇ ਜਿਮੀਦਾਰ ਅਤੇ ਦੁਕਾਨਦਾਰ ਤੇ ਹੀ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਇਲਾਕੇ ਦੇ ਕਿਸਾਨਾਂ ਦਾ ਤਾਂ ਪਹਿਲੇ ਹੀ ਬਹੁਤ ਨੁਕਸਾਨ ਹੋਇਆ ਹੈ, ਅਤੇ ਉਹਨਾਂ ਦੇ ਝੋਨੇ ਦੀ ਫਸਲ ਸਾਰੀ ਖਰਾਬ ਹੋ ਗਈ ਹੈ ਅਤੇ ਅਸੀਂ ਵੀ ਕਿਸਾਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਹਾਂ। ਇਸ ਲਈ ਅਸੀਂ ਖੇਤੀਬਾੜੀ ਵਿਭਾਗ ਤੋਂ ਮੰਗ ਕਰਦੇ ਹਾਂ ਕਿ ਇਸ ਵਾਰ ਸਿਰਫ ਸਾਨੂੰ ਖਾਦ ਹੀ ਮੁਹਈਆ ਕਰਵਾਈ ਜਾਵੇ ,ਉਸ ਨਾਲ ਵੇਚਣ ਲਈ ਹੋਰ ਸਮਾਨ ਨਾਂ ਦਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਅਸੀਂ ਅੱਗੇ ਵੀ ਬਹੁਤ ਨੁਕਸਾਨ ਝੱਲ ਲਿਆ ਹੈ। ਹੁਣ ਸਾਡੇ ਹੱਥ ਖੜੇ ਹਨ ,ਅਸੀਂ ਖੇਤੀਬਾੜੀ ਵਿਭਾਗ ਤੋਂ ਮੰਗ ਕਰਦੇ ਹਾਂ ਕਿ ਸਾਡਾ ਇਹ ਇੰਤਜ਼ਾਮ ਕੀਤਾ ਜਾਵੇ , ਅਤੇ ਸਾਰੇ ਦੁਕਾਨਦਾਰਾਂ ਨੂੰ ਜਦੋਂ ਰੈਕ ਲੱਗਦਾ ਹੈ ਤਾਂ ਖਾਦ ਦਾ ਪ੍ਰਬੰਧ ਕਰਾਇਆ ਜਾਵੇ ,ਨਹੀਂ ਤਾਂ ਅਸੀਂ ਖਾਦ ਨਹੀਂ ਵੇਚਾਂਗੇ । ਅਸੀਂ ਆਪਣੀ ਦੁਕਾਨਾਂ ਦੀਆਂ ਚਾਬੀਆਂ ਖੇਤੀਬਾੜੀ ਦਫਤਰ ਦੇ ਕੇ ਆਵਾਂਗੇ ਅਤੇ ਅਸੀਂ ਕੰਮ ਵੀ ਨਹੀਂ ਕਰਾਂਗੇ । ਉਹਨਾਂ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਸਾਡੇ ਨਾਲ ਧੱਕਾ ਹੋ ਰਿਹਾ ਹੈ, ਅਤੇ ਇੱਕ ਬੋਰੇ ਦੇ ਪਿੱਛੇ 1000 ਦੇ ਕਰੀਬ ਹੋਰ ਸਮਾਨ ਵੇਚਣ ਲਈ ਜਾਣਬੁਝ ਕੇ ਦੁਕਾਨਦਾਰਾਂ ਨੂੰ ਦਿੱਤਾ ਜਾ ਰਿਹਾ ਹੈ । ਜਿਸ ਕਾਰਨ ਅਸੀਂ ਖੁਦ ਵੀ ਪਰੇਸ਼ਾਨ ਹਾਂ। ਉਹਨਾਂ ਨੇ ਕਿਹਾ ਕਿ ਨਹੀਂ ਤਾਂ ਅਸੀਂ ਸਾਰੇ ਨੇ ਇੱਕੋ ਹੀ ਫੈਸਲਾ ਕੀਤਾ ਹੈ ,ਕਿ ਦੁਕਾਨਾਂ ਬੰਦ ਕਰ ਦਿੱਤੀਆਂ ਜਾਣਗੀਆਂ ਅਤੇ ਇਸ ਦੀ ਜਿੰਮੇਵਾਰ ਸਰਕਾਰ ਹੋਵੇਗੀ। ਬਾਈਟ : ਸਤਪਾਲ ਮਨਚੰਦਾ( ਪ੍ਰਧਾਨ) ਬਾਈਟ : MP ਸੰਤ ਸੀਚੇਵਾਲ
4
comment0
Report
MSManish Shanker
Sept 19, 2025 03:19:29
Sahibzada Ajit Singh Nagar, Punjab:Manish Shanker Mohali ਮੋਹਾਲੀ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵੱਲੋਂ ਰਿਟਾਇਰ ਏ.ਆਈ.ਜੀ. ਜਗਦੀਪ ਸਿੰਘ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਅਦਾਲਤ ਵੱਲੋਂ ਪਹਿਲਾਂ ਹੀ ਜਗਦੀਪ ਨੂੰ ਐਲਾਨਿਆ ਜਾ ਚੁੱਕਿਆ ਹੈ ਭਗੌੜਾ, ਸੀ.ਬੀ.ਆਈ. ਮੁਤਾਬਕ ਮੁਲਜ਼ਮ ਵੱਲੋਂ ਇਕ ਫਰਵਰੀ 2023 ਵਿੱਚ ਦਿੱਲੀ ਹਵਾਈ ਅੱਡੇ ਤੋਂ ਭੱਜਿਆ ਕੈਨੇਡਾ ਲੇਕਿਨ ਉਸਦੇ ਅਜੇ ਤੱਕ ਵਾਪਸੀ ਦਾ ਕੋਈ ਬਿਓਰਾ ਨਹੀਂ ਮਿਲ ਸਕਿਆ। ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਸਾਬਕਾ ਏ.ਆਈ.ਜੀ ਜਗਦੀਪ ਸਿੰਘ ਵਾਸੀ ਫ਼ੇਜ਼-2 ਮੋਹਾਲੀ ਵਿਰੁੱਧ ਖੁੱਲ੍ਹੀ ਮਿਤੀ ਵਾਲੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ। ਐੱਸ.ਬੀ.ਆਈ.ਐੱਸ.ਸੀ.ਬੀ ਦੇ ਇੰਸਪੈਕਟਰ ਰਾਮਬੀਰ ਵੱਲੋਂ ਸੀ.ਬੀ.ਆਈ ਅਦਾਲਤ ਦੇ ਵਿਸ਼ੇਸ਼ ਜੱਜ ਮਨਜੋਤ ਕੌਰ ਦੀ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਗਈ ਸੀ। 1992 ਚ ਖਾਲਿਸਤਾਨ ਕਮਾਂਡੋ ਫੋਰਸ ਦੇ ਸਰਗਰਮ ਆਗੂ ਪਰਮਜੀਤ ਸਿੰਘ ਪੰਜਵਾੜ ਦੀ ਮਾਤਾ ਮਹਿੰਦਰ ਕੌਰ ਨੂੰ ਉਹਨਾਂ ਦੇ ਘਰੋਂ ਪਿੰਡ ਝਬਾਲ ਜ਼ਿਲਾ ਤਰਨ ਤਾਰਨ ਤੋਂ ਅਣਅਧਿਕਾਰਤ ਤੌਰ ਤੇ ਹਿਰਾਸਤ ਵਿੱਚ ਲੈ ਕੇ ਰੱਖਣ ਅਤੇ ਗਾਇਬ ਕਰਨ ਦੀ ਧਾਰਾਵਾਂ ਹੇਠ ਮੁਕਦਮਾ ਦਰਜ ਕੀਤਾ ਗਿਆ ਸੀ। ਜਗਦੀਪ ਸਿੰਘ ਨੂੰ ਇਸ ਤੋਂ ਇਲਾਵਾ ਐਸਜੀਪੀਸੀ ਮੈਂਬਰ ਅਰੂੜ ਸਿੰਘ ਦੇ ਮੁਕਦਮੇ ਵਿੱਚ ਵੀ ਭਗੌੜਾ ਅਪਰਾਧੀ ਘੋਸ਼ਿਤ ਕੀਤਾ ਜਾ ਚੁੱਕਾ ਹੈ। ਜਦੋਂ ਉਕਤ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਵੇਲੇ ਜਗਦੀਪ ਸਿੰਘ ਬਤੌਰ ਥਾਣੇਦਾਰ ਜਿਲਾ ਤਰਨ ਤਾਰਨ ਵਿੱਚ ਤੈਨਾਤ ਸਨ Shorts of Mohali court Information
2
comment0
Report
BSBHARAT SHARMA
Sept 19, 2025 02:34:15
Amritsar, Punjab:ਅੰਮ੍ਰਿਤਸਰ ਟਰੈਫਿਕ ਪੁਲਿਸ ਐਕਸ਼ਨ ਮੋਡ ਚ, ਅੰਮ੍ਰਿਤਸਰ ਦੇ ਵਿੱਚ ਹੁਣ ਜੋ ਵੀ ਸੜਕਾਂ ਤੇ ਨਜਾਇਜ਼ ਕਬਜ਼ੇ ਕਰੇਗਾ ਉਸ ਦੇ ਖਿਲਾਫ ਹੋਵੇਗੀ ਐਫਆਈਆਰ। ਬੀਐਨਐਸ 163, 295 ਦੇ ਤਹਿਤ ਕੀਤੇ ਜਾਣਗੇ ਮਾਮਲੇ ਦਰਜ। ਅੰਮ੍ਰਿਤਸਰ ਟਰੈਫਿਕ ਪੁਲਿਸ ਅਤੇ ਅੰਮ੍ਰਿਤਸਰ ਮੁਨਸੀਪਲ ਕੋਰਪਰੇਸ਼ਨ ਦੇ ਵੱਲੋਂ ਅੱਜ ਮਜੀਠਾ ਰੋਡ ਇਲਾਕੇ ਦੇ ਵਿੱਚ ਸੜਕਾਂ ਤੇ ਹੋਏ ਨਜਾਇਜ਼ ਕਬਜ਼ੇ ਹਟਾਏ, ਅੰਮ੍ਰਿਤਸਰ ਵਾਸੀਆ ਨੂੰ ਕੀਤੀ ਅਪੀਲ ਜੇਕਰ ਕੋਈ ਵੀ ਸੜਕਾਂ ਤੇ ਨਜਾਇਜ਼ ਕਬਜ਼ਾ ਕਰੇਗਾ ਉਸ ਦੀ ਸਾਨੂੰ ਫੋਟੋ ਭੇਜੋ ਅਸੀਂ ਕਰਾਂਗੇ ਕਾਰਵਾਈ.... ਅਮਨਦੀਪ ਕੌਰ ਏਡੀਸੀਪੀ ਟਰੈਫਿਕ। ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਦਿਨ ਵੱ ਦਿਨ ਟਰੈਫਿਕ ਦੀ ਸਮੱਸਿਆ ਵਧਦੀ ਜਾ ਰਹੀ ਹੈ ਕਿਉਂਕਿ ਦੁਕਾਨਦਾਰਾਂ ਦੇ ਵੱਲੋਂ ਸੜਕਾਂ ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਜਿਸ ਨੂੰ ਲੈ ਕੇ ਸਮੇਂ ਸਮੇਂ ਸਿਰ ਅੰਮ੍ਰਿਤਸਰ ਟਰੈਫਿਕ ਪੁਲਿਸ ਦੇ ਵੱਲੋਂ ਦੁਕਾਨਦਾਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਟਰੈਫਿਕ ਪੁਲਿਸ ਅੰਮ੍ਰਿਤਸਰ ਅਤੇ ਮੁਨਸੀਪਲ ਕੋਰਪੋਰੇਸ਼ਨ ਅੰਮ੍ਰਿਤਸਰ ਦੇ ਵੱਲੋਂ ਮਜੀਠਾ ਰੋਡ ਇਲਾਕੇ ਦੇ ਵਿੱਚ ਦੁਕਾਨਦਾਰਾਂ ਦੇ ਵੱਲੋਂ ਸੜਕਾਂ ਚ ਕੀਤੇ ਨਾਜਾਇਜ਼ ਕਬਜ਼ੇ ਹਟਾਏ, ਅਤੇ ਦੁਕਾਨਦਾਰਾਂ ਨੂੰ ਦਿੱਤੀ ਚੇਤਾਵਨੀ ਜੇਕਰ ਤੁਸੀਂ ਹੁਣ ਵੀ ਸੜਕਾਂ ਚ ਨਜਾਇਜ਼ ਕਬਜ਼ੇ ਕਰਨ ਤੋਂ ਨਹੀਂ ਹਟੋਗੇ ਤਾਂ ਹੁਣ ਸਖਤ ਕਾਰਵਾਈ ਦੇ ਤਹਿਤ ਕੀਤੇ ਜਾਣਗੇ ਪਰਚੇ ਦਰਜ, ਏਡੀਸੀਪੀ ਟਰੈਫਿਕ ਅਮਨਦੀਪ ਕੌਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਾ ਹੋਏ ਦੱਸਿਆ ਕਿ ਸਾਡੇ ਵੱਲੋਂ ਸਮੇਂ-ਸਮੇਂ ਸੇਰ ਪੂਰੇ ਅੰਮ੍ਰਿਤਸਰ ਦੇ ਵਿੱਚ ਡਰਾਈਵ ਚਲਾਈ ਜਾ ਰਹੀ ਹੈ ਦੁਕਾਨਦਾਰਾਂ ਦੇ ਵੱਲੋਂ ਸੜਕਾਂ ਤੇ ਨਜਾਇਜ਼ ਕਬਜ਼ੇ ਨੂੰ ਹਟਾਉਣ ਦੇ ਲਈ, ਜਿਸ ਦੇ ਲੜਦੇ ਚਲਦੇ ਅੱਜ ਅੰਮ੍ਰਿਤਸਰ ਦੇ ਇਲਾਕਾ ਮਜੀਠਾ ਰੋਡ ਵਿਖੇ ਸਾਡੇ ਵੱਲੋਂ ਅੰਮ੍ਰਿਤਸਰ ਟਰੈਫਿਕ ਪੁਲਿਸ ਅਤੇ ਮੁਨਸੀਪਲ ਕਾਰਪੋਰੇਸ਼ਨ ਦੇ ਵੱਲੋਂ ਦੁਕਾਨਦਾਰਾਂ ਦੇ ਵੱਲੋਂ ਸੜਕਾਂ ਤੇ ਨਜਾਇਜ਼ ਕਬਜ਼ੇ ਨੂੰ ਹਟਾਇਆ ਗਿਆ।, ਅਤੇ ਅਸੀਂ ਦੁਕਾਨਦਾਰਾਂ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਤੁਹਾਡੇ ਵੱਲੋਂ ਸਾਡੀ ਗੱਲ ਨਹੀਂ ਮੰਨੀ ਜਾਵੇਗੀ ਤਾਂ ਤੁਹਾਡੇ ਖਿਲਾਫ ਕੀਤੇ ਜਾਵੇਗਾ ਮਾਮਲਾ ਦਰਜ, ਉਹਨਾਂ ਨੇ ਕਿਹਾ ਕਿ ਬੀਐਨ ਐਸ 163,295 ਦੇ ਤਹਿਤ ਕੀਤੇ ਜਾਣਗੇ ਮਾਮਲੇ ਦਰਜ, ਉਨਾਂ ਨੇ ਅੰਮ੍ਰਿਤਸਰ ਵਾਸੀ ਨੂੰ ਵੀ ਕੀਤੀ ਅਪੀਲ ਕੀ ਤੁਸੀਂ ਸਾਡਾ ਸਹਿਯੋਗ ਕਰੋ ਤਾਂ ਜੋ ਅਸੀਂ ਅੰਮ੍ਰਿਤਸਰ ਨੂੰ ਟਰੈਫਿਕ ਤੋਂ ਮੁਕਤ ਕਰ ਸਕੀਏ, ਅਤੇ ਜੇਕਰ ਕੋਈ ਵੀ ਦੁਕਾਨਦਾਰ ਦੇ ਵੱਲੋਂ ਸੜਕਾਂ ਤੇ ਨਜਾਇਜ਼ ਕਬਜ਼ਾ ਕੀਤਾ ਜਾਂਦਾ ਹੈ ਤੁਸੀਂ ਸਾਨੂੰ ਉਸਦੀ ਫੋਟੋ ਭੇਜੋ ਅਸੀਂ ਉਸ ਦੇ ਖਿਲਾਫ ਬਣਦੀ ਕਾਰਵਾਈ ਕਰਾਂਗੇ ਬਾਈਟ.... ਅਮਨਦੀਪ ਕੌਰ ਏਡੀਸੀਪੀ ਟਰੈਫਿਕ
2
comment0
Report
BSBHARAT SHARMA
Sept 19, 2025 02:16:36
Ajnala, Punjab:ਆਪਣੇ ਬੱਚੇ ਨੂੰ ਅਗਵਾ ਕਰਕੇ ਪਿਓ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ; ਕੁੱਟਮਾਰ ਦੇ ਨਾਲ-ਨਾਲ ਕਰਵਾ ਰਿਹਾ ਨਸ਼ਾ, ਕਰ ਰਿਹਾ ਇਹ ਮੰਗ ਇੱਕ ਪਿਤਾ ਵੱਲੋਂ ਆਪਣੇ ਬੱਚੇ ਨੂੰ ਅਗਵਾ ਕਰਕੇ ਅਤੇ ਆਪਣੀ ਪਤਨੀ ਕੋਲੋਂ ਲੱਖ ਰੁਪਏ ਦੀ ਫਰੌਤੀ ਮੰਗਣ ਦੇ ਇਲਜ਼ਾਮ ਲੱਗੇ ਹਨ। ਇਹ ਮਾਮਲਾ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਬਹੁਲੀਆਂ ਦਾ ਹੈ। ਜਿੱਥੇ ਇੱਕ ਮਹਿਲਾ ਵੱਲੋਂ ਇਹ ਇਲਜ਼ਾਮ ਆਪਣੇ ਪਤੀ ’ਤੇ ਲਗਾਏ ਗਏ ਹਨ। ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਸਦੇ ਪਤੀ ਨੇ ਉਸਦੇ ਬੱਚੇ ਨੂੰ ਅਗਵਾ ਕਰਕੇ ਉਸ ਉੱਪਰ ਨਾ ਸਿਰਫ ਤਸ਼ੱਦਦ ਕਰ ਰਿਹਾ ਹੈ ਕੁੱਟਮਾਰ ਕਰ ਰਿਹਾ ਹੈ ਬਲਕਿ ਉਸ ਨੂੰ ਨਸ਼ੇ ਦੀਆਂ ਆਦਤਾਂ ਵੀ ਲਗਾ ਰਿਹਾ ਹੈ। ਪੀੜਤ ਮਹਿਲਾ ਨੇ ਦੱਸਿਆ ਕਿ ਉਸਦਾ ਪਤੀ ਬੱਚੇ ਨੂੰ ਨਸ਼ੇ ਦੀਆਂ ਗੋਲੀਆਂ ਖਵਾ ਕੇ ਉਸਦੀ ਵੀਡੀਓ ਬਣਾ ਬਣਾ ਕੇ ਉਸਨੂੰ ਭੇਜ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਜੇਕਰ ਉਸਨੇ 4 ਲੱਖ ਰੁਪਏ ਨਾ ਦਿੱਤੇ ਤਾਂ ਉਹ ਆਪਣੇ ਬੱਚੇ ਨੂੰ ਮਾਰ ਕੇ ਉਸ ਦੇ ਬੂਹੇ ਅੱਗੇ ਸੁੱਟ ਜਾਏਗਾ ਜਾਂ ਕਿਸੇ ਰਿਸ਼ਤੇਦਾਰ ਅੱਗੇ ਸੁੱਟ ਦੇਵੇਗਾ ਅਤੇ ਉਹਦੀ ਵੀਡੀਓ ਉਹਨੂੰ ਭੇਜੇਗਾ। ਇਸ ਮਾਮਲੇ ਮਗਰੋਂ ਹੁਣ ਪੀੜਤ ਮਾਂ ਦਾ ਰੋ-ਰੋ ਬੁਰਾ ਹਾਲ ਹੈ। ਉਸਦਾ ਕਹਿਣਾ ਕਿ ਉਸ ਦਾ ਬੱਚਾ ਉਸ ਨੂੰ ਵਾਪਸ ਦਵਾਇਆ ਜਾਵੇ ਉਸਦਾ ਇਹ ਵੀ ਇਲਜ਼ਾਮ ਹੈ ਕਿ ਉਸਨੇ ਚਾਰ ਮਹੀਨੇ ਪਹਿਲਾਂ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ ਸੀ ਕਿ ਉਸ ਦੇ ਬੱਚੇ ਨੂੰ ਉਸਦੇ ਪਿਤਾ ਨੇ ਅਗਵਾ ਕਰ ਲਿਆ ਹੈ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ। ਉੱਥੇ ਹੀ ਮਹਿਲਾ ਦੇ ਪਿਤਾ ਅਤੇ ਲੜਕੇ ਦੇ ਨਾਨਾ ਨੇ ਰੋ-ਰੋ ਕੇ ਦੱਸਿਆ ਕਿ ਉਨ੍ਹਾਂ ਦਾ ਦੋਤਰਾ ਉਨ੍ਹਾਂ ਦੇ ਜਵਾਈ ਵੱਲੋਂ ਕਿਡਨੈਪ ਕਰ ਲਿਆ ਗਿਆ ਹੈ ਅਤੇ ਹੁਣ ਉਸਨੂੰ ਛੱਡਣ ਦੇ ਬਦਲੇ ਉਨ੍ਹਾਂ ਕੋਲੋਂ ਚਾਰ ਲੱਖ ਰੁਪਏ ਮੰਗ ਰਿਹਾ ਹੈ। ਉਹਨਾਂ ਇਹ ਵੀ ਇਲਜ਼ਾਮ ਲਗਾਇਆ ਕਿ ਜਦੋਂ ਉਹ ਬੱਚੇ ਨੂੰ ਲੈ ਕੇ ਗਿਆ ਸੀ ਤਾਂ ਬੱਚਾ ਅੰਮ੍ਰਿਤਧਾਰੀ ਸੀ ਇਸ ਤੋਂ ਬਾਅਦ ਉਸ ਵੱਲੋਂ ਬੱਚੇ ਦੇ ਕੇਸ ਕਟਵਾ ਦਿੱਤੇ ਗਏ ਹਨ ਜਿਸ ਨੂੰ ਲੈ ਕੇ ਉਹਨਾਂ ਅੰਦਰ ਕਾਫੀ ਰੋਸ ਪਾਇਆ ਜਾ ਰਿਹਾ ਹੈ। byte ਲੜਕੇ ਦੀ ਮਾਂ ਅਤੇ ਉਸਦਾ ਨਾਨਾ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਦਰਖਾਸਤ ਜੋਤੀ ਵੱਲੋਂ ਦਿੱਤੀ ਗਈ ਸੀ ਜਿਸ ਦੀ ਉਹ ਕਾਰਵਾਈ ਕਰ ਰਹੇ ਹਨ ਉਹਨਾਂ ਦੱਸਿਆ ਕਿ ਜੋਤੀ ਦਾ ਪਤੀ ਜਿਸ ਫੋਨ ਨੰਬਰ ਤੋਂ ਕਾਲ ਕਰ ਰਿਹਾ ਹੈ ਉਹ ਟਰੇਸ ਨਹੀਂ ਹੋ ਪਾ ਰਿਹਾ ਕਿਉਂਕਿ ਉਹ ਫੋਨ ਨੰਬਰ ਹੁਣ ਬੰਦ ਆ ਰਿਹਾ ਹੈ। ਉਹਨਾਂ ਕਿਹਾ ਕਿ ਬਹੁਤ ਜਲਦ ਹੀ ਮੁਲਜ਼ਮ ਨੂੰ ਫੜ ਕੇ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਬਾਈਟ ਜਾਂਚ ਅਧਿਕਾਰ ਕਾਬਿਲੇਗੌਰ ਹੈ ਕਿ ਵੀਡੀਓ ਵਿੱਚ ਸਾਫ ਦਿਖ ਰਿਹਾ ਹੈ ਕਿ ਲੜਕੇ ਦਾ ਪਿਤਾ ਲੜਕੇ ਦੀ ਧੌਣ ਘੁੱਟ ਰਿਹਾ ਹੈ ਉਸ ਤੋਂ ਕੱਪੜੇ ਧਵਾ ਰਿਹਾ ਹੈ ਤੇ ਉਸ ਦੇ ਨਾਲ ਕੁੱਟਮਾਰ ਵੀ ਕਰ ਰਿਹਾ ਹੈ ਜਿਸ ਤੋਂ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਕੋਈ ਵਿਅਕਤੀ ਇਹਨਾਂ ਜਾਲਮ ਕਿਵੇਂ ਹੋ ਸਕਦਾ ਹੈ ਕਿ ਉਹ ਇੱਕ ਬੱਚੇ ਉੱਤੇ ਇਹਨਾਂ ਜ਼ੁਲਮ ਢਾਅ ਰਿਹਾ ਹੈ। ਖੈਰ ਲੋੜ ਹੈ ਇਸ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਤਾਂ ਜੋ ਅਜਿਹੇ ਪਿਤਾ ਨੂੰ ਸਬਕ ਸਿਖਾਇਆ ਜਾ ਸਕੇ।
3
comment0
Report
SSSanjay Sharma
Sept 19, 2025 01:45:18
Noida, Uttar Pradesh:Himachal monsoon death toll rises to 424; 242 rain-related, 182 in road accidents: SDMA Shimla (Himachal Pradesh) [India], September 18 (ANI): Himachal Pradesh continues to reel under one of its deadliest monsoon seasons, with the death toll climbing to 424 since June 20. Of these, 242 people lost their lives in rain-related calamities such as landslides, flash floods, drowning and lightning, while 182 others were killed in road accidents, the State Disaster Management Authority (SDMA) said in its latest cumulative report issued on Thursday. The SDMA said that incessant rainfall has caused massive disruption to public utilities and infrastructure. As of September 18 evening, 604 roads, including two national highways, remain blocked, while 228 power transformers and 221 water supply schemes are out of service across the state. District-wise, Mandi has suffered the highest casualties with 42 deaths in rain-related incidents and 24 in road accidents. Kangra recorded 35 rain-related deaths and 22 road accident fatalities, while Chamba reported 28 deaths due to natural calamities and 22 in road mishaps. Shimla also bore a heavy brunt with 23 monsoon-related deaths and 24 accident victims. The report revealed that rain-induced disasters included 52 fatalities in landslides, 40 by drowning, 17 in cloudbursts, 11 in flash floods, and 19 due to electrocution or other causes. Fatal incidents were spread across the state''s hill districts, with Kullu and Kinnaur registering some of the worst landslide and flash flood losses. The infrastructure toll has been severe. Kullu alone reported more than 200 blocked roads, cutting off key stretches such as NH-03 (Manali-Atal Tunnel) and NH-305 (Anni-Jalori). Mandi district accounted for 198 road closures, along with 143 disrupted power transformers and 126 defunct water supply schemes, leaving thousands without basic services. "The state remains in crisis mode. Restoration of road connectivity, electricity and water supply are our immediate priorities, even as we continue search, rescue and relief operations," an SDMA spokesperson said. The cumulative report also highlighted extensive losses to crops, horticulture, livestock and housing. Over 29,000 houses have been partially or fully damaged, and nearly 4.75 lakh poultry birds and 2,458 animals have perished. The estimated economic loss has crossed Rs 47,49 crore.
4
comment0
Report
Advertisement
Back to top