Back
पिता ने बच्चे को अगवा कर वीडियो बना फीस मांगी: हैरान करने वाला मामला
BSBHARAT SHARMA
Sept 19, 2025 02:16:36
Ajnala, Punjab
ਆਪਣੇ ਬੱਚੇ ਨੂੰ ਅਗਵਾ ਕਰਕੇ ਪਿਓ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ; ਕੁੱਟਮਾਰ ਦੇ ਨਾਲ-ਨਾਲ ਕਰਵਾ ਰਿਹਾ ਨਸ਼ਾ, ਕਰ ਰਿਹਾ ਇਹ ਮੰਗ
ਇੱਕ ਪਿਤਾ ਵੱਲੋਂ ਆਪਣੇ ਬੱਚੇ ਨੂੰ ਅਗਵਾ ਕਰਕੇ ਅਤੇ ਆਪਣੀ ਪਤਨੀ ਕੋਲੋਂ ਲੱਖ ਰੁਪਏ ਦੀ ਫਰੌਤੀ ਮੰਗਣ ਦੇ ਇਲਜ਼ਾਮ ਲੱਗੇ ਹਨ। ਇਹ ਮਾਮਲਾ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਬਹੁਲੀਆਂ ਦਾ ਹੈ। ਜਿੱਥੇ ਇੱਕ ਮਹਿਲਾ ਵੱਲੋਂ ਇਹ ਇਲਜ਼ਾਮ ਆਪਣੇ ਪਤੀ ’ਤੇ ਲਗਾਏ ਗਏ ਹਨ। ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਸਦੇ ਪਤੀ ਨੇ ਉਸਦੇ ਬੱਚੇ ਨੂੰ ਅਗਵਾ ਕਰਕੇ ਉਸ ਉੱਪਰ ਨਾ ਸਿਰਫ ਤਸ਼ੱਦਦ ਕਰ ਰਿਹਾ ਹੈ ਕੁੱਟਮਾਰ ਕਰ ਰਿਹਾ ਹੈ ਬਲਕਿ ਉਸ ਨੂੰ ਨਸ਼ੇ ਦੀਆਂ ਆਦਤਾਂ ਵੀ ਲਗਾ ਰਿਹਾ ਹੈ।
ਪੀੜਤ ਮਹਿਲਾ ਨੇ ਦੱਸਿਆ ਕਿ ਉਸਦਾ ਪਤੀ ਬੱਚੇ ਨੂੰ ਨਸ਼ੇ ਦੀਆਂ ਗੋਲੀਆਂ ਖਵਾ ਕੇ ਉਸਦੀ ਵੀਡੀਓ ਬਣਾ ਬਣਾ ਕੇ ਉਸਨੂੰ ਭੇਜ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਜੇਕਰ ਉਸਨੇ 4 ਲੱਖ ਰੁਪਏ ਨਾ ਦਿੱਤੇ ਤਾਂ ਉਹ ਆਪਣੇ ਬੱਚੇ ਨੂੰ ਮਾਰ ਕੇ ਉਸ ਦੇ ਬੂਹੇ ਅੱਗੇ ਸੁੱਟ ਜਾਏਗਾ ਜਾਂ ਕਿਸੇ ਰਿਸ਼ਤੇਦਾਰ ਅੱਗੇ ਸੁੱਟ ਦੇਵੇਗਾ ਅਤੇ ਉਹਦੀ ਵੀਡੀਓ ਉਹਨੂੰ ਭੇਜੇਗਾ।
ਇਸ ਮਾਮਲੇ ਮਗਰੋਂ ਹੁਣ ਪੀੜਤ ਮਾਂ ਦਾ ਰੋ-ਰੋ ਬੁਰਾ ਹਾਲ ਹੈ। ਉਸਦਾ ਕਹਿਣਾ ਕਿ ਉਸ ਦਾ ਬੱਚਾ ਉਸ ਨੂੰ ਵਾਪਸ ਦਵਾਇਆ ਜਾਵੇ ਉਸਦਾ ਇਹ ਵੀ ਇਲਜ਼ਾਮ ਹੈ ਕਿ ਉਸਨੇ ਚਾਰ ਮਹੀਨੇ ਪਹਿਲਾਂ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ ਸੀ ਕਿ ਉਸ ਦੇ ਬੱਚੇ ਨੂੰ ਉਸਦੇ ਪਿਤਾ ਨੇ ਅਗਵਾ ਕਰ ਲਿਆ ਹੈ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ।
ਉੱਥੇ ਹੀ ਮਹਿਲਾ ਦੇ ਪਿਤਾ ਅਤੇ ਲੜਕੇ ਦੇ ਨਾਨਾ ਨੇ ਰੋ-ਰੋ ਕੇ ਦੱਸਿਆ ਕਿ ਉਨ੍ਹਾਂ ਦਾ ਦੋਤਰਾ ਉਨ੍ਹਾਂ ਦੇ ਜਵਾਈ ਵੱਲੋਂ ਕਿਡਨੈਪ ਕਰ ਲਿਆ ਗਿਆ ਹੈ ਅਤੇ ਹੁਣ ਉਸਨੂੰ ਛੱਡਣ ਦੇ ਬਦਲੇ ਉਨ੍ਹਾਂ ਕੋਲੋਂ ਚਾਰ ਲੱਖ ਰੁਪਏ ਮੰਗ ਰਿਹਾ ਹੈ। ਉਹਨਾਂ ਇਹ ਵੀ ਇਲਜ਼ਾਮ ਲਗਾਇਆ ਕਿ ਜਦੋਂ ਉਹ ਬੱਚੇ ਨੂੰ ਲੈ ਕੇ ਗਿਆ ਸੀ ਤਾਂ ਬੱਚਾ ਅੰਮ੍ਰਿਤਧਾਰੀ ਸੀ ਇਸ ਤੋਂ ਬਾਅਦ ਉਸ ਵੱਲੋਂ ਬੱਚੇ ਦੇ ਕੇਸ ਕਟਵਾ ਦਿੱਤੇ ਗਏ ਹਨ ਜਿਸ ਨੂੰ ਲੈ ਕੇ ਉਹਨਾਂ ਅੰਦਰ ਕਾਫੀ ਰੋਸ ਪਾਇਆ ਜਾ ਰਿਹਾ ਹੈ।
byte ਲੜਕੇ ਦੀ ਮਾਂ ਅਤੇ ਉਸਦਾ ਨਾਨਾ
ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਦਰਖਾਸਤ ਜੋਤੀ ਵੱਲੋਂ ਦਿੱਤੀ ਗਈ ਸੀ ਜਿਸ ਦੀ ਉਹ ਕਾਰਵਾਈ ਕਰ ਰਹੇ ਹਨ ਉਹਨਾਂ ਦੱਸਿਆ ਕਿ ਜੋਤੀ ਦਾ ਪਤੀ ਜਿਸ ਫੋਨ ਨੰਬਰ ਤੋਂ ਕਾਲ ਕਰ ਰਿਹਾ ਹੈ ਉਹ ਟਰੇਸ ਨਹੀਂ ਹੋ ਪਾ ਰਿਹਾ ਕਿਉਂਕਿ ਉਹ ਫੋਨ ਨੰਬਰ ਹੁਣ ਬੰਦ ਆ ਰਿਹਾ ਹੈ। ਉਹਨਾਂ ਕਿਹਾ ਕਿ ਬਹੁਤ ਜਲਦ ਹੀ ਮੁਲਜ਼ਮ ਨੂੰ ਫੜ ਕੇ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ
ਬਾਈਟ ਜਾਂਚ ਅਧਿਕਾਰ
ਕਾਬਿਲੇਗੌਰ ਹੈ ਕਿ ਵੀਡੀਓ ਵਿੱਚ ਸਾਫ ਦਿਖ ਰਿਹਾ ਹੈ ਕਿ ਲੜਕੇ ਦਾ ਪਿਤਾ ਲੜਕੇ ਦੀ ਧੌਣ ਘੁੱਟ ਰਿਹਾ ਹੈ ਉਸ ਤੋਂ ਕੱਪੜੇ ਧਵਾ ਰਿਹਾ ਹੈ ਤੇ ਉਸ ਦੇ ਨਾਲ ਕੁੱਟਮਾਰ ਵੀ ਕਰ ਰਿਹਾ ਹੈ ਜਿਸ ਤੋਂ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਕੋਈ ਵਿਅਕਤੀ ਇਹਨਾਂ ਜਾਲਮ ਕਿਵੇਂ ਹੋ ਸਕਦਾ ਹੈ ਕਿ ਉਹ ਇੱਕ ਬੱਚੇ ਉੱਤੇ ਇਹਨਾਂ ਜ਼ੁਲਮ ਢਾਅ ਰਿਹਾ ਹੈ। ਖੈਰ ਲੋੜ ਹੈ ਇਸ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਤਾਂ ਜੋ ਅਜਿਹੇ ਪਿਤਾ ਨੂੰ ਸਬਕ ਸਿਖਾਇਆ ਜਾ ਸਕੇ।
3
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowSept 19, 2025 03:49:443
Report
SSSanjay Sharma
FollowSept 19, 2025 03:49:14Noida, Uttar Pradesh:ANI MORN R10-- -- -ANI DEL IPHONE LAUNCH REAX
ALERT: DELHI: APPLE LAUNCHES THE IPHONE 17 SERIES/ LONG QUEUE IN select CITY MALL, SAKET/ VISUALS/ VOX-POP
2
Report
SNSUNIL NAGPAL
FollowSept 19, 2025 03:46:290
Report
SSSanjay Sharma
FollowSept 19, 2025 03:33:590
Report
SSSanjay Sharma
FollowSept 19, 2025 03:33:39Noida, Uttar Pradesh:ANI MORN R11-- -- ANI BTH DSP HARJEET ON ATTACK
ALERT: DELHI: APPLE LAUNCHES THE IPHONE 17 SERIES/ LONG QUEUE IN select CITY MALL, SAKET/ VISUALS/ VOX-POP
1
Report
VSVARUN SHARMA
FollowSept 19, 2025 03:20:094
Report
MSManish Shanker
FollowSept 19, 2025 03:19:292
Report
SSSanjay Sharma
FollowSept 19, 2025 03:18:50Noida, Uttar Pradesh:
MUMBAI (MAHARASHTRA): APPLE LAUNCHES THE IPHONE 17 SERIES/ LONG QUEUE OUTSIDE MUMBAI BKC STORE/ VISUALS/ VOX-POP
0
Report
BNBISHESHWAR NEGI
FollowSept 19, 2025 03:17:330
Report
BNBISHESHWAR NEGI
FollowSept 19, 2025 03:04:151
Report
SSSanjay Sharma
FollowSept 19, 2025 02:47:16Noida, Uttar Pradesh:
DELHI: APPLE LAUNCHES THE IPHONE 17 SERIES/ LONG QUEUE IN select CITY MALL, SAKET/ VISUALS/ VOX-POP
0
Report
SSSanjay Sharma
FollowSept 19, 2025 02:46:17Noida, Uttar Pradesh:
CHANDIGARH: GURJEET SINGH TALWANDI (SHIROMANI AKALI DAL) ON LOK SABHA LoP & CONGRESS LEADER RAHUL GANDHI’S STATEMENT
0
Report
BSBHARAT SHARMA
FollowSept 19, 2025 02:34:152
Report
SSSanjay Sharma
FollowSept 19, 2025 01:45:184
Report