Back
अबोहर में बाइक सवार पर कार चालक की मारपीट, CCTV वीडियो हर तरफ चर्चा
SNSUNIL NAGPAL
Sept 19, 2025 03:46:29
Fazilka, Punjab
ਅਬੋਹਰ ਦੇ ਧਰਮ ਨਗਰੀ ਨਿਵਾਸੀ ਬਾਈਕ ਸਵਾਰ ਵਿਅਕਤੀ ਨੂੰ ਕਾਰ ਚਾਲਕ ਵੱਲੋਂ ਦਰੜਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲੱਗੇ ਨੇ । ਹਾਲਾਂਕਿ ਮੌਕੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ । ਜਿਸ ਵਿੱਚ ਕਾਰ ਚਾਲਕ ਵੱਲੋਂ ਬਾਈਕ ਸਵਾਰ ਵਿਅਕਤੀ ਨੂੰ ਟੱਕਰ ਮਾਰੀ ਜਾ ਰਹੀ ਹੈ । ਜਦਕਿ ਦੁਕਾਨ ਦੇ ਬਾਹਰ ਇੱਕ ਵਿਅਕਤੀ ਸਫਾਈ ਕਰ ਰਿਹਾ ਹੁੰਦਾ ਹੈ । ਉਹ ਵੀ ਇਸ ਦੀ ਚਪੇਟ ਵਿੱਚ ਆ ਜਾਂਦਾ ਹੈ । ਜ਼ਖਮੀ ਵਿਅਕਤੀ ਹਸਪਤਾਲ ਵਿੱਚ ਦਾਖਿਲ ਹੋਇਆ ਹੈ । ਜਿੱਥੇ ਉਸ ਨੇ ਮਾਮਲੇ ਚ ਕਾਰਵਾਈ ਦੀ ਮੰਗ ਕੀਤੀ ਹੈ । ਜਿਸ ਦਾ ਕਹਿਣਾ ਕਿ ਉਕਤ ਕਾਰ ਚਾਲਕ ਵੱਲੋਂ ਪਹਿਲਾਂ ਹੁੱਲੜਬਾਜੀ ਕੀਤੀ ਗਈ ਸੀ । ਉਸ ਵੱਲੋਂ ਰੋਕਿਆ ਗਿਆ ਤਾਂ ਉਸ ਦੇ ਨਾਲ ਮਾਰਕੁੱਟ ਕੀਤੀ ਗਈ ਸੀ। ਹਾਲਾਂਕਿ ਉਧਰ ਦੂਜੇ ਧਿਰ ਦਾ ਸੁਨੀਲ ਕੁਮਾਰ ਵੀ ਹਸਪਤਾਲ ਚ ਦਾਖਲ ਹੋਇਆ ਹੈ । ਜਿਸ ਦਾ ਕਹਿਣਾ ਹੈ ਕਿ ਜ਼ਖਮੀ ਵਿਅਕਤੀ ਵੱਲੋਂ ਕੁਝ ਦਿਨ ਪਹਿਲਾਂ ਉਸ ਦੇ ਨਾਲ ਮਾਰਕੁੱਟ ਕੀਤੀ ਗਈ ਤੇ ਉਸਦੀ ਕਾਰ ਦਾ ਨੁਕਸਾਨ ਕੀਤਾ ਗਿਆ । ਫਿਲਹਾਲ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਥਾਣਾ ਸਿਟੀ ਇੱਕ ਦੇ ਐਸਐਚਓ ਪਰਮਜੀਤ ਕੁਮਾਰ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਇਹਨਾਂ ਵਿੱਚ ਝਗੜਾ ਹੋਇਆ ਸੀ । ਜਿਸ ਤੇ ਪੁਲਿਸ ਨੇ ਆਪਣੀ ਕਾਰਵਾਈ ਕਰ ਦਿੱਤੀ ਸੀ। ਤੇ ਹੁਣ ਫਿਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ । ਜਿਸ ਦੀ ਐਮਐਲਆਰ ਥਾਣਾ ਮੋਸੂਲ ਹੋਣ ਤੇ ਕਾਰਵਾਈ ਕੀਤੀ ਜਾਵੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowSept 19, 2025 05:03:080
Report
SSSanjay Sharma
FollowSept 19, 2025 05:02:320
Report
SSSanjay Sharma
FollowSept 19, 2025 04:49:412
Report
RNRam Narian Kansal
FollowSept 19, 2025 04:49:062
Report
RNRam Narian Kansal
FollowSept 19, 2025 04:48:470
Report
SSSanjay Sharma
FollowSept 19, 2025 04:18:52Noida, Uttar Pradesh:ANI MORN R16-- -- -ANI DODA MEDICAL CAMP
DODA (J&K): AFTER FLASH FLOOD IN DODA, BHALESHA, INDIAN ARMY''S 26 RR ORGANIZED FIVE DAY MEDICAL CAMP/ VISUALS/REAX
2
Report
SSSanjay Sharma
FollowSept 19, 2025 04:18:16Noida, Uttar Pradesh:ANI MORN R18-- -- -ANI GGM ARMED ASSAILANTS FIRE
GURUGRAM (HARYANA): ARMED ASSAILANTS FIRE MULTIPLE ROUNDS ON BUILDER''S OFFICE/ OUTSIDE VISUALS
0
Report
TBTarsem Bhardwaj
FollowSept 19, 2025 04:17:360
Report
BNBISHESHWAR NEGI
FollowSept 19, 2025 04:15:52Dhar Chhiling Khola, Himachal Pradesh:किन्नौर के थाच गांव की पहाड़ी से आई बाढ़ के कारण नेशनल हाइवे थाच नाले के पास अवरुद्ध, बीते वर्ष इस स्थान पर नेशनल हाईवे अथार्टी ने पहाड़ का किया था राकबोल्ट और जाली लगा कर ट्रीट। मार्ग खुलने में लग सकता है दिन।
0
Report
SNSUNIL NAGPAL
FollowSept 19, 2025 03:49:443
Report
SSSanjay Sharma
FollowSept 19, 2025 03:49:14Noida, Uttar Pradesh:ANI MORN R10-- -- -ANI DEL IPHONE LAUNCH REAX
ALERT: DELHI: APPLE LAUNCHES THE IPHONE 17 SERIES/ LONG QUEUE IN select CITY MALL, SAKET/ VISUALS/ VOX-POP
2
Report
SSSanjay Sharma
FollowSept 19, 2025 03:33:590
Report
SSSanjay Sharma
FollowSept 19, 2025 03:33:39Noida, Uttar Pradesh:ANI MORN R11-- -- ANI BTH DSP HARJEET ON ATTACK
ALERT: DELHI: APPLE LAUNCHES THE IPHONE 17 SERIES/ LONG QUEUE IN select CITY MALL, SAKET/ VISUALS/ VOX-POP
1
Report
VSVARUN SHARMA
FollowSept 19, 2025 03:20:094
Report