Back
कीरतपुर साहिब के पुल के पिल्लर फाउंडेशन में पानी ने डाला बड़ा खतरा
BKBIMAL KUMAR
Sept 18, 2025 11:10:57
Anandpur Sahib, Punjab
Story Assigned By Desk
Reporter - Bimal Sharma
Location - Shri Kiratpur Sahib
File Folder - 1809ZP_APS_BRIDGE_R
ਹਿਮਾਚਲ ਪੰਜਾਬ ਨੂੰ ਜੋੜਨ ਵਾਲੇ ਪੁਲ ਦੇ ਪਿੱਲਰਾਂ ਦੇ ਫਾਊਂਡੇਸ਼ਨ ਨੂੰ ਲੱਗੀ ਪਾਣੀ ਨਾਲ ਖਾਰ
Anchor - ਸ਼੍ਰੀ ਕੀਰਤਪੁਰ ਸਾਹਿਬ - ਕੁੱਲੂ ਮਨਾਲੀ ਮੁੱਖ ਮਾਰਗ ਤੇ ਪਿੰਡ ਮੱਸੇਵਾਲ ਅਤੇ ਦੇਹਣੀ ਦੇ ਵਿਚਾਲੇ ਪੈਂਦੀ ਖੱਡ ਤੇ ਬਣੇ ਪੁਲ ਦੇ ਪਿੱਲਰਾਂ ਨੂੰ ਤੇ ਪੁਲ ਦੀ ਫਾਊਂਡੇਸ਼ਨ ਨੂੰ ਕਾਫੀ ਜਿਆਦਾ ਖਾਰ ਲੱਗ ਗਈ ਅਤੇ ਇਸ ਤੋਂ ਇਲਾਵਾ ਨਾਲ ਲੱਗੇ ਕ੍ਰੀਏਟ ਵਾਲ ਵੀ ਟੁੱਟ ਗਏ ।
VO1 --- ਜਿਸ ਸੰਬੰਧ ਵਿੱਚ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਤੋਂ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਮਾਨ ਸਿੰਘ ਧਿਮਾਨ ਜੋ ਕਿ ਮੱਸੇਵਾਲ ਵਿਖੇ ਰਹਿੰਦੇ ਹਨ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਇਸ ਬਾਰੇ ਜਾਣੂ ਕਰਵਾ ਚੁੱਕੇ ਹਨ ਪਰ ਸਮਾਂ ਰਹਿੰਦਿਆਂ ਸਹੀ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਕਿਹਾ ਕਿ ਉਕਤ ਪੁਲ ਕਰੀਬ ਤਿੰਨ ਸਾਲ ਪਹਿਲਾਂ ਕੀਰਤਪੁਰ ਸਾਹਿਬ ਨੇਹਰ ਚੌਂਕ ਫੋਰ ਲਾਈਨ ਦੇ ਚੱਲੇ ਕੰਮ ਦੌਰਾਨ ਬਣਾਇਆ ਗਿਆ ਸੀ ਉਹਨਾਂ ਕਿਹਾ ਕਿ ਇੰਨੀ ਛੇਤੀ ਪੁੱਲ ਦੇ ਪਿੱਲਰਾਂ ਦੇ ਨਾਲ ਤੋਂ ਮਿੱਟੀ ਹੜ੍ਹ ਜਾਣੀ ਅਤੇ ਇਸ ਤੋਂ ਇਲਾਵਾ ਪੁਲ ਦੇ ਪਿੱਲਰਾਂ ਦੀਆਂ ਨੀਹਾਂ ਨੂੰ ਖਾਰ ਲੱਗ ਜਾਣੀ ਕਿਤੇ ਨਾ ਕਿਤੇ ਸਵਾਲ ਖੜੇ ਕਰਦੀ ਹੈ ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਵੱਲ ਜਲਦ ਧਿਆਨ ਦੇ ਕੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਪੁਲ ਨੂੰ ਨੁਕਸਾਨ ਨਾ ਹੋ ਸਕੇ ਅਤੇ ਰੋਜ਼ਾਨਾ ਇਥੋਂ ਲੰਘਦੇ ਸੈਂਕੜਿਆਂ ਦੀ ਗਿਣਤੀ ਚੋਂ ਵਹੀਕਲਾਂ ਦਾ ਕੋਈ ਨੁਕਸਾਨ ਨਾ ਹੋ ਸਕੇ
ਇਸ ਸੰਬੰਧ ਵਿੱਚ ਜਦੋਂ ਸੜਕ ਬਣਾਉਣ ਵਾਲੀ ਕੰਪਨੀ ਦੇ ਇੱਕ ਅਧਿਕਾਰੀ ਜੋ ਕਿ ਮੌਕੇ ਤੇ ਪਹੁੰਚਿਆ ਹੋਇਆ ਸੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਹਲੇ ਨਵੇਂ ਆਏ ਹਨ ਅਤੇ ਭਾਰੀ ਬਰਸਾਤ ਕਾਰਨ ਪੁਲ ਦੇ ਥੱਲੇ ਪਿੱਲਰਾਂ ਦੇ ਨਾਲ ਕਾਫੀ ਜਿਆਦਾ ਖਾਰ ਲੱਗੀ ਹੋਈ ਸੀ ਜਿਸ ਨੂੰ ਠੀਕ ਕਰਨ ਲਈ ਕੰਮ ਚੱਲ ਰਿਹਾ ਸੀ ਅਤੇ ਬੀਤੀ ਰਾਤ ਪਈ ਭਾਰੀ ਬਰਸਾਤ ਵਿਕਾਰ ਨਾ ਉਹਨਾਂ ਦਾ ਸਮਾਨ ਵੀ ਹੜ ਗਿਆ ਹੈ। ਉਹਨਾਂ ਕਿਹਾ ਕਿ ਪਾਣੀ ਘਟਣ ਤੋਂ ਬਾਅਦ ਦੁਬਾਰਾ ਇਸਦੀ ਰਿਪੇਅਰ ਸ਼ੁਰੂ ਕੀਤੀ ਜਾਵੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowSept 18, 2025 12:49:110
Report
SSSanjay Sharma
FollowSept 18, 2025 12:47:020
Report
KBKulbir Beera
FollowSept 18, 2025 12:46:440
Report
RBRohit Bansal
FollowSept 18, 2025 12:37:402
Report
NSNaresh Sethi
FollowSept 18, 2025 12:33:090
Report
SSSanjay Sharma
FollowSept 18, 2025 12:17:420
Report
BKBIMAL KUMAR
FollowSept 18, 2025 12:15:130
Report
VKVipan Kumar
FollowSept 18, 2025 12:05:200
Report
SSSanjay Sharma
FollowSept 18, 2025 12:01:480
Report
BSBHARAT SHARMA
FollowSept 18, 2025 12:01:390
Report
RKRAJESH KATARIA
FollowSept 18, 2025 12:01:030
Report
RRRaju Raj
FollowSept 18, 2025 11:54:040
Report
MJManoj Joshi
FollowSept 18, 2025 11:42:430
Report
SSSanjay Sharma
FollowSept 18, 2025 11:42:340
Report
SSSanjay Sharma
FollowSept 18, 2025 11:34:500
Report