Back
धर्मशाला के स्कूल ने 15 साल बाद बदला रंग: गुरुद्वारे लंगर में पढ़ाई
KDKuldeep Dhaliwal
Sept 18, 2025 10:50:36
Mansa, Punjab
ਧਰਮਸ਼ਾਲਾ ਵਿੱਚ ਚੱਲ ਰਹੇ ਸਕੂਲ ਹਾਲਤ ਖਸਤਾ, ਗੁਰਦੁਆਰਾ ਸਾਹਿਬ ਲੰਗਰ ਹਾਲ ਚੋ ਸਕੂਲ ਤਬਦੀਲ
ਵਿਭਾਗ ਨੇ ਸਰਕਾਰੀ ਸਕੂਲ ਬਣਾਉਣ ਲਈ ਚੱਲ ਰਹੀ ਹੈ ਕਾਰਵਾਈ
ਐਂਕਰ : ਮਾਨਸਾ ਦਾ ਇੱਕ ਅਜਿਹਾ ਪ੍ਰਾਈਮਰੀ ਸਕੂਲ ਵੀ ਹੈ ਹੈ ਜਿਸ ਵਿੱਚ 250 ਤੋਂ ਜਿਆਦਾ ਬੱਚੇ ਤੇ 9 ਸਰਕਾਰੀ ਅਧਿਆਪਕ ਨੇ ਪਰ ਇਸ ਸਕੂਲ ਪਿਛਲੇ 15 ਸਾਲਾਂ ਤੋਂ ਧਰਮਸ਼ਾਲਾ ਦੇ ਵਿੱਚ ਚੱਲ ਰਿਹਾ ਪਿਛਲੇ ਦਿਨੀ ਹੋਈਆਂ ਬਾਰਿਸ਼ਾਂ ਦੇ ਨਾਲ ਧਰਮਸ਼ਾਲਾ ਦੀ ਹਾਲਤ ਖਰਾਬ ਹੋਣ ਕਾਰਨ ਇਸ ਸਕੂਲ ਨੂੰ ਹੁਣ ਆਰਜੀ ਤੌਰ ਤੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਅਧਿਆਪਕ ਸਕੂਲ ਚਲਾਉਣ ਦੇ ਲਈ ਮਜਬੂਰ ਨੇ।
ਵੀਓ- ਪੁਰਾਣੇ ਸਮਿਆਂ ਚੋ ਸਕੂਲ ਧਰਮਸਾਲਾ ਜਾਂ ਫਿਰ ਗੁਰਦੁਆਰਾ ਸਾਹਿਬ ਵਿੱਚ ਚਲਦੇ ਜਰੂਰ ਸੁਣੋ ਸੀ ਪਰ ਮਾਨਸਾ ਦੇ ਵਿੱਚ ਅੱਜ ਵੀ ਪਿਛਲੇ 15 ਸਾਲਾਂ ਤੋਂ ਸਕੂਲ ਧਰਮਸ਼ਾਲਾ ਦੇ ਵਿੱਚ ਚੱਲ ਰਿਹਾ ਪਿਛਲੇ ਦਿਨੀਂ ਹੋਈ ਬਾਰਿਸ਼ ਨਾਲ ਕੰਡਮ ਹੋਈ ਧਰਮਸ਼ਾਲਾ ਚੋ ਹੁਣ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਅਧਿਆਪਕਾਂ ਵੱਲੋਂ ਪੜਾਇਆ ਜਾ ਰਿਹਾ ਅਫਸੋਸ ਅੱਜ ਤੱਕ ਪਿਛਲੀ ਸਰਕਾਰਾਂ ਤੇ ਮੌਜੂਦਾ ਸਰਕਾਰ 250 ਤੋਂ ਜਿਆਦਾ ਬੱਚਿਆਂ ਤੇ 9 ਅਧਿਆਪਕਾਂ ਨੂੰ ਸਰਕਾਰੀ ਸਕੂਲ ਦੀ ਬਿਲਡਿੰਗ ਹੀ ਮੁਹੱਈਆ ਨਹੀਂ ਕਰਵਾ ਸਕੀ। ਮਾਨਸਾ ਦੇ ਠੂਠਿਆਂਵਾਲੀ ਰੋਡ ਤੇ ਵਾਰਡ ਨੰਬਰ ਇੱਕ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬੱਸਾ ਅੱਡਾ ਮਾਨਸਾ ਚੱਲ ਰਿਹਾ ਹੈ ਜੋ ਕਿ ਵਾਰਡ ਦੀ ਧਰਮਸ਼ਾਲਾ ਵਿੱਚ ਚਲਾਇਆ ਜਾ ਰਿਹਾ ਹੈ ਸਥਾਨਕ ਲੋਕਾਂ ਨੇ ਕਿਹਾ ਕਿ 15 ਸਾਲਾਂ ਤੋਂ ਸਰਕਾਰ ਬੱਚਿਆਂ ਨੂੰ ਸਰਕਾਰੀ ਬਿਲਡਿੰਗ ਮੁਹੱਈਆ ਨਹੀਂ ਕਰਵਾ ਸਕੀ ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਦੀ ਮੌਜੂਦਾ ਸਰਕਾਰ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦਾ ਢਾਂਚਾ ਸਵਾਰਨ ਤੇ ਐਮੀਨੈਂਸ ਸਕੂਲ ਬਣਾਉਣ ਦੇ ਦਾਅਵੇ ਕਰ ਰਹੀ ਹੈ ਪਰ ਮੌਜੂਦਾ ਸਮੇਂ ਵਿੱਚ ਧਰਮਸ਼ਾਲਾ ਵਿੱਚ ਪੜਨ ਵਾਲੇ 250 ਬੱਚੇ ਧਰਮਸ਼ਾਲਾ ਦੀ ਬਿਲਡਿੰਗ ਕੰਡਮ ਹੋਣ ਕਾਰਨ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਪੜਨ ਲਈ ਮਜਬੂਰ ਨੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤਰੁੰਤ ਬੱਚਿਆਂ ਦੇ ਲਈ ਨਜਦੀਕ ਖਾਲੀ ਪਈ ਮਾਲ ਮੰਡੀ ਦੀ ਜਗ੍ਹਾ ਵਿੱਚ ਸਕੂਲ ਬਣਾਕੇ ਬੱਚਿਆਂ ਨੂੰ ਵਧੀਆ ਸਕੂਲ ਮੁਹੱਈਆ ਕਰਵਾਏ।
ਬਾਈਟ ਭਗਵੰਤ ਸਮਾਉਂ
ਬਾਈਟ ਬਲਵਿੰਦਰ ਸਿੰਘ
ਬਾਈਟ ਮਲਕੀਤ ਕੌਰ
ਵੀਓ- ਜ਼ਿਲਾ ਸਿੱਖਿਆ ਅਫਸਰ ਪ੍ਰਾਇਮਰੀ ਮੰਜੂ ਬਾਲਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਧਰਮਸ਼ਾਲਾ ਦੇ ਵਿੱਚ ਚੱਲ ਰਹੇ ਸਕੂਲ ਦੀ ਹਾਲਤ ਖਸਤਾ ਹੋਣ ਕਾਰਨ ਆਰਜੀ ਤੌਰ ਤੇ ਗੁਰਦੁਆਰਾ ਸਾਹਿਬ ਦੀ ਲੰਗਰ ਹਾਲ ਚੋਂ ਸਕੂਲ ਤਬਦੀਲ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਇਸ ਸਬੰਧੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਮਾਨਸਾ ਦੇ ਧਿਆਨ ਵਿੱਚ ਲਿਆਂਦਿਆਂ ਗਿਆ ਹੈ ਅਤੇ ਸਕੂਲ ਬਣਾਉਣ ਦੇ ਲਈ ਵੀ ਸਰਕਾਰ ਵੱਲੋਂ ਜਮੀਨ ਅਕਵਾਇਰ ਕਰਨ ਸਬੰਧੀ ਵਿਚਾਰ ਚੱਲ ਰਹੀ ਹੈ ਉਹਨਾਂ ਦੱਸਿਆ ਕਿ ਧਰਮਸ਼ਾਲਾ ਵਾਲੇ ਸਕੂਲ ਦੀ ਹਾਲਤ ਸੁਧਾਰਨ ਸਬੰਧੀ ਵੀ ਵਿਚਾਰ ਕੀਤੀ ਜਾ ਰਹੀ ਹੈ।
ਬਾਈਟ ਮੰਜੂ ਬਾਲਾ ਜਿਲਾ ਸਿੱਖਿਆ ਅਫ਼ਸਰ ਪ੍ਰਾਇਮਰੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowSept 18, 2025 12:37:400
Report
NSNaresh Sethi
FollowSept 18, 2025 12:33:090
Report
SSSanjay Sharma
FollowSept 18, 2025 12:17:420
Report
BKBIMAL KUMAR
FollowSept 18, 2025 12:15:130
Report
VKVipan Kumar
FollowSept 18, 2025 12:05:200
Report
SSSanjay Sharma
FollowSept 18, 2025 12:01:480
Report
BSBHARAT SHARMA
FollowSept 18, 2025 12:01:390
Report
RKRAJESH KATARIA
FollowSept 18, 2025 12:01:030
Report
RRRaju Raj
FollowSept 18, 2025 11:54:040
Report
MJManoj Joshi
FollowSept 18, 2025 11:42:430
Report
SSSanjay Sharma
FollowSept 18, 2025 11:42:340
Report
SSSanjay Sharma
FollowSept 18, 2025 11:34:500
Report
AMAjay Mahajan
FollowSept 18, 2025 11:32:270
Report
SSSanjay Sharma
FollowSept 18, 2025 11:20:293
Report
PSParambir Singh Aulakh
FollowSept 18, 2025 11:18:370
Report