Back
विक्रम सिंह साहनी ने विद्यार्थियों से मुलाकात में पंजाब-हरियाणा मसले पर समाधान की मांग
KSKamaldeep Singh
Nov 17, 2025 13:20:43
Chandigarh, Chandigarh
ਸੰਸਦ ਮੈਂਬਰ ਵਿਕਰਮ ਸਿੰਘ ਸਾਹਨੀ ਪੰਜਾਬ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਮਿਲੇ, ਇਸ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕੀ ਮੈਂ ਕੇਂਦਰ ਸਰਕਾਰ ਨੂੰ ਲਗਾਤਾਰ ਅਪੀਲ ਕਰ ਰਿਹਾ ਹਾਂ ਕੀ ਸੈਨੇਟ ਦੀਆਂ ਤਰੀਕਾਂ ਦਾ ਐਲਾਨ ਕਰ ਦੇਣਾ ਚਾਹੀਦਾ ਹੈ, ਮੈਂ ਅੱਜ ਵੀ ਪੁੱਛਿਆ ਕਹਿੰਦੇ ਕਰ ਰਹੇ ਹਾਂ ਜਲਦੀ , ਪੰਜਾਬ ਯੂਨੀਵਰਸਿਟੀ ਨੂੰ पंजाब ਹਰਿਆਣਾ ਦੀ ਟਸਲ ਨਹੀਂ ਬਣਾਉਣਾ, ਮੈਂ ਰਾਜਪਾਲ ਸਾਬ ਨਾਲ ਵੀ ਗੱਲ ਕਰਾਂਗੇ ਤਾਂ ਕੀ ਮਸਲੇ ਦਾ ਹੱਲ ਕਰ ਸਕੀਏ, ਸ਼ਾਂਤਮਈ ਤਰੀਕੇ ਦਾ ਨਾਲ ਸੰਘਰਸ਼ ਲੜਨਾ ਹੈ, ਪੰਜਾਬ ਲਈ ਚੰਡੀਗੜ੍ਹ ਇਹ ਤਾਂ ਕੋਈ ਰੋਲਾ ਹੀ ਨਹੀਂ , 10 ਤਰੀਕ ਨੂੰ ਜੋ ਪਰਚਾ ਦਰਜ ਹੋਇਆ ਉਸ ਤੇ ਵੀ ਰਾਜਪਾਲ ਸਾਬ ਨਾਲ ਗੱਲ ਕਰਾਂਗਾ
154
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowNov 17, 2025 15:06:2644
Report
SSSanjay Sharma
FollowNov 17, 2025 15:00:1142
Report
SSSanjay Sharma
FollowNov 17, 2025 14:49:1883
Report
HBHemang Barua
FollowNov 17, 2025 14:48:4982
Report
SSSanjay Sharma
FollowNov 17, 2025 14:45:3588
Report
SSSanjay Sharma
FollowNov 17, 2025 14:37:3684
Report
KSKamaldeep Singh
FollowNov 17, 2025 14:30:3842
Report
VSVARUN SHARMA
FollowNov 17, 2025 14:18:49124
Report
NSNaresh Sethi
FollowNov 17, 2025 14:16:01127
Report
VSVARUN SHARMA
FollowNov 17, 2025 14:03:14164
Report
RBRohit Bansal
FollowNov 17, 2025 14:01:48187
Report
SSSanjay Sharma
FollowNov 17, 2025 13:34:22Noida, Uttar Pradesh:32ND MEETING OF THE NORTHERN ZONAL COUNCIL CONCLUDES; HOME MINISTER AMIT SHAH AND OTHER LEADERS LEAVE AFTER ATTENDING THE MEETING.
217
Report
MSManish Sharma
FollowNov 17, 2025 13:21:51146
Report
KSKamaldeep Singh
FollowNov 17, 2025 13:21:2269
Report
VKVipan Kumar
FollowNov 17, 2025 13:21:14150
Report