Back
कपूरथला CIA टीम ने 04 देसी पिस्टल समेत 2 अभियुक्त गिरफ्तार, 02 देसी पिस्टल और 02 जिंदा राउंड बरामद
VSVARUN SHARMA
Nov 17, 2025 14:03:14
Kapurthala, Punjab
ਸੀ.ਆਈ.ਏ ਸਟਾਫ ਕਪੂਰਥਲਾ ਵੱਲੋਂ 04 ਦੇਸੀ ਪਿਸਟਲ ਸਮੇਤ 01 ਕਾਬੂ
ਕਪੂਰਥਲਾ ਪੁਲਿਸ ਨੇ ਅਪਰਾਧਿਕ ਅਨਸਰਾਂ ਦੇ ਖਿਲਾਫ ਕਾਰਵਾਈ ਕਰਦਿਆਂ ਹੋਇਆ ਇਹਨਾਂ ਦੀ ਨਿਗਰਾਨੀ ਹੇਠ ਏ.ਐਸ.ਆਈ ਜਸਵੀਰ ਸਿੰਘ ਸੀ.ਆਈ.ਏ ਕਪੂਰਥਲਾ ਨੇ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸ਼ਤ ਤਲਵੰਡੀ ਮਹਿਮਾ ਤੋਂ ਸ਼ੇਖੂਪੁਰ ਨੂੰ ਜਾਂਦੇ ਰਿੰਕ ਰੋਡ ਤੋਂ ਅਮਨਦੀਪ ਉਰਫ ਅਮਨ ਪੁੱਤਰ ਰਛਪਾਲ ਵਾਸੀ ਪਿੰਡ ਤਾਸ਼ਪੁਰ ਥਾਣਾ ਸੁਲਤਾਨਪੁਰ ਲੋਧੀ ਨੂੰ ਕਾਬੂ ਕਰਕੇ ਉਸਦੀ ਤਲਾਸ਼ੀ ਕਰਕੇ 02 ਦੇਸੀ ਪਿਸਟਲ ਅਤੇ 02 ਜਿੰਦਾ ਰੌਂਦ ਬ੍ਰਾਮਦ ਕੀਤੇ ਜਿਸ ਸਬੰਧੀ ਮੁਕੱਦਮਾ ਨੰਬਰ 254 ਮਿਤੀ 15.11.2025 ਅ/ਧ 25 ਅਸਲਾ ਐਕਟ ਥਾਣਾ ਸਦਰ ਕਪੂਰਥਲਾ ਵਿਖੇ ਦਰਜ ਰਜਿਸਟਰ ਕੀਤਾ ਅਤੇ ਇਸ ਦੀ ਨਿਸ਼ਾਨਦੇਹੀ ਤੇ 02 ਹੋਰ ਦੇਸੀ ਪਿਸਟਲ ਬ੍ਰਾਮਦ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਵਿਅਕਤੀ ਅਮਨਦੀਪ ਉਰਫ ਅਮਨ ਉਕਤ ਨੂੰ ਪੇਸ਼ ਅਦਾਲਤ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਪਾਇਆ_gia ਕਿ ਇਹ ਮੱਧ ਪ੍ਰਦੇਸ਼ ਤੋਂ ਨਜਾਇਜ ਅਸਲੇ ਲਿਆ ਕੇ ਗਾਹਕਾਂ ਨੂੰ ਵੇਚਦਾ ਹੈ ਜਿਸ ਨੇ ਪੁੱਛਗਿੱਛ ਦੌਰਾਨ ਹੋਰ ਵੀ ਕਾਫੀ ਅਹਿਮ ਖੁਲਾਸੇ ਅਤੇ ਨਜਾਇਜ ਅਸਲੇ ਵੇਚਣ ਸਬੰਧੀ ਦੱਸਿਆ ਜਿਸ ਦੀ ਨਿਸ਼ਾਨਦੇਹੀ ਤੇ ਹੋਰ ਵੀ ਨਜਾਇਜ ਅਸਲਾ ਬ੍ਰਾਮਦ ਕੀਤਾ ਜਾ ਰਿਹਾ ਹੈ。
ਗ੍ਰਿਫਤਾਰ ਕੀਤੇ ਵਿਅਕਤੀ ਦਾ ਨਾਮ ਅਤੇ ਪਤਾ:-
ਅਮਨਦੀਪ ਉਰਫ ਅਮਨ ਪੁੱਤਰ ਰਛਪਾਲ ਵਾਸੀ ਪਿੰਡ ਤਾਸ਼ਪੁਰ ਥਾਣਾ ਸੁਲਤਾਨਪੁਰ ਲੋਧੀ
ਬ੍ਰਾਮਦਗੀ ਦਾ ਵੇਰਵਾ:-
1. 03 ਦੇਸੀ ਪਿਸਟਲ 32 ਬੋਰ ਸਮੇਤ 02 ਜਿੰਦਾ ਰੌਂਦ
2. 01 ਦੇਸੀ ਪਿਸਟਲ 30 ਬੋਰ
188
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Sharma
FollowNov 17, 2025 16:03:470
Report
KBKulbir Beera
FollowNov 17, 2025 16:01:290
Report
ADAnkush Dhobal
FollowNov 17, 2025 15:06:2657
Report
SSSanjay Sharma
FollowNov 17, 2025 15:00:1170
Report
SSSanjay Sharma
FollowNov 17, 2025 14:49:1883
Report
HBHemang Barua
FollowNov 17, 2025 14:48:4999
Report
SSSanjay Sharma
FollowNov 17, 2025 14:45:3588
Report
SSSanjay Sharma
FollowNov 17, 2025 14:37:36110
Report
KSKamaldeep Singh
FollowNov 17, 2025 14:30:38188
Report
VSVARUN SHARMA
FollowNov 17, 2025 14:18:49156
Report
NSNaresh Sethi
FollowNov 17, 2025 14:16:01128
Report
RBRohit Bansal
FollowNov 17, 2025 14:01:48195
Report
SSSanjay Sharma
FollowNov 17, 2025 13:34:22Noida, Uttar Pradesh:32ND MEETING OF THE NORTHERN ZONAL COUNCIL CONCLUDES; HOME MINISTER AMIT SHAH AND OTHER LEADERS LEAVE AFTER ATTENDING THE MEETING.
217
Report
MSManish Sharma
FollowNov 17, 2025 13:21:51146
Report