Back
पंजाब में पुलिस ने जुगाड़ू बाइक-रेड़ियों के खिलाफ कार्रवाई शुरू की
NSNaresh Sethi
Nov 17, 2025 14:16:01
Kot Kapura, Punjab
ਇਨੀ ਦਿਨੀ ਪੰਜਾਬ ਦੇ ਵਿੱਚ ਜੁਗਾੜੂ ਮੋਟਰਸਾਈਕਲ ਰੇੜੇ ਅਤੇ ਰਕਸ਼ੇ ਦੀ ਭਰਮਾਰ ਹੈ। ਜਿਨਾਂ ਨੂੰ ਲੈ ਕੇ ਕਈ ਵਾਰ ਹਾਦਸੇ ਹੋਣ ਦੀਆਂ ਵੀ ਖਬਰਾਂ ਸਾਹਮਣੇ ਆਉਂਦੀਆਂ ਨੇ ਅਤੇ ਮਿਨੀ ਬੱਸ ਆਪਰੇਟਰ ਤੇ ਛੋਟੇ ਹਾਥੀ ਵਾਲੇ ਲਗਾਤਾਰ ਇਹਨਾਂ ਨੂੰ ਬੰਦ ਕਰਨ ਦਾ ਸਰਕਾਰ ਤੋਂ ਮੰਗ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਉਹਨਾਂ ਕੋਲ ਟੈਕਸ ਭਰ ਜਾਂਦੇ ਪਰ ਇਨਾ ਕੋਲ ਕੋਈ ਵੀ ਟੈਕਸ ਨਹੀਂ ਭਰਿਆ ਜਾਂਦਾ ਤੇ ਹੁਣ ਪੰਜਾਬ ਪੁਲਿਸ ਵੱਲੋਂ ਇਹਨਾਂ ਜੁਗਾੜੂ ਮੋਟਰਸਾਈਕਲ ਰੇੜੀਆਂ ਵਾਲਿਆਂ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਗਈ ਹੈ ਤਾਂ ਫਰੀਦਕੋਟ ਦੇ ਵਿੱਚ ਜਗਾੜੂ ਰੇੜੇ ਵਾਲੇ ਚਾਲਕ ਇਕੱਠੇ ਹੋਏ ਅਤੇ ਉਹਨਾਂ ਸਰਕਾਰ ਦੇ ਖਿਲਾਫ ਆਪਣੀ ਨਰਾਜ਼ਗੀ ਜਾਹਿਰ ਕੀਤੀ ਅਤੇ ਮੰਗ ਕੀਤੀ ਕਿ ਸਰਕਾਰ ਉਹਨਾਂ ਨੂੰ ਜਾਂ ਤਾਂ ਕੋਈ ਹੋਰ ਰੁਜ਼ਗਾਰ ਦੇਵੇ ਨਹੀਂ ਤਾਂ ਫਿਰ ਇਹੀ ਚੱਲਣ ਦੇਵੇ
128
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNavdeep Singh
FollowNov 17, 2025 16:18:1929
Report
VSVARUN SHARMA
FollowNov 17, 2025 16:16:2120
Report
MSManish Sharma
FollowNov 17, 2025 16:03:47117
Report
KBKulbir Beera
FollowNov 17, 2025 16:01:29102
Report
ADAnkush Dhobal
FollowNov 17, 2025 15:06:2665
Report
SSSanjay Sharma
FollowNov 17, 2025 15:00:11174
Report
SSSanjay Sharma
FollowNov 17, 2025 14:49:1883
Report
HBHemang Barua
FollowNov 17, 2025 14:48:4999
Report
SSSanjay Sharma
FollowNov 17, 2025 14:45:3588
Report
SSSanjay Sharma
FollowNov 17, 2025 14:37:36110
Report
KSKamaldeep Singh
FollowNov 17, 2025 14:30:38188
Report
VSVARUN SHARMA
FollowNov 17, 2025 14:18:49156
Report
VSVARUN SHARMA
FollowNov 17, 2025 14:03:14188
Report
RBRohit Bansal
FollowNov 17, 2025 14:01:48195
Report