Back
पंजाब-हरियाणा के किसानों का विरोध प्रदर्शन: कोर्ट फैसलों पर मुआवजे की मांग तेज
RBRohit Bansal
Oct 10, 2025 10:16:08
Chandigarh, Chandigarh
ਅੱਜ SKM ਗੈਰ ਰਾਜਨੀਤਿਕ ਦੀ ਪ੍ਰੈੱਸ ਕਾਨਫਰੰਸ ਮੀਟਿੰਗ ਤੋ ਬਾਦ ਸ਼ਰੂ ਹੋਈ ਦੇਸ਼ ਦੇ ਲੋਕਾਂ ਨੂੰ ਜਿਸ ਤਰਹ ਦੀ ਪ੍ਰੋਗਲਾਮ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ ਉਸਨੂੰ ਲੈਕੇ ਅਸੀ ਲਗਾਤਾਰ ਸੰਘਰਸ਼ ਕਰਦੇ ਰਹਿੰਦੇ ਹਾਂ ਪਹਿਲਾ ਸ਼ੰਬੂ ਫਿਰ delhi ਲਗਾਤਾਰ ਸਾਡਾ ਸੰਘਰਸ਼ ਜਾਰੀ ਹੈ ਅਤੇ ਪੰਜਾਬ ਦਾ ਸੰਭਰਸ਼ ਜਾਰੀ ہی ਰਹਿੰਦਾ ਹੈ ਹੜ੍ਹ ਨਾਲ ਕੇਵਲ ਪੰਜਾਬ ਹੀ ਨਹੀਂ ਹਰਿਆણા ਅਤੇ ਰਾਜਸਥਾਨ ਵਿਚ ਵੀ ਹੜ ਦੇ ਹਾਲਾਤ ਬਣੇ ਪਰ ਕੇਂਦਰ ਸਰਕਾਰ ਨੇ ਕੇਵਲ ਹਿਮਾਚਲ ਅਤੇ ਪੰਜਾਬ ਨੂੰ ਪੈਸੇ ਦੇਣ ਦੀ ਗੱਲ ਕੀਤੀ ਪਰ ਪੰਜਾਬ ਦੇ ਪੈਸੇ ਤਾਂ ਵੀ ਦੇਣ ਦੀ ਗੱਲ ਜੌ ਕੀਤੀ ਸੀ ਉਹ ਨਹੀਂ ਆਏ ਅਤੇ ਉਸ ਪੈਸੇ ਨੂੰ ਨੈਸ਼ਨਲ highway ਤੇ ਜ਼ਯਾਦਾ ਖ਼ਰਚ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਸਰਕਾਰ ਕਿਸਾਨ ਦੇ ਹਰ ਨੁਕਸਾਨ ਦੀ ਭਰਵਾਈ ਕਰੇ ਇਸਨੂੰ ਮੁਵਾਜ਼ਾ ਨਾ ਕਿਹਾ ਜਾਵੇ ਕਿਸਾਨ ਤੇ ਪਰਾਲੀ ਦੀ ਅੱਗ ਦੀ ਗੱਲ ਕਰਦੇ ਨੇ ਮਾਨਯੋਗ ਸੁਪਰੀਮ ਕੋਰਟ ਦੀ ਟਿੱਪਣੀ ਆਈ ਕਿਸਾਨ ਨੂੰ ਜੇਲ ਭੇਜਣ ਦੀ ਜਰੂਰਤ ਹੈ ਤੇ ਪੂਰਾ ਪ੍ਰਸ਼ਾਸਨ ਇਸ ਲਈ active ਹੋ ਗਿਆ, ਸੁਪਰੀਮ ਕੋਰਟ ਨੇ 2019 ਵਿੱਚ ਫੈਸਲਾ ਕੀਤਾ 100 ਪ੍ਰਤੀ ਕਵਾਂਟਾਲ ਪੈਸੇ ਦਿੱਤੇ ਜਾਣ ਪਰਾਲੀ ਦੇ ਹੱਲ ਲਈ ਅਤੇ 2021 ਵਿੱਚ ਕਿਹਾ ਕੇਂਦਰ ਸਰਕਾਰ ਨੇ ਕਿਸਾਨਾਂ ਦਾ ਧੂੰਆ ਘਾਟ ਹੈ ਪਰ ਟਰਾਂਸਪੋਰਟ, ਇੰਡਸਟਰੀ ਅਤੇ ਉਸਾਰੀ ਦੇ ਕੰਮ ਦਾ ਜਯਾਦਾ ਹੈ ਖੇਤੀ ਦਾ ਧੂੰਆ ਤਾਂ 1 ਤੋਂ 3% ਤਕ ਹੈ ਜੌ ਰਿਪੋਰਟ ਕੇਂਦਰ ਨੂੰ ਪੇਸ਼ ਕੀਤੀ ਜੌ ਸਾਡੇ ਹੱਕ ਨੇ ਓਹ ਹੱਕ ਤਾਂ ਸਾਨੂੰ ਸੁਪਰੀਮ ਕੋਰਟ ਦਾਵਾ ਦੇਵੇ ਜੌ 100 ਰੁਪਏ ਪ੍ਰਤੀ quantal ਦੇ ਪੈਸੇ ਕਹੇ ਗਏ UP, Punjab ਅਤੇ ਹਰਿਆਣਾ ਲਈ ਉਹ ਪੈਸੇ ਤਾਂ ਸਰਕਾਰ ਸਾਨੂੰ ਦੇਵੇ ਜੇਕਰ ਹਵਾ ਉਤਰ ਤੋਂ ਦੱਖਣ ਜਾਵੇਗੀ ਤਾਂ ਹੀ ਪੰਜਾਬ ਦਾ ਧੂੰਆ delhi ਜਾ ਸਕਦਾ ਕਦੇ ਵੀ ਹਵਾ ਇਸ ਪਾਸੇ ਨਹੀਂ ਜਾਂਦੀ ਅਤੇ delhi ਦੇ ਧੂੰਏ ਵਿੱਚ ਗਰੀਸ ਅਤੇ ਤੇਲ ਦੀ ਮਾਤਰਾ ਮਿਲੀ ਹੈ ਜੀਉ ਪਰਾਲੀ ਦੀ ਨਹੀਂ ਸਕਦੀ ਹੈ ਸਾਡੀ ਸੁਪਰੀਮ ਕੋਰਟ ਨੂੰ ਅਪੀਲ ਤੁਸੀ ਸਾਡੀ ਵੀ ਗੱਲ ਸੁਣੋ ਅਤੇ ਕੇਵਲ ਕਿਸਾਨ ਨੂੰ ਸਜ਼ਾ ਦੇਣ ਦੀ ਗੱਲ ਨਾ ਕੀਤੀ ਜਾਵੇ ਅਤੇ ਨਾਲ ਹੀ 3 ਸਟੇਟ ਦੇ ਸੀਨੀਅਰ ਅਧਿਕਾਰੀਆਂ ਨੂੰ ਜੇਕਰ ਜੇਲ੍ਹ ਭੇਜ ਦਿੱਤਾ ਜਾਂਦਾ ਉਸਨੂੰ ਹੁਣ ਤੱਕ ਅਧਿਕਾਰੀਆ ਨੇ 100 ਰੁਪਏ ਵਾਲੀ ਗੱਲ ਨੂੰ ਲਾਗੂ ਕਰ ਦੇਣਾ ਸੀ ਸਾਡਾ ਪਰਾਲੀ ਨੂੰ ਅੱਗ ਲਗਣਾ ਕੋਈ ਸ਼ੌਕ ਨਹੀਂ ਹੈ ਲੁਧਿਆਣਾ ਵਿੱਚ 100 ਤੋਂ ਵਧ, ਜਲੰਧਰ ਵਿੱਚ 55 ਅਤੇ ਅੰਮ੍ਰਿਤਸਰ ਵਿੱਚ 158 ਜਗ੍ਹਾ ਤੇ ਰਾਵਣ ਦੇ ਪੁਤਲੇ ਨੂੰ ਅੱਗ ਲਗਾ ਦਿੱਤੀ ਗਈ ਸੰਗਰੂਰ ਦੇ ਅੰਦਰ ਫੈਕਟਰੀ ਵਾਲੇ ਨੇ ਪੁਰਾਣੀ ਪਰਾਲੀ ਨੂੰ ਅੱਗ ਲਗਾ ਦਿੱਤੀ ਪਰ ਉਸ ਫੈਕਟਰੀ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅੱਜ ਪੰਜਾਬ ਦੇ ਅੰਦਰ DAP ਕਮੀ ਨਜ਼ਰ ਆ ਰਹੀ ਹੈ ਅੱਜ ਜੌ ਨੈਨੋ dap ਦੀ ਗੱਲ ਕੀਤੀ ਜਾ ਰਹੀ ਸੀ ਉਸ ਬਾਰੇ ਹੁਣ ਕਹਿ ਰਹੇ ਨੇ ਇਸਦਾ ਅਸਰ ਸਹੀ ਨਹੀਂ ਹੈ ਜਾ ਧੱਕੇ ਨਾਲ ਜੌ ਪਸ਼ੂ ਦੀ ਖੁਰਾਕ ਦਿੱਤੀ ਜਾ ਰਹੀ ਹੈ ਇਹ ਸਭ ਗ਼ਲਤ ਹੈ ਸਰਕਾਰ ਇਸ ਵੱਲ ਧਿਆਨ ਦੇਵੇ ਜੌ ਝੋਨਾ ਖਰੀਦ ਕੇਂਦਰ ਤੇ ਚਲਾ ਗਿਆ ਉਸਦਾ ਜਿੰਮੇਵਾਰ ਮਾਰਕੀਟੀ ਹੈ ਜਿਸ ਨਾਲ ਵਿਚ ਮਹਿ ਨਾਲ ਝੋਨਾ ਖਰਾਬ ਹੋ ਰਿਹਾ ਹੈ ਉਸ ਵਲ ਧਿਆਨ ਦੇਣ ਦੀ ਜਰੂਰਤ ਹੈ ਸਰਕਾਰ ਹਰ ਝੋਨੇ ਨੂੰ ਖਰੀਦਣ ਦੀ ਜਿੰਮੇਵਾਰੀ ਲਵੇ 25 ਨੂੰ ਅਸੀਂ ਡੇਲ੍ਹੀ ਵਿੱਚ ਕਿਸਾਨ ਦੀ ਮੰਗ ਨੂੰ ਲੈਕੇ ਵਿਰੋਧ ਕੀਤਾ ਅਤੇ ਮੰਗ ਪਾਤਰ ਦਿੱਤਾ ਡੀਜੀਪੀ ਨੇ ਕਿਹਾ ਸੀ ਕਿਸਾਨ ਦਾ ਜੌ ਵੀ ਸਮਾਨਾ ਹੈ ਉਸਨੂੰ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਜੌ ਅੰਦੋਲਨ ਵਿਚ ਸਾਮਾਨ ਰੱਖਿਆ ਹੋਇਆ ਹੈ ਡੀਜੀਪੀ ਨੇ ਭਰਵਾਈ ਕਰਨ ਦੀ ਗੱਲ ਕੀਤੀ ਸੀ ਪਰ ਹਾਲੇ ਤਕ।ਕੋਈ ਭਰਵਾਪੀ ਨਹੀਂ ਹੋਈ ਪਰ ਜਿਨਾ ਲੋਕਾਂ ਨੇ ਸਮਾਨ ਚੁੱਕਿਆ ਉਸਤੇ ਕੋਈ ਕਾਰਵਾਈ ਨਹੀਂ ਹੋਈ ਸਾਡੇ ਗੰਨੇ ਦੇ ਕਿਸਾਨ ਦਾ ਵੀ ਹੜ ਨਾਲ।ਨੁਕਸਾਨ ਹੋਇਆ, ਇਹ ਇਕ ਸਾਲ ਦੀ ਫ਼ਸਲ ਹੈ, ਪਿਛਲੀ ਫਸਲ ਦੀ ਕੋਈ ਪੈਸੇ ਨਹੀਂ ਦਿੱਤੇ ਗਏ ਅਤੇ ਇਸ ਸਾਲ ਦੀ ਫ਼ਸਲ ਮਰ ਗਈ, ਜੋਂ ਸਹਿਕਾਰੀ ਡਿਪਾਰਟਮੇਂਟ ਹੈ ਉਸਨੇ ਵੀ ਪੈਸੇ ਨਹੀਂ ਦਿੱਤੇ ਇਸ ਮਾਮਲੇ ਤੇ 15 ਅਕਤੂਬਰ ਨੂੰ ਸਾਰੇ ਜਿਲੇ ਦੇ ਪੰਜਾਬ ਹਰਿਆਣਾ, UP ਵਿੱਚ ਡੀਸੀ ਨੂੰ ਮੰਗ ਪੱਤਰ ਦਿੱਤੇ ਜਾਣਗੇਜੇਕਰ ਗੱਲ ਨਾ ਬਣੀ ਸਾਨੂੰ ਚੰਡੀਗੜ੍ਹ ਵੱਲ ਨੂੰ ਮੂੰਹ ਕਰਨਾ ਪਵੇ ਅਤੇ ਗਵਰਨਰ ਹਾਊਸ ਦਾ ਘਿਰਾਵ ਕੀਤਾ ਜਾਵੇ ਸਾਨੂੰ ਅਗਲੀ ਮੀਟਿੰਗ ਤੋ ਬਾਅਦ ਕੋਈ ਫੈਸਲਾ ਇਸ ਬਾਰੇ ਕੀਤਾ ਜਾਵੇਗਾ 1 ਲੱਖ ਪ੍ਰਤੀ ਏਕੜ ਕਿਸਾਨਾਂ ਨੂੰ ਪੈਸੇ ਮਿਲਣ 10 ਲੱਖ ਤੋਂ ਘਟ ਅੱਜ ਕਿਸੇ ਦਾ 2 ਕਮਰੇ ਦਾ ਘਰ ਨਹੀਂ ਬਣਦਾ 25 ਲੱਖ ਜਿਨਾ ਦੀ ਮੌਤ ਹੋ ਗਈ ਉਸ ਨੂੰ ਦਿੱਤੇ ਜਾਣ ਜੋ ਖੇਤ ਵਿਚ ਮਿੱਟੀ ਹੈ ਇਹ ਵਰਤੋ ਵਾਲੀ ਹੈ ਇਹ ਖੇਤ ਤੋਂ ਬਾਹਰ ਹੀ ਕਰਨੀ ਪੈਣੀ ਹੈ ਜਿਸ ਤੇ 2 ਲੱਖ ਦਾ ਤੇਲ ਹਰ ਰੋਜ਼ ਲਗ ਰਿਹਾ ਹੈ ਸਰਕਾਰ ਨੇ ਮੁਰਗੀ ਤੇ ਬੱਕਰੀ ਦੇ ਪੈਸੇ ਦੀ ਗੱਲ ਕੀਤੀ ਸੀ ਜੌ ਲੰਪੀ ਸਕਿਨ ਨਾਲ 17000 ਪਸ਼ੂ ਮਾਰਿਆ ਉਸਨੂੰ ਮਹਾ ਮਾਰੀ ਕਿਹਾ ਗਿਆ ਅਤੇ ਉਸ ਦੇ ਬਦਲੇ ਲੋਕਾਂ ਨੂੰ ਪੈਸੇ ਨਹੀਂ ਮਿਲੇ CM ਦਾ ਧਿਆਨ ਕੇਵਲ ਇਸ ਗੱਲ ਤੇ ਹੈ ਕਿ ਕਿਸਾਨ ਅਤੇ ਵਿਰੋਧੀ ਧਿਰ ਨੂੰ ਕਿਵੇਂ ਬਦਨਾਮ ਕਰਨਾ ਹੈ ਏਕਤਾ ਕੀਤੇ ਬਿਨਾ ਗੱਲ ਨਹੀਂ ਬਣਨ ਵਾਲੀ ਸਾਰੇ ਕਿਸਾਨ ਲੀਡਰ ਨੂੰ ਇਕ ਹੋਣ ਦੀ ਜਰੂਰਤ ਹੈ ਅਤੇ ਸਾਰੇ ਕਿਸਾਨ ਨੂੰ ਇਕ ਹੋਣ ਦੀ ਜਰੂਰਤ ਹੈ, ਅਸੀ ਏਕਤਾ ਦੇ ਹਾਮੀ ਹਾਂ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowOct 10, 2025 15:32:180
Report
MJManoj Joshi
FollowOct 10, 2025 15:32:090
Report
SSSanjay Sharma
FollowOct 10, 2025 15:07:07Noida, Uttar Pradesh:GUWAHATI (ASSAM): WOMEN CELEBRATE KARWA CHAUTH
0
Report
SSSanjay Sharma
FollowOct 10, 2025 15:01:570
Report
KSKuldeep Singh
FollowOct 10, 2025 14:45:510
Report
RKRAMAN KHOSLA
FollowOct 10, 2025 14:31:320
Report
SNSUNIL NAGPAL
FollowOct 10, 2025 14:30:350
Report
SSSanjay Sharma
FollowOct 10, 2025 14:09:21Noida, Uttar Pradesh:CHANDIGARH: HARYANA IPS OFFICER Y PURAN KUMAR MURDER CASE SIT TEAM LEAVES FROM HIS RESIDENCE VISUALS
0
Report
SSSanjay Sharma
FollowOct 10, 2025 14:05:54Noida, Uttar Pradesh:Jammu (J&K): Karwa Chauth 2025/ Women perform Karwa Chauth pooja in Panch Mandir temple/ visuals/ reax
0
Report
RTRAJ TAKIYA
FollowOct 10, 2025 14:05:250
Report
DRDivya Rani
FollowOct 10, 2025 14:04:450
Report
ASAnmol Singh Warring
FollowOct 10, 2025 13:33:090
Report
SSSanjay Sharma
FollowOct 10, 2025 13:30:43Noida, Uttar Pradesh:BHUPENDRA SINGH HOODA (CONGRESS) ON HARYANA IPS OFFICER PURAN KUMAR MURDER CASE
0
Report
SSSanjay Sharma
FollowOct 10, 2025 13:25:22Noida, Uttar Pradesh:MORADABAD (UP): KARWA CHAUTH 2025/ WOMEN PERFORM KARWA CHAUTH POOJA/ VISUALS/ REAX
0
Report
SSSanjay Sharma
FollowOct 10, 2025 13:21:52Noida, Uttar Pradesh:DELHI: CHIRAG PASWAN (UNION MINISTER & LJP-RAM VILAS NATIONAL PRESIDENT) ON HARYANA IPS OFFICER Y PURAN KUMAR MURDER CASE
0
Report