Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
हरियाणा के आईपीएस अधिकारी Y PURAN KUMAR हत्या मामले में SIT टीम आवास से रवाना
SSSanjay Sharma
Oct 10, 2025 14:09:21
Noida, Uttar Pradesh
CHANDIGARH: HARYANA IPS OFFICER Y PURAN KUMAR MURDER CASE SIT TEAM LEAVES FROM HIS RESIDENCE VISUALS
1
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VRVIJAY RANA
Oct 10, 2025 18:31:48
Chandigarh, Chandigarh:- *शोकाकुल परिवार के प्रति गहरी संवेदना प्रकट کرتے हुए दिवंगत आत्मा की शांति के लिए ईश्वर से प्रार्थना की तथा 2 मिनट का मौन धारण कर दी श्रद्धांजलि* चंडीगढ़,10 अक्टूबर| आईपीएस अधिकारी संघ (हरियाणा कैडर) ने पुलिस विभाग के वरिष्ठ अधिकारी श्री वाई. पूरन कुमार, आईपीएस के आकस्मिक एवं असामयिक निधन पर गहरा शोक और संवेदना व्यक्त की है। संघ ने दिवंगत आत्मा की शांति के लिए ईश्वर से प्रार्थना की तथा शोकाकुल परिवार के प्रति अपनी हार्दिक संवेदना प्रकट कीं। संघ की ओर से श्री हरदीप सिंह दून, आईपीएस, अतिरिक्त पुलिस महानिदेशक (टेलीकॉम, हाईवेज़ एवं ट्रैफिक) के नेतृत्व में एक प्रतिनिधिमंडल ने दिवंगत अधिकारी की पत्नी अमनीत पी. कुमार, आईएएस के निवास पर जाकर व्यक्तिगत रूप से गहरी संवेदना प्रकट की। इस अवसर पर वरिष्ठ पुलिस अधिकारियों ने परिवार को हरसंभव सहयोग और साथ देने का आश्वासन दिया। आईपीएस अधिकारी संघ के सदस्यों ने आज एकत्र होकर दिवंगत आत्मा की स्मृति में दो मिनट का मौन रखकर श्रद्धांजलि अर्पित की। संघ इस दुख की घड़ी में शोक संतप्त परिवार के साथ खड़ा है और ईश्वर से दिवंगत आत्मा की शांति और परिवार को इस असहनीय दुख को सहने की शक्ति प्रदान करने की प्रार्थना करता है
0
comment0
Report
SNSUNIL NAGPAL
Oct 10, 2025 18:16:20
4
comment0
Report
SSSanjay Sharma
Oct 10, 2025 18:02:14
Noida, Uttar Pradesh:HARYANA IAS OFFICERS' ASSOCIATION RESOLUTION 1. The Haryana IAS Officers Association expresses deep sorrow at the sudden and tragic unnatural death of Shri Y. Puran Kumar, IPS. His integrity and unwavering commitment to public service will be remembered with great respect. The Association conveys its heartfelt condolences and steadfast support to Smt. Amneet P. Kumar, IAS, during this time of immense grief and personal loss. The Association stands in solidarity with her and her family in this period of profound hardship and sorrow. 2. The Association urges the Government of Haryana and Chandigarh Administration to address the issues raised by Smt. Amneet P. Kumar, IAS, by way of representations addressed to the Hon'ble Chief Minister of Haryana on 09th October 2025 and to the Station House Officer, Police Station Sector-11, Chandigarh on 08th October, 2025 with the utmost seriousness, sensitivity and keeping in view gravity of the circumstances. Further, as submitted by Smt. Amneet P. Kumar, IAS, in her representation, the FIR no. 319/2025 under Section 308(3) of BNS, 2023 which was registered at the Police Station Urban Estate, Rohtak on 06th October, 2025, (the allegations mentioned therein) needs to be thoroughly investigated in a fair, transparent, and impartial manner, which led to this unfortunate incident. 3. The Association further requests the Government of Haryana to provide all possible protection, legal assistance, institutional support, and other necessary aid to Smt. Amneet P. Kumar, IAS, and her family during this hour of profound personal loss and crisis. Haryana IAS Officers' Association
0
comment0
Report
NLNitin Luthra
Oct 10, 2025 17:03:00
Batala, Punjab:ਬਟਾਲਾ ਦੇ ਭੀੜ ਭੜ ਵਾਲੇ ਇਲਾਕੇ ਸਮਾਧ ਰੋਡ ਤੇ ਬੂਟਾਂ ਦੀ ਦੁਕਾਨ ਦੇ ਬਾਹਰ ਚੱਲੀ ਗੋਲੀ ਦੋ ਲੋਕਾਂ ਦੇ ਮਰਨ ਦੀ ਖਬਰ ਅਤੇ ਚਾਰ ਲੋਕਾਂ ਦੇ ਫਿਲਹਾਲ ਜਖਮੀ ਹੋਣ ਦੀ ਖਬਰ ਆਈ ਸਾਹਮਣੇ ਗੱਲਬਾਤ ਦੌਰਾਨ ਬਟਾਲਾ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਛੇ ਲੋਕ ਗੋਲੀ ਲੱਗਣ ਕਾਰਨ ਸਰਕਾਰੀ ਹਸਪਤਾਲ ਵਿੱਚ ਆਏ sਨ ਜਿਨਾਂ ਵਿੱਚ ਦੋ ਲੋਕ ਗੋਲੀ ਲੱਗਣ ਕਾਰਣ ਮਰ ਚੁੱਕੇ ਸਨ ਅਤੇ ਚਾਰ ਲੋਕ ਜਖਮੀ ਹਨ ਜੋ ਦੋ ਲੋਕ ਗੋਲੀ ਲੱਗਣ ਕਾਰਣ ਜਿਨਾਂ ਦੀ ਮੌਤ ਹੋਈ sਨ ਉਨਾਂ ਨੂੰ ਅੰਮ੍ਰਿਤਸਰ ਉਹਨਾਂ ਦੇ ਸਾਥੀ ਲੈ ਗਏ ਹਨ ਪਰ ਚਾਰ ਲੋਕਾਂ ਦਾ ਇਲਾਜ ਅਸੀਂ ਇੱਥੇ ਕਰ ਰਹੇ ਹਂ ਜਿਨਾਂ ਚੋਂ ਗੋਲੀ ਲੱਗੀ ਉਹਨਾਂ ਚੋਂ ਇੱਕ ਸ਼ਖਸ ਨੇ ਦੱਸਿਆ ਕਿ ਅਸੀਂ ਦੁਕਾਨ ਦੇ ਬਾਹਰ ਬੈਠੇ ਸਾਂ ਦੋ ਅੰਨਪਛਾਤੇ ਆਏ ਜਿਨਾਂ ਨੇ ਤਾਬੜ ਤੋੜ ਗੋਲੀਆਂ ਚਲਾਈਆਂ ਗੋਲੀਆਂ ਚੱਲਣ ਕਰਕੇ ਛੇ ਲੋਕ ਜਖਮੀ ਹੋਣ ਦੀ ਖਬਰ ਹੈ। ਹੋ ਸਕਦਾ ਹੈ ਕਿ ਕਿਸੇ ਦੇ ਹੋਰ ਵੀ ਗੋਲੀ ਲੱਗੀ ਹੋਵੇ ਮੌਕੇ ਤੇ ਪਹੁੰਚੀ ਪੰਜਾਬ ਪੁਲਿਸ ਦੇ ਸਿਟੀ ਦੇ ਐਸਐਚ ਓ ਨੇ ਦੱਸਿਆ ਕਿ ਗੋਲੀ ਚੱਲਣ ਦੀ ਖਬਰ ਆਈ ਸੀ ਜਾਂਚ ਕਰ ਰਹੇ ਆਂ ਜਾਂਚ ਕਰਨ ਮਗਰੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ
0
comment0
Report
SSSanjay Sharma
Oct 10, 2025 15:01:57
Noida, Uttar Pradesh:ਬੀਤੇ ਦਿਨੀਂ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਬੰਦੀ ਸਿੰਘ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਬਾਰੇ ਫੈਸਲਾ ਕਰਨ ਲਈ 15 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ । ਮੈਂ ਯਾਦ ਕਰਵਾਉਣਾ ਚਾਹੁੰਦੀ ਹਾਂ ਕੇਂਦਰ ਸਰਕਾਰ ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਸ਼ਤਾਬਦੀ ਮੌਕੇ 2019 'ਚ ਬੰਦੀ ਸਿੰਘਾਂ ਦੀ ਰਿਹਾਈ ਦਾ ਲਿਖਤੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ ਪਰ ਲਾਗੂ ਨਹੀਂ ਕੀਤਾ । ਮੈਂ ਸੰਸਦ ਵਿੱਚ ਵੀ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਮੈਂ ਕੇਂਦਰ ਸਰਕਾਰ ਤੋਂ ਮੰਗ ਕਰਦੀ ਹਾਂ ਕਿ ਅਗਲੇ ਮਹੀਨੇ ‘ਹਿੰਦ ਦੀ ਚਾਦਰ’ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਹੈ, ਉਸ ਮੌਕੇ ਕੇਂਦਰ ਸਰਕਾਰ ਆਪਣਾ ਵਾਅਦਾ ਪੂਰਾ ਕਰਦਿਆਂ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਰੱਦ ਕਰੇ, ਬਾਕੀ ਜਿੰਨੇ ਵੀ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਸਭ ਦੀ ਪੱਕੀ ਰਿਹਾਈ ਕੀਤੀ ਜਾਵੇ ।
0
comment0
Report
KSKuldeep Singh
Oct 10, 2025 14:45:51
Banur, Punjab:ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਬਨੂੜ ਨੇੜਲੇ ਕਸਬਾ ਗੱਜੂ ਖੇੜਾ ਵਿਖੇ ਵੱਖ ਵੱਖ ਦੁਕਾਨਾਂ ਤੇ ਕੀਤੀ ਗਈ ਸੈਂਪਲਿੰਗ ਕੁਲਦੀਪ ਸਿੰਘ ਬਨੂੜ - ਤਿਉਹਾਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਲੋਕਾਂ ਦੀ ਸਿਹਤ ਪ੍ਰਤੀ ਜਾਗਰੂਕ ਹੁੰਦਿਆਂ ਗੈਰ ਮਿਆਰੀ ਖਾਦ ਪਦਾਰਥਾਂ ਨੂੰ ਲੈ ਕੇ ਸਿਕੰਜਾ ਕਸਿਆ ਗਿਆ ਹੈ। ਅਸਲ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਦੁੱਪਦ ਅਤੇ ਦੁੱਧ ਤੋਂ ਬਣੇ ਖਾਦ ਪਦਾਰਥਾਂ ਨਾਲ ਸੰਬੰਧਿਤ ਇੱਕ ਜਨਤਕ ਪਟੀਸ਼ਨ ਨੂੰ ਆਧਾਰ ਬਣਾ ਕੇ Zee media ਵੱਲੋਂ ਲੋਕਾਂ ਦੇ ਸਿਹਤ ਨਾਲ ਜੁੜੇ ਮੁੱਦੇ ਨੂੰ ਉਭਾਰਿਆ ਗਿਆ ਹੈ। ਜਿਸ ਤੋਂ ਬਾਅਦ ਫੂਡ ਸੇਫਟੀ ਡਿਪਾਰਟਮੈਂਟ ਹਰਕਤ ਦੇ ਵਿੱਚ ਆਇਆ ਹੈ। ਬਨੂੜ ਨੇੜਲੇ ਕਸਬਾ ਗੱਜੂ ਖੇੜਾ ਵਿਖੇ ਫੂਡ ਸੇਫਟੀ ਡਿਪਾਰਟਮੈਂਟ ਦੇ ਅਧਿਕਾਰੀਆਂ ਵੱਲੋਂ ਵੱਖ ਵੱਖ ਦੁਕਾਨਾਂ ਤੇ ਰੇਡ ਕੰਡਕਟ ਕੀਤੀ ਗਈ ਹੈ ਅਤੇ ਮਿਠਾਈਆਂ ਦੀ ਦੁਕਾਨਾਂ ਤੋਂ ਇਲਾਵਾ ਕਿਰਿਆਨਾ ਸਟੋਰਾਂ ਤੇ ਸੈਂਪਲਿੰਗ ਕੀਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਸੀਜਨ ਦੇ ਮੱਦੇ ਨਜ਼ਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਅਤੇ ਗੈਰ ਮਿਆਰੀ ਖਾਦ ਪਦਾਰਥ ਵੇਚਣ ਵਾਲੇ ਦੁਕਾਨਦਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਗੋਰ ਤਲਬ ਹੈ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਦੁੱਧ ਅਤੇ ਦੁੱਪਣੇ ਪਦਾਰਥਾਂ ਨੂੰ ਲੈ ਕੇ ਜਨਹਿਤ ਯਾਚਿਕਾ ਦਾਇਰ ਕੀਤੀ ਗਈ ਸੀ। ਜਿਸ ਤੋਂ ਬਾਅਦ Zee media ਵੱਲੋਂ ਇਸ ਮੁੱਦੇ ਨੂੰ ਲਗਾਤਾਰ ਉਭਾਰਿਆ ਗਿਆ ਹੈ। ਜਿਸ ਦੇ ਸਿੱਟੇ ਵਜੋਂ ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਜ਼ਿਲਾ ਮੋਹਾਲੀ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੈਂਪਲਿੰਗ ਦੀ ਕਾਰਵਾਈ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਸ਼ਾਰਟ - ਬਾਈਟ - Wt, ਫੋਰ ਸੇਫਟੀ ਡਿਪਾਰਟਮੈਂਟ ਦੇ ਅਧਿਕਾਰੀ ਅਤੇ ਸਥਾਨਕ ਲੋਕ。
0
comment0
Report
RKRAMAN KHOSLA
Oct 10, 2025 14:31:32
Hoshiarpur, Punjab:स्थानीय निकाय मंत्री डॉ. रवजोत सिंह ने कहा कि देश के मौजूदा हालात अत्यंत चिंताजनक हैं क्योंकि भाजपा शासित केंद्र और राज्य सरकारें दलित अधिकारियों के साथ भेदभावपूर्ण रवैया अपना रही हैं। उन्होंने कहा कि यह स्थिति न केवल लोकतंत्र के लिए खतरा है, बल्कि बाबा साहिब डॉ. भीम राव अंबेडकर द्वारा रचित संविधान की भावना पर भी हमला है। डॉ. रवजोत सिंह आज अपने कार्यालय में आयोजित एक प्रेस कांफ्रेंस को संबोधित कर रहे थे। इस दौरान उन्होंने भारत के माननीय मुख्य न्यायाधीश न्यायमूर्ति भूषण रामकृष्ण गवई के अपमान की सख्त निंदा की और इसे देश की सर्वोच्च न्यायपालिका, संविधान और दलित समाज पर सीधा हमला करार दिया। स्थानीय निकाय मंत्री ने कहा कि यह दुर्भाग्यपूर्ण है कि जब देश की सबसे ऊंची न्यायिक संस्था के प्रमुख का कोर्ट में अपमान किया जाता है, तब भाजपा के नेताओं और सरकारों की ओर से मौन साध लिया जाता है। उन्होंने कहा कि यह मौन भाजपा की उस खतरनाक मानसिकता को उजागर करता है, जो देश में एक दलित-विरोधी माहौल पैदा करने की साजिश के तहत काम कर रही है। उन्होंने कहा कि कुछ सोशल मीडिया प्लेटफॉर्म्स लगातार नफरत फैला कर देश की सामाजिक एकता को कमजोर कर रहे है, जो कि सीधा भाजपा पर संदेश जाहिर करता है। कैबिनेट मंत्री ने कहा कि आम आदमी पार्टी की सरकार इस प्रकार की राजनीति को कभी सफल नहीं होने देगी। उन्होंने घोषणा की कि “आप” इस मामले में कानूनी और सामाजिक दोनों स्तरों पर व्यापक रणनीति तैयार कर रही है, ताकि दोषियों को सख्त सजा मिल सके। पार्टी इस मुद्दे पर जनजागरण अभियान भी शुरू करेगी, जिससे यह संदेश जाए कि न्याय और समानता पर कोई आंच नहीं आने दी जाएगी। उन्होंने कहा कि इसी प्रकार का एक और दुखद मामला हरियाणा में सामने आया है, जहां एक वरिष्ठ आई.पी.एस अधिकारी ने आत्महत्या कर ली। जांच में सामने आए सुसाइड नोट से स्पष्ट हुआ कि अधिकारी को उसकी जाति के आधार पर प्रमोशन, एसीआर और पोस्टिंग में लगातार भेदभाव झेलना पड़ा। डॉ. रवजोत ने कहा कि यह घटना भारतीय समाज के लिए कलंक है और भाजपा सरकार की असंवेदनशीलता को उजागर करती है। उन्होंने कहा कि यह और भी अधिक निंदनीय है कि दोनों घटनाएं चाहे दिल्ली में मुख्य न्यायाधीश का कोर्ट में अपमान हो या हरियाणा में दलित अधिकारी की आत्महत्या, भाजपा शासित राज्यों में हुई हैं, लेकिन अब तक कोई ठोस कार्रवाई नहीं की गई। डॉ. रवजोत सिंह ने दो टूक कहा कि आम आदमी पार्टी की पंजाब सरकार दलित समाज के अधिकारों की रक्षा के लिए प्रतिबद्ध है और किसी भी स्थिति में देश की एकता, अखंडता और लोकतंत्र पर हमला बर्दाश्त नहीं किया जाएगा। उन्होंने कहा कि हम हर स्तर पर आवाज उठाएंगे और ऐसे मामलों में न्याय सुनिश्चित करेंगे। इस अवसर पर नगर सुधार ट्रस्ट होशियारपुर के चेयरमैन गुरविंदर सिंह पाबला, शाम चौरासी विधानसभा के एस.सी. विंग के इंचार्ज जयावंती, तरसेम और हैप्पी कलेर भी मौजूद थे।
0
comment0
Report
SNSUNIL NAGPAL
Oct 10, 2025 14:30:35
Fazilka, Punjab:ਕਰਵਾ ਚੌਥ ਦੇ ਪਵਿੱਤਰ ਤਿਉਹਾਰ ਮੌਕੇ ਜਿੱਥੇ ਇੱਕ ਪਾਸੇ ਦੇਸ਼ ਭਰ ਦੀਆਂ ਮਹਿਲਾਵਾਂ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ, ਉੱਥੇ ਫਾਜ਼ਿਲਕਾ ਜ਼ਿਲ੍ਹੇ ਦੇ ਸਬ ਜੇਲ ਪ੍ਰਸ਼ਾਸਨ ਵੱਲੋਂ ਇੱਕ ਵਿਲੱਖਣ ਅਤੇ ਮਨਮੋਹਕ ਪਹਲ ਕੀਤੀ ਗਈ।ਡੈਡ ਹਾਊਸ ਰੋਡ ਤੇ ਸਥਿਤ ਸਬ ਜੇਲ ਪ੍ਰਸ਼ਾਸਨ ਦੇ Paisਟਰੋਲ ਪੰਪ ਉਜਵਲਾ ਫਿਊਲ ‘ਤੇ ਅੱਜ ਵਿਸ਼ੇਸ਼ ਤੌਰ 'ਤੇ ਹਰ ਗ੍ਰਾਹਕ ਨੂੰ ਪੈਟਰੋਲ ਭਰਵਾਉਣ 'ਤੇ ਇੱਕ ਗੁਲਾਬ ਦਾ ਫੁੱਲ ਤੋਹਫ਼ੇ ਵਜੋਂ ਦਿੱਤਾ ਗਿਆ। ਇਹ ਫੁੱਲ ਗ੍ਰਾਹਕਾਂ ਵੱਲੋਂ ਆਪਣੀ ਜੀਵਨ ਸਾਥੀ ਨੂੰ ਕਰਵਾ ਚੌਥ ਦੇ ਮੌਕੇ 'ਤੇ ਭੇਟ ਕਰਨ ਲਈ ਪ੍ਰਤੀਕਾਤਮਕ ਤੌਰ 'ਤੇ ਦਿੱਤੇ ਗਏ। ਸਬ ਜੇਲ ਦੇ ਡਿਪਟੀ ਸੁਪਰਡੈਂਟ ਗੁਰਦਿੱਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ ਵੱਲੋਂ ਇਹ ਮਨੁੱਖੀ ਸਹਿਭਾਗਤਾ ਨੂੰ ਦਰਸਾਉਂਦੀ ਛੋਟੀ ਪਰ ਅਰਥਪੂਰਨ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਅਸੀਂ ਚਾਹੁੰਦੇ ਸੀ ਕਿ ਗ੍ਰਾਹਕਾਂ ਨੂੰ ਸਿਰਫ਼ ਇੰਧਨ ਹੀ ਨਹੀਂ, ਸਗੋਂ ਖੁਸ਼ੀ ਦਾ ਵੀ ਇੰਧਨ ਮਿਲੇ। ਕਰਵਾ ਚੌਥ ਪਤੀ-ਪਤਨੀ ਦੇ ਪਿਆਰ ਅਤੇ ਵਿਸ਼ਵਾਸ ਦਾ ਤਿਉਹਾਰ ਹੈ, ਇਸ ਲਈ ਅਸੀਂ ਸੋਚਿਆ ਕਿ ਹਰ ਗ੍ਰਾਹਕ ਆਪਣੀ ਪਤਨੀ ਨੂੰ ਇੱਕ ਗੁਲਾਬ ਭੇਟ ਕਰਕੇ ਉਸਦਾ ਦਿਨ ਹੋਰ ਖਾਸ ਬਣਾ ਸਕੇ।” ਗੁਰਦਿੱਤ ਸਿੰਘ ਧਾਲੀਵਾਲ ਨੇ ਇਹ ਵੀ ਕਿਹਾ ਕਿ ਇਹ ਪ੍ਰਯਾਸ ਸਿਰਫ਼ ਤਿਉਹਾਰ ਮਨਾਉਣ ਲਈ ਨਹੀਂ, ਸਗੋਂ ਸਮਾਜ ਨੂੰ ਜੋੜਨ ਅਤੇ ਪ੍ਰੇਮ ਦੀ ਭਾਵਨਾ ਫੈਲਾਉਣ ਲਈ ਹੈ। ਦਿਨ ਭਰ ਦੌਰਾਨ ਪੈਟਰੋਲ ਪੰਪ 'ਤੇ ਆਉਣ ਵਾਲੇ ਗ੍ਰਾਹਕਾਂ ਨੇ ਵੀ ਜੇਲ ਪ੍ਰਸ਼ਾਸਨ ਦੀ ਇਸ ਪਹਿਲ ਨੂੰ ਸਿਰੋਪਾ ਦਿੱਤਾ ਅਤੇ ਕਿਹਾ ਕਿ ਸਰਕਾਰੀ ਪੱਧਰ 'ਤੇ ਇਸ ਤਰ੍ਹਾਂ ਦੀਆਂ ਸੋਚਵੀਂ ਮੁਹਿੰਮਾਂ ਨਾਲ ਲੋਕਾਂ ਵਿੱਚ ਪਿਆਰ ਅਤੇ ਸਾਂਝ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਇਹ ਪਹਲ ਨਾ ਸਿਰਫ਼ ਫਾਜ਼ਿਲਕਾ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਸਗੋਂ ਇਹ ਦਰਸਾਉਂਦੀ ਹੈ ਕਿ ਕਿਵੇਂ ਇੱਕ ਨਵੇਕਲੀ ਸੋਚ ਸਰਕਾਰੀ ਪ੍ਰਸ਼ਾਿਸਨ ਨੂੰ ਲੋਕਾਂ ਦੇ ਦਿਲਾਂ ਨਾਲ ਜੋੜ ਸਕਦੀ ਹੈ。
0
comment0
Report
Advertisement
Back to top