Back
फूड सेफ्टी विभाग ने बनूड़ गज्जू खेड़ा में दुकानों पर सैंपलिंग तेज कर दी
KSKuldeep Singh
Oct 10, 2025 14:45:51
Banur, Punjab
ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਬਨੂੜ ਨੇੜਲੇ ਕਸਬਾ ਗੱਜੂ ਖੇੜਾ ਵਿਖੇ ਵੱਖ ਵੱਖ ਦੁਕਾਨਾਂ ਤੇ ਕੀਤੀ ਗਈ ਸੈਂਪਲਿੰਗ
ਕੁਲਦੀਪ ਸਿੰਘ
ਬਨੂੜ -
ਤਿਉਹਾਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਲੋਕਾਂ ਦੀ ਸਿਹਤ ਪ੍ਰਤੀ ਜਾਗਰੂਕ ਹੁੰਦਿਆਂ ਗੈਰ ਮਿਆਰੀ ਖਾਦ ਪਦਾਰਥਾਂ ਨੂੰ ਲੈ ਕੇ ਸਿਕੰਜਾ ਕਸਿਆ ਗਿਆ ਹੈ।
ਅਸਲ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਦੁੱਪਦ ਅਤੇ ਦੁੱਧ ਤੋਂ ਬਣੇ ਖਾਦ ਪਦਾਰਥਾਂ ਨਾਲ ਸੰਬੰਧਿਤ ਇੱਕ ਜਨਤਕ ਪਟੀਸ਼ਨ ਨੂੰ ਆਧਾਰ ਬਣਾ ਕੇ Zee media ਵੱਲੋਂ ਲੋਕਾਂ ਦੇ ਸਿਹਤ ਨਾਲ ਜੁੜੇ ਮੁੱਦੇ ਨੂੰ ਉਭਾਰਿਆ ਗਿਆ ਹੈ। ਜਿਸ ਤੋਂ ਬਾਅਦ ਫੂਡ ਸੇਫਟੀ ਡਿਪਾਰਟਮੈਂਟ ਹਰਕਤ ਦੇ ਵਿੱਚ ਆਇਆ ਹੈ।
ਬਨੂੜ ਨੇੜਲੇ ਕਸਬਾ ਗੱਜੂ ਖੇੜਾ ਵਿਖੇ ਫੂਡ ਸੇਫਟੀ ਡਿਪਾਰਟਮੈਂਟ ਦੇ ਅਧਿਕਾਰੀਆਂ ਵੱਲੋਂ ਵੱਖ ਵੱਖ ਦੁਕਾਨਾਂ ਤੇ ਰੇਡ ਕੰਡਕਟ ਕੀਤੀ ਗਈ ਹੈ ਅਤੇ ਮਿਠਾਈਆਂ ਦੀ ਦੁਕਾਨਾਂ ਤੋਂ ਇਲਾਵਾ ਕਿਰਿਆਨਾ ਸਟੋਰਾਂ ਤੇ ਸੈਂਪਲਿੰਗ ਕੀਤੀ ਗਈ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਸੀਜਨ ਦੇ ਮੱਦੇ ਨਜ਼ਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਅਤੇ ਗੈਰ ਮਿਆਰੀ ਖਾਦ ਪਦਾਰਥ ਵੇਚਣ ਵਾਲੇ ਦੁਕਾਨਦਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਗੋਰ ਤਲਬ ਹੈ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਦੁੱਧ ਅਤੇ ਦੁੱਪਣੇ ਪਦਾਰਥਾਂ ਨੂੰ ਲੈ ਕੇ ਜਨਹਿਤ ਯਾਚਿਕਾ ਦਾਇਰ ਕੀਤੀ ਗਈ ਸੀ। ਜਿਸ ਤੋਂ ਬਾਅਦ Zee media ਵੱਲੋਂ ਇਸ ਮੁੱਦੇ ਨੂੰ ਲਗਾਤਾਰ ਉਭਾਰਿਆ ਗਿਆ ਹੈ। ਜਿਸ ਦੇ ਸਿੱਟੇ ਵਜੋਂ ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਜ਼ਿਲਾ ਮੋਹਾਲੀ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੈਂਪਲਿੰਗ ਦੀ ਕਾਰਵਾਈ ਨੂੰ ਤੇਜ਼ ਕਰ ਦਿੱਤਾ ਗਿਆ ਹੈ।
ਸ਼ਾਰਟ -
ਬਾਈਟ - Wt, ਫੋਰ ਸੇਫਟੀ ਡਿਪਾਰਟਮੈਂਟ ਦੇ ਅਧਿਕਾਰੀ ਅਤੇ ਸਥਾਨਕ ਲੋਕ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VRVIJAY RANA
FollowOct 10, 2025 18:31:480
Report
SNSUNIL NAGPAL
FollowOct 10, 2025 18:16:204
Report
SSSanjay Sharma
FollowOct 10, 2025 18:15:580
Report
MJManoj Joshi
FollowOct 10, 2025 18:02:410
Report
SSSanjay Sharma
FollowOct 10, 2025 18:02:140
Report
NLNitin Luthra
FollowOct 10, 2025 17:03:000
Report
SSSanjay Sharma
FollowOct 10, 2025 15:32:180
Report
MJManoj Joshi
FollowOct 10, 2025 15:32:090
Report
SSSanjay Sharma
FollowOct 10, 2025 15:07:07Noida, Uttar Pradesh:GUWAHATI (ASSAM): WOMEN CELEBRATE KARWA CHAUTH
0
Report
SSSanjay Sharma
FollowOct 10, 2025 15:01:570
Report
RKRAMAN KHOSLA
FollowOct 10, 2025 14:31:320
Report
SNSUNIL NAGPAL
FollowOct 10, 2025 14:30:350
Report
SSSanjay Sharma
FollowOct 10, 2025 14:09:21Noida, Uttar Pradesh:CHANDIGARH: HARYANA IPS OFFICER Y PURAN KUMAR MURDER CASE SIT TEAM LEAVES FROM HIS RESIDENCE VISUALS
1
Report
SSSanjay Sharma
FollowOct 10, 2025 14:05:54Noida, Uttar Pradesh:Jammu (J&K): Karwa Chauth 2025/ Women perform Karwa Chauth pooja in Panch Mandir temple/ visuals/ reax
0
Report