Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
पंजाब चुनाव से पहले अकाली दल–कांग्रेस गठबंधन की चर्चा तेज
RBRohit Bansal
Dec 12, 2025 09:05:15
Chandigarh, Chandigarh
ਮਨੋਰੰਜਨ ਕਾਲੀਆ ਨੇ ਬੋਲਣਾ ਸ਼ਰੂ ਕੀਤਾ 14 ਦਸੰਬਰ ਨੂੰ ਜ਼ਿਲਾ ਪ੍ਰੀਸ਼ਦ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਤੇ ਭਾਰਤ ਵਿਚ ਕੇਂਦਰ, ਸਟੇਟ ਅਤੇ ਸਥਾਨਕ ਸਰਕਾਰ ਮਿਲਕੇ ਕੰਮ ਕਰਦੀ ਹੈ ਹਰ ਸੱਤਾਧਿਰ ਪਾਰਟੀ ਕਿ ਆਪਣੇ ਆਪ ਨੂੰ ਸਾਬਿਤ ਕਰਨ ਲਈ ਸ਼ਹਿਰੀ ਅਤੇ ਪੇਂਡੂ ਦੋ ਇਲੈਕਸ਼ਨ ਹੁੰਦੇ ਨੇ ਆਪ ਨੂੰ ਹੁਣ ਤੱਕ 3 ਸਾਲ 10 ਮਹੀਨੇ ਹੋ ਚੁੱਕੇ ਨੇ ਸਟੇਟ ਵਿੱਚ ਸਰਕਾਰ ਸਰਕਾਰ ਨੇ ਕਿਸੇ ਵੀ ਚੀਜ਼ ਵਿੱਚ ਇਹ ਨਹੀਂ ਦੱਸਿਆ ਕਿ ਪਿੰਡ ਦੇ ਵਿਕਾਸ ਲਈ ਕੀ ਕੀਤਾ ਉਹ ਦਸਿਆ ਜਾਵੇ ਹਸਪਤਾਲ, ਸਕੂਲ, ਸੜਕ ਦੇ ਕੀ ਹਾਲਾਤ ਨੇ ਓਹ ਨਹੀਂ ਦੱਸਿਆ ਗਿਆ ਆਪ ਦਾ ਇਲੈਕਸ਼ਨ ਮੈਨੀਫੈਸਟੋ ਸੀ, 1934 ਦਾ ਸਰ ਚੁੱਟੋ ਰਾਮ ਐਕਟ ਨੂੰ ਲੱਗੋ ਕਰਨ ਦੀ ਗੱਲ ਕਰਜ਼ ਮਾਫ਼ ਦਾ ਵਾਇਦਾ ਕੀਤਾ ਫਾਰਮਰ ਲੇਬਰ ਲਈ 10 ਹਜ਼ਾਰ ਮੁਆਵਜ਼ਾ 21 ਹਜ਼ਾਰ ਕਿਸਾਨ ਦੀ ਬੇਟੀ ਦੇ ਜਨਮ ਤੇ ਵਾਇਦਾ ਕੀਤਾ ਸੀ ਸਿਹਤ ਕਲੀਨਿਕ ਪਿੰਡ ਵਿੱਚ ਬਣਾਏ ਜਾਣਗੇ ਵਾਇਦਾ ਸੀ ਐਜੂਕੇਸ਼ਨ loan ਪਰ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਕਿਹਾ ਸੀ, අਸੀ ਹਲਫ਼ਨਾਮਾ ਲਵਾਗੇ ਕੇ ਉਮੀਦਵਾਰ ਕੋਈ ਨਸ਼ਾ ਨਹੀਂ ਕਰਦਾ ਸਰਪੰਚ ਦਾ ਭੱਤਾ 1200 ਤੋਂ 2000 ਕਰਨ ਦੀ ਗੱਲ ਕੀਤੀ ਅਤੇ ਨਾਲ ਹੀ ਪੰਚਾਇਤ ਦੀ ਇਨਕਮ ਵਿੱਚੋ ਹੀ ਦਿੱਤਾ ਜਾਵੇਗਾ ਅਤੇ ਜਿਥੇ ਇਨਕਮ ਨਹੀਂ ਉਸਨੂੰ ਸਰਕਾਰ ਸਪੋਰਟ ਕਰੇਗੀ ਪਰ ਹਲੇ ਤਕ ਕੋਈ ਜਿੰਮੇਵਾਰੀ ਸਰਕਾਰ ਨੇ ਨਹੀਂ ਨਿਭਾਈ ਕੱਲ੍ਹ ਦਾ ਦਿਨ ਸਰਕਾਰ ਕੋਲ ਹੈ ਪਰ ਘਟੋ ਘਟ ਸਰਕਾਰ ਦੱਸ ਦੇਵੇ ਕੇ ਹੁਣ ਤਕ ਪਿੰਡ ਲਈ ਸਰਕਾਰ ਨੇ ਕੀ ਕੀਤਾ ਕਲ ਸ਼ਾਮ ਤੱਕ ਸਰਕਾਰ ਇਸ ਬਾਰੇ ਸਪਸ਼ਟ ਕਰੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਸੀ, ਉਸ ਸਮੇਂ ਅਮਨਸ਼ਾਂਤੀ ਮਜਬੂਰ ਹੋਈ ਹੈ, 2022 ਚ ਪਾਰਟੀ ਨੇ ਫੈਸਲਾ ਕੀਤਾ ਇਕੱਲੇ ਚੋਣ ਲੜੀ ਜਾਵੇਗੀ, ਸਾਡਾ ਵੋਟ ਸ਼ੇਅਰ ਵਧੀਆ ਹੈ, ਹੁਣ ਅਸੀਂ ਪੇਂਡੂ ਖੇਤਰਾਂ ਚ ਵੋਟ ਸ਼ੇਅਰ ਵਧਾ ਰਹੇ ਆ ਬੀਜੇਪੀ ਦਾ CM ਫੇਸ ਆ ਜਾਵੇਗਾ, ਜਿਸ ਤਰਹ ਹਰਿਆਣਾ ਵਿਚ ਵੀ ਆਇਆ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਪਿਤਾਮਾ ਨੇ ਓਹਨਾ ਨੂੰ ਪੰਜਾਬ ਦੀ ਨਬਜ਼ ਪਤਾ ਹੈ, ਜੋਂ ਹਾਲਾਤ ਪਹਿਲਾ ਸੀ ਉਹ ਹੁਣ ਨਹੀਂ ਨੇ 2022 ਵਿੱਚ ਅਸੀਂ ਕਿਹਾ ਸੀ ਅਸੀ ਇਕੱਲੇ ਚਲਣਾ ਇਸ ਲਈ ਅਸੀਂ ਕੋਈ ਗਠਜੋੜ ਨਹੀਂ ਕਰ ਰਹੇ ਜਨਸੰਘ ਦੇ ਸਮੇਂ ਵੀ ਅਸੀਂ ਸਰਕਾਰ ਦਾ ਦਾਅਵਾ ਨਹੀਂ ਕਰਦੇ ਸੀ ਅਸੀ ਉਸ ਸਮੇਂ ਵੀ ਮਜ਼ਬੂਰ ਵਿਰੋਧੀ ਧਿਰ ਲਈ ਵੋਟ ਮੰਗੇ ਸੀ punjab ਪੁਲਸ ਓਹੀ ਹੈ ਜਿਸ ਨੇ 1984 ਦੇ ਕਾਲੇ ਦੌਰ ਨਾਲ ਨਿਪਟਿਆ ਪਰ ਹੁਣ ਕਮਾਂਡ ਸਹੀ ਨਹੀਂ ਹੈ ਹੁਣ ਕਮਾਂਡ ਅਲਗ ਹੱਥ ਵਿਚ ਹੈ ਅੱਜ delhi ਦੇ ਲੀਡਰ ਦੀ ਸੁਰੱਖਿਆ ਸਾਡੇ ਕੋਲ ਹੈ ਤੇ ਇਸ ਨਾਲ ਅਸਰ ਪੰਜਾਬ ਵਿੱਚ ਹੋ ਰਿਹਾ ਹੈ (ਅੰਮ੍ਰਿਤਸਰ ਵਿੱਚ ਬੰਬ ਦੀ ਧਮਕੀ ਤੇ) ਮਨੋਰੰਜਨ ਕਾਲੀਆ ਦਾ ਵੱਡਾ ਬਿਆਨ ਨਵਜੋਤ ਕੌਰ ਸਿੱਧੂ ਸਾਡੀ ਪਾਰਟੀ ਵਿੱਚੋ ਹੀ ਗਈ ਸੀ, ਅਸੀ ਤਾਂ ਉਸ ਕੋਲੋ ਖੜਾ ਛੁਡਵਾਇਆ ਹੈ ਅਸੀ ਉਸਤੋਂ ਕੀ ਕਰਨਾ, ਇਹ ਕਾਂਗਰਸ ਵਿਚ ਜਾਕੇ ਕਹਿੰਦੇ ਸੀ ਅਸੀ ਤਾਂ ਪੈਦਾ ਹੀ ਕਾਂਗਰਸ ਵਿੱਚ ਹੋਏ ਸੀ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MTManish Thakur
Mar 10, 2026 10:48:59
Kullu, Himachal Pradesh:हिमाचल प्रदेश में पंचायती राज चुनावों को लेकर अब सरगर्मियां बढ़नी शुरू हो गई है। तो वहीं इसी मुद्दे को लेकर ढालपुर में कुल्लू ब्लॉक कांग्रेस कमेटी के द्वारा बैठक का भी आयोजन किया गया। इस बैठक में कुल्लू के विधायक सुंदर ठाकुर विशेष रूप से उपस्थित रहे। उन्होंने भाजपा छोड़ कांग्रेस में शामिल होने पर चार लोगों का स्वागत किया। विधायक सुंदर ठाकुर ने कहा कि कुल्लू विधानसभा क्षेत्र में दो अतिरिक्त नई पंचायत का गठन किया गया है और पंचायती राज चुनाव को लेकर कांग्रेस की सर्कल कमेटियों के साथ भी बैठक की जा रही है। ऐसे में कुल्लू विधानसभा क्षेत्र में विकास कार्य को तेज गति मिल सके। इसके लिए पंचायती राज चुनाव में कांग्रेस के विचारधारा वाले लोगों को आगे लाया जाएगा ताकि वह सरकार के साथ मिलकर अपने-अपने पंचायत में विकास कार्यों को तेज गति से पूरा कर सके। इसके अलावा कुल्लू विधानसभा क्षेत्र में ब्यास नदी की ड्रेजिंग का कार्य भी तेज गति से किया जा रहा है और यहां पर एक वाकिंग ट्रेल का भी निर्माण किया जा रहा है। इसके अलावा ईको टूरिज्म के माध्यम से भी यहां की आर्थिकी को मजबूत किया जा रहा है। लग घाटी में स्कीइंग स्लोप को भी तैयार किया जा रहा है और यहां पर तीसरा स्की प्रशिक्षण भी इस बार युवाओं को दिया गया है ताकि यहां पर शीतकालीन खेलों को भी बढ़ावा दिया जा सके。
0
comment0
Report
MTManish Thakur
Mar 10, 2026 10:39:53
Kullu, Himachal Pradesh:जिला कुल्लू के मुख्यालय ढालपुर में तिब्बती राष्ट्रीय विद्रोह के वर्षगांठ का आयोजन किया गया। वहीं इस दौरान भारत तिब्बत सहयोग मंच के द्वारा ढालपुर में एक रैली भी निकाली गई तथा चीन के द्वारा तिब्बत में किए जा रहे अत्याचारों के खिलाफ भी विरोध प्रदर्शन किया गया। वही इस दौरान उपस्थित तिब्बती समुदाय के लोगों को संबोधित करते हुए तिब्बती सहायता समूह के उप सलाहकार पेमा नामग्याल ने बताया कि वर्तमान में तिब्हत की पीआरसी सरकार झूठा दावा कर रही है कि तिब्बत और सभी गैर राष्ट्रीयताएं तथा कथित झोंग हुआ मिंजू का हिस्सा है। ऐसे में वह तिब्बत के पर्यावरण तथा उनके लोगों की विशेष पहचान को खत्म कर रही है। इसके अलावा 10 लाख तिब्बती बच्चों को जबरन बोर्डिंग स्कूलों में रखा गया है। वहां पर भी तिब्बती भाषा की शिक्षा तथा संस्कृति के प्रसारण को प्रतिबंधित किया गया है। इन स्कूलों के भीतर तिब्बती बच्चों को कम्युनिस्ट पार्टी की विचारधारा के तहत गहन राजनीतिक प्रचार के अधीन किया जा रहा है। ऐसे में पीआरसी सरकार तिब्बती farmers को भी बड़े पैमाने पर पुनर्वास और श्रम हस्तांतरण कर रही है। उन्होंने कहा कि 22 जनवरी 2026 को संयुक्त राष्ट्र विशेष लोगों के एक समूह के द्वारा भी बयान दिया गया था कि साल 2000 से 2025 के बीच करीब 4 मिलियन तिब्बती आबादी इन कार्यक्रमों से प्रभावित हुई है। वही संयुक्त राष्ट्र और अंतरराष्ट्रीय समुदाय ने भी यही निष्कर्ष निकला है कि पीआरसी की कम्युनिटी सरकार द्वारा तिब्बत में वर्तमान में लागू की जा रही नीतियां भी स्थानीय समुदायों के लिए काफी खतरनाक साबित हो रही है। क्योंकि जो भी इन नीतियों का पालन करने से इनकार करते हैं उन्हें गिरफ्तार करना वहां एक सामान्य प्रथा बन गई है। ऐसे में भारत में लगातार तिब्बती समुदाय के द्वारा कम्युनिस्ट पीआरसी सरकार के इन फैसलों का विरोध किया जा रहा है। पेमा नामग्याल ने कहा कि सभी तिब्बती समुदाय के लोग यह मांग करते हैं कि पीआरसी कम्युनिस्ट पार्टी चीन और तिब्बत के भीतर अपनी दुर्भावनापूर्ण एजेंडा को बढ़ावा दे रही है। लेकिन इस तरह के प्रयास कभी भी समुदाय के द्वारा स्वीकार नहीं किए जाएंगे और आगामी भविष्य में भी इसका विरोध जारी रहेगा।
0
comment0
Report
SGSatpal Garg
Mar 10, 2026 10:38:33
Patran, Punjab:स्टोरी। बढ़ते तापमान से गेहूं की फसल पर कीड़ों का हमला, किसान चिंतित उत्तर भारत में लगातार बढ़ते तापमान ने किसानों की चिंता बढ़ा दी है। गर्मी के बढ़ते असर से गेहूं की फसल प्रभावित होने लगी है। किसानों का कहना है कि तापमान बढ़ने के कारण गेहूं की फसल पर तेले जैसे कीड़ों का हमला भी बढ़ गया है, जबकि तेज हवाओं के कारण कई खेतों में फसल गिरने की घटनाएं भी सामने आ रही हैं। इस समय फाल्गुन महीना चल रहा है और आमतौर पर दिन का तापमान 20 से 22 डिग्री सेल्सियस के आसपास होना चाहिए था, लेकिन इन दिनों तापमान 33 से 34 डिग्री सेल्सियस तक पहुंच रहा है। मौसम में इस अचानक बदलाव का सीधा असर गेहूं की फसल पर पड़ रहा है, जिससे किसानों को पैदावार घटने का डर सता रहा है। किसानों का कहना है कि बढ़ती गर्मी के कारण गेहूं के दाने कमजोर हो रहे हैं। यदि इसी तरह तापमान बढ़ता रहा तो उत्पादन में कमी आ सकती है। दूसरी ओर सब्जी की फसल में भी किसानों को नुकसान झेलना पड़ सकता है। कृषि विभाग के अधिकारियों की और से किसानों को गेहूं की फसल में नमी बनाए रखने के लिए जरूरत के अनुसार हल्की सिंचाई करते रहें।
0
comment0
Report
AJAnil Jain
Mar 10, 2026 10:36:55
Lehragaga, Punjab:ਲਹਿਰਾ ਗਾਗਾ ਤੇ ਵਾਰਡ ਨੰਬਰ ਤਿੰਨ ਵਿੱਚ ਮਕਾਨ ਦੇ ਵਰੰਟ ਕਬਜੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸੰਭਾਲਿਆ ਮੋਰਚਾ ਇਸ ਮੌਕੇ ਕਿਸਾਨ ਯੂਨੀਅਨ ਦੇ ਨਾਲ ਨਾਲ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੀਡਰ ਵੀ ਸ਼ਾਮਲ ਰਹੇ ਵਰੰਟ ਕਬਜ਼ੇ ਨੂੰ ਲੈ ਕੇ ਘਰ ਦੇ ਦੂਜੇ ਦਿਨ ਵੀ ਧਰਨਾ ਜਾਰੀ ਵਾਰੰਟ ਕਬਜ਼ੇ ਵਿੱਚ ਪਵਨ ਕੁਮਾਰ ਮਕਾਨ ਜੋ ਕਿ ਤਿੰਨ ਪੀੜੀਆਂ ਇਸ ਮਕਾਨ ਵਿੱਚ ਰਹਿ ਰਹੀਆਂ ਹਨ ਪਰ ਇਹਨਾਂ ਦਾ ਇੰਤਕਾਲ ਨਾ ਹੋਣ ਕਰਕੇ ਕੋਰਟ ਵੱਲੋਂ ਕਬਜ਼ੇ ਦਾ ਆਰਡਰ ਦਿੱਤਾ ਗਿਆ ਬੀਤੇ ਦਿਨੀ ਜਦੋਂ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਮਕਾਨ ਦਾ ਵਰੰਟ ਕਬਜਾ ਲੈਣ ਪਹੁੰਚਿਆ ਤਾਂ ਸ਼ਹਿਰ ਵਾਸੀਆਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਤਾਂ ਉਹਨਾਂ ਨੂੰ ਤੁਰੰੰਤ ਉਥੋਂ ਵਾਪਸ ਹੋਣਾ ਪਿਆ ਦੂਜੇ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਲਹਿਰਾਗਾਗਾ ਦੇ ਪਾਰਟੀ ਮੰਤਰੀ ਬਰਿੰਦਰ ਗੋਇਲ ਦੇ ਸਪੁੱਤਰ ਗੌਰਵ ਗੋਇਲ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਸਪੁੱਤਰ ਰਾਹੁਲ ਇੰਦਰ ਸਿੰਘ ਸਿੱਧੂ ਰਾਜਨੀਤਿਕ ਪਾਰਟੀਆਂ ਦੇ ਆਗੂ ਇਸ ਧਰਨੇ ਵਿੱਚ ਮੌਜੂਦ ਰਹੇ ਖਬਰ ਲਿਖਣ ਤੱਕ ਪ੍ਰਸ਼ਾਸਨ ਅਤੇ ਸਿਵਿਲ ਪ੍ਰਸ਼ਾਸਨ ਕਬਜ਼ਾ ਲੈਣ ਨਹੀਂ ਪਹੁੰਚਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਲਹਿਰਾਗਾਗਾ ਦੇ ਪ੍ਰਧਾਨ ਸਰਬਜੀਤ ਸ਼ਰਮਾ ਨੇ ਕਿਹਾ ਕਿ ਅਸੀਂ ਇਸ ਪਰਿਵਾਰ ਨਾਲ ਖੜੇ ਆਂ ਕਿਉਂਕਿ ਇਹ 1977 ਤੋਂ ਇਸ ਮਕਾਨ ਵਿੱਚ ਰਹਿ ਰਹੇ ਹਨ। ਤਾਂ ਪੁਰਾਣੇ ਸਮੇਂ ਦੇ ਅਸਟਾਮਾਂ ਜਰਿਸਟਰੀਆਂ ਤੇ ਇਹ ਮਕਾਨ ਖਰੀਦਿਆ ਗਿਆ ਸੀ ਪਰ ਇੰਤਕਾਲ ਨਾ ਹੋਣ ਕਰਕੇ ਦੂਜੀ ਪਾਰਟੀ ਕੋਰਟ ਵਿੱਚ ਕੇਸ ਜਿੱਤ ਗਈ ਪਰ ਅਸੀਂ ਕਿਸੇ ਵੀ ਕੀਮਤ ਤੇ ਇਸ ਵਿਅਕਤੀ ਨਾਲ ਧੱਕਾ ਨਹੀਂ ਹੋਣ ਦਵਾਂਗੇ ਨਾ ਹੀ ਘਰ ਉੱਤੇ ਕਬਜ਼ਾ ਹੋਣ ਦੇਵਾਂਗਾ
0
comment0
Report
KCKhem Chand
Mar 10, 2026 10:36:23
Kot Kapura, Punjab:ਈਰਾਨ–ਇਜ਼ਰਾਇਲ ਤਣਾਅ ਦੇ ਮੱਦੇਨਜ਼ਰ LPG ਗੈਸ ਲਈ ਨਵੀਆਂ ਹਦਾਇਤਾਂ, ਹੁਣ ਆਨਲਾਈਨ ਬੁਕਿੰਗ ਤੋਂ ਬਾਅਦ ਹੀ ਮਿਲੇਗਾ ਸਿਲੰਡਰ ਕੋਟਕਪੂਰਾ — ਈਰਾਨ ਅਤੇ ਇਜ਼ਰਾਇਲ ਵਿਚਕਾਰ ਵਧ ਰਹੇ ਤਣਾਅ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਸਰਕਾਰ ਵੱਲੋਂ ਐਲਪੀਜੀ ਗੈਸ ਸਿਲੰਡਰਾਂ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਨਵੀਆਂ ਹਦਾਇਤਾਂ ਮੁਤਾਬਕ ਹੁਣ ਉਪਭੋਗਤਾਵਾਂ ਨੂੰ ਗੈਸ ਸਿਲੰਡਰ ਸਿਰਫ ਆਨਲਾਈਨ ਬੁਕਿੰਗ ਕਰਨ ਤੋਂ ਬਾਅਦ ਹੀ ਮਿਲੇਗਾ। ਜਾਣਕਾਰੀ ਮੁਤਾਬਕ ਹੁਣ ਗੈਸ ਸਿਲੰਡਰ ਦੀ ਸਪਲਾਈ ਬੁਕਿੰਗ ਤੋਂ ਬਾਅਦ ਮਿਲਣ ਵਾਲੇ ਡੀਏਸੀ (DAC) ਕੋਡ ਦੇ ਆਧਾਰ ’ਤੇ ਹੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਨੂੰ ਲੈ ਕੇ ਵੀ ਆਉਣ ਵਾਲੇ ਦਿਨਾਂ ਵਿੱਚ ਪ੍ਰਭਾਵ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ。 ਇਸ ਸਬੰਧੀ ਕੋਟਕਪੂਰਾ ਦੀਆਂ ਗੈਸ ਏਜੰਸੀਆਂ ਦੇ ਸੰਚਾਲਕਾਂ ਨੇ ਦੱਸਿਆ ਕਿ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਹੁਣ ਸਿਲੰਡਰ ਦੀ ਡਿਲਿਵਰੀ ਲਈ ਆਨਲਾਈਨ ਬੁਕਿੰਗ ਕਰਨਾ ਲਾਜ਼ਮੀ ਹੋਵੇਗਾ। ਉਨ੍ਹਾਂ ਉਪਭੋਗਤਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ e-KYC ਜਲਦੀ ਤੋਂ ਜਲਦੀ ਕਰਵਾ ਲੈਣ, ਤਾਂ ਜੋ ਉਨ੍ਹਾਂ ਨੂੰ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ。 ਗੈਸ ਏਜੰਸੀ ਮੈਨੇਜਰ ਸਾਹਿਲ ਬਾਂਸਲ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ 19 ਕਿਲੋ ਵਾਲੇ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਨਹੀਂ ਆ ਰਹੀ। ਸਪਲਾਈ ਆਉਣ ਤੋਂ ਬਾਅਦ ਹੀ ਇਸ ਬਾਰੇ ਪੂਰੀ ਤਰ੍ਹਾਂ ਸਪਸ਼ਟ ਜਾਣਕਾਰੀ ਮਿਲ ਸਕੇਗੀ。 ਉਨ੍ਹਾਂ ਕਿਹਾ ਕਿ ਫਿਲਹਾਲ ਘਰੇਲੂ ਗੈਸ ਦੀ ਕੋਈ ਵੱਡੀ ਕਮੀ ਨਹੀਂ ਹੈ, ਪਰ ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲੋਂ ਇਸ ਲਈ ਕੋਟਾ ਵੀ ਤੈਅ ਕੀਤਾ ਜਾ ਸਕਦਾ ਹੈ। ਇਸ ਵੇਲੇ ਉਪਭੋਗਤਾਵਾਂ ਨੂੰ ਬੁਕਿੰਗ ਕਰਨ ਤੋਂ ਬਾਅਦ ਇੱਕ ਤੋਂ ਦੋ ਦਿਨਾਂ ਵਿੱਚ ਸਿਲੰਡਰ ਦੀ ਸਪਲਾਈ ਦਿੱਤੀ ਜਾ ਰਹੀ ਹੈ। ਨਵੀਆਂ ਹਦਾਇਤਾਂ ਅਨੁਸਾਰ ਹੁਣ ਘਰੇਲੂ ਉਪਭੋਗਤਾ ਸਿਲੰਡਰ ਮਿਲਣ ਤੋਂ 25 ਦਿਨ ਬਾਅਦ ਹੀ ਨਵੀਂ ਬੁਕਿੰਗ ਕਰਵਾ ਸਕਣਗੇ। ਬਾਈਟ ਸਾਹਿਲ ਬਾਂਸਲ ਏਜੇਂਸੀ ਮੈਨੇਜਰ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
SKSanjeev Kumar
Mar 10, 2026 10:23:27
0
comment0
Report
DVDEVENDER VERMA
Mar 10, 2026 10:23:14
Nahan, Himachal Pradesh:नाहन (सिरमौर) में राजकीय शमशेर स्कूल पहुंचे UPSC परीक्षा पास कर चुके सुशांत चौहान। इसी सरकारी स्कूल से जमा दो की परीक्षा पास की थी। स्कूल प्रबंधन बोला स्कूल के लिए गौरवान्वित करने वाला पल। सरकारी स्कूलों में पढ़ने वाले बच्चों के लिए प्रेरणा बने सुशांत चौहान। UPSC की परीक्षा पास कर चुके नाहन विधानसभा क्षेत्र के देवका पुडला निवासी 23 वर्षीय सुशांत चौहान आज राजकीय वरिष्ठ माध्यमिक पाठशाला शमशेर नाहन पहुंचे जहां से उन्होंने जमा दो की परीक्षा पास की थी। स्कूल पहुंचने पर सुशांत चौहान का स्कूल प्रबंधक द्वारा स्वागत किया गया। संस्था के प्रिंसिपल आरके चौहान ने बताया कि सुशांत ने 2020 में इसी सरकारी स्कूल से जमा दो की परीक्षा पास की थी और आज यूपीएससी की परीक्षा को पास किया है जो स्कूल के लिए गौरवान्वित करने वाला पल है। उन्होंने कहा कि सुशांत पहले से ही मेधावी छात्र था और स्कूल में आयोजित होने वाली गतिविधियों में आगे रहता था। UPSC की परीक्षा पास कर चुके सुशांत चौहान ने कहा कि इसी स्कूल से उन्होंने जमा एक और जमा दो परीक्षा पास की थी। सुशांत चौहान ने कहा कि सरकारी स्कूलों को लेकर बच्चों में कई तरह के सवाल रहते हैं मगर सरकारी स्कूलों में भी अच्छी पढ़ाई होती है। उन्होंने कहा कि यहां पढ़ाई के दौरान उन्हें शिक्षकों का भरपूर सहयोग मिला जिसकी बदौलत आज उन्हें यह मुकाम हासिल हुआ है।
0
comment0
Report
RMRakesh Malhi
Mar 10, 2026 10:22:54
Una, Himachal Pradesh:इंदिरा स्टेडियम में चल रही नॉर्थ जोन इंटर यूनिवर्सिटी प्रतियोगिता के दौरान मैच रेफरी को लेकर हुई गहमागहमी, हैंडबॉल प्रतियोगिता में हुआ विवाद एलपीयू टीम प्रबंधन ने आयोजकों पर लगाए गंभीर आरोप बोले पंजाब यूनिवर्सिटी चंडीगढ़ के साथ मैच में हर बार होता है एक ही रेफरी हिमाचल प्रदेश के ऊना में यूनिवर्सिटी हैंडबॉल टूर्नामेंट के मैच किए जा रहे हैं, जिसमें उत्तर भारत के विभिन्न राज्यों की कई यूनिवर्सिटी की टीमें भाग ले रही हैं। लेकिन इसी दौरान मंगलवार को कुछ टीमों ने एक ही ऑफिसियल को निरंतर एक के बाद एक लगातार मैचों में रैफरी बनाए जाने को लेकर आपत्ति व्यक्त की और चीफ गेस्ट ऊना के डीएम जतिन लाल के समक्ष अपना विरोध जताया। इस बीच विरोध करने वाली टीमों और खेल अधिकारियों के बीच वाद विवाद भी हुआ। विरोध करने वाली टीमों ने लवली प्रोफेशनल यूनिवर्सिटी और हरियाणा की टीमें भी थीं। इनका आरोप था कि फेडरेशन एक ही ऑफिसियल को ही लगातार मैच में रेफरी बना रही है, जिससे कारण पक्षपात की संभावना है। उन्होंने पिछले कुछ समय से इसी ऑफिसियल को बारम्बार रखने के पीछे की भावना पर प्रश्न खड़े किए। यही नहीं इसके कारण मैच के परिणाम भी प्रभावित होने का आरोप भी लगाया गया। डॉक्टर संजय शर्मा, यूनिवर्सिटी स्पोर्ट्स डायरेक्टर, शिमला。
0
comment0
Report
DSDharmindr Singh
Mar 10, 2026 10:22:16
Khanna, Punjab:ਖੰਨਾ ਦਾਣਾ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਹੋਈ। ਰੈਲੀ ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁੱਜੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 11 ਮੈਂਬਰੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਕਿ ਅਗਲੇ ਚਾਰ ਮਹੀਨਿਆਂ ਚ ਭਗਵੰਤ ਮਾਨ ਨੂੰ 11 ਬੰਦੇ ਨਹੀਂ ਮਿਲਣੇ। ਸੁਖਬੀਰ ਨੇ ਉਸ ਗੱਲ ਦਾ ਜਵਾਬ ਦਿੱਤਾ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਹਨ ਕਿ ਅਕਾਲੀ ਦਲ ਕੋਲ 11 ਮੈਂਬਰੀ ਕਮੇਟੀ ਵਾਸਤੇ ਬੰਦੇ ਪੂਰੇ ਨਹੀਂ ਹੈਗੇ। ਇਸਦੇ ਨਾਲ ਹੀ ਪੰਜਾਬ ਦੇ ਆੜ੍ਹਤੀਆਂ ਦਾ ਪੱਖ ਲੈਂਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖਮੰਤਰੀ ਸਨ ਓਦੋਂ ਪੰਜਾਬ ਦੇ ਆੜਤੀਆਂ ਦੀ ਆੜਤ ਢਾਈ ਫੀਸਦੀ ਕੀਤੀ ਗਈ ਸੀ ਹੁਣ ਆੜਤ ਘਟਾ ਕੇ ਡੇਢ ਫੀਸਦੀ ਕਰ ਦਿੱਤੀ ਹੈ ਜੋਕਿ ਧੱਕੇਸ਼ਾਹੀ ਹੈ। ਓਹਨਾਂ ਨੇ ਆੜਤੀਆਂ ਨੂੰ EPF ਦੇ ਦਾਇਰੇ ਚ ਲੈਣ ਦਾ ਵਿਰੋਧ ਵੀ ਕੀਤਾ। ਇਸਸਤੋਂ ਇਲਾਵਾ ਮੰਚ ਤੋਂ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਖੰਨਾ ਹਲਕੇ ਤੋਂ ਯਾਦਵਿੰਦਰ ਸਿੰਘ ਯਾਦੂ ਨੂੰ ਵਿਧਾਇਕ ਬਣਾ ਕੇ ਭੇਜਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਕਾਲੀ ਸਰਕਾਰ ਬਣਨ ਉਪਰ ਕੋਈ ਘਾਟ ਨਹੀਂ ਆਉਣ ਦੇਵਾਂਗੇ। ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਸਰਕਾਰ ਬਣਦੇ ਹੀ ਖੰਨਾ ਅਤੇ ਜਗਰਾਓਂ ਦੋ ਨਵੇਂ ਜਿਲ੍ਹੇ ਬਣਾਏ ਜਾਣਗੇ। ਪੰਜਾਬ ਦੇ ਹਰ ਜ਼ਿਲ੍ਹੇ ਅੰਦਰ ਮੈਡੀਕਲ ਅਤੇ ਵੇਟਨਰੀ ਕਾਲਜ ਖੋਲ੍ਹੇ ਜਾਣਗੇ। ਬਜੁਰਗਾਂ ਨੂੰ 3100 ਰੁਪਏ ਪੈਨਸ਼ਨ ਦੇਵਾਂਗੇ। ਇਸਤੋਂ ਇਲਾਵਾ ਸੁਖਬੀਰ ਬਾਦਲ ਨੇ ਰਾਹੁਲ ਗਾਂਧੀ ਉਪਰ ਸਿਆਸੀ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜਿਹੜਾ ਦਰਦ ਪੰਜਾਬ ਲਈ ਪ੍ਰਕਾਸ਼ ਸਿੰਘ ਬਾਦਲ ਦੇ ਦਿਲ ਚ ਸੀ ਉਹ ਰਾਹੁਲ ਗਾਂਧੀ ਦੇ ਨਹੀਂ ਹੋ ਸਕਦਾ। ਦਿੱਲੀ ਵਾਲਿਆਂ ਦੇ ਨਹੀਂ ਹੋ ਸਕਦਾ। ਸੁਖਬੀਰ ਨੇ ਕਿਹਾ ਕਿ ਭਗਵੰਤ ਮਾਨ ਸਿਰਫ ਨਾਮ ਦੇ ਮੁੱਖ ਮੰਤਰੀ ਹਨ। ਸਾਰੇ ਕੰਮ ਕੇਜਰੀਵਾਲ ਕਰ ਰਹੇ ਹਨ। ਪੰਜਾਬ ਅੰਦਰ ਡੀਐਸਪੀ, ਐਸਡੀਐਮ, ਤਹிஸੀਲਦਾਰ ਕੇਜਰੀਵਾਲ ਲਗਾ ਰਹੇ ਹਨ। ਸੁਖਬੀਰ ਨੇ ਇਲਜ਼ਾਮ ਲਾਇਆ ਕਿ ਕੇਜਰੀਵਾਲ ਉਦਯੋਗ ਮੰਤਰੀ ਸੰਜੀਵ ਅਰੋੜਾ ਰਾਹੀਂ ਹਰ ਮਹੀਨੇ 200 ਕਰੋੜ ਰੁਪਏ ਇਕੱਠੇ ਕਰਵਾ ਰਹੇ ਹਨ। GST ਵਿਭਾਗ ਰਾਹੀਂ ਕਰੋੜਾਂ ਰੁਪਏ ਜਬਰਦਸਤੀ ਵਪਾਰੀਆਂ ਕੋਲੋਂ ਲੁੱਟੇ ਜਾ ਰਹੇ ਹਨ。
0
comment0
Report
ASAvtar Singh
Mar 10, 2026 10:08:13
0
comment0
Report
DVDEVENDER VERMA
Mar 10, 2026 10:07:53
Nahan, Himachal Pradesh:लोकेशन नाहन सिरमौर के 4 दिवसीय दौरे पर खाद्य आयोग अध्यक्ष.. दौरे के दौरान विभिन्न संस्थानों का किया निरीक्षण, जांच में पाई गई अनियमितताओं की सरकार को भेजी रिपोर्ट, पीडीएस के तहत खाद्य सामग्री की मात्रा और गुणवत्ता पर रखा जा रहा विशेष ध्यान, विभाग को सप्लाई करने वाली आटा मिल और डिपो के लिए जाएंगे सैंपल, एंकर-जिला सिरमौर के चार दिवसीय दौरे पर पहुंचे हिमाचल प्रदेश खाद्य आयोग के अध्यक्ष ने जिले में सार्वजनिक वितरण प्रणाली यानी पीडीएस व्यवस्था का जायजा लिया। इस दौरान विभिन्न संस्थानों का निरीक्षण किया गया और जहां-जहां अनियमितताएं सामने आईं जिसकी रिपोर्ट सरकार को भेज दी गई है। आयोग के अध्यक्ष पीसी कटयाल नाहन में आज पत्रकार वार्ता को संबोधित कर रहे थे। वीओ1- मीडिया से बात करते हुए आयोग के अध्यक्ष ने बताया कि 7 मार्च से 10 मार्च तक इस चार दिवसीय सिरमौर दौरे के दौरान उन्होंने कई स्कूल आंगनबाड़ी केंद्र ,आदर्श कारागार नाहन सहित कई डिपो आदि का निरीक्षण किया। उन्होंने बताया कि इस दौरान अधिकतर स्थानों पर व्यवस्था काफी हद तक ठीक देखने को मिला परंतु कुछ स्थानों पर अनियमिताएं भी देखने को मिली जिसकी रिपोर्ट खाद्य आयोग ने सरकार को भेज दी है। उन्होंने बताया कि इसी संबंध में डीसी कार्यालय में समीक्षा बैठक का आयोजन भी किया गया, जिसमें अधिकारियों को आवश्यक दिशा-निर्देश दिए गए। बाईट- पीसी कटयाल अध्यक्ष हिमाचल खाद्य आयोग वीओ2- खाद्य आयोग के अध्यक्ष ने बताया कि जिले में पीडीएस प्रणाली सुचारू रूप से चल रही है और पात्र लोगों तक खाद्य सामग्री पहुंचाने के लिए विभाग विशेष ध्यान दे रहा है। उन्होंने कहा कि  पीडीएस के तहत वितरित होने वाली खाद्य सामग्री की मात्रा और गुणवत्ता की जांच के लिए विभाग को सप्लाई करने वाली आटा मिल और डिपो से सैंपल भी लिए जाएंगे जिसको लेकर आयोग ने सरकार को भी सुझाव भेज दिए है। बाईट- पीसी कटयाल अध्यक्ष हिमाचल खाद्य आयोग
0
comment0
Report
VSVARUN SHARMA
Mar 10, 2026 09:49:25
Mansurwal Dona, Punjab:ਵਿਧਾਨ ਸਭਾ ‘ਚ ਬਜਟ ਚਰਚਾ ਦੌਰਾਨ Rana Inder Partap Singh ਨੇ ਉੱਠਾਏ ਅਹਿਮ ਮੁੱਦੇ Punjab Vidhan Sabha ਵਿੱਚ ਬਜਟ ਤੇ ਅਸਲ ਖਰਚ ਵਿਚਲੇ ਅੰਤਰ ‘ਤੇ ਸਵਾਲ, ਸਿਹਤ, ਖੇਡਾਂ ਤੇ ਖੇਤੀਬਾੜੀ ਖੇਤਰਾਂ ਵਿੱਚ ਘੱਟ ਖਰਚ ‘ਤੇ ਮੰਗਿਆ ਸਪਸ਼ਟੀਕਰਨ ਕਪੂਰਥਲਾ : ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ Rana Inder Partap Singh ਨੇ Punjab Vidhan Sabha ਵਿੱਚ ਬਜਟ ‘ਤੇ ਹੋਈ ਚਰਚਾ ਦੌਰਾਨ ਕਈ ਮਹੱਤਵਪੂਰਨ ਮੁੱਦੇ ਉਠਾਉਂਦੇ ਹੋਏ ਸਰਕਾਰ ਦਾ ਧਿਆਨ ਵੱਖ-ਵੱਖ ਵਿਭਾਗਾਂ ਲਈ ਰੱਖੇ ਗਏ ਬਜਟ ਅਤੇ ਅਸਲ ਖਰਚ ਵਿਚਲੇ ਵੱਡੇ ਅੰਤਰ ਵੱਲ ਦਿਵਾਇਆ। ਉਨ੍ਹਾਂ ਕਿਹਾ ਕਿ ਬਜਟ ਵਿੱਚ ਵੱਡੀਆਂ ਘੋਸ਼ਣਾਵਾਂ ਕੀਤੀਆਂ ਜਾਂਦੀਆਂ ਹਨ ਪਰ ਕਈ ਮਹੱਤਵਪੂਰਨ ਖੇਤਰਾਂ ਵਿੱਚ ਖਰਚ ਘੱਟ ਹੋਣਾ ਚਿੰਤਾ ਦਾ ਵਿਸ਼ਾ ਹੈ। ਵਿਧਾਇਕ ਰਾਣਾ ਇੰਦਰ ਪ੍ਰਤਤ ਸਿੰਘ ਨੇ ਸਿਹਤ, ਖੇਡਾਂ, ਪੇਂਡੂ ਵਿਕਾਸ ਅਤੇ ਖੇਤੀਬਾੜੀ ਵਰਗੇ ਅਹਿਮ ਖੇਤਰਾਂ ਵਿੱਚ ਘੱਟ ਖਰਚ ਹੋਣ ‘ਤੇ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ। ਉਨ੍ਹਾਂ ਕਿਹਾ ਕਿ ਇਹ ਖੇਤਰ ਸਿੱਧੇ ਤੌਰ ‘ਤੇ ਲੋਕਾਂ ਦੀ ਭਲਾਈ ਨਾਲ ਜੁੜੇ ਹੋਏ ਹਨ, ਇਸ ਲਈ ਇਨ੍ਹਾਂ ਲਈ ਰੱਖੇ ਗਏ ਬਜਟ ਦਾ ਪੂਰਾ ਅਤੇ ਪਾਰਦਰਸ਼ੀ ਤਰੀਕੇ ਨਾਲ ਇਸਤੇਮਾਲ ਹੋਣਾ ਬਹੁਤ ਜ਼ਰੂਰੀ ਹੈ। ਇਸ ਦੌਰਾਨ ਉਨ੍ਹਾਂ Mukhyamantri Sehat Bima Yojana ਸਬੰਧੀ ਵੀ ਸਵਾਲ ਉਠਾਏ। ਉਨ੍ਹਾਂ ਪੁੱਛਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਇਸ ਯੋਜਨਾ ਲਈ ਤਿੰਨ ਗੁਣਾ ਬਜਟ ਕਿਉਂ ਰੱਖਿਆ ਗਿਆ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹਨ। ਨਾਲ ਹੀ ਉਨ੍ਹਾਂ ਸਰਕਾਰੀ ਹਸਪਤਾਲਾਂ ਵਿੱਚ ਜ਼ਰੂਰੀ ਸਹੂਲਤਾਂ ਦੀ ਕਮੀ ਅਤੇ ਕੁਝ ਇਲਾਜਾਂ ਨੂੰ ਸਿਰਫ਼ ਸਰਕਾਰੀ ਹਸਪਤਾਲਾਂ ਤੱਕ ਸੀਮਿਤ ਕਰਨ ਦੇ ਫੈਸਲੇ ‘ਤੇ ਵੀ ਚਿੰਤਾ ਜਤਾਈ। ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਸਥਿਤੀ, ਵੱਧਦੇ ਕਰਜ਼ੇ ਅਤੇ ਲੋਕਾਂ ‘ਤੇ ਪੈ ਰਹੇ ਆਰਥਿਕ ਬੋਝ ਬਾਰੇ ਸਰਕਾਰ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਬਜਟ ਸਿਰਫ਼ ਅੰਕੜਿਆਂ ਦਾ ਦਸਤਾਵੇਜ਼ ਨਾ ਰਹੇ, ਸਗੋਂ ਲੋਕਾਂ ਦੀਆਂ ਅਸਲ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਨੀਤੀਆਂ ਬਣਾਈਆਂ ਜਾਣ।
0
comment0
Report
BSBHARAT SHARMA
Mar 10, 2026 09:33:56
Amritsar, Punjab:ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, 400 ਦੇ ਕਰੀਬ ਗੁੰਮ ਮੋਬਾਈਲ ਲੱਭ ਕੇ ਮਾਲਕਾਂ ਨੂੰ ਕੀਤੇ ਵਾਪਸ ਕਰੀਬ 85 ਲੱਖ ਰੁਪਏ ਦੀ ਕੀਮਤ ਵਾਲੇ 400 ਮੋਬਾਈਲ ਫੋਨ ਰਿਕਵਰ, ਲੋਕਾਂ ਨੂੰ ਸਮੇਂ ‘ਤੇ ਰਿਪੋਰਟ ਕਰਨ ਦੀ ਅਪੀਲ CEIR ਪੋਰਟਲ ਦੀ ਮਦਦ ਨਾਲ ਵੱਖ-ਵੱਖ ਸੂਬਿਆਂ ਤੋਂ ਟਰੈਕ ਹੋਏ ਮੋਬਾਈਲ, ਪੁਲਿਸ ਕਮਿਸ਼ਨਰ ਨੇ ਟੀਮ ਨੂੰ ਦਿੱਤੀ ਸ਼ਾਬਾਸ਼ੀ ਅੰਮ੍ਰਿਤਸਰ ਵਿੱਚ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਅੰਮ੍ਰਿਤਸਰ ਪੁਲਿਸ ਨੇ ਕਰੀਬ 400 ਗੁੰਮ ਹੋਏ ਮੋਬਾਈਲ ਫੋਨ ਰਿਕਵਰ ਕਰਕੇ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ। ਇਹ ਮੋਬਾਈਲ ਵੱਖ-ਵੱਖ ਥਾਵਾਂ ਤੋਂ ਟਰੈਕ ਕਰਕੇ ਇਕੱਠੇ ਕੀਤੇ ਗਏ ਸਨ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 85 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਇਸ ਮੌਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਕਮਿਊਨਿਟੀ ਰਿਲੇਸ਼ਨ ਅਤੇ ਪਬਲਿਕ ਦੀ ਮਦਦ ਨੂੰ ਕਾਫੀ ਅਹਿਮੀਅਤ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਵੱਲੋਂ ਦੋ ਵਾਰ ਪ੍ਰੋਗਰਾਮ ਕਰਕੇ ਪਹਿਲਾਂ 100 ਅਤੇ ਫਿਰ 200 ਮੋਬਾਈਲ ਫੋਨ ਉਹਨਾਂ ਦੇ ਮਾਲਕਾਂ ਨੂੰ ਵਾਪਸ ਕੀਤੇ ਗਏ ਸਨ, ਜਦਕਿ ਅੱਜ ਕਰੀਬ 400 ਮੋਬਾਈਲ ਫੋਨ ਵਾਪਸ ਕੀਤੇ ਜਾ ਰਹੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੋਬਾਈਲ ਗੁੰਮ ਹੋਣ ਨਾਲ ਲੋਕਾਂ ਨੂੰ ਸਿਰਫ ਫੋਨ ਦੀ ਕੀਮਤ ਦਾ ਹੀ ਨਹੀਂ, ਸਗੋਂ ਉਸ ਵਿੱਚ ਮੌਜੂਦ ਡੇਟਾ da ਵੱਡਾ ਨੁਕਸਾਨ ਹੁੰਦਾ ਹੈ ਕਿਉਂਕਿ ਡੇਟਾ ਬੇਮੁੱਲ ਹੁੰਦਾ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਜਦੋਂ ਵੀ ਮੋਬਾਈਲ ਗੁੰਮ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ। ਉਹਨਾਂ ਦੱਸਿਆ ਕਿ ਮੋਬਾਈਲਾਂ ਨੂੰ ਟਰੈਕ ਕਰਨ ਲਈ ਕੇਂਦਰ ਸਰਕਾਰ ਦੇ CEIR ਪੋਰਟਲ ਦੀ ਮਦਦ ਲਈ ਗਈ, ਜਿਸ ਰਾਹੀਂ ਪੈਨ ਇੰਡੀਆ ਪੱਧਰ ‘ਤੇ ਮੋਬਾਈਲਾਂ ਨੂੰ ਟਰੈਕ ਕੀਤਾ ਜਾ ਸਕਦਾ ਹੈ। ਇਸ ਤਹਿਤ ਕਈ ਮੋਬਾਈਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਹੋਰ ਸੂਬਿਆਂ ਤੋਂ ਵੀ ਬਰਾਮਦ ਕੀਤੇ ਗਏ ਹਨ। ਰਿਕਵਰ ਕੀਤੇ ਮੋਬਾਈਲਾਂ ਵਿੱਚ 13 ਆਈਫੋਨ ਅਤੇ 387 ਵੱਖ-ਵੱਖ ਕੰਪਨੀਆਂ ਦੇ ਐਂਡਰਾਇਡ ਫੋਨ ਸ਼ਾਮਲ ਹਨ। ਇਹ ਸਾਰੇ ਮੋਬਾਈਲ ਸਾਇਬਰ ਪੁਲਿਸ ਸਟੇਸ਼ਨ ਸਮੇਤ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਵੱਲੋਂ ਟਰੈਕ ਕਰਕੇ ਬਰਾਮਦ ਕੀਤੇ ਗਏ। ਪੁਲਿਸ ਕਮਿਸ਼ਨਰ ਨੇ ਇਸ ਸਫਲ ਕਾਰਵਾਈ ਲਈ ਆਪਣੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਟੀਮ ਦੇ ਜਵਾਨਾਂ ਨੇ ਮਿਲ ਕੇ ਇਹ ਮਿਹਨਤ ਕੀਤੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਮੋਬਾਈਲ ਗੁੰਮ ਹੋ ਜਾਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਉਸਨੂੰ ਜਲਦੀ ਟਰੈਕ ਕਰਕੇ ਵਾਪਸ ਕੀਤਾ ਜा ਸਕੇ。
0
comment0
Report
ADAnkush Dhobal
Mar 10, 2026 09:06:12
Shimla, Himachal Pradesh:हिमाचल प्रदेश में ‘चिट्टा-मुक्त हिमाचल’ के लक्ष्य को हासिल करने के लिए पुलिस लगातार सख्त कार्रवाई कर रही है। इसी कड़ी में दूसरे चरण के तहत 9 मार्च को पूरे प्रदेश में 24 घंटे का विशेष इंटर-स्टेट और इंटर-डिस्ट्रिक्ट नाका अभियान चलाया गया। एसटीएफ और बटालियन की संयुक्त टीमों ने प्रदेशभर के 176 चिन्हित स्थानों पर विशेष नाकाबंदी की। सुरक्षा और सतर्कता को ध्यान में रखते हुए अभियान के दौरान 20,230 वाहनों की गहन जांच की गई। जांच के दौरान NDPS Act के तहत 5 मामले दर्ज किए गए, जिनमें 8 आरोपियों को गिरफ्तार किया गया। पुलिस ने इस कार्रवाई में 1.221 किलोग्राम चरस और 7 ग्राम चिट्टा बरामद करने में महत्वपूर्ण सफलता हासिल की। इसके अलावा यातायात नियमों का उल्लंघन करने वालों के खिलाफ भी कार्रवाई करते हुए मोटर वाहन अधिनियम के तहत 866 चालान किए गए, जबकि CPTA अधिनियम के तहत 12 चालान भी काटे गए। अभियान के दौरान संदिग्ध पाए गए 21 व्यक्तियों के रक्त और मूत्र के नमूने विधि-सम्मत प्रक्रिया के तहत लिए गए हैं, ताकि वैज्ञानिक साक्ष्यों के आधार पर आगे की कार्रवाई की जा सके।
0
comment0
Report
Advertisement
Back to top