Back
पंजाब में गैंगस्टरों के तांडव के बीच अकाली दल नैतिक जीत, सरकार पर सवाल
KSKamaldeep Singh
Nov 19, 2025 12:30:52
Chandigarh, Chandigarh
ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਸ਼ੁਰੂ ਹੋਣ ਵਾਲੀ ਆ
ਪਰਮਬੰਸ ਸਿੰਘ ਬੰਟੀ ਰੋਮਾਣਾ ਆਏ
ਪ੍ਰੈਸ ਕਾਨਫਰੰਸ ਸ਼ੁਰੂ
ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਤੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ
ਕਾਨੂੰਨ ਵਿਵਸਥਾ ਤੇ ਸਰਕਾਰ ਫੇਲ੍ਹ ਹੋ ਰਹੀ ਹੈ
ਲੋਕਾਂ ਨੂੰ ਸੁਰੱਖਿਅਤ ਦੇਣ ਵਿੱਚ ਫੇਲ੍ਹ ਹੋ ਚੁੱਕੀ ਹੈ ਸਰਕਾਰ
ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਬਦਲਾਅ ਨੂੰ ਲੈ ਕੇ ਸਰਕਾਰ ਬਣੀ ਸੀ
ਪਰ ਬਦਲਾਅ ਆਇਆ ਜਿਸ ਦੀ ਲੋਕਾਂ ਨੂੰ ਉਮੀਦ ਨਹੀਂ ਸੀ, ਅੱਜ ਗੈਂਗਸਟਰ ਜੇਲ੍ਹਾਂ ਵਿੱਚੋਂ ਬੈਠੇ ਗੈਂਗ ਚਲਾ ਰਹੇ ਨੇ
ਗੈਂਗਸਟਰ ਜੇਲ੍ਹ ਵਿੱਚ ਬੈਠੇ ਹਨ ਜਿੱਥੇ ਉਨਾਂ ਨੂੰ ਆਪਣੇ ਕੋਈ ਵਿਰੋਧੀ ਗੈਂਗ ਦਾ ਕੋਈ ਡਰ ਨਹੀਂ ਹੈ
ਉਹ ਜੇਲ੍ਹ ਵਿੱਚ ਬੈਠੇ ਹੀ ਅੱਜ ਫ਼ਿਰੌਤੀਆਂ ਮੰਗਣ ਰਹੇ ਨੇ
ਕੱਲ੍ਹ ਚਾਰ ਵਾਰਦਾਤਾਂ ਹੋਈਆਂ
ਗੋਲੀਆਂ ਚੱਲੀਆਂ
ਬੰਦਿਆ ਨੂੰ ਮਾਰਿਆ ਜਾ ਰਿਹਾ ਹੈ
ਪੁਲਿਸ ਦੀ ਵਰਤੋਂ ਤਾਂ ਲੋਕਾਂ ਨੂੰ ਦਬਾਉਣਾ ਲਈ ਕੀਤੀ ਜਾ ਰਹੀ ਹੈ
ਅੱਜ ਗੈਂਗਸਟਰਾਂ ਦੀ ਗੱਲ ਕੌਣ ਕਰ ਰਿਹਾ ਹੈ,
ਉਹ ਵਿਅਕਤੀ ਜਿੰਨਾਂ ਦੇ ਸਮੇਂ ਜੇਲਨ੍ਹਾਂ ਵਿੱਚੋਂ ਇੰਟਰਵਿਊ ਹੋਈਆਂ ਨੇ
ਤਰਨਤਾਰਨ ਵਿੱਚ ਪਰਚੇ ਦਰਜ ਕੀਤੇ ਗਏ ਨੇ
ਤਰਨਤਾਰਨ ਚੌਣਾਂ ਦੌਰਾਨ ਇਕ ਦੀ ਕਾਂਗਰਸੀ, ਭਾਜਪਾ ਤੇ ਵਾਰਿਸ ਪੰਜਾਬ ਤੇ ਕੋਈ ਵੀ ਪਰਚਾ ਨਹੀਂ ਦਰਜ ਹੋਇਆ
ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਤਾਂ ਸਮਝੌਤਾ ਹੀ ਸੀ
ਸਾਰਿਆਂ ਨੇ ਰੱਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ
ਪਰ ਅਕਾਲੀ ਦਲ ਦੀ ਇਹ ਨੈਤਿਕ ਜਿੱਤ ਹੈ
ਰਾਜੇ ਵੜਿੰਗ ਤੇ ਐਸ ਸੀ ਐਕਟ ਤਹਿਤ ਪਰਚਾ ਦਰਜ ਹੋਇਆ ਹੈ ,ਪਰ ਅਜੇ ਤੱਕ ਗਿਰਫਤਾਰੀ ਕਿਉਂ ਨਹੀਂ ਹੋਈ ਆਮ ਆਦਮੀ ਪਾਰਟੀ ਇਸ ਦਾ ਜਵਾਬ ਦੇਵੇ
ਮੁੱਖ ਮੰਤਰੀ ਕਹਿੰਦੇ ਸੀ ਕੀ ਰਾਜੇ ਵੜਿੰਗ ਦੇ ਸਮੇਂ ਬੱਸਾਂ ਦੀ ਫਾਈਲਾਂ ਮੇਰੇ ਕੋਲ ਨੇ
ਪਰ ਅਜੇ ਤੱਕ ਕਿਉਂ ਨਹੀਂ ਕਾਰਵਾਈ ਕੀਤੀ ਇੰਨਾਂ ਨੇ
ਚਰਨਜੀਤ ਸਿੰਘ ਚੰਨੀ ਦੇ ਖਿਲਾਫ ਇੰਨਾਂ ਨੇ ਬੰਦਾ ਬਿਠਾ ਕੇ ਪ੍ਰੈਸ ਕਾਨਫਰੰਸ ਕੀਤੀ ਸੀ
ਪਰ ਅਜੇ ਤੱਕ ਚਰਨਜੀਤ ਸਿੰਘ ਚੰਨੀ ਤੇ ਕਿਉਂ ਨਹੀਂ ਕਾਰਵਾਈ ਹੋਈ
ਸੁਖਜਿੰਦਰ ਸਿੰਘ ਰੰਧਾਵਾ ਦਾ ਮੁੱਖ ਮੰਤਰੀ ਖੁਦ ਕਹਿੰਦੇ ਨੇ ਪਰ ਅਜੇ ਤੱਕ ਕਿਉਂ ਨਹੀਂ ਕਾਰਵਾਈ ਕੀਤੀ
ਆਮ ਆਦਮੀ ਪਾਰਟੀ ਦੇ ਖੁਦ ਦੇ ਵਿਧਾਇਕ ਗੈਂਗਸਟਰਾਂ ਨਾਲ ਸੰਬੰਧ ਹੈ
ਨਰੇਸ਼ ਵਿਧਾਇਕ ਹੈ ਉਤਮ ਨਗਰ ਦਾ ਜਿਸ ਦੀ ਆਡੀਓ ਇਕ ਗੈਂਗਸਟਰ ਨਾਲ ਵਾਇਰਲ ਹੋੀਈ ਸੀ ,
ਗੁਲਾਬ ਯਾਦਵ ਵੀ ਪਰਚੇ ਵਿੱਚ ਗਿਰਫ਼ਤਾਰ ਹੈ
ਇੰਨਾਂ ਦੇ ਵਿਧਾਇਕਾਂ ਨੂੰ ਬੇਅਦਬੀ ਦੇ ਮਾਮਲੇ ਵਿੱਚ ਸਜਾ ਹੋਈ ਹੈ
ਅੱਜ ਜਿਹੜਾ ਵਿਧਾਇਕ ਬਣਿਆ ਤੁਹਾਡਾ ਇਸ ਨੂੰ ਤੁਸੀਂ ਤਾਂ 2017 ਵਿੱਚ ਇਹ ਕਹਿੰਦੇ ਸੀ ਕੀ ਇਹ ਡਰੱਗ ਤਸਕਰਾਂ ਨਾਲ ਰੱਲਿਆ ਹੋਇਆ ਹੈ
ਪੰਜਾਬ ਦੇ ਗ੍ਰਹਿ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ
ਇੰਨਾਂ ਦੇ ਵਿਧਾਇਕਾਂ ਨੂੰ ਬੇਅਦਬੀ ਦੇ ਮਾਮਲੇ ਵਿੱਚ ਸਜਾ ਹੋਈ ਹੈ
ਅੱਜ ਜਿਹੜਾ ਵਿਧਾਇਕ ਬਣਿਆ ਤੁਹਾਡਾ ਇਸ ਨੂੰ ਤੁਸੀਂ ਤਾਂ 2017 ਵਿੱਚ ਇਹ ਕਹਿੰਦੇ ਸੀ ਕੀ ਇਹ ਢਰੱਗ ਤਸਕਰਾਂ ਨਾਲ ਰੱਲਿਆ ਹੋਇਆ ਹੈ
ਪੰਜਾਬ ਦੇ ਗ੍ਰਹਿ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ
96
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VBVIJAY BHARDWAJ
FollowNov 19, 2025 13:49:250
Report
SSSanjay Sharma
FollowNov 19, 2025 13:48:010
Report
HSHarmeet Singh Maan
FollowNov 19, 2025 13:41:490
Report
PSParambir Singh Aulakh
FollowNov 19, 2025 13:36:0428
Report
NSNitesh Saini
FollowNov 19, 2025 13:32:0822
Report
SSSanjay Sharma
FollowNov 19, 2025 13:24:1127
Report
VSVARUN SHARMA
FollowNov 19, 2025 13:20:0033
Report
SSSandeep Singh
FollowNov 19, 2025 13:17:04142
Report
SSSatnam Singh
FollowNov 19, 2025 13:16:22120
Report
RBRohit Bansal
FollowNov 19, 2025 13:08:13124
Report
RBRohit Bansal
FollowNov 19, 2025 13:03:37Chandigarh, Chandigarh:ਸ੍ਰੀਨਗਰ ਫੇਰੀ ਦੌਰਾਨ ਸ੍ਰੀ ਫਾਰੂਕ ਅਬਦੁੱਲਾ, ਸਾਬਕਾ ਮੁੱਖ ਮੰਤਰੀ, ਜੰਮੂ ਕਸ਼ਮੀਰ ਨਾਲ ਮੁਲਾਕਾਤ ਕਰਕੇ ਸਿਹਤ ਦਾ ਹਾਲ ਜਾਣਿਆ ਅਤੇ ਸੰਨ 1819 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਅਧੀਨ ਰਹੇ ਕਸ਼ਮੀਰ ਦੀ ਵਰਤਮਾਨ ਰਾਜਨੀਤਕ ਦਸ਼ਾ ਬਾਰੇ ਵਿਚਾਰ ਚਰਚਾ ਕੀਤੀ।
102
Report
RBRohit Bansal
FollowNov 19, 2025 13:02:2793
Report
RBRohit Bansal
FollowNov 19, 2025 12:49:0643
Report
ADAnkush Dhobal
FollowNov 19, 2025 12:48:37113
Report
TBTarsem Bhardwaj
FollowNov 19, 2025 12:48:21107
Report