Back
AAP विधायक कुलदीप ढालिवाल ने महिता गाँव के परिवार से मिले, हत्या के आरोपियों की जल्द गिरफ्तारी का भरोसा
PSParambir Singh Aulakh
Nov 19, 2025 13:36:04
Amritsar, Punjab
ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਮਹਿਤਾ ਦੇ ਪਿੰਡ ਘਣਸਾਮਪੁਰ ਪਰਿਵਾਰ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਬੀਤੇ ਕੱਲ ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਇੱਕ ਵਿਅਕਤੀ ਦੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਜਿਸ ਦੀ ਪਹਿਚਾਣ ਮੱਖਣ ਸਿੰਘ ਵਜੋਂ ਹੋਈ ਸੀ
ਜੋ ਮਹਿਤਾ ਦੇ ਪਿੰਡ ਘਣਸਾਨਪੁਰ ਦਾ ਰਹਿਣ ਵਾਲਾ ਸੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਜਿਸ ਦਾ ਕਤਲ ਕਰ ਦਿੱਤਾ ਗਿਆ।
ਅੱਜ ਆਮ ਆਦਮੀ ਪਾਰਟੀ ਦੇ ਸਪੋਕਸ ਪਰਸਨ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਅਤੇ ਪਰਿਵਾਰ ਨੂੰ ਦਿਲਵਾਇਆ ਅਸ਼ਵਾਸਨ ਜਲਦੀ ਹੀ ਉਹਨਾਂ ਦੋਸ਼ੀਆਂ ਨੂੰ ਕੀਤਾ ਜਾਵੇਗਾ ਗਿਰਫਤਾਰ
ਪਰਿਵਾਰ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਪਰਿਵਾਰ ਨੂੰ ਆਸ਼ਵਾਸਨ ਦਿਲਵਾਉਂਦਿਆਂ ਹੋਇਆ ਕਿਹਾ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਚੀਜ਼ ਦੀ ਜਰੂਰਤ ਹੈ ਤਾਂ ਪੰਜਾਬ ਸਰਕਾਰ ਤੁਹਾਡੇ ਨਾਲ ਖੜੀ ਹੈ
ਪੀੜਿਤ ਪਰਿਵਾਰ ਨੇ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘਰ ਦੇ ਵਿੱਚ ਕਮਾਈ ਦਾ ਸਾਧਨ ਕੋਈ ਨਹੀਂ ਰਿਹਾ ਤਾਂ ਮੱਖਣ ਸਿੰਘ ਦੀ ਵਾਈਫ ਨੂੰ ਆਗਣ ਮਾੜੀ ਵਿੱਚ ਕੀਤਾ ਜਾਵੇ ਪੱਕਿਆਂ
ਕੁਲਦੀਪ ਸਿੰਘ ਧਾਲੀਵਾਲ ਨੇ ਅਸ਼ਵਾਸਨ ਦਲਵਾਨ ਦੇ ਹੋਇਆ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰਕੇ ਇਹਨਾਂ ਨੂੰ ਕੀਤਾ ਜਾਵੇਗਾ ਪੱਕਿਆਂ
180
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowNov 19, 2025 14:49:060
Report
SBSANJEEV BHANDARI
FollowNov 19, 2025 14:47:140
Report
SSSanjay Sharma
FollowNov 19, 2025 14:45:520
Report
SSSanjay Sharma
FollowNov 19, 2025 14:39:02Noida, Uttar Pradesh:अनमोल बिश्नोई की वकील रजनी और NIA के स्पेशल पब्लिक प्रोसिक्यूटर राहुल त्यागी की अनमोल पर टिक टेक किया है。
0
Report
RKRAMAN KHOSLA
FollowNov 19, 2025 14:35:390
Report
SSSanjay Sharma
FollowNov 19, 2025 14:19:3279
Report
VSVARUN SHARMA
FollowNov 19, 2025 14:19:2465
Report
RKRAJESH KATARIA
FollowNov 19, 2025 14:18:2672
Report
SSSanjay Sharma
FollowNov 19, 2025 14:01:4575
Report
VBVIJAY BHARDWAJ
FollowNov 19, 2025 13:49:25172
Report
SSSanjay Sharma
FollowNov 19, 2025 13:48:01141
Report
HSHarmeet Singh Maan
FollowNov 19, 2025 13:41:4998
Report
NSNitesh Saini
FollowNov 19, 2025 13:32:0865
Report
SSSanjay Sharma
FollowNov 19, 2025 13:24:11132
Report