Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
खैहरा पर आरोप: गांव में कब्ज़ा, सरकारी ज़मीन पर दावे और अतिक्रमण का घेरा
MJManoj Joshi
Feb 22, 2026 08:53:35
Chandigarh, Chandigarh
आम आदमी पार्टी के भुलथ से हल्का इंचार्ज हरसिमरन सिंह धुममन आदम पुर लैंड स्कैम सुखपाल सिंह खैहरा ने ज़मीन जाली लोगों खड़े कर ग्रैब की और पाँच सेक्टर चंडीगढ़ की कोठी कहा से आई नक़्शा दिखा कर बताया की खैहरा के गांव रामगढ़ मे सबसे बड़ा घर है सरकारी नकसे मे उन के घर के दोनों ओर गली है लोगों के लिये जिस पर इन्हों ने क़ब्ज़ा किया है चंडीगढ़ मे तो जमीन महंगी है कि मैं मान सकता हैं कि कोठी पर कब्ज़ कर लिया होगा मगर अपने गांव मे भी कब्ज़ा किया गैर क़ानूनी तौर पक सुखपाल खैहरा ने लोगों के रास्ते पर क़ब्ज़ा किया पंजाब के लोगों को बहुत सुझाव देते हैं पुरे पंजाब को ज्ञान देते हैं मगर खुद कबजे करते हैं खैहरा ये अवैध क़ब्ज़ा खुद हटायेंगे साहब सरकार हटाये पानी पर साईन करने बाले दरबार साहब खैहरा साहब के कूडम है जिला प्रशासन को कार्रवाई के लिये लिखा पंचायत हो सकता खैहरा के साथ मिली हो MLA बन कर लोगों का फ़ायदा करना होता हैं लेकिन खैहरा साहब तो अपने की कमाँ सँवारने लगे गांव के गुरुद्वारा साहब के चेयरमैन हैं गुरुद्वारा की ज़मीन को यहीं देखते हैं
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
HSHarmeet Singh Maan
Feb 22, 2026 10:17:59
Nabha, Punjab:ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਦੀ ਕਾਨੂੰਨ ਅਵਸਥਾ ਨੂੰ ਲੈ ਕੇ ਬਿਆਨ ਦਿੱਤਾ ਹੈ। ਇਸ ਤਰ੍ਹਾਂ ਦੇ ਖਿਲਾਫ ਜੇਕਰ ਲੜਾਈ ਲੜਨੀ ਹੈ ਤਾਂ ਸਰਕਾਰ ਦਾ ਸਾਥ ਲੋਕਾਂ ਨੂੰ ਦੇਣਾ ਬਣਦਾ ਹੈ ਮਾੜੇ ਅਨਸਰਾਂ ਦੀ ਕਦੇ ਵੀ ਮਦਦ ਨਹੀਂ ਕਰਨੀ ਚਾਹੀਦੀ ਨਵਜੋਤ ਕੌਰ ਸਿੱਧੂ ਵੱਲੋਂ ਪਿਛਲੇ ਦਿਨੀ ਕਾਂਗਰਸ ਪਾਰਟੀ ਤੇ ਕਰੋੜਾਂ ਦੇ ਇਲਜ਼ਾਮ ਲਗਾਏ ਗਏ ਸਨ ਮੁੱਖ ਮੰਤਰੀ,ਜਾ ਮੰਤਰੀ ਬਣਨ ਲਈ ਪੈਸੇ ਚੱਲਦੇ ਹਨ ਸਾਬਕਾ ਮੰਤਰੀ ਧਰਮਸੋਤ ਨੇ ਸਖਤ ਸ਼ਬਦ ਵਿੱਚ ਨਿੰਨਿਆ ਕੀਤੀ ਹੈ ਕਾਂਗਰਸ ਪਾਰਟੀ ਸਾਫ ਸੁਥਰੀ ਪਾਰਟੀ ਹੈ ਉਹਨਾਂ ਕਿਹਾ ਕਿ ਮੈਂ ਐਮਐਲਏ ਮੰਤਰੀ ਬਣਿਆ ਇਹੀ ਗੱਲ ਕਦੇ ਨਹੀਂ ਸੁਣ। ਕਾਂਗਰਸ ਨੇ ਐਸਸੀ ਕਰੀਬ ਚਰਨਜੀਤ ਚੰਨੀ ਨੇ ਮੁੱਖ ਮੰਤਰੀ ਬਣਾਇਆ। ਜੇ ਪੈਸੇ ਵਾਲੀ ਗੱਲ ਹੁੰਦੀ ਤਾਂ ਚੰਨੀ ਮੁੱਖ ਮੰਤਰੀ ਕਿਸ ਤਰ੍ਹਾਂ ਬਣਦਾ ।
0
comment0
Report
KSKapil sharma
Feb 22, 2026 09:36:40
Noida, Uttar Pradesh:पिता के साथ बाइक पर जा रहा पांच वर्षीय बच्चे की गड्डे से उछलकर नीचे गिरा, ट्रक के नीचे आने गई जान लोहियां में बन रहे फ्लाइओवर की सर्विस लेन के पास सड़क हादसा हो गया। दरअसल, सर्विस लेन पर पड़ा गड्ढा बच्चे की जान का कारण बना। पांच वर्षीय बच्चा पिता शीतल सिंह के साथ एक्टिवा पर सवार होकर जा रहा था। इस दौरान गांव नवां पिंड खालेवाल जब पैट्रोल पम्प के नजदीक लोहियां की तरफ जा रहा था तो उस का एक्टिवा सड़क पर पड़े गड्ढे के करण फिसल गई। घटना के दौरान एक्टिवा के पीछे बैठा बच्चा उछल कर सड़क के बीच गिर गया और ट्रक की चपेट में आ गया। इस हादसे में बच्चे की मौत हो गई। मृतक की पहचान 5 वर्षीय गुरजोत सिंह के रूप में हुई है। हादसे के दौरान शीतल सिंह सड़क किनारे गिरा, लेकिन उसका बेटा गुरजोत सिंह सड़क के बीच में जाकर गिरा, जिससे आगे से आ रहे ट्रक के अगले टायर के नीचे आ गया। इस दौरान लोगों ने बच्चे को टायर के नीचे से निकाला और जोसन हॉस्पिटल ले गए लेकिन डॉक्टरों ने उसे मृत घोषित कर दिया। बच्चे की मौत से पूरे गांव नवां पिंड खालेवाल और इलाके में शोक की लहर दौड़ गई जबकि पूरे परिवार में बच्चे की मौत से कोहराम मचा हुआ था। बच्चे के परिवार ने पुलिस को ट्रक चालक के खिलाफ किसी भी तरह की कार्रवाई करने से पुलिस को मना कर दिया है। पुलिस ने ट्रक के चालक बाबू राम और ट्रक को अपने कब्जे में ले लिया। पुलिस ने बताया कि ट्रक नासिक से जालंधर जा रहा था। पुलिस का कहना है कि पीड़ित परिवार के बयानों के आधार पर बनती कार्रवाई की जाएगी।
0
comment0
Report
NSNaresh Sethi
Feb 22, 2026 09:35:20
Kot Kapura, Punjab:ਫਰੀਦਕੋਟ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਛੇ ਦੋਸ਼ੀਆਂ ਨੂੰ ਪੰਜ ਕਿਲੋ ਦੇ ਕਰੀਬ ਹੀਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਜਿਨਾਂ ਕੋਲੋਂ ਇੱਕ 32 ਬੋਰ ਦਾ ਪਿਸਤੌਲ ਚਾਰ ਜ਼ਿੰਦਾ ਰੋਂਡ ਅਤੇ ਇਸ ਤੋਂ ਇਲਾਵਾ 30,000 ਰੁਪਏ ਦੀ ਡਰੱਗ ਮਨੀ ਅਤੇ ਦੋ ਗੱਡੀਆਂ ਜਿਨਾਂ ਵਿੱਚ ਇੱਕ ਥਾਰ ਗੱਡੀ ਅਤੇ ਦੂਜੀ ਮਹਿੰਦਰਾ XUV 500 ਗੱਡੀ ਪੁਲਿਸ ਵੱਲੋਂ ਕਬਜ਼ੇ ਵਿੱਚ ਲਈ ਗਈ. ਪ੍ਰੈਸਵਾਰਤਾ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਐਸਪੀ ਡਾ ਪ੍ਰਗਿਆ ਜੈਨ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜੇਲ ਅੰਦਰੋਂ ਮੋਬਾਇਲ ਦੀ ਰਿਕਵਰੀ ਹੋਈ ਸੀ ਅਤੇ ਜਿਸ ਦੇ ਬਾਅਦ ਇਸ ਦੀ ਟੈਕਨੀਕਲ ਤਫਸ਼ੀਸ਼ ਦੇ ਦੌਰਾਨ ਕੁਝ ਸ਼ੱਕੀ ਨਜ਼ਰ ਆਇਆ ਅਤੇ ਜਿਸ ਦੇ ਦੌਰਾਨ ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਜੇਲ ਦੇ ਅੰਦਰ ਬੈਠੇ ਹੋਏ ਹੀ ਇੱਕ ਵੱਡਾ ਕਰਾਈਮ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਦੇ ਤਾਰ ਅੰਤਰਰਾਸ਼ਟੀ ਤਸਕਰਾਂ ਨਾਲ ਜੁੜੇ ਹੋਏ ਹਨ। ਇਸੇ ਮੋਬਾਇਲ ਦੀ ਜਾਣਕਾਰੀ ਤਹਿਤ ਪੁਲਿਸ ਵੱਲੋਂ ਇੱਕ ਥਾਰ ਗੱਡੀ ਨੂੰ ਕਾਬੂ ਕੀਤਾ ਗਿਆ ਜਿਸ ਵਿੱਚ ਚਾਰ ਲੋਕ ਸਵਾਰ ਸਨ ਜਿਨਾਂ ਵਿੱਚੋਂ ਇੱਕ ਮਹਿਲਾ ਵੀ ਸ਼ਾਮਿਲ ਸੀ,ਗੌਰਤਲਬ ਹੈ ਕਿ ਇਨ੍ਹਾਂ ਚਾਰਾਂ ਦੋਸ਼ੀਆਂ ਵਿੱਚ ਇੱਕ ਫੌਜੀ ਵੀ ਸ਼ਾਮਿਲ ਸੀ ਜਿਨ੍ਹਾਂ ਤੋਂ ਪੁਲਿਸ ਵੱਲੋਂ ਇੱਕ ਕਿਲੋ 800 ਗ੍ਰਾਮ ਹਰੋਇਨ ਬਰਾਮਦ ਕੀਤੀ ਗਈ ਅਤੇ ਅੱਗੇ ਇਸ ਮਾਮلے ਦੀ ਹੋਰ ਤਫਤੀਸ਼ ਕਰਦੇ ਹੋਏ ਜਾਣਕਾਰੀਆਂ ਸਾਹਮਣੇ ਆਈ ਕਿ ਇਸ ਸਾਰੇ ਮਡਿਊਲ ਨੂੰ ਫਿਰੋਜ਼ਪੁਰ ਦਾ ਅਕਾਸ਼ਦੀਪ ਸਿੰਘ ਉਰਫ ਬੋਕਸਰ ਨਾਮ ਦਾ ਇੱਕ ਵਿਅਕਤੀ ਚਲਾ ਰਿਹਾ ਹੈ ਤਾਂ ਪੁਲਿਸ ਵੱਲੋਂ ਪੂਰੀ ਮੁਸਤੈਦੀ ਦਿਖਾਉਂਦੇ ਹੋਏ ਅਕਾਸ਼ਦੀਪ ਬੋਕਸਰ ਨਾਮ ਦੇ ਅਪ੍ਰਾਧੀ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਨਾਲ ਇੱਕ ਮਹਿਲਾ ਵੀ ਸ਼ਾਮਿਲ ਸੀ ਜੋ ਕਿ ਆਪਣੀ ਮਹਿੰਦਰਾ XUV 500 ਗੱਡੀ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਅਤੇ ਇਸ ਗੱਡੀ ਦੀ ਤਲਾਸ਼ੀ ਦੌਰਾਨ ਪੁਲਿਸ ਵੱਲੋਂ ਤਿੰਨ ਕਿਲੋ 796 ਗਰਾਮ ਹਰੋਇਨ ਬਰਾਮਦ ਕੀਤੀ ਗਈ ਉਹਨਾਂ ਦੱਸਿਆ ਕਿ ਇਹ ਹਰੋਇਨ ਸੀਲ ਬੰਦ ਸੀ ਅਤੇ ਇਹਨਾਂ ਉੱਤੇ ਹੁੱਕਾਂ ਲੱਗੀਆਂ ਹੋਈਆਂ ਸਨ ਜਿਸ ਤੋਂ ਸਾਫ ਜਾਹਿਰ ਹੁੰਦਾ ਕਿ ਇਸ ਨੂੰ ਡਰੋਨ ਜਰੀਏ ਹੀ ਭਾਰਤ ਦੀ ਸਰਹੱਦ ਦੇ ਅੰਦਰ ਪਹੁੰਚਾਇਆ ਗਿਆ। ਉਹਨਾਂ ਦੱਸਿਆ ਕਿ ਜੋ ਪੁਲਿਸ ਦੀ ਜਾਂਚ ਵਿੱਚ ਹੁਣ ਤੱਕ ਸਾਹਮਣੇ ਆਇਆ ਹੈ ਕਿ ਇਹ ਨਸ਼ਾ ਤਸਕਰਾਂ ਵੱਲੋਂ ਜਿੱਥੇ ਆਪਣੇ ਨਾਲ ਇੱਕ ਮਹਿਲਾ ਨੂੰ ਸ਼ਾਮਿਲ ਕੀਤਾ ਜਾਂਦਾ ਸੀ ਤਾਂ ਜੋ ਨਾਕੇਬੰਦੀ ਤੇ ਉਹਨਾਂ ਦੀ ਜ਼ਿਆਦਾ ਪੁੱਛ ਗਿੱਛ ਨਾ ਹੋਵੇ ਅਤੇ ਦੂਜੇ ਪਾਸੇ ਪੁਲਿਸ ਦੇ ਬਰਖਾਸਤ ਮੁਲਾਜ਼ਮ ਅਤੇ ਫੌਜੀ ਵੱਲੋਂ ਵੀ ਆਪਣੇ ਆਈਡੈਂਟੀ ਕਾਰਡ ਦੀ ਦੁਰਵਰਤੋਂ ਕਰਕੇ ਨਾਕੇਬੰਦੀਆਂ ਤੇ ਇੱਕ ਆਸਾਨ ਰਸਤਾ ਲੱਭਿਆ ਜਾਵੇ ताकि ਉਹਨਾਂ ਦੀ ਜ਼ਿਆਦਾ ਚੈਕਿੰਗ ਨਾ ਹੋ ਸਕੇ। ਉਹਨਾਂ_dissaਾਿਆ ਕਿ ਜੇਲ ਵਿੱਚ ਬੰਦ ਕੈਦੀ ਜਿਸ ਦੇ ਮੋਬਾਇਲ ਦੇ ਜਰੀਏ ਹੀ ਸਾਰੇ ਨੈਟਵਰਕ ਦਾ ਭਾਂਡਾ ਫੋੜ ਹੋਇਆ ਉਸਨੂੰ ਵੀ ਜਲਦ ਪੁਲਿਸ ਪ੍ਰੋਡਕਸ਼ਨ ਵਰੰਟ ਤੇ ਲੈ ਕੇ ਪੁੱਛਗਿੱਛ ਕਰੇਗੀ ਅਤੇ ਇਸ ਮਾਮਲੇ ਵਿੱਚ ਉਸ ਨੂੰ ਵੀ ਨਾਮਜਦ ਕੀਤਾ ਜਾਵੇਗਾ।
0
comment0
Report
KSKapil sharma
Feb 22, 2026 09:33:32
Noida, Uttar Pradesh:मानवाधिकार की राष्ट्रीय अध्यक्ष आरती राजपूत को जालंधर में एक विदेशी नंबर से धमकी भरा फोन आया है। कॉल करने वाले ने उन्हें राजनीति से दूर रहने की चेतावनी दी और कहा कि उन्हें देख लिया जाएगा। इस घटना के बाद आरती राजपूत ने थाना एक पुलिस में शिकायत दर्ज कराई है, जिसके बाद पुलिस मामले की जांच में जुट गई है।आरती राजपूत ने बताया कि उन्हें बीती रात एक अंतरराष्ट्रीय नंबर से कॉल आई थी। फोन करने वाले ने पहले उनका नाम पूछा और फिर अभद्र भाषा का प्रयोग करना शुरू कर दिया। कॉलर ने कहा कि वह आजकल बहुत इंटरव्यू दे रही हैं और सड़कों के बंद होने को लेकर शोर मचा रही हैं। कॉलर ने धमकी देते हुए कहा, "राजनीति का बहुत शौक है तुझे, देख लेंगे और आने वाले दिनों में पता चल जाएगा मैं कौन हूं।" जब आरती राजपूत ने कॉलर की पहचान पूछी, तो उसने कहा कि उन्हें जल्द ही पता चल जाएगा कि वह कौन है, जिसके बाद उसने फोन काट दिया। आरती राजपूत के अनुसार, दो दिन पहले सरकार द्वारा श्रीराम चौक और कंपनी बाग चौक पर एक कार्यक्रम आयोजित किया गया था, जिसके कारण सड़कें बंद कर दी गई थीं। इससे लोगों को आवाजाही में काफी परेशानी का सामना करना पड़ा था। उन्होंने इस संबंध में नगर निगम, उपायुक्त (DC) और जालंधर पुलिस कमिश्नर को शिकायत दी थी। आरती राजपूत का मानना है कि यह कॉल उन्हें डराने और धमकाने के लिए की गई है, ताकि वे अपनी शिकायत वापस ले लें। हालांकि, उन्होंने स्पष्ट किया कि वह डरने वाली नहीं हैं और इस मामले में कार्रवाई जरूर करवाएंगी। उन्होंने पुलिस को कॉल करने वाले नंबर की जानकारी और संबंधित वीडियो भी उपलब्ध कराई है। बाइट आरती राजपूत (मानवाधिकार की राष्ट्रीय अध्यक्ष)
0
comment0
Report
NSNitesh Saini
Feb 22, 2026 09:22:46
Sundar Nagar, Himachal Pradesh:अंतरराष्ट्रीय शिवरात्रि महोत्सव के समापन पर देव आदि ब्रह्मा ने बांधी मंडी शहर की सुरक्षा कार पूरे नगर की परिक्रमा कर देव आदि ब्रह्मा ने दिया सुख-समृद्धि और सुरक्षा का वचन जौ का गुलाल उड़ाकर बुरी शक्तियों को दूर रखने का किया आह्वान रियासतकाल से चली आ रही परंपरा, आज भी निभा रहे हैं उत्तरशाल के देव आदि ब्रह्मा देव नृत्य और रथ यात्रा से भक्तिमय हुआ मंडी शहर मंडी (नितेश सैनी) : एंकर : अंतरराष्ट्रीय शिवरात्रि महोत्सव मंडी के अंतिम दिन रविवार को धार्मिक आस्था और परंपरा का अद्भुत संगम देखने को मिला। उत्तरशाल घाटी के आराध्य देव आदि ब्रह्मा ने पूरे विधि-विधान के साथ शहर की खुशहाली, सुख-समृद्धि और सुरक्षा के लिए संपूर्ण मंडी शहर की परिक्रमा कर ‘सुरक्षा कार’ बांधी। इस दौरान देवता ने न केवल नगरवासियों बल्कि शिवरात्रि महोत्सव में दूर-दराज से आए श्रद्धालुओं की रक्षा का भी वचन दिया। देव आदि ब्रह्मा का यह पावन भ्रमण मंडी शहर के प्रमुख धार्मिक और व्यापारिक क्षेत्रों से होकर गया। देवता के गूर, बजंतरियों और देवलुओं के साथ यह परिक्रमा बाबा भूतनाथ से आरंभ होकर चौहट्टा बाजार, हनुमानघाट, समखेतर बाजार, महाजन बाजार और इंदिरा मार्केट के चारों ओर संपन्न हुई। इस दौरान पूरे मार्ग में श्रद्धालुओं की भारी भीड़ उमड़ी रही और ‘देवता की जय’ के उद्घोष से वातावरण भक्तिमय हो गया। परंपरा के अनुसार देवलुओं ने जौ के आटे को गुलाल की तरह हवा में उछालकर बुरी आत्माओं, नकारात्मक शक्तियों और आपदाओं को दूर रखने का आह्वान किया। मान्यता है कि सुरक्षा कार बांधने से पूरे वर्ष शहर पर किसी भी प्रकार की विपत्ति या दुष्ट शक्तियों का साया नहीं पड़ता और नगर में शांति व समृद्धि बनी रहती है। शिवरात्रि महोत्सव के दौरान जनपद के कई वरिष्ठ देवी-देवता रियासतकाल से ही अपनी सहभागिता निभाते आ रहे हैं, जिनमें उत्तरशाल के देवता आदि ब्रह्मा की भूमिका अत्यंत महत्वपूर्ण मानी जाती है। सेरी मंच के समीप देवता के गूर ने तलवार के साथ देव नृत्य कर श्रद्धालुओं को भाव-विभोर कर दिया। परिक्रमा के उपरांत देवता का रथ लगभग दो घंटे तक चानणी में विराजमान रहा, जहां भक्तों ने दर्शन कर आशीर्वाद प्राप्त किया। इसके बाद देव आदि ब्रह्मा अपने धाम और क्षेत्र की ओर प्रस्थान कर गए। सर्व देवता मेला कमेटी के प्रधान शिवपाल शर्मा ने बताया कि देव आदि ब्रह्मा द्वारा आदि काल से ही यह परंपरा निभाई जा रही है। उन्होंने कहा कि यह देवता स्वयं शंभू स्वरूप हैं और नगर की रक्षा व जनकल्याण के लिए सदैव तत्पर रहते हैं। इस वर्ष भी देवता ने परिक्रमा के दौरान सुख-समृद्धि और शांति का वचन दिया है। बाइट : शिवपाल शर्मा, सर्व देवता मेला कमेंट्री प्रधान (मंडी) बता दे की अंतरराष्ट्रीय शिवरात्रि महोत्सव का यह समापन मंडी की धार्मिक विरासत, आस्था और सांस्कृतिक परंपराओं को एक बार फिर सशक्त रूप से उजागर करता है, जो आने वाली पीढ़ियों के लिए प्रेरणास्रोत बना रहेगा.
0
comment0
Report
DSDharmindr Singh
Feb 22, 2026 09:22:09
Khanna, Punjab:ਖੰਨਾ 'ਚ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਦਫਤਰ ਬਾਹਰ ਸੰਯੁਕਤ ਕਿਸਾਨ ਮੋਰਚੇ ਦਾ ਧਰਨਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਆਮ ਆਦਮੀ ਪਾਰਟੀ ਦੇ ਆਗੂ ਅਤੇ ਮੰਤਰੀਆਂ ਦੇ ਦਫਤਰਾਂ sਣੇ ਘਰਾਂ ਦਾ ਘੇਰਾਵ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਇਸੇ ਦੇ ਤਹਿਤ ਖੰਨਾ ਵਿੱਚ ਪੰਜਾਬ ਤੇ ਕੈਬਨਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਤੇ ਦਫਤਰ ਦੇ 밖੍ਹਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨਾ ਦਿੱਤਾ ਗਿਆ ਇਸ ਧਰਨੇ ਦੇ ਵਿਚ ਮੁਲਾਜ਼ਮ ਜਠੇਬੰਦੀਆਂ ਵੀ ਸ਼ਾਮਿਲ ਰਹੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਅਸੀਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਧਰਨੇ ਦੇ ਰਹੇ ਹਾਂ ਅਤੇ ਸਾਡੇ ਨਾਲ ਮੁਲਾਜ਼ਮ ਜਥੇਬੰਦੀਆਂ ਵੀ ਪੰਜਾਬ ਸਰਕਾਰ ਦੇ ਖਿਲਾਫ ਇਸ ਧਰਨੇ ਵਿੱਚ ਸ਼ਾਮਲ ਹੋਈਆਂ ਹਨ ਉਹਨਾਂ ਕਿਹਾ ਅਸੀਂ ਬਿਜਲੀ ਸੋਧ ਬਿਲ, ਬੀਜ ਬਿਲ ਅਤੇ ਅਮੇਰੀਕਾ ਨਾਲ ਹੋਣ ਜਾ ਰਹੇ ਟਰੇਡ ਅਤੇ ਪੁਰਾਣੀਆਂ ਮੰਗਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਇਹਨਾਂ ਸਭ ਦਾ ਅਸਰ ਕਿਸਾਨ ਤੇ ਹੀ ਨਹੀਂ ਬਲਕਿ ਆਮ ਨਾਗਰਿਕ ਤੇ ਵੀ ਪੈ ਰਿਹਾ ਹੈ। ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਸਾਡਾ ਸੰਘਰਸ਼ ਇਸੇ ਤਰੀਕੇ ਨਾਲ ਜਾਰੀ ਰਵੇਗਾ ਉਹਨਾਂ ਕਿਹਾ ਕੈਬਨਟ ਮੰਤਰੀ ਤਰੁਣਪ੍ਰੀਤ ਸੌਂਦ ਨਾਲ ਪਹਿਲਾਂ ਵੀ ਗੱਲਬਾਤ ਲਈ ਸਮਾਂ ਦਿੱਤਾ ਗਿਆ ਸੀ ਪਰ ਓਹ ਨਹੀਂ ਮਿਲਦੇ। ਉਥੇ ਹੀ ਮੁਲਾਜ਼ਮ jਥੇਬੰਦੀਆਂ ਦੇ ਆਗੂ ਨੇ ਕਿਹਾ ਕਿ ਅਸੀਂ ਬਿਜਲੀ ਬੋਰਡ ਦੇ ਵਿੱਚ ਕੱਚੇ ਮੁਲਾਜ਼ਮ ਹਾਂ ਫਿਰ ਵੀ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਇਸ ਧਰਨੇ ਨੂੰ ਕਾਮਯਾਬ ਕਰਨ ਲਈ ਆਪਣੇ ਬਾਕੀ ਜਥੇਬੰਦੀਆਂ ਨੂੰ ਨਾਲ ਲੈ ਕੇ ਪਹੁੰਚੇ ਹਾਂ ਉਹਨਾਂ ਕਿਹਾ ਸਰਕਾਰ ਕਾਰਪੋਰੇਟ ਘਰਾਨਿਆਂ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ ਅਤੇ ਕੇਂਦਰ ਦੀ ਸਰਕਾਰ ਲਈ ਕੰਮ ਕਰ ਰਹੀ ਹੈ ਅਤੇ ਆਮ ਜਨਤਾ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ ਪਰ ਹੁਣ ਅਸੀਂ ਸਾਰੇ ਜਥੇਬੰਦੀਆਂ ਨੂੰ ਕਿਸਾਨਾਂ ਦਾ ਵੀ ਸਾਥ ਮਿਲ ਗਿਆ ਹੈ。 Voxpop :- ਪ੍ਰਦਰਸ਼ਨਕਾਰੀ
0
comment0
Report
ADAnkush Dhobal
Feb 22, 2026 09:21:31
Shimla, Himachal Pradesh:शिमला में पुलिस और यूथ कांग्रेस के कार्यकर्ताओं के बीच धक्कामुक्की, PM मोदी का पुतला जलाने की कोशिश नाकाम पुतले पर पेट्रोल छिड़कर आग लगाने की कोशिश, बाल-बाल बचे पुलिसकर्मी शिमला में आज उस समय तनावपूर्ण स्थिति बन गई जब पुलिस और यूथ कांग्रेस के कार्यकर्ताओं के बीच धक्कामुक्की हो गई। यूथ कांग्रेस के कार्यकर्ता प्रधानमंत्री नरेंद्र मोदी का पुतला जलाने की कोशिश कर रहे थे, लेकिन पुलिस ने उन्हें रोक लिया। पुलिस ने जिस वक्त कार्यकर्ताओं का पुतला जलाने से रोका, उस सब कुछ कार्यकर्ताओं ने पुतले पर पेट्रोल छिड़कने के बाद माचिस जलाकर आग लगाने की भी कोशिश की। यह प्रदर्शनकारी US ट्रेड डील के खिलाफ नारेबाजी कर रहे थे। प्रदर्शन के दौरान यूथ कांग्रेस के कार्यकर्ताओं ने हिमाचल पुलिस के खिलाफ भी नारेबाज़ी की और हिमाचल पुलिस को PM मोदी के इशारों पर काम करने वाला बताया। हिमाचल यूथ कांग्रेस ने AI समिट के दौरान हुए प्रदर्शन का समर्थन किया। हिमाचल यूथ कांग्रेस के प्रभारी नारायण ओझा ने आरोप लगाया कि प्रधानमंत्री मोदी अमेरिका के दबाव में काम कर रहे हैं।
0
comment0
Report
DVDEVENDER VERMA
Feb 22, 2026 09:21:20
Nahan, Himachal Pradesh:लोकेशन नाहन चांदी से बने मंदिर में विराजमान हुई काली माता.. पिछले कई दिनों से चल रहा था मंदिर में माता के गर्भ गृह का निर्माण कार्य, 18 से 22 फरवरी तक चल रहे शतचंडी पाठ के बाद हुआ हवन यज्ञ, भवन निर्माण में 125 किलो चांदी तो 8 तोले सोने से किया गया कलश का निर्माण, निर्माण कार्य पर करीब 4 करोड रुपए की राशि की गई खर्च- देवेंद्र अग्रवाल महासचिव कालीस्थान मंदिर समिति मंदिर निर्माण में समिति को मिला श्रद्धालुओं का भरपूर सहयोग, ऐतिहासिक कालीस्थान मंदिर विभिन्न राज्यों के लोगों की है आस्था का केंद्र, एंकर- ऐतिहासिक कालीस्थान मंदिर में चांदी से बने भव्य मंदिर में माता काली की विधिवत स्थापना की गई। कई दिनों से गर्भ गृह के निर्माण का कार्य चल रहा था, जो अब पूर्ण हो चुका है।
0
comment0
Report
NSNitesh Saini
Feb 22, 2026 09:04:57
Sundar Nagar, Himachal Pradesh:मंडी की कंचन शर्मा ने रचा इतिहास, दो लाख रुपये किलो बिकने वाली कीड़ा जड़ी मशरूम का सफल उत्पादन तुंग रोड पर 2000 वर्ग फीट लैब में हाई-वैल्यू औषधीय मशरूम का प्रोडक्शन कठिन हालात और कोविड चुनौतियों के बीच शुरू हुआ सफर, आज बनीं सफल महिला उद्यमी ‘हिमालय गोल्ड’ नाम से बाजार में पहचान, हर माह 50 किलो तक उत्पादन की क्षमता एक किलो पर 1.20 लाख का मुनाफा, 10 लोगों को मिल रहा स्थायी रोजगार मंडी शिवरात्रि महोत्सव में प्रदर्शित उत्पाद, लोगों में दिखा खासा उत्साह कीड़ा जड़ी मशरूम कर रहा बीमारियों को खत्म स्थिति अनुसार उद्योग विभाग की प्रदर्शनी में रखा गया उत्पाद, लोगों में खासा उत्साह देखा गया कंचन शर्मा ने बताया कि कीड़ा जड़ी मशरूम को ब्राउन राइस पर उगाया जाता है, और यह दवाइयों के रूप में उपयोग होता है यह उत्पाद हिमाचल प्रदेश में कॉर्डिसेप्स मिलिटेरिस का पहला वाणिज्यिक उत्पादक उद्यम माना गया है रोजगार के साथ मुनाफा भी यह प्रोजेक्ट से कंपनी में करीब 10 लोगों को प्रत्यक्ष रोजगार मिल रहा है सालाना इस प्रोजेक्ट से 10 से 12 लाख रुपये की आय अर्जित हो रही है कंचन शर्मा बीएससी और एमएससी बायोटेक्नोलॉजी हैं, उनका उत्पाद ‘हिमालय गोल्ड’ के नाम से जाना जाता है यह कैंसर और ट्यूमर को खत्म करने में भी प्रभावी बताया गया है शिमला में हिमफेस्ट में Top महिला उद्यमियों में स्थान मिला है यह पूरी तरह स्किल-बेस्ड काम है, जिसमें सीमित श्रम की आवश्यकता होती है न्यूनतम पांच ग्राम की पैकिंग उपलब्ध है
0
comment0
Report
KSKuldeep Singh
Feb 22, 2026 09:04:38
Banur, Punjab:ਰਾਜਪੁਰਾ ਤੋਂ ਬੇਅਦਬੀ ਨਾਲ ਜੁੜਿਆ ਮਾਮਲਾ ਆਇਆ ਸਾਹਮਣੇ ਰਾਜਪੁਰਾ ਰੇਲਵੇ ਸਟੇਸ਼ਨ ਦੇ ਕੋਲ ਕਥਿਤ ਵਿਅਕਤੀ ਕੋਲੋਂ ਗੁਟਕਾ ਸਾਹਿਬ ਬਰਾਮਦ ਗੁਟਕਾ ਸਾਹਿਬ ਦੇ ਅੰਗ ਫਟੇ ਹੋਏ ਮਿਲੇ ਕੁਲਦੀਪ ਸਿੰਘ ਰਾਜਪੁਰਾ - ਰਾਜਪੁਰਾ ਰੇਲਵੇ ਸਟੇਸ਼ਨ ਦੇ ਕੋਲ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਵਿਅਕਤੀ ਕੋਲੋਂ ਗੁਟਕਾ ਸਾਹਿਬ ਬਰਾਮਦ ਹੋਇਆ। ਜਾਣਕਾਰੀ ਮੁਤਾਬਕ ਗੁਟਕਾ ਸਾਹਿਬ ਦੇ ਅੰਗ ਫਟੇ ਹੋਏ ਸਨ, ਜਿਸ ਕਾਰਨ ਇਹ ਮਾਮਲਾ ਬੇਅਦਬੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਘਟਨਾ ਸਾਹਮਣੇ ਆਉਂਦੇ ਹੀ ਮੌਕੇ ’ਤੇ ਮੌਜੂਦ ਲੋਕਾਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਅਤੇ ਇਲਾਕੇ ਵਿੱਚ ਤਣਾਅਪੂਰਨ ਮਾਹੌਲ ਬਣ ਗਿਆ。 ਚਸ਼ਮਦੀਦਾਂ ਅਨੁਸਾਰ ਗੁੱਸੇ ਵਿੱਚ ਆਏ ਕੁਝ ਲੋਕਾਂ ਨੇ ਕਥਿਤ ਵਿਅਕਤੀ ਦੀ ਕੁੱਟਮਾਰ ਕੀਤੀ। ਬਾਅਦ ਵਿੱਚ ਸਥਾਨਕ ਲੋਕਾਂ ਨੇ ਹੀ ਉਸਨੂੰ ਰਾਜਪੁਰਾ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ。 ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਬੇਅਦਬੀ ਮਾਮਲੇ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣਾ ਅਤੇ ਚੋਰੀ ਦੀਆਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਸਿਟੀ ਪੁਲਿਸ ਅਧਿਕਾਰੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਕਥਿਤ ਵਿਅਕਤੀ ਮਾਨਸਿਕ ਪਰੇਸ਼ਾਨ ਦੱਸਿਆ ਜਾ ਰਿਹਾ ਹੈ, ਤੇ ਚੀਫ ਮੈਡੀਕਲ ਆਫਿਸਰ ਪਟਿਆਲਾ ਵੱਲੋਂ ਇਸ ਸਬੰਧੀ ਜਾਰੀ ਕਾਰਡ ਵੀ ਬਰਾਮਦ ਹੋਇਆ ਹੈ। ਅਤੇ ਮਿਰਚ ਮੰਡੀ ਰਾਜਪੁਰਾ ਦੇ ਰਹਿਣ ਵਾਲੇ ਲੱਕੀ ਨਾਮ ਦੇ ਤੌਰ ਤੇ ਵਿਅਕਤੀ ਦੀ ਪਹਿਚਾਨ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਸਦਾ ਪਿਛੋਕੜ ਗੁਰਸਿੱਖ ਪਰਿਵਾਰ ਨਾਲ ਸਬੰਧਿਤ ਹੈ。 ਪੁਲਿਸ ਵੱਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਬੇਅਦਬੀ ਮਾਮਲਾ ਕਿਵੇਂ ਅਤੇ ਕਿਹੜੀਆਂ ਪਰਿਸਥਿਤੀਆਂ ਵਿੱਚ ਵਾਪਰਿਆ। ਬਰਾਮਦ ਹੋਏ ਗੁਟਕਾ ਸਾਹਿਬ ਨੂੰ ਸਤਿਕਾਰ ਸਹਿਤ ਗੁਰਦੁਆਰਾ ਬਾਬਾ ਸੰਗਤ ਸਿੱਖ ਵਿਖੇ ਸੁਸ਼ੋਭਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫ਼ਵਾਹਾਂ ਤੋਂ ਬਚਿਆ ਜਾਵੇ ਅਤੇ ਕਾਨੂੰਨ ਆਪਣੇ ਹੱਥ ਵਿੱਚ ਨਾ ਲਿਆ ਜਾਵੇ.
0
comment0
Report
KDKuldeep Dhaliwal
Feb 22, 2026 09:04:12
Mansa, Punjab:ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮਾਨਸਾ ਵਿਖੇ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਬਣਾਵਾਲੀ ਦੇ ਘਰ ਦੇ ਬਾਹਰ ਕਿਸਾਨਾਂ ਦਾ ਪ੍ਰਦਰਸ਼ਨ ਵੀਓ ; ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿਲ ਸੀਡ ਬਿਲ ਮਨਰੇਗਾ ਦੇ ਵਿੱਚ ਕੀਤੀ ਗਈ ਤਬਦੀਲੀ ਅਤੇ ਪੰਜਾਬ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਕਿਸਾਨਾਂ ਤੇ ਕੀਤੇ ਗਏ ਲਾਠੀ ਚਾਰਜ ਦੇ ਵਿਰੋਧ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਭਰ ਦੇ ਵਿੱਚ ਪੰਜਾਬ ਸਰਕਾਰ ਦੇ ਵਿਧਾਇਕਾ ਅਤੇ ਸੰਸਦ ਮੈਂਬਰਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਮਾਨਸਾ ਵਿਖੇ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਘਰ ਬਾਹਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨਾ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਪਹਿਲਾਂ ਕਿਸਾਨਾਂ ਦੇ ਵਿਰੋਧ ਦੇ ਵਿੱਚ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਜਿਨਾਂ ਨੂੰ ਕਿਸਾਨਾਂ ਨੇ ਲੰਬਾ ਸੰਘਰਸ਼ ਕਰਨ ਤੋਂ ਬਾਅਦ ਰੱਦ ਕਰਵਾਇਆ ਅਤੇ ਹੁਣ ਕੇਂਦਰ ਸਰਕਾਰ ਬਿਜਲੀ ਸੋਧ ਬਿਲ ਸੀਡ ਬਿਲ ਅਤੇ ਮਨਰੇਗਾ ਦੇ ਵਿੱਚ ਤਬਦੀਲੀ ਕਰਕੇ ਕਿਸਾਨ ਮਜ਼ਦੂਰ ਤੇ ਵਿਰੋਧੀ ਬਿਲ ਲਿਆ ਰਹੀ ਹੈ ਜਿਸ ਦਾ ਦੇਸ਼ ਭਰ ਦੇ ਵਿੱਚ ਕਿਸਾਨ ਮਜ਼ਦੂਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਭਾਰਤ ਵੱਲੋਂ ਅਮਰੀਕਾ ਦੇ ਨਾਲ ਟਰੇਡ ਡੀਲ ਕਰਕੇ ਪੰਜਾਬ ਅਤੇ ਸਮੁੱਚੇ ਦੇਸ਼ ਦੇ ਕਿਸਾਨ ਦੇ ਬੋਝ ਪਾਇਆ ਜਾ ਰਿਹਾ ਜਦੋਂ ਕਿ ਇਸ ਟਰੇਡ ਡੀਲ ਦੇ ਨਾਲ ਪੰਜਾਬ ਦੇ ਕਿਸਾਨ ਨੂੰ ਦੋਹਰੀ ਮਾਰ ਪਵੇਗੀ ਅਤੇ ਕਿਸਾਨਾਂ ਦਾ ਖੇਤੀ ਧੰਦਾ ਡੈਰੀ ਧੰਦਾ ਖਤਮ ਹੋ ਜਾਵੇਗਾ ਉਹਨਾਂ ਕਿਹਾ ਕਿ ਪਿਛਲੇ ਦਿਨੀ ਜਿਉਦ ਜਿਲਾ ਬਠਿੰਡਾ ਵਿਖੇ ਪੁਲਿਸ ਵੱਲੋਂ ਕਿਸਾਨਾਂ ਦੇ ਅੰਨੇਵਾਹ ਕੀਤੇ ਗਏ ਲਾਠੀ ਚਾਰਜ ਦੇ ਵਿਰੋਧ ਦੇ ਵਿੱਚ ਵੀ ਅੱਜ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਮੁੱਚੀਆਂ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਦੇ ਖਿਲਾਫ ਅੱਜ ਪ੍ਰਦਰਸ਼ਨ ਕਰਨ ਦੇ ਲਈ ਮੈਦਾਨ ਦੇ ਵਿੱਚ ਉਤਰੀਆਂ ਹਨ.
0
comment0
Report
DSDEVINDER SHARMA
Feb 22, 2026 09:03:34
Barnala, Punjab:किसान संगठनों ने भाजपा और आम आदमी पार्टी नेताओं के घरों के बाहर हल्लाबोल प्रदर्शन किया। भारत अमेरिका फ्री ट्रेड एग्रीमेंट, MGNREGA एक्ट की जगह G,R,G, बिल, चार लेबर कोड, बिजली संशोधन बिल और बीज बिल को रद्द करने की मांग को लेकर किसान मोर्चा और जन संगठनों ने दोबारा अपनी मांगों को लेकर बारनाला जिले में 12:00 से 3:00 बजे तक रोष प्रदर्शन किया। बरनाला में BJP नेता केवल सिंह ढिल्लों की कोठी के समक्ष विरोध प्रदर्शन किया गया और आम आदमी पार्टी के MLA लाभ सिंह उगोके और पंडोरी के घरों के सामने भी बड़ी संख्या में धरना दिया गया। भारतीय किसान यूनियन के नेताओं ने कहा कि मोदी सरकार ने अमेरिकी व्यापार समझौते को घरेलू बाजार में लागू कर दिया है, जो किसानों के हितों के खिलाफ है और इस समझौते से किसान समुदाय प्रभावित होगा। नेताओं ने कहा कि फ्री ट्रेड एग्रीमेंट में ताजे फल, डिब्बाबंद फल, जैम, मेवे, सोयाबीन तेल और मक्के से बने पशु आहार उत्पाद प्रतिबंधों के बिना भारत भेजे जाने की उम्मीद है।
0
comment0
Report
Advertisement
Back to top