Back
AAP प्रेस कांफ्रेंस से Chandigarh में राजनीतिक भूचाल, SIT जांच तेज
KSKamaldeep Singh
Jan 04, 2026 09:07:09
Chandigarh, Chandigarh
ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਸ਼ੁਰੂ
ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੀਟੀ ਦੇ ਪ੍ਰਧਾਨ ਹਰਜਿੰਦਰ sਿੰਘ ਧਾਮੀ ਚੰਡੀਗੜ੍ਹ ਆਏ
ਇਹ ਕਹਿ ਕੇ ਚੰਡੀਗੜ੍ਹ ਆਏ ਕੀ ਅਸੀਂ ਚੰਡੀਗੜ੍ਹ ਦੇ ਮੀਡੀਆ ਕੋਲ ਆਏ
ਕੱਲ੍ਹ ਜੋ ਮੀਡੀਆ ਨੂੰ ਸਨੇਹਾ ਲੱਗਿਆ ਉਹ ਅਕਾਲੀ ਦਲ ਵੱਲੋਂ ਲੱਗਿਆ ਹੈ
ਜੇਕਰ ਕੱਲ੍ਹ ਧਾਮੀ ਇਕ ਸਿਆਸੀ ਪਾਰਟੀ ਦੇ ਆਗੂ ਵਜੋਂ ਪ੍ਰੈਸ ਕਾਨਫਰੰਸ ਕਰਦੇ ਤਾਂ ਸਹੀ ਸੀ
ਟੇਕ ਸਿੰਘ ਧਨੋਲਾ ਨੂੰ ਅੱਜ ਜੱਥੇਦਾਰ ਨਿਯੁਕਤ ਕੀਤਾ ਹੈ,
ਪਹਿਲਾਂ ਉਨਾਂ ਤੇ ਹੀ ਪਰਚਾ ਦਰਜ ਕਰਵਾਇਆ ਗਿਆ ਸੀ
ਧਾਮੀ ਸਾਬ ਕਹਿੰਦੇ ਸਾਨੂੰ ਜ਼ਰੂਰਤ ਨਹੀਂ ਪੁਲਿਸ ਦੀ
ਕੱਲ੍ਹ ਜੱਥੇਦਾਰ ਸਾਹਿਬ ਦਾ ਬਿਆਨ ਆਇਆ ਕੀ ਸਰਕਾਰ ਬੇਅਦਬੀ ਤੇ ਸਖਤ ਕਾਨੂੰਨ ਬਣਾਏ
ਉਸ ਤੇ ਸਰਕਾਰ ਨੇ ਕਮੇਟੀ ਬਣਾਈ ਹੈ ਉਹ ਕੰਮ ਕਰ ਰਹੀ ਹੈ ਆਉਣ ਵਾਲੇ ਦਿਨਾਂ ਵਿੱਚ ਕਮੇਟੀ ਜਦੋ ਰਿਪੋਰਟ ਦੇ ਦੇਵੇਗੀ
ਉਸ ਤੋਂ ਬਾਅਦ ਇਹ ਕਾਨੂੰਨ ਬਣ ਜਾਏਗਾ
1925 ਦੇ ਐਕਟ ਦੇ ਮੁਤਾਬਿਕ ਜਦੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਝ ਸੱਦਾ ਦਿੰਦੀ ਹੈ
ਤਾਂ ਉਸ ਸਮੇਂ ਡੀਸੀ ਤੋਂ ਆਗਿਆ ਲੈਣੀ ਪੈਂਦੀ ਹੈ
1996 ਦੀਆਂ ਪ੍ਰੈਸ ਕਾਨਫਰੰਸਾਂ ਕੱਢ ਲਵੋਂ, ਉਸ ਸਮੇਂ ਉਹ ਕਹਿੰਦੇ ਸੀ ਕੀ ਅਸੀਂ ਇਕ truth ਕਮਿਸ਼ਨ ਬਣਾਵਾਂਗੇ
ਜਿੰਨਾਂ ਮੁਲਾਜ਼ਮਾਂ ਤੇ ਇਲਜ਼ਾਮ ਲੱਗੇ ਉਨਾਂ ਨੂੰ ਤਰੱਕੀਆਂ ਕਿਸ ਨੇ ਦਿੱਤੀਆਂ
ਆਲਮ ਨੂੰ ਤਰੱਕੀਆਂ ਕਿਸ ਨੇ ਦਿੱਤੀਆਂ
ਈਸ਼ਰ ਸਿੰਘ ਦੀ ਰਿਪੋਰਟ ਮੁਤਾਬਕ ਸਫ਼ਾ ਨੰਬਰ 62 ਤੇ ਇਹ ਚੀਜ਼ ਦਰਜ ਹੈ ਕੀ ਜਿੰਨਾਂ ਲੋਕਾਂ ਤੇ ਇਲਜ਼ਾਮ ਹੈ ਉਨਾਂ ਦਾ ਅਸਤੀਫਾ ਨਾ ਪ੍ਰਵਾਨ ਕੀਤਾ ਜਾਵੇ
ਅਸਤੀਫਾ ਪ੍ਰਧਾਨ ਕਰਕੇ ਕਿਉ ਬਾਹਰ ਭੇਜਿਆ ਗਿਆ
ਕੋਹਲੀ ਦਾ ਨਾਮ ਜਦੋ ਆਇਆ ਉਸ ਚੈਨਲ ਤੇ avाज mute ਕਰ ਦਿੱਤੀ
ਕੋਹਲੀ ਇੰਨਾਂ ਦੇ ਬਹੁਤ ਸਾਰੇ ਭੇਤ ਲਈ ਬੈਠਾ ਹੈ
SIT ਕੋਲ ਭੇਤ ਖੋਲੇਗਾ
ਸਿੱਖ ਜੁਡੀਸ਼ਲ ਕਮਿਸ਼ਨ ਦਾ ਅਹੁਦਾ ਜਿਸ ਕੋਲ ਹੈ ਉਹ ਤੁਹਾਡੀ ਪਾਰਟੀ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਦਾ ਪਿਤਾ ਹੈ
ਸੁਮੇਧ ਸੈਣੀ ਨੂੰ ਅੱਗੇ ਕੌਣ ਲੈ ਕੇ ਆਇਆ
ਪੰਜਾਬ ਵਿੱਚ ਜਦੋ ਬੇअਦਬੀ ਹੁੰਦੀ ਹੈ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਹੜੀ ਪੁਲਿਸ ਨੇ ਪਰਚਾ ਦਰਜ ਕੀਤਾ
ਕਿਹੜੀ ਤੁਹਾਡੀ ਪੁਲਿਸ ਨੇ ਮਾਮਲਾ ਦਰਜ ਕੀਤਾ
ਸ਼ਿਕਾਇਤ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਕੋਲ ਜਾਂਦੀ ਹੈ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜੱਜ਼ੇ ਦ jajਤੇ ਇਕ ਚੈਨਲ ਸਥਾਪਿਤ ਕੀਤਾ ਜਾਵੇ
ਉਹ ਕਿੱਥੇ ਪੁੱਜਾ
ਧਾਮੀ ਸਾਬ ਦਾ ਜੇਕਰ ਕੁਝ ਲੈਣਾ ਦੇਣਾ ਹੈ
ਨਹੀ ਹੈ
ਤਾਂ ਸਿਆਲਕਾ ਸਾਬ ਕਿਉਂ ਕੋਰਟ ਵੀ ਪੈਰਵੀ ਕਰਨ ਗਏ
SIT ਪੂਰੀ ਜਾਂਚ ਕਰ ਰਹੀ ਹੈ
ਕੋਈ ਸਮਾਂ ਤੈਅ ਨਹੀਂ ਕੀਤਾ ਗਿਆ
SIT ਤੇਜ਼ੀ ਨਾਲ ਕੰਮ ਕਰ ਰਹੀ ਹੈ
ਰਾਮ ਰਹੀਮ ਦੀ ਪੈਰੋਲ ਤੇ ਬੋਲੇ ਕੀ ਇਸ ਤੇ ਸਵਾਲ ਪਹਿਲਾਂ ਵੀ ਚੱਕਦੇ ਰਹੇ, ਪਰ ਧਾਮੀ ਸਾਬ ਨੇ ਉਸ ਸਮੇਂ ਤਾਂ ਰਾਮ ਰਹੀਮ ਨੂੰ ਮੁਆਫ ਵੀ ਕਰ ਦਿੱਤਾ ਸੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowJan 05, 2026 02:30:580
Report
AAAsrar Ahmad
FollowJan 05, 2026 02:16:030
Report
SSSanjay Sharma
FollowJan 04, 2026 17:20:050
Report
SSSanjay Sharma
FollowJan 04, 2026 15:49:300
Report
SSSanjay Sharma
FollowJan 04, 2026 14:35:54Noida, Uttar Pradesh:Amritsar (Punjab): Tarn Taran Sarpanch German Singh allegedly killed in wedding firing incident.
0
Report
MJManoj Joshi
FollowJan 04, 2026 14:30:510
Report
RBRohit Bansal
FollowJan 04, 2026 14:23:170
Report
KSKamaldeep Singh
FollowJan 04, 2026 13:18:040
Report
SSSanjay Sharma
FollowJan 04, 2026 13:05:100
Report
TBTarsem Bhardwaj
FollowJan 04, 2026 12:52:230
Report
VSVARUN SHARMA
FollowJan 04, 2026 12:17:590
Report
SSSanjay Sharma
FollowJan 04, 2026 12:16:550
Report
MJManoj Joshi
FollowJan 04, 2026 11:47:110
Report
BSBHARAT SHARMA
FollowJan 04, 2026 11:45:330
Report
0
Report