Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
BCB ने भारत में मैचों के स्थानांतरण की मांग ICC से सहयोग के लिए
SSSanjay Sharma
Jan 04, 2026 13:05:10
Noida, Uttar Pradesh
BCB Seeks Relocation of T20 World Cup MatchesAn emergency meeting of the Board of Directors of the Bangladesh Cricket Board (BCB) was held this afternoon to discuss recent developments related to the ICC Men’s T20 World Cup 2026, scheduled to be hosted by India and Sri Lanka. The Board reviewed the situation in detail, taking into account developments over the last 24 hours and expressed deep concern over the overall circumstances surrounding the participation of the Bangladesh National Team in matches scheduled to be played in India. Following a thorough assessment of the prevailing situation and the growing concerns regarding the safety and security of the Bangladesh contingent in India and considering the advice from the Bangladesh Government, the Board of Directors resolved that the Bangladesh National Team will not travel to India for the tournament under the current conditions. In light of this decision, the BCB has formally requested the International Cricket Council (ICC), as the event authority, to consider relocating all of Bangladesh’s matches to a venue outside India. The Board believes that such a step is necessary to safeguard the safety and well-being of Bangladeshi players, team officials, Board members and other stakeholders and to ensure that the team can participate in the tournament in a secure and appropriate environment. The Bangladesh Cricket Board looks forward to the ICC’s understanding of the situation and an urgent response on this matter.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRohit Bansal
Jan 06, 2026 16:45:18
Chandigarh, Chandigarh:ਪ੍ਰੈਸ ਨੋਟ: ਸਿਹਤ ਵਿਭਾਗ ਵੱਲੋਂ ਵੀ ਆਈ ਪੀ ਸੁਰੱਖਿਆ ਪ੍ਰੋਟੋਕੋਲ ਅਧੀਨ ਮਾਹਿਰ ਡਾਕਟਰਾਂ ਦੀ ਤੈਨਾਤੀ ਘਟ ਕੀਤੀ ਅਤੇ ਹੋਰ ਮੇਲੇ ਆਦਿ ਵਿਚ ਵੀ ਡਾਕਟਰਾਂ ਦੀ ਡਿਊਟੀ ਨੂੰ ਤਰਕਸੰਗਤ ਬਣਾਉਣ ਦੇ ਨਵੇਂ ਆਦੇਸ਼ਾਂ ਦਾ ਡਾਕਟਰੇ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਸ ਐਸੋਸੀਏਸ਼ਨ ਵੱਲੋਂ ਸਵਾਗਤ ਕੀਤਾ ਗਿਆ। ਪੀਸੀਐਮਐਸਏ ਦਾ ਦ੍ਰਿੜਤਾ ਨਾਲ ਮੰਨਣਾ ਹੈ ਕਿ ਸਰਕਾਰ ਦਾ ਇਹ ਲੋਕ-ਪੱਖੀ ਫੈਸਲਾ ਰਾਜ ਦੀਆਂ ਸਾਰੀਆਂ ਸੈਕੰਡਰੀ ਅਤੇ ਉੱਚ ਪੱਧਰੀ ਸਿਵਲ ਹਸਪਤਾਲਾਂ ਦੀਆਂ ਜਨਤਕ ਸਿਹਤ ਸਹੂਲਤਾਂ ਵਿੱਚ ਸਪੈਸ਼ਲਿਸਟ ਸੇਵਾਵਾਂ ਨੂੰ ਮਜ਼ਬੂਤ ਕਰੇਗਾ, ਜਿਸ ਨਾਲ ਹਸਪਤਾਲਾਂ ਦੀ ਓ ਪੀ ਡੀ ਵਿਚ ਆਉਣ ਵਾਲੇ ਮਰੀਜਾਂ ਲਈ ਸਪੈਸ਼ਲਿਸਟ ਡਾਕਟਰਾਂ ਦੀ ਬਿਹਤਰ ਉਪਲਬਧਤਾ ਯਕੀਨੀ ਬਣਾਈ ਜਾਵੇਗੀ, ਜਿਸ ਨਾਲ ਗਰੀਬਾਂ ਅਤੇ ਪਛੜੇ ਲੋਕਾਂ ਲਈ ਸਪੈਸ਼ਲਿਸਟ ਸਿਹਤ ਸੰਭਾਲ ਸੇਵਾਵਾਂ ਨੂੰ ਸੁਚਾਰੂ ਬਣਾਇਆ ਜਾਵੇਗਾ। ਪੀਸੀਐਮਐਸਏ ਮਾਣਯੋਗ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਪ੍ਰਿੰਸੀਪਲ ਸਕੱਤਰ ਸ਼੍ਰੀ ਕੁਮਾਰ ਰਾਹੁਲ ਅਤੇ ਡਾਇਰੇਕਟਰ ਡਾ. ਹਿਤਿੰਦਰ ਕੌਰ ਦਾ ਉਨ੍ਹਾਂ ਵਲੋਂ ਲੋਕਾਂ ਦੀ ਜਰੂਰਤ ਨੂੰ ਮੁੱਖ ਰੱਖਦੇ ਹੋਏ ਕੀਤੇ ਫੈਸਲੇ ਲਈ ਦਿਲੋਂ ਧੰਨਵਾਦ ਕਰਦੀ ਹੈ। ਸਪੈਸ਼ਲਿਸਟ ਪੀਸੀਐਮਐਸ ਮੈਡੀਕਲ ਅਫਸਰਾਂ ਦੀਆਂ ਵੀਵੀਆਈਪੀ ਡਿਊਟੀਆਂ ਨੂੰ ਤਰਕਸੰਗਤ ਬਣਾਉਣਾ ਲੋਕ ਹਿੱਤ ਲਈ ਜਰੂਰੀ ਕਦਮ ਹੈ। ਪੀਸੀਐਮਐਸਏ ਪੰਜਾਬ。
0
comment0
Report
NSNaresh Sethi
Jan 06, 2026 15:33:43
Kot Kapura, Punjab:ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਿੱਚ ਉੱਠਣ ਲੱਗੇ ਬਗਾਵਤੀ ਸੁਰ - ਅੱਠ ਜਿਲੇ ਪ੍ਰਧਾਨਾਂ ਵੱਲੋਂ ਜਗਜੀਤ ਸਿੰਘ ਡਲੇਵਾਲਾ ਦੀ ਪ੍ਰਧਾਨਗੀ ਤੇ ਚੁੱਕੇ ਸਵਾਲ।- ਆਪਣੇ ਤੇ ਲੱਗੇ ਹਰ ਇਲਜ਼ਾਮ ਦਾ ਵਿਸਥਾਰ ਨਾਲ ਦਿੱਤਾ ਜਗਜੀਤ ਸਿੰਘ ਡੱਲੇਵਾਲਾ ਨੇ ਜਵਾਬ ਐਂਕਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਹਿੱਸਾ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਿੱਚ ਕਿਤੇ ਨਾ ਕਿਤੇ ਬਗਾਵਤੀ ਸੁਰ ਉਠਨੇ ਸ਼ੁਰੂ ਹੋ ਚੁੱਕੇ ਹਨ ਜਿੱਥੇ ਜਗਜੀਤ ਸਿੰਘ ਡੱਲੇਵਾਲਾ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਆਗੂਆਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ ਉਥੇ ਹੀ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਜਗਜੀਤ ਸਿੰਘ ਡੱਲੇਵਾਲਾ ਵੱਲੋਂ ਪਾਰਟੀ ਨੂੰ ਮਿਲਣ ਵਾਲੇ ਫੰਡਾਂ ਦਾ ਹਿਸਾਬ ਨਹੀਂ ਦਿੱਤਾ ਜਾ ਰਿਹਾ ਅਤੇ ਪਿਛਲੇ ਸੱਤ ਸਾਲਾਂ ਤੋਂ ਜਥੇਬੰਦੀ ਦੀ ਕੋਈ ਚੋਣ ਨਹੀਂ ਕਰਾਈ ਗਈ ਇੱਥੋਂ ਤੱਕ ਕਿ ਜਥੇਬੰਦੀ ਨਾਲ ਸੰਬੰਧਿਤ ਅੱਠ ਜਿਲੇ ਦੇ ਪ੍ਰਧਾਨਾਂ ਵੱਲੋਂ ਮਤਾ ਪਾ ਕੇ ਜਗਜੀਤ ਸਿੰਘ ਡੱਲੇਵਾਲਾ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਗੱਲ ਕਹੀ ਜਾ ਰਹੀ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਜਾਣਣ ਲਈ ਅੱਜ ਜੀ ਮੀਡੀਆ ਦੀ ਟੀਮ ਵੱਲੋਂ ਵਿਸ਼ੇਸ਼ ਗੱਲਬਾਤ ਕਰਕੇ ਜਗਜੀਤ ਸਿੰਘ ਡੱਲੇਵਾਲਾਂ ਨੂੰ ਸਵਾਲਾਂ ਦੇ ਜਵਾਬ ਮੰਗੇ ਜਿੱਥੇ ਉਹਨਾਂ ਵੱਲੋਂ ਵਿਸਥਾਰ ਪੂਰਵਕ ਗੱਲਬਾਤ ਕਰਦਿਆਂ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਉਹਨਾਂ ਕਿਹਾ ਕਿ ਜਿਹੜੇ ਪਹਿਲੇ ਇਲਜਾਮ ਪਾਰਟੀ ਫੰਡਾਂ ਨੂੰ ਲੈ ਕੇ ਉੱਠੇ ਹਨ ਉਹਨਾਂ ਸਬੰਧੀ ਉਹਨਾਂ ਸਾਫ ਕੀਤਾ ਕਿ ਜਦੋਂ ਦਿੱਲੀ ਵਿਖੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਿੱਚ ਧਰਨਾ ਲੱਗਾ ਸੀ ਤਾਂ ਉਸ ਸਮੇਂ ਵੀ ਉਹਨਾਂ ਵੱਲੋਂ ਇੱਕ ਇੱਕ ਪੈਸੇ ਦਾ ਹਿਸਾਬ ਦਿੱਤਾ ਸੀ ਇਸ ਤੋਂ ਇਲਾਵਾ ਸਮੇਂ ਸਮੇਂ ਤੂੰ ਉਹ ਪਾਰਟੀ ਫੰਡਾਂ ਦਾ ਹਿਸਾਬ ਦੇ ਰਹੇ ਹਨ। ਦੂਜਾ ਅੱਠ ਜਿਲ੍ਹੇ ਦੇ ਪ੍ਰਧਾਨਾਂ ਵੱਲੋਂ ਜਿਹੜਾ ਮਤਾ ਪਾਇਆ ਗਿਆ ਹੈ ਉਹਨਾਂ ਸਬੰਧੀ ਜਵਾਬ ਦਿੰਦੇ ਕਿਹਾ ਕਿ ਇਹ ਉਹ ਪ੍ਰਧਾਨ ਨੇ ਜਿਨਾਂ ਨੂੰ ਜੱਥੇਬੰਦੀ ਚੋਂ ਬਾਹਰ ਕੱਢ ਦਿੱਤਾ ਗਿਆ ਹੋਇਆ ਹੈ। ਅਤੇ ਨਾਲ ਹੀ ਕਿਹਾ ਕਿ ਬੀਕੇਯੂ ਏਕਤਾ ਸਿੱਧੂਪੁਰ ਲਗਾਤਾਰ ਸਰਕਾਰਾਂ ਦੇ ਵਿਰੋਧ ਵਿੱਚ ਆਵਾਜ਼ ਉੱਠਾਉਦੀ ਰਹੀ ਹੈ ਜਦੋਂ ਵੀ ਕਿਸੇ ਵੀ ਸਰਕਾਰ ਭਾਵੇਂ ਉਹ ਸੂਬੇ ਦੀ ਹੋਵੇ ਜਾਂ ਕੇਂਦਰ ਦੀ ਕਿਸਾਨ ਵਿਰੋਧੀ ਬਿੱਲ ਲਿਆਂਦੇ ਜਾਂਦੇ ਹਨ ਜਾਂ ਕਿਸਾਨ ਵਿਰੋਧੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਤਾਂ ਉਹਨਾਂ ਦੇ ਜਵਾਬ ਵਿੱਚ ਹਮੇਸ਼ਾ ਸਿੱਧੂਪੁਰ ਜਥੇਬੰਦੀ ਵੱਲੋਂ ਆਪਣਾ ਵਿਰੋਧ ਜਤਾਇਆ ਜਾਂਦਾ ਹੈ ਜਿਸਦੇ ਚਲਦੇ ਹੁਣ ਸਰਕਾਰ ਕਿਤੇ ਨਾ ਕਿਤੇ ਪਾਰਟੀ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਵਿੱਚ ਉਹਨਾਂ ਦੇ ਆਗੂਆਂ ਤੋਂ ਹੀ ਅਜਿਹੇ ਬਿਆਨ ਦਵਾ ਰਹੀ ਹੈ ਉਹਨਾਂ ਕਿਹਾ ਕਿ ਜਿਹੜਾ ਅੱਜ ਮਤਾ ਪਾ ਕੇ ਉਹਨਾਂ ਦੇ ਬਰਾਬਰ ਕਨਵੀਨਰ ਖੜਾ ਕੀਤਾ ਗਿਆ ਹੈ ਉਹ ਜੱਥੇਬੰਦੀ ਦੇ ਸਿਧਾਂਤਾਂ ਦੇ ਉਲਟ ਜਾ ਕੇ ਚੋਣ ਹੋਈ ਹੈ। ਜਿਸ ਨੂੰ ਉਹ ਕਬੂਲ ਨਹੀਂ ਕਰਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਕਦੇ ਵੀ ਪ੍ਰਧਾਨਗੀ ਦੀ ਭੁੱਖ ਲੈ ਕੇ ਨਹੀਂ ਬੈਠੇ ਉਹਨਾਂ ਕਿਹਾ ਕਿ ਕੱਲ ਚਲੰਧਰ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਜਿੱਥੇ ਸਮੁੱਚੇ ਪੰਜਾਬ ਦੇ ਆਗੂ ਜਿਹੜੇ ਜੱਥੇਬੰਦੀ ਦੇ ਹਿੱਸਾ ਹਨ ਇਕੱਠੇ ਹੋਣਗੇ ਅਤੇ ਉੱਥੇ ਗੱਲਬਾਤ ਕਰਕੇ ਜੋ ਵੀ ਫੈਸਲਾ ਹੋਵੇਗਾ ਉਸ ਸਬੰਧੀ ਮੀਡੀਆ ਨੂੰ ਜਾਣਕਾਰੀ ਵੀ ਦਿੱਤੀ ਜਾਵੇਗੀ.
0
comment0
Report
VSVARUN SHARMA
Jan 06, 2026 15:33:07
Jalandhar, Punjab:तेजधार हथियारों के बल पर लोगों को लूटने वाले गिरोह के चार सदस्य गिरफ्तार जालंधर के थाना 1 की पुलिस ने लूटपाट करने वाले गिरोह के चार सदस्यों को गिरफ्तार कर उनके पास से चार दोपहिया वाहन बरामद किए हैं। गिरफ्तार आरोपितों की पहचान न्यू गुरुनानक नगर के रहने वाले अमित कुमार, आकाश, अमित उर्फ लिफाफा और शिवनगर के राजन के रूप में हुई हैं। पुलिस ने आरोपितों के खिलाफ केस दर्ज कर जांच शुरू कर दी हैं। एसीपी नार्थ संजय कुमार ने बताया कि नए साल के दिन उनकी टीम थाना एक प्रभारी राकेश कुमार को न्यू गुरु नानक नगर के रहने वाले नरेश यादव ने शिकायत दी थी कि चार आरोपित गुरुनानक नगर श्मशान घाट के पास उसे तेजधार हथियार दिखाकर बाइक ले गए, जिसके बाद थाना एक के सभी इंस्पेक्टर जसविंदर सिंह ने आरोपितों के खिलाफ केस दर्ज कर जाँच के दौरान चारों आरोपियों को गिरफ्तार कर उनके कब्जे से चार दोपहिया वाहन बरामद किए है। उन्होंने बताया कि गिरफ्तार आरोपित रिमांड अधीन है। उनकी टीम जाँच में जुटी हुई है ताकि लंबित चल रहे मामले को हल हो सकें।
0
comment0
Report
VSVARUN SHARMA
Jan 06, 2026 14:38:41
Kapurthala, Punjab:जालंधर: भोगपुर शूगर मिल में सीएनजी प्लांट का काम शुरू, भारी पुलिस बल तैनात कांग्रेस विधायक सुखविंदर सिंह कोटली समेत प्रदर्शनकारी रोके गए, टी-प्वाइंट पर हुआ हंगामा जालंधर: भोगपुर शूगर मिल में लगाए जा रहे सीएनजी प्लांट को लेकर विवाद एक बार फिर गरमा गया है। बुधवार को मिल परिसर में दोबारा सीएनजी प्लांट का काम शुरू किए जाने के बाद हालात तनावपूर्ण हो गए। स्थिति को देखते हुए भोगपुर के विभिन्न हिस्सों में भारी पुलिस फोर्स तैनात कर दी गई। सीएनजी प्लांट का काम शुरू होने की सूचना मिलते ही कांग्रेस के हल्का विधायक सुखविंदर सिंह कोटली के नेतृत्व में भोगपुर के दुकानदारों और स्थानीय निवासियों ने विरोध प्रदर्शन शुरू कर दिया। प्रदर्शनकारी मिल की ओर बढ़े, लेकिन पुलिस ने उन्हें भोगपुर टी-प्वाइंट पर ही रोक लिया और आगे जाने की अनुमति नहीं दी। प्रदर्शन कर रहे विधायक और स्थानीय लोगों का आरोप है कि मामला अभी हाईकोर्ट में विचाराधीन है, इसके बावजूद प्रशासन ने नियमों की अनदेखी करते हुए मिल में सीएनजी प्लांट का काम दोबारा शुरू करवा दिया। उन्होंने यह भी आरोप लगाया कि एसडीएम जालंधर-2 द्वारा लिखित रूप में कार्य शुरू न करने के निर्देश दिए गए थे, फिर भी काम शुरू कर दिया गया, जो न्यायालय और प्रशासनिक आदेशों की अवहेलना है। इस दौरान मौके पर काफी देर तक हंगामा चलता रहा। विधायक और पुलिस अधिकारियों के बीच सीएनजी प्लांट को लेकर तीखी बहस भी देखने को मिली। इस पूरे घटनाक्रम पर विधायक सुखविंदर कोटली अपने फेसबुक पेज पर लाइव हो गए, जिसमें प्रदर्शनकारियों और पुलिस के बीच बातचीत होती दिखाई दे रही है। वहीं पुलिस प्रशासन का कहना है कि प्रदर्शनकारियों द्वारा चक्का जाम किए जाने की आशंका थी, जिससे कानून-व्यवस्था बिगड़ सकती थी। इसी कारण सुरक्षा की दृष्टि से उन्हें आगे जाने की अनुमति नहीं दी गई।
0
comment0
Report
ADAnkush Dhobal
Jan 06, 2026 13:45:39
Shimla, Himachal Pradesh:हimachal प्रदेश हाईकोर्ट में नगर निगम शिमला के महापौर के कार्यकाल को 5 वर्ष करने के विरुद्ध दायर जनहित याचिका पर सुनवाई 24 फरवरी के लिए टल गई है। हाईकोर्ट में शीतकालीन छुट्टियों के चलते अब सुनवाई छुट्टियां खत्म होने के तुरंत बाद निर्धारित करने के आदेश जारी किए गए। सरकार की ओर से बताया गया था कि मेयर का कार्यकाल बढ़ाने को लेकर लाया गया अध्यादेश व्यवस्था के अनुसार 6 माह के भीतर विधानसभा के समक्ष पेश करने के बाद पारित भी हो चुका है। अब इसे राज्यपाल द्वारा मंजूरी दी जानी है। सरकार की ओर से कहा गया कि मौजूदा परिस्थिति में अब यह रिट याचिका मान्य नहीं रह गई है। इस पर याचिकाकर्ताओं की ओर से बताया गया कि अभी विधानसभा से पारित संशोधन को अभी तक राज्यपाल की मंजूरी नहीं मिली है। ऐसे में स्थिति बदली नहीं है। इसी मामले में पार्षद आशा शर्मा, कमलेश मेहता और सरोज ठाकुर ने याचिकाकर्ता के रूप में वादी बनाने का आवेदन किया था जिसे कोर्ट ने स्वीकार कर लिया था। अधिवक्ता अंजली सोनी वर्मा ने सरकार के निर्णय को चुनौती देते हुए राज्य सरकार के शहरी विभाग सहित राज्य निर्वाचन आयोग व महापौर सुरेंद्र चौहान को प्रतिवादी बनाया है। याचिकाकर्ता का आरोप है कि प्रदेश सरकार ने एक व्यक्ति विशेष को गैरकानूनी लाभ पहुंचाने के इरादे से महापौर के कार्यकाल को 5 वर्ष करने का अध्यादेश लाया है।
0
comment0
Report
PSParambir Singh Aulakh
Jan 06, 2026 13:12:53
Amritsar, Punjab:ਅੰਮ੍ਰਿਤਸਰ, 6 ਜਨਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕੋਈ ਰਿਕਾਰਡ ਮੁਹੱਈਆ ਕਰਵਾਇਆ ਜਾਵੇਗਾ। ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਦੀ ਅਗਵਾਈ ਵਿਚ ਹੋਈ ਅਧਿਕਾਰੀਆਂ ਦੀ ਮੀਟਿੰਗ ਮਗਰੋਂ ਜਾਰੀ ਬਿਆਨ ਵਿਚ ਸਮੁੱਚੇ ਮਾਮਲੇ ’ਤੇ ਸਿੱਖ ਸੰਸਥਾ ਦਾ ਪੱਖ ਸਪੱਸ਼ਟ ਕਰਦਿਆਂ ਕਿਹਾ ਗਿਆ ਕਿ ਜਿਹੜੇ ਇਸ ਮਾਮਲੇ ਵਿਚ ਦੋਸ਼ੀ ਮੁਲਾਜ਼ਮ ਸਨ, ਉਨ੍ਹਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਾਂਚ ਰਿਪੋਰਟ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਕਾਰਵਾਈ ਮੁਕੰਮਲ ਕੀਤੀ ਜਾ ਚੁੱਕੀ ਹੈ। ਇਸ ਮਾਮਲੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਸਿੱਖ ਸੰਸਥਾ ਲਈ ਅੰਤਮ ਹੈ, ਜਿਸ ਅਨੁਸਾਰ ਸਰਕਾਰ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਜਾ ਸਕਦਾ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਭੇਟਾ ਨਿੱਜੀ ਹਿੱਤਾਂ ਲਈ ਵਰਤਣ ਅਤੇ ਰਿਕਾਰਡ ਵਿਚ ਹੇਰ-ਫੇਰ ਕਰਨ ਵਾਲੇ ਸਿੱਧੇ ਤੌਰ ’ਤੇ ਤਿੰਨ ਮੁਲਾਜ਼ਮ ਸ. ਕੰਵਲਜੀਤ ਸਿੰਘ, ਸ. ਬਾਜ ਸਿੰਘ ਤੇ ਸ. ਦਲਬੀਰ ਸਿੰਘ ਸਨ। ਇਨ੍ਹਾਂ ਨੇ ਆਪਣੀ ਲਾਲਸਾ ਖ਼ਾਤਿਰ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਪ੍ਰਬੰਧ ਨੂੰ ਹੀ ਬਦਨਾਮ ਕੀਤਾ। ਸ਼੍ਰੋਮਣੀ ਕਮੇਟੀ ਦੇ ਵਿਧਾਨ ਅਨੁਸਾਰ ਜਦੋਂ ਸ਼ਰਧਾਲੂ ਜਾਂ ਗੁਰਦੁਆਰਾ ਕਮੇਟੀਆਂ ਪਾਵਨ ਸਰੂਪਾਂ ਦੀ ਮੰਗ ਕਰਦੇ ਹਨ ਤਾਂ ਨਿਯਮਾਂ ਅਨੁਸਾਰ ਪ੍ਰਚਾਰਕ ਦੀ ਪੜਤਾਲ ਰਿਪੋਰਟ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸਿਫਾਰਸ਼ ਬਾਅਦ ਸਕੱਤਰ ਪੱਧਰ ਦੇ ਅਧਿਕਾਰੀ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਸ ਬਾਅਦ ਪਾਵਨ ਸਰੂਪ ਦੇਣ ਸਮੇਂ ਭੇਟਾ ਜਮ੍ਹਾਂ ਕਰਕੇ ਰਸੀਦ ਕੱਟੀ ਜਾਂਦੀ ਹੈ ਅਤੇ ਉਸ ਨੂੰ ਰਿਕਾਰਡ ਵਿਚ ਦਰਜ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਕਰਕੇ ਇਹ ਜ਼ੁੰਮੇਵਾਰੀ ਪਬਲੀਕੇਸ਼ਨ ਵਿਭਾਗ ਵਿਖੇ ਤਾਇਨਾਤ ਤਤਕਾਲੀ ਮੁਲਾਜ਼ਮਾਂ ਨੇ ਨਹੀਂ ਨਿਭਾਈ। ਇਸ ਤਰ੍ਹਾਂ ਉਹ ਸਿੱਧੇ ਤੌਰ ’ਤੇ ਦੋਸ਼ੀ ਹੋਣ ਕਰਕੇ ਹੀ ਉਨ੍ਹਾਂ ਉੱਪਰ ਸਖ਼ਤ ਕਾਰਵਾਈ ਕੀਤੀ ਗਈ ਅਤੇ ਇਸ ਦੇ ਨਾਲ ਹੀ ਕਈ ਵੱਡੇ ਅਧਿਕਾਰੀਆਂ ਨੂੰ ਪ੍ਰਬੰਧਕੀ ਤੌਰ ’ਤੇ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਸਿੱਖ ਗੁਰਦੁਆਰਾ ਐਕਟ ਦੀ ਭਾਵਨਾ ਅਨੁਸਾਰ ਕਾਰਜ ਕਰਦੀ ਹੈ ਅਤੇ ਇਸ ਦੌਰਾਨ ਕੰਮ ਕਰਨ ਵਾਲੇ ਹਰ ਮੁਲਾਜ਼ਮ ਦੀ ਆਪਣੀ ਨਿਰਧਾਰਤ ਜ਼ੁੰਮੇਵਾਰੀ ਹੈ। ਜੇਕਰ ਉਸ ਵਿਚ ਕੋਈ ਅਵੱਗਿਆ ਕਰਦਾ ਹੈ ਤਾਂ ਉਸ ਖਿਲਾਫ਼ ਸਰਵਿਸ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਕਰਨੀ ਸੰਸਥਾ ਦਾ ਆਪਣਾ ਅਧਿਕਾਰ ਹੈ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਪੰਜਾਬ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਨਿਰਆਧਾਰ ਬਿਆਨਬਾਜ਼ੀ ਨੂੰ ਵੀ ਸਿੱਖ ਸੰਸਥਾ ਨੂੰ ਜਾਣਬੁਝ ਕੇ ਬਦਨਾਮ ਕਰਨ ਵਾਲੀ ਹਰਕਤ ਕਰਾਰ ਦਿੱਤਾ। ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪੂਰੀ ਸਿੱਖ ਕੌਮ ਦੀ ਆਪਣੀ ਹੈ, ਜਿਸ ਪ੍ਰਤੀ ਝੂਠਾ ਪ੍ਰਾਪੇਗੰਡਾ ਸਿੱਖਾਂ ਦੀ ਇਕ ਮਾਣਮਤੀ ਸੰਸਥਾ ਨੂੰ ਸੱਟ ਮਾਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਬਲਤੇਜ ਪੰਨੂ ਵੱਲੋਂ ਮੀਡੀਆ ਨਾਲ ਗੱਲ ਕਰਦਿਆਂ ਇਹ ਖਿਆਲ ਨਹੀਂ ਰੱਖਿਆ ਜਾ ਰਿਹਾ ਕਿ ਉਨ੍ਹਾਂ ਦੇ ਸ਼ਬਦ ਕਿਸੇ ਵੀ ਤਰ੍ਹਾਂ ਤਰਕਸੰਗਤ ਨਹੀਂ ਹਨ। ਮਨਮਰਜ਼ੀ ਦੀ ਬਿਆਨਬਾਜ਼ੀ ਨਾਲ ਸਿੱਖ ਸੰਸਥਾ ਦੀਆਂ ਪ੍ਰੰਪਰਾਵਾਂ ਅਤੇ ਆਭਾ ਨੂੰ ਭਾਰੀ ਢਾਹ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੰਗਤ ਨੂੰ ਨਿਰਧਾਰਤ ਨਿਯਮਾਂ ਅਨੁਸਾਰ ਦਿੱਤੇ ਜਾਂਦੇ ਹਨ। ਆਪ ਆਗੂ ਵੱਲੋਂ ਇਹ ਕਹਿਣਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਪਾਸ ਪਾਵਨ ਸਰੂਪਾਂ ਦੇ ਸਬੰਧ ਵਿਚ ਇਕ ਡਾਇਰੀ ਹੈ, ਜੋ ਸੰਗਤਾਂ ਵਿਚ ਭੁਲੇਖਾ ਪੈਦਾ ਕਰਨ ਵਾਲੀ ਗੱਲ ਹੈ। ਅਜਿਹਾ ਕੋਈ ਵੀ ਵਿਧਾਨ ਨਹੀਂ ਹੈ, ਜਿਸ ਤਰ੍ਹਾਂ ਡਾਇਰੀ ਆਦਿ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ। ਵੱਖ-ਵੱਖ ਸਮੇਂ ’ਤੇ ਪਬਲੀਕੇਸ਼ਨ ਵਿਭਵਿਕੇ ਵਿਭਾਗ ਵਿਖੇ ਬਤੌਰ ਇੰਚਾਰਜ ਅਤੇ ਮੀਤ ਸਕੱਤਰ ਸੇਵਾ ਨਿਭਾਉਣ ਵਾਲੇ ਸ. ਗੁਰਿੰਦਰ ਸਿੰਘ, ਸ, ਗੁਰਨਾਮ ਸਿੰਘ ਅਤੇ ਸ. ਮਨਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਪਾਵਨ ਸਰੂਪ ਦੇਣ ਲਈ ਡਾਇਰੀ ਜਾਂ ਪਰਚੀ ਦੀ ਕੋਈ ਵੀ ਵਿਵਸਥਾ ਨਹੀਂ ਹੈ। ਪਾਵਨ ਸਰੂਪਾਂ ਦੀ ਲਿਖਾਪੜ੍ਹੀ ਵਿਭਾਗੀ ਲੈਜਰਾਂ ਵਿਚ ਹੀ ਕੀਤੀ ਜਾਂਦੀ ਹੈ ਅਤੇ ਭੇਟਾ ਦੀ ਰਸੀਦ ਕੱਟੀ ਜਾਂਦੀ ਹੈ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਸਰਕਾਰ ਸਿੱਧੇ ਤੌਰ ’ਤੇ ਨਿਸ਼ਾਨੇ ’ਤੇ ਲੈਣ ਤੋਂ ਗੁਰੇਜ ਕਰੇ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਰਵਾਈ ਗਈ ਜਾਂਚ ਅਨੁਸਾਰ ਇਸ ਸੰਜੀਦਾ ਮਾਮਲੇ ’ਤੇ ਸਿੱਖ ਸੰਸਥਾ ਵੱਲੋਂ ਆਪਣੀ ਕਾਰਵਾਈ ਕਰਨ ਮੌਕੇ ਕੋਈ ਢਿੱਲ ਨਹੀਂ ਵਰਤੀ ਗਈ। ਉਨ੍ਹਾਂ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਇਸ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਜਾ ਸਕਦਾ, ਜਿਸ ਬਾਰੇ ਸਰਕਾਰ ਨੂੰ ਸਮਝਣਾ ਚਾਹੀਦਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਓਐਸਡੀ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਬਿਜੈ ਸਿੰਘ, ਨਿੱਜੀ ਸਕੱਤਰ ਸ. ਸ਼ਾਹਬਾਜ਼ ਸਿੰਘ, ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਸ. ਗੁਰਨਾਮ ਸਿੰਘ, ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਮਨਜੀਤ ਸਿੰਘ ਤਲਵੰਡੀ, ਸ. ਹਰਭਜਨ ਸਿੰਘ ਵਕਤਾ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ, ਪਬਲੀਸਿਟੀ ਅਸਿਸਟੈਂਟ ਸ. ਜਗਤਾਰ ਸਿੰਘ ਖੋਦੇਬੇਟ ਆਦਿ ਹਾਜ਼ਰ ਸਨ。
0
comment0
Report
RBRohit Bansal
Jan 06, 2026 13:09:52
Chandigarh, Chandigarh:TT ਪ੍ਰਗਟ ਸਿੰਘ ਐਮਐਲਏ ਕਾਂਗਰਸ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੇ ਹਾਲਾਤ ਠੀਕ ਨਹੀਂ ਹਰ ਰੋਜ਼ ਕਿਸੇ ਨਾ ਕਿਸੇ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਅਤੇ ਨੌਜਵਾਨਾਂ ਦੇ ਕਤਲ ਹੋ ਰਹੇ ਨੇ ਅਜਿਹੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਬਤੌਰ ਗ੍ਰਿਹ ਮੰਤਰੀ ਅਤੇ ਮੁੱਖ ਮੰਤਰੀ ਅਸਤੀਫਾ ਦੇਣਾ ਚਾਹੀਦਾ ਹਿਮਾਚਲ ਦੀ ਸਰਕਾਰ ਨੇ ਆਪਣੇ ਲੈਵਲ ਉੱਤੇ ਦੇਖਣਾ ਹੈ ਕੰਮ ਕਿਸ ਤਰੀਕੇ ਨਾਲ ਕੀਤਾ ਜਾਵੇ ਪਰ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਪੰਜਾਬ ਦੇ ਲਈ ਜੋ ਵੀ ਕਰਨਾ ਪਵੇ ਅਸੀਂ ਤਿਆਰ ਹਾਂ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਹਰ ਹੇਲੇ ਹਰ ਚੀਜ਼ ਲਈ ਕਦਮ ਚੁੱਕੇ ਕਿਉਂਕਿ ਪੰਜਾਬ ਸਰਕਾਰ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਇਸੇ ਕਰਕੇ ਹੀ ਬਾਕੀ ਸੂਬਿਆਂ ਵਾਲੇ ਅਜਿਹਾ ਕਰ ਰਹੇ ਨੇ ਹਿਮਾਚਲ ਵਿੱਚ ਸਰਕਾਰ ਚਾਹੇ ਕਾਂਗਰਸ ਦੀ ਹੋਵੇ ਜਾਂ ਕਿਸੇ ਹੋਰ ਦੀ ਉਸਨੇ ਆਪਣੇ ਸੂਬੇ ਬਾਰੇ ਹੀ ਸੋਚਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਅਤੇ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਦੇਣ ਤੋਂ ਗੁਰੇਜ਼ ਕਰਨ ਕਿਉਂਕਿ ਇਸ ਨਾਲ ਵਿਵਾਦ ਹੀ ਪੈਦਾ ਹੁੰਦੇ ਨੇ ਹੱਲ ਕੋਈ ਨਹੀਂ ਨਿਕਲਦਾ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਸਟੂਡੈਂਟ ਇਲੈਕਸ਼ਨ ਹੋਣੇ ਚਾਹੀਦੇ ਹਨ ਪਰ ਇਸ ਗੱਲ ਦਾ ਖਿਆਲ ਜਰੂਰ ਰੱਖਿਆ ਜਾਣਾ ਚਾਹੀਦਾ ਹੈ। ਕਿ ਨੌਜਵਾਨਾਂ ਵਿੱਚ ਕੋਈ ਤਲਖੀ ਨਾ ਵਧੇ ਅਤੇ ਇਸੇ ਦੇ ਨਾਲ ਖਾਸ ਕਰਕੇ ਨੌਜਵਾਨਾਂ ਦੀ ਭਾਈਵਾਲਤਾ ਰਾਜਨੀਤੀ ਵਿੱਚ ਹੋਣੀ ਚਾਹੀਦੀ ਹੈ ਪਰ ਜਿਆਦਾਤਰ ਟਿਕਟਾਂ ਦੇਣ ਸਮੇਂ ਜੇਤੂ ਉਮੀਦਵਾਰਾਂ ਵੱਲ ਖਾਸ ਧਿਆਨ ਕੀਤਾ ਜਾਂਦਾ ਹੈ
0
comment0
Report
RBRohit Bansal
Jan 06, 2026 11:28:31
Chandigarh, Chandigarh:TT ਇੰਦਰਬੀਰ ਨਿੱਜਰ, ਚੇਅਰਮੈਨ ਕਮੇਟੀ ਅਤੇ ਬ੍ਰਹਮ ਸ਼ੰਕਰ ਜਿਨਪਾ ਮੈਂਬਰ ਬੇਅਦਬੀ ਦੇ ਮੁੱਦੇ ਦੇ ਉੱਤੇ ਬਣੀ ਵਿਧਾਨ ਸਭਾ ਦੀ ਕਮੇਟੀ ਦੀ ਬੈਠਕ ਹੋਈ ਖਤਮ ਰਿਪੋਰਟ ਆਖਰੀ ਪੜਾਵ ਦੇ ਵਿੱਚ ਦੀ ਗੁਜ਼ਰ ਰਹੀ ਹੈ ਸਿਰਫ ਆਖਰੀ ਟੱਚ ਦੇਣਾ ਬਾਕੀ ਰਹਿ ਗਿਆ ਹੈ ਬਾਕੀ ਰਿਪੋਰਟ ਤਿਆਰ ਹੋ ਚੁੱਕੀ ਹੈ - ਇੰਦਰਬੀਰ ਨਿੱਸ਼ਰ ਅਸੀਂ ਇਸ ਕਮੇਟੀ ਦੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਵੀ ਸ਼ਾਮਿਲ ਕੀਤਾ ਹੈ ਕਿਉਂਕਿ ਇਨਵੈਸਟੀਗੇਸ਼ਨ ਪੁਲਿਸ ਅਧਿਕਾਰੀਆਂ ਵੱਲੋਂ ਹੀ ਕੀਤੀ ਜਾਂਦੀ ਹੈ ਇਹੀ ਕਾਰਨ ਹੈ ਕਿ ਪੁਲਿਸ ਅਧਿਕਾਰੀਆਂ ਤੋ ਸੁਝਾਅ ਲਿੱਤਾ ਜਾ ਰਿਹਾ ਹੈ ਕਿ ਕਿੱਥੇ ਕਮੀਆਂ ਇਨਵੈਸਟੀਗੇਸ਼ਨ ਵਿੱਚ ਰਹਿੰਦੀਆਂ ਹਨ ਡੀਆਈਜੀ ਗੁਰਨੀਤ ਖੁਰਾਨਾ , ਐਸਪੀ ਹਰਪਾਲ ਸਿੰਘ ਤੋ ਲਿੱਤੀ ਅਸੀ ਸਲਾਹ - ਨਿੱਝਰ ਪਿਛਲੇ ਕਾਨੂੰਨ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਦਿੱਕਤਾਂ ਆਉਂਦੀਆਂ ਸਨ ਅਤੇ ਟਾਈਮ ਬੋਂਡ ਨਹੀਂ ਹੁੰਦਾ ਸੀ ਲੇਕਿਨ ਹੁਣ ਦੀ ਰਿਪੋਰਟ ਵਿੱਚ ਟਾਈਮ ਬੋਂਡ ਵੀ ਹੋਵੇਗਾ ਅਤੇ ਇਨਵੈਸਟੀਗੇਸ਼ਨ ਜਲਦ ਮੁਕੱਮਲ ਹੋਵੇਗੀ ਤੈਅ ਕੀਤਾ ਜਾ ਰਿਹਾ ਹੈ ਕਿ ਸੀਨੀਅਰ ਅਧਿਕਾਰੀ ਹੀ ਬੇਅਦਬੀ ਦੀ ਘਟਨਾ ਨੂੰ ਇਨਵੈਸਟੀਗੇਟ ਕਰਿਆ ਕਰਨਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਕਹਿ ਚੁੱਕੀ ਹੈ ਕਿ ਸਾਡੇ ਵੱਲੋਂ ਸਹਿਯੋਗ ਨਹੀਂ ਦਿੱਤਾ ਜਾਏਗਾ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਉਹ ਇਸ ਮਾਮਲੇ ਵਿੱਚ ਸਹਿਯੋਗ ਦੇਵੇ ਅਜਿਹਾ ਨਾ ਕਰਨਾ ਮੰਦਭਾਗਾ ਹੈ ਕਿਉਂਕਿ ਸਿੱਖ ਸੰਗਤ ਨੂੰ ਇਸ ਮਾਮਲੇ ਵਿੱਚ ਇੰਤਜ਼ਾਰ ਹੈ ਕਿ ਕਦੋਂ ਪਤਾ ਲੱਗੇਗਾ ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਵਿੱਤਰ ਬੀੜਾਂ ਸਹੀ ਹੱਥਾਂ ਵਿੱਚ ਹੈ ਜਾਂ ਨਹੀਂ ਇਸ ਲਈ ਇਹ ਗਲਤ ਹੈ ਜੋ ਉਹ ਕਹਿ ਰਹੇ ਨੇ ਅਜਿਹਾ ਨਹੀਂ ਕਰਨਾ ਚਾਹੀਦਾ ਸੀ。
0
comment0
Report
BSBALINDER SINGH
Jan 06, 2026 10:38:21
Patiala, Punjab:ਕਿਸਾਨ ਜਥੇਬੰਦੀ ਬੀਕੇਯੂ ਸਿੱਧੂਪੁਰ ਵਿੱਚ ਹੋਈ ਬਗਾਵਤ ਜਗਜੀਤ ਸਿੰਘ ਡੱਲੇਵਾਲ ਦੇ ਖ਼ਿਲਾਫ਼ ਉਨ੍ਹਾਂ ਦੀ ਹੀ ਜਥੇਬੰਦੀ ਦੇ ਆਗੂਆਂ ਨੇ ਖੋਲ੍ਹਿਆ ਮੋਰਚਾ ਡੱਲੇਵਾਲ ਤੇ ਆਗੂਆਂ ਵੱਲੋਂ ਲਗਾਏ ਇਲਜ਼ਾਮ, ਇਕੱਠੇ ਕੀਤੇ ਗਏ ਪੈਸਿਆਂ ਦਾ ਹਿਸਾਬ ਨਹੀਂ ਦਿੱਤਾ ਜਾਂਦਾ ਜਥੇਬੰਦੀ ਦੇ ਕਈ ਆਗੂਆਂ ਨੇ ਡੱਲੇਵਾਲ ਤੋ ਕਈ ਵਾਰ ਮੰਗਿਆ ਹਿਸਾਬ ਅੱਠ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਖ਼ਿਲਾਫ਼ ਕੀਤੀ ਬਗਾਵਤ ਬਗਾਵਤ ਕਰ ਰਹੇ ਆਗੂਆਂ ਦਾ ਐਲਾਨ, ਨਵਾਂ ਪ੍ਰਧਾਨ ਚੁਣਿਆ ਜਾਵੇਗਾ ਬੀਕੇਯੂ ਸਿੱਧੂਪੁਰ ਵਿੱਚ ਪਿਛਲੇ ਸੱਤ ਸਾਲਾਂ ਤੋਂ ਪ੍ਰਧਾਨ ਦੀ ਚੋਣ ਨਹੀਂ ਹੋਈ — ਆਗੂਆਂ ਦਾ ਇਲਜ਼ਾਮ ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਪੁਰਾਣੇ ਆਗੂਆਂ ਵੱਲੋਂ ਵੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਕਾਰਜਕਾਰੀ ਨੂੰ ਲੈ ਕੇ ਲਗਾਏ ਗਏ ਸਨ ਵੱਡੇ ਇਲਜ਼ਾਮ
0
comment0
Report
Advertisement
Back to top