मिर्जापुर में ट्रक-ट्रैक्टर की जोरदार टक्कर, 10 मजदूरों की गई जान!
Mirzapur, Uttar Pradesh:मिर्जापुर के कछवा और मिर्जामुराद के बीच ट्रक और ट्रैक्टर के बीच जोरदार टक्कर हुई। पीछे से आए ट्रक ने ट्रैक्टर को टक्कर मारी, जिससे ट्रैक्टर सवार लगभग 10 मजदूरों की दर्दनाक मौत हो गई। इस दुर्घटना में तीन मजदूर गंभीर रूप से घायल हो गए, जिन्हें वाराणसी ट्रामा सेंटर रेफर किया गया है।
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
आवारा कुत्ते के हमले से मुकुंदपुर में दहशत, एक की हालत गंभीर
Maihar, Madhya Pradesh:मैहर। जिले के मुकुंदपुर में एक आवारा कुत्ते ने जमकर आतंक मचाया। कुत्ते ने करीब दर्जनभर लोगों पर हमला कर उन्हें काटकर घायल कर दिया। अचानक हुई इस घटना के बाद इलाके में अफरा-तफरी मच गई और गांव में दहशत का माहौल बन गया। कुत्ते के हमले में घायल लोगों में एक व्यक्ति की हालत गंभीर बताई जा रही है, जिसे बेहतर उपचार के लिए रीवा के संजय गांधी अस्पताल रेफर किया गया है। जानकारी के मुताबिक, मुकुंदपुर में आज एक आवारा और पागल बताए जा रहे कुत्ते ने कई लोगों को अपना निशाना बनाया। कुत्ते के अचानक हमले से लोगों को संभलने का मौका तक नहीं मिला। देखते ही देखते करीब एक दर्जन लोग उसके हमले का शिकार हो गए। घटना के बाद स्थानीय लोगों में भय का माहौल है और लोग घरों से बाहर निकलने में भी सतर्कता बरत रहे हैं। घायलों में एक व्यक्ति की गंभीर स्थिति को देखते हुए उसे रीवा के संजय गांधी अस्पताल भेजा गया है। वहीं, इस घटना ने क्षेत्र में आवारा कुत्तों की समस्या और लोगों की सुरक्षा को लेकर चिंता बढ़ा दी है。अमृतसर में ड्रोन से पाकिस्तान से हथियार-नशिला पदार्थ तस्करी का पर्दाफाश; 3 गिरफ्तार
Amritsar, Punjab:ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼. ਕੈਂਟੋਨਮੈਂਟ ਇਲਾਕੇ ਵਿੱਚੋਂ 3 ਮੁਲਜ਼ਮ ਗ੍ਰਿਫ਼ਤਾਰ, 10 ਪਿਸਤੌਲ ਅਤੇ ਸਵਾ ਕਿਲੋ ਹੈਰੋਇਨ ਬਰਾਮਦ. ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨਾਲ ਜੁੜੇ ਸਨ ਤਾਰ, ਸੋਸ਼ਲ ਮੀਡੀਆ ਰਾਹੀਂ ਮੰਗਵਾਏ ਜਾਂਦੇ ਸਨ ਨਾਜਾਇਜ਼ ਹਥਿਆਰ. ਮੁਲਜ਼ਮਾਂ ਵਿੱਚ ਬਾਊਂਸਰ ਅਤੇ ਪਲੰਬਰ ਵੀ ਸ਼ਾਮਲ, ਪੈਸਿਆਂ ਦੇ ਲਾਲਚ ਵਿੱਚ ਅਪਰਾਧ ਦੀ ਦੁਨੀਆ ਵਿੱਚ ਦਾਖ਼ਲ ਹੋਏ ਨੌਜਵਾਨ. ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਦੀ ਚੇਤਾਵਨੀ: ਸੋਸ਼ਲ ਮੀਡੀਆ ਕਾਰਨ ਨੌਜਵਾਨਾਂ ਵਿੱਚ ਵਧ ਰਿਹਾ ਹੈ ਅਪਰਾਧ ਵੱਲ ਰੁਝਾਨ। ਅੰਮ੍ਰਿਤਸਰ ਪੁਲਿਸ ਨੇ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼; 10 ਪਿਸਤੌਲਾਂ ਅਤੇ ਹੈਰੋਇਨ ਸਮੇਤ 3 ਮੁਲਜ਼ਮ ਗ੍ਰਿਫ਼ਤਾਰ. ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਨਾਜਾਇਜ਼ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਇੱਕ ਕੌਮਾਂਤਰੀ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ 10 ਆਧੁਨਿਕ ਪਿਸਤੌਲਾਂ, ਲਗਭਗ sawa kilo ਹੈਰੋਇਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਸਾਰੀ ਬਰਾਮਦਗੀ ਸ਼ਹਿਰ ਦੇ ਕੈਂਟੋਨਮੈਂਟ (ਛਾਉਣੀ) ਇਲਾਕੇ ਵਿੱਚੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਜਬੀਰ ਸਿੰਘ ਉਰਫ਼ ਰਾਜਾ (24 ਸਾਲ), ਗੌਤਮ ਉਰਫ਼ ਅਜੈ (28 ਸਾਲ) ਅਤੇ ਰਵੀ ਸ਼ੇਰ ਸਿੰਘ (22 ਸਾਲ) ਵਜੋਂ ਹੋਈ ਹੈ। ਪੁਲਿਸ ਕਮਿਸ਼ਨਰ ਅਨੁਸਾਰ, ਮੁਲਜ਼ਮਾਂ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ। ਮੁੱਖ ਮੁਲਜ਼ਮ ਰਾਜਬੀਰ ਸਿੰਘ ਖ਼ਿਲਾਫ਼ ਪਹਿਲਾਂ ਹੀ ਐੱਨਡੀਪੀਐੱਸ (NDPS) ਐਕਟ ਤਹਿਤ 5 ਮਾਮਲੇ ਦਰਜ ਹਨ ਅਤੇ ਮੌਜੂਦਾ ਮਾਮਲਾ ਉਸ ਖ਼ਿਲਾਫ਼ ਛੇਵਾਂ ਕੇਸ ਹੈ, ਜੋ ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ ਗਿਆ। ਉਹ ਪਲੰਬਰ ਦਾ ਕੰਮ ਕਰਦਾ ਸੀ। ਦੂਜਾ ਮੁਲਜ਼ਮ ਗੌਤਮ ਬਾਊਂਸਰ ਵਜੋਂ ਕੰਮ ਕਰਦਾ ਸੀ ਅਤੇ ਉਸ ਖ਼ਿਲਾਫ਼ ਆਰਮਜ਼ ਐਕਟ ਤਹਿਤ 2 ਮਾਮਲੇ ਦਰਜ ਹਨ। ਤੀਜਾ ਮੁਲਜ਼ਮ ਰਵੀ ਸ਼ੇਰ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਹੈ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਪੂਰੇ ਨੈੱਟਵਰਕ ਦੇ ਤਾਰ ਰਵੀ ਸ਼ੇਰ ਸਿੰਘ ਰਾਹੀਂ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨਾਲ ਜੁੜੇ ਹੋਏ ਸਨ। ਪੁਲਿਸ ਅਨੁਸਾਰ, ਪਾਕਿਸਤਾਨ ਤੋਂ ਡਰੋਨਾਂ ਰਾਹੀਂ ਸਰਹੱਦ ਪਾਰ ਕਰਕੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਭਾਰਤ ਭੇਜੀਆਂ ਜਾਂਦੀਆਂ ਸਨ। ਗੌਤਮ ਅਤੇ ਰਾਜਬੀਰ ਡਰਾਪਿੰਗ ਜ਼ੋਨ ਤੋਂ ਇਹ ਖੇਪਾਂ ਚੁੱਕ ਕੇ ਅੱਗੇ ਰਵੀ ਸ਼ੇਰ ਸਿੰਘ ਨੂੰ ਸੌੰਪਦੇ ਸਨ। ਇਸ ਤੋਂ ਬਾਅਦ ਇਹ ਹਥਿਆਰ ਸਥਾਨਕ ਅਪਰਾਧੀਆਂ, ਫਿਰੌਤੀਆਂ ਮੰਗਣ ਵਾਲਿਆਂ ਅਤੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹਾਂ ਤੱਕ ਪਹੁੰਚਾਏ ਜਾਂਦੇ ਸਨ। ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਹਥਿਆਰਾਂ ਦੀ ਬਦਲਦੀ ਕਿਸਮ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪਹਿਲਾਂ ਉੱਤਰ ਪ੍ਰਦੇਸ਼ ਜਾਂ ਬਿਹਾਰ ਤੋਂ ਦੇਸੀ ਕੱਟੇ ਅਤੇ ਪਿਸਤੌਲ ਲਿਆਂਦੇ ਜਾਂਦੇ ਸਨ, ਪਰ ਹੁਣ ਡਰੋਨ ਤਕਨੀਕ ਰਾਹੀਂ ਪਾਕਿਸਤਾਨ ਤੋਂ ਆਧੁਨਿਕ ਅਤੇ ਘਾਤਕ ਹਥਿਆਰ ਆਸਾਨੀ ਨਾਲ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਹਥਿਆਰ ਸਸਤੇ ਹੋਣ ਦੇ ਨਾਲ-ਨਾਲ ਚਲਾਉਣ ਵਿੱਚ ਆਸਾਨ ਅਤੇ ਵਧੇਰੇ ਘਾਤਕ ਵੀ ਹੁੰਦੇ ਹਨ, ਜਿਸ ਕਾਰਨ ਇਨ੍ਹਾਂ ਦੀ ਮੰਗ ਵਧ ਰਹੀ ਹੈ। ਬਰਾਮਦ ਕੀਤੇ ਗਏ 10 ਪਿਸਤੌਲਾਂ ਵਿੱਚੋਂ 3 ਗਲੌਕ (Glock) ਪਿਸਤੌਲ ਅਤੇ 7 ਪਿਸਤੌਲ .30 ਬੋਰ ਦੇ ਹਨ। ਮੁਲਜ਼ਮਾਂ ਦੀ ਉਮਰ 22 ਤੋਂ 28 ਸਾਲ ਦੇ ਵਿਚਕਾਰ ਹੋਣ 'ਤੇ ਚਿੰਤਾ ਜ਼ਾਹਰ ਕਰਦਿਆਂ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਨੌਜਵਾਨ ਥੋੜ੍ਹੇ ਜਿਹੇ ਪੈਸਿਆਂ ਦੇ ਲਾਲਚ ਵਿੱਚ ਇਸ ਅਪਰਾਧਿਕ ਜਾਲ ਵਿੱਚ ਫਸ ਰਹੇ ਹਨ। ਉਨ੍ਹਾਂ ਅਨੁਸਾਰ, ਨੌਜਵਾਨਾਂ ਨੂੰ ਹਰ ਖੇਪ ਪਹੁੰਚਾਉਣ ਬਦਲੇ ਲਗਭਗ 10 ਤੋਂ 20 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ। ਉਨ੍ਹਾਂ ਸਪੱਸ਼ਟ ਕਿਹਾ ਕਿ ਅੱਜਕੱਲ੍ਹ ਸਮਾਜ ਵਿੱਚ ਵਧ ਰਹੇ ਅਪਰਾਧਾਂ ਅਤੇ ਗੈਂਗਸਟਰ ਸੱਭਿਆਚਾਰ ਪਿੱਛੇ ਸੋਸ਼ਲ ਮੀਡੀਅਾ, ਖ਼ਾਸ ਕਰਕੇ ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ ਦੀ ਵੀ ਵੱਡੀ ਭੂਮਿਕਾ ਹੈ। ਸੋਸ਼ਲ ਮੀਡੀਆ ਰਾਹੀਂ ਨੌਜਵਾਨ ਗੁੰਮਰਾਹ ਹੋ ਕੇ ਅਪਰਾਧ ਦੀ ਦੁਨੀਆਂ ਵੱਲ ਆਕਰਸ਼ਿਤ ਹੋ ਰਹੇ ਹਨ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਕੈਂਟੋਨਮੈਂਟ ਵਿਖੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅੱਗੇ ਅਤੇ ਪਿੱਛੇ ਦੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਹਥਿਆਰਾਂ ਅਤੇ ਨਸ਼ਿਆਂ ਦੀ ਇਹ ਖੇਪ ਕਿਹੜੇ-ਕਿਹੜੇ ਵਿਅਕਤੀਆਂ ਤੱਕ ਪਹੁੰਚਾਈ ਜਾਣੀ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਪੁਲਿਸ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਅਪਰਾਧ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ。पखांजूर में नाबालिग छात्रा के गर्भवती होने पर हड़कम्प, पुलिस जांच शुरू
Pakhanjur, Chhattisgarh:पखांजूर-- सरकारी छात्रावास में रहकर पढ़ाई करने वाली एक नाबालिग छात्रा के पांच माह की गर्भवती होने का गंभीर मामला सामने आया है। मामले की जानकारी सामने आने के बाद हड़कंप मच गया है। ताड़ोकी थाना पुलिस ने अपराध दर्ज कर जांच शुरू कर दी है。 प्रारंभिक जानकारी के अनुसार, छात्रा के स्वास्थ्य में बदलाव के बाद चिकित्सकीय जांच कराई गई, जिसमें उसके गर्भवती होने की पुष्टि हुई। मामले में एक स्थानीय बैगा की भूमिका की आशंका को लेकर भी जांच की जा रही है。 नाबालिग से जुड़ा मामला होने के कारण पुलिस सभी पहलुओं की जांच कर रही है। फिलहाल मामले में विस्तृत जानकारी और जांच के निष्कर्ष सामने आना बाकी है।टाइगर श्रॉफ फायरिंग मामले के तीन संदिग्ध सूरत के सीसीटीवी में कैद
Mumbai, Maharashtra:-टाइगर श्रॉफ शूटिंग केस में तीन संदिग्ध सूरत में CCTV में कैद।
-तीनों संदिग्ध महाराष्ट्र पासिंग टैक्सी से सड़क के रास्ते सूरत पहुंचे ।
-19 अक्टूबर को सुबह 1:30 बजे, तीनों को CCTV में सूरत रेलवे स्टेशन के एग्जिट गेट से अंदर जाते देखा गया।
-ठीक दो मिनट बाद, सुबह 1:33 बजे, तीनों को पुणे-जयपुर एक्सप्रेस (ट्रेन नंबर 12939) के जनरल डिब्बे में सफर करते देखा गया।
-सड़क के रास्ते सूरत पहुंचने से लेकर रेलवे स्टेशन में घुसने और ट्रेन में चढ़ने तक संदिग्धों का सफर CCTV फुटेज में सामने आया है।
-तीनो आरोपी काफ़ी जल्दबाज़ी में दिखाई दे रहे है।
(जी न्यूज ब्यूरो)
