Back
वालटोहा में गैंगस्टर गोलीकांड के बाद पंजाब बीजेपी नेता आश्वनी शर्मा परिवार से मिले
MSManish Sharma
Jan 07, 2026 09:43:25
Tarn Taran Sahib, Punjab
ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਪਹੁੰਚੇ ਵਲਟੋਹਾ
ਬੀਤੇ ਦਿਨੀਂ ਵਿਆਹ ਸਮਾਗਮ ਦੋਰਾਨ ਗੈਂਗਸਟਰਾਂ ਵੱਲੋਂ ਮਾਰੇ ਗਏ ਸਰਪੰਚ ਜਰਮਲ ਸਿੰਘ ਦੇ ਪਰਿਵਾਰ ਨੂੰ ਮਿਲ ਕੇ ਕੀਤਾ ਦੁੱਖ ਸਾਂਝਾ
ਬੀਤੇ ਦਿਨੀਂ ਅਮ੍ਰਿਤਸਰ ਵਿਖੇ ਵਿਆਹ ਸਮਾਗਮ ਦੌਰਾਨ ਗੈਂਗਸਟਰਾਂ ਵੱਲੋਂ ਗੋਲੀਆਂ ਮਾਰਕੇ ਕੱਤਲ ਕਰ ਦਿਤੇ ਪਿੰਡ ਵਲਟੋਹਾ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਦੇ ਘਰ ਅਫਸੋਸ ਪ੍ਰਗਟ ਕਰਨ ਲਈ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਤਰਨ ਤਾਰਨ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਅਸ਼ਵਨੀ ਸ਼ਰਮਾ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਮਿਲਕੇ ਦੁਖ ਪ੍ਰਗਟ ਕੀਤਾ ਗਿਆ ਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਅਤੇ ਹਰਜੀਤ ਸੰਧੂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬੱਤਰ ਹੋ ਗਈ ਏ ਕੋਈ ਐਸਾ ਦਿਨ ਨਹੀਂ ਜਦ ਕੀਤੇ ਗੋਲੀਆਂ ਨਾਲ ਚਲਦੀਆਂ ਹੋਣ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦੂਜਿਆਂ ਦੀ ਕੀ ਹਿਫਜਤ ਕਰਨੀ ਹੈ ਉਹ ਤਾਂ ਆਪਣਿਆਂ ਨੂੰ ਹੀ ਨਹੀਂ ਬਚਾ ਸਕੇ ਹਨ ਸ਼ਰਮਾ ਨੇ ਕਿਹਾ ਸਮਝ ਨਹੀਂ ਆ ਰਹੀ ਆਮ ਆਦਮੀ ਪਾਰਟੀ ਦੀ ਮਨਸ਼ਾ ਕੀ ਹੈ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਕਾਇਮ ਰੱਖਣ ਦੀ ਜਿੰਮਵਾਰ ਸੂਬਾ ਸਰਕਾਰ ਦੀ ਹੈ ਅਗਰ ਸੂਬਾ ਸਰਕਾਰ ਇਸ ਵਿੱਚ ਨਾਕਾਮ ਹੈ ਤਾਂ ਕੇਂਦਰ ਸਰਕਾਰ ਕੋਲੋਂ ਮਦਦ ਮੰਗ ਸਕਦੀ ਹੈ ਕੇਂਦਰ ਸਰਕਾਰ ਪਿੱਛੇ ਨਹੀਂ ਹਟੇਗੀ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
MSManish Singh
FollowJan 08, 2026 12:59:010
Report
RZRajnish zee
FollowJan 08, 2026 12:58:060
Report
DKDARSHAN KAIT
FollowJan 08, 2026 12:57:340
Report
0
Report
0
Report
AKAlok Kumar
FollowJan 08, 2026 12:55:300
Report
VAVijay Ahuja
FollowJan 08, 2026 12:54:550
Report
MMMohammad Muzammil
FollowJan 08, 2026 12:54:100
Report
0
Report
PSPramod Sharma
FollowJan 08, 2026 12:53:070
Report
DRDivya Rani
FollowJan 08, 2026 12:52:520
Report
CBCHANDRASHEKHAR BHUYAR
FollowJan 08, 2026 12:52:370
Report
ABAmit Bhardwaj1
FollowJan 08, 2026 12:52:120
Report
Vrindavan, Panigaon Khader, Uttar Pradesh:धर्मनगरी वृंदावन के थाना क्षेत्र में देर रात नशे में धुत कुछ युवकों ने सड़कों पर जमकर उत्पाद मचाया। घनी आबादी वाले गोपालखार परिक्रमा मार्ग पर तेज रफ्तार कार दौड़ाकर युवकों ने इलाके में दहशत फैला दी। इस अनियंत्रित कार की चपेट में आने से एक बाइक सवार और एक ई-रिक्शा चालक गंभीर रूप से घायल हो गए हैं।
1
Report