Sangrur - ਧੂਰੀ ਦੇ ਪਿੰਡ ਘਨੌਰੀ ਕਲਾਂ ਅਤੇ ਕਾਤਰੋਂ ਵਿਖੇ ਖੜੀ ਫਸਲ ਨੂੰ ਲੱਗੀ ਅਚਾਨਕ ਅੱਗ
ਧੂਰੀ ਦੇ ਪਿੰਡ ਘਨੌਰੀਕਲਾ ਵਿਖੈ ਖੜੀ ਫਸਲ ਨੂੰ ਲੱਗੀ ਅੱਗ,ਫਾਇਰ ਬਿਰਗੇਡ ਦੀਆ ਗਡੀਆ ਮੋਕੇ ਤੇ ਪੁਜੀਆ, ਕਾਤਰੋਂ ਅਤੇ ਘਨੌਰੀ ਪਿੰਡ ਦੇ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਦੀ ਫਸਲ ਅੱਗ ਨਾਲ ਸੜਕੀ ਹੋਈ ਸਵਾਹ ਆਸ ਪਾਸ ਦੇ ਪਿੰਡਾਂ ਤੋਂ ਇਕੱਠਾ ਹੋਏ ਕਿਸਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਅਤੇ ਫਾਇਰ ਗੇਟ ਦੀਆਂ ਗੱਡੀਆਂ ਦੇ ਨਾਲ ਅੱਗ ਤੇ ਪਾਇਆ ਜਾ ਰਿਹਾ ਕਾਬੂ ਅੱਗ ਇਨੀ ਭਿਆਨਕ ਕਿ ਉੱਚੀਆਂ ਉੱਚੀਆਂ ਲਫਟਾਂ ਕਈ ਕਿਲੋਮੀਟਰ ਦੂਰ ਤੋਂ ਦੇਖੀਆਂ ਜਾ ਸਕਦੀਆਂ ਹਨ ਕਿਸਾਨ ਹੈ ਵਿਪਤਾ ਦਾ ਮਾਰਾ ਕਦੇ. ਪੈਦੀ ਹੈ ਮੀਹ ਦੀ ਮਾਰ ੳਤੇ ਕਦੇ ਪੈਦੀ ਹੈ ਅੱਗ ਲੱਗਣ ਦੀ ਮਾਰ . ਅਤੇ ਕਰਜੇ ਦੀ ਮਾਰ ਦੇਸ ਢਿੱਡ ਭਰਨ ਵਾਲਾ ਕਿਸਾਨ ਹਮੇਸ਼ਾ ਹੈ ਵਿਪਤਾ ਦਾ ਮਾਰਾ ਰਹਿੰਦਾ ਹੈ ਕਿਉ ਇੱਕ ਕਿਸਾਨ ਹੀ ਹੈ ਜੋ ਕਿ ਅਨਾਜ ਪੈਦਾ ਕਰਕੇ ਦੇਸ਼ ਦਾ ਢਿੱਡ ਭਰਦਾ ਹੈ ਪਰ ਦੇਖਿਆ ਗਿਆ ਹੈ ਕਿ ਇਹਨਾ ਦਿਨਾ ਵਿੱਚ ਕਿਸਾਨਾ ਦੀ ਖੜੀ ਫਸਲ ਨੂੰ ਕਦੇ ਮੀਹ ਦੀ ਮਾਰ ਪੈਦੀ ਹੈ ਅਤੇ ਕਦੇ ਅੱਗ ਦੀ.
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|