Back
पंजाब सरकार से नाराज ड्राइवर यूनियन: किलोमीटर स्कीम बसों का टेंडर रिन्यू न होने पर प्रदर्शन
KKKIRTIPAL KUMAR
Oct 23, 2025 08:17:59
Sangrur, Punjab
ਪੀਆਰਟੀਸੀ ਅਤੇ ਪੰਜ ਸੱਤ ਦੇ ਕੱਚੇ ਮੁਲਾਜ਼ਮਾਂ ਵੱਲੋਂ ਅਜੱਬ 12 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਸੰਗਰੂਰ ਦੇ ਚੌਂਕ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕਿਲੋਮੀਟਰ ਸਕੀਮ ਦੀਆਂ ਜੋ ਬੱਸਾਂ ਚੱਲਦੀਆਂ ਹਨ ਉਹਨਾਂ ਨਾਲ ਸਾਡਾ ਰੁਜ਼ਗਾਰ ਖਤਮ ਹੁੰਦਾ ਹੈ ਕਿਲੋਮੀਟਰ ਸਕੀਮ ਬੱਸਾਂ ਬੰਦ ਕੀਤੀਆਂ ਜਾਣ ਉਹਨਾਂ ਦਾ ਟੈਂਡਰ ਰਿਨਿਊ ਨਾ ਕੀਤਾ JC 14 ਤਰੀਕ ਨੂੰ ਵੀ ਅਸੀਂ ਪ੍ਰੋਟੈਸਟ ਕੀਤਾ ਸੀ ਪਰ ਉਸ ਤੋਂ ਬਾਅਦ ਫਿਰ 23 ਤਰੀਕ ਤੱਕ ਪਿੰਡ ਰਿਨਿਊ ਕਰ ਦਿੱਤਾ ਗਿਆ ਅੱਜ ਫੇਰ ਉਹਨਾਂ ਵੱਲੋਂ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਖੋਲਣਾ ਹੈ ਸਾਡੀ ਮੰਗ ਹੀ ਇਹੀ ਹੈ ਕਿ ਪੰਜਾਬ ਸਰਕਾਰ ਪੀਆਰਟੀਸੀ ਅਤੇ ਪਨ ਬੱਸ ਦੀਆਂ ਸਰਕਾਰੀ ਬੱਸਾਂ ਮੁੱਲ ਖਰੀਦ ਕੇ ਨਵੀਆਂ ਪਾਈਆਂ ਜਾਣ ਤਾਂ ਕਿ ਸਾਡਾ ਰੁਜ਼ਗਾਰ ਖਤਮ ਨਾ ਹੋ ਸਕੇ ਸਾਨੂੰ ਤਨਖਾਹਾਂ ਵੀ ਟਾਈਮ ਸਾਈਡ ਨਹੀਂ ਮਿਲਦੀਆਂ ਜੇਕਰ ਕਿਲੋਮੀਟਰ ਸਕੀਮ ਦੀਆਂ ਬੱਸਾਂ ਚਾਲੂ ਕੀਤੀਆਂ ਜਾਂਦੀਆਂ ਹਨ ਤਾਂ ਪਨ ਬੱਸ ਅਤੇ ਪੀਆਰਟੀਸੀ ਦੀ ਬੱਸਾਂ ਦਾ ਨੁਕਸਾਨ ਹੁੰਦਾ ਹੈ ਫਰੀ ਸਕੀਮ ਨਾਲ ਵੀ ਸਾਡੀਆਂ ਬੱਸਾਂ ਘਾਟੇ ਦੇ ਵਿੱਚ ਹਨ ਕੱਚੇ ਮੁਲਾਜ਼ਮਾਂ ਨੇ ਕਿਹਾ ਕਿ ਸਾਡਾ ਇਹ ਧਰਨਾ ਦੋ ਘੰਟਿਆਂ ਲਈ ਹੈ ਜੇਕਰ ਸਰਕਾਰ ਨੇ ਕਿਲੋਮੀਟਰ ਸਕੀਮ ਦੀਆਂ ਬੱਸਾਂ ਦਾ ਟੈਂਡਰ ਰਿਨਿਊ ਕਰ ਦਿੱਤਾ ਤਾਂ ਇਹ ਰੋਸ਼ ਪ੍ਰਦਰਸ਼ਨ ਅੱਗੇ ਵੀ ਹੁੰਦੇ ਰਹਿਣਗੇ ਪੰਜਾਬ ਸਰਕਾਰ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਨਵੀਆਂ ਬੱਸਾਂ ਪਾਈਆਂ ਜਾਣਗੀਆਂ ਜਿਸ ਨੂੰ ਲੈ ਕੇ ਅੱਜ ਸੰਗਰੂਰ ਦੇ ਬਰਨਾਲਾ ਚੌਂਕ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੰਗਰੂਰ ਪਟਿਆਲਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਦੇ ਵਿੱਚ ਸਾਡੀ ਯੂਨੀਅਨ ਵੱਲੋਂ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ。
5
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
NMNilesh Mahajan
FollowOct 23, 2025 12:21:130
Report
D1Deepak 1
FollowOct 23, 2025 12:20:500
Report
BKBRAJESH KUMAR
FollowOct 23, 2025 12:20:370
Report
RKRaj Kishore
FollowOct 23, 2025 12:20:240
Report
RZRajnish zee
FollowOct 23, 2025 12:20:090
Report
ADAnkush Dhobal
FollowOct 23, 2025 12:19:582
Report
HGHarish Gupta
FollowOct 23, 2025 12:19:420
Report
RTRAJ TAKIYA
FollowOct 23, 2025 12:19:270
Report
DBDevender Bhardwaj
FollowOct 23, 2025 12:19:200
Report
DSDeepesh shah
FollowOct 23, 2025 12:19:080
Report
DGDeepak Goyal
FollowOct 23, 2025 12:18:490
Report
0
Report
DBDURGESH BISEN
FollowOct 23, 2025 12:18:300
Report
RSRahul shukla
FollowOct 23, 2025 12:18:070
Report
MKMANISH KUMAR
FollowOct 23, 2025 12:17:530
Report