Back
लेह्रागाा स्कूल में मिड-डे मील घोटाला: स्कूल मुखी पर आरोप, बदली की मांग
AJAnil Jain
Dec 03, 2025 03:31:36
Lehragaga, Punjab
ਮਿੱਡ ਡੇ ਮੀਲ ਚ ਮਿਲਣ ਵਾਲਾ ਹਫਤਾਵਾਰੀ ਮੌਸਮੀ ਫਲ ਹੜੱਪਣ ਦੇ ਸਕੂਲ ਮੁਖੀ ਤੇ ਲੱਗੇ ਇਲਜ਼ਾਮ
ਮਹੀਨੇ ਚ 4 ਵਾਰ ਮਿਲਣ ਵਾਲਾ ਫਲ ਸਾਲ ਚ ਦਿੱਤਾ ਸਿਰਫ 2-3 ਵਾਰ
ਬੱਚਿਆਂ , ਕਾਰਜਕਾਰੀ ਸਕੂਲ ਇੰਚਾਰਜ,ਮਿੱਡ ਡੇ ਮੀਲ ਕੁੱਕ, SMC ਦੇ ਚੇਅਰਮੈਨ, ਮਾਪਿਆਂ ਨੇ ਫਲ ਹਰ ਹਫ਼ਤੇ ਨਾ ਦੇ ਕੇ ਸਾਲ ਚ ਸਿਰਫ 2-3 ਵਾਰ ਦੇਣ ਦੀ ਕਹੀ ਗੱਲ
ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਤੇ ਮੋਹਤਬਰਾਂ ਨੇ ਸਕੂਲ ਮੁਖੀ ਦੀ ਬਦਲੀ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਪਾਇਆ ਮਤਾ
ਕੈਮਰੇ ਅੱਗੇ ਆਉਣ ਤੋਂ ਪਾਸਾ ਵੱਟ ਰਹੀ ਐ ਸਕੂਲ ਮੁਖੀ , ਦੋਸ਼ਾਂ ਤੋਂ ਬਾਅਦ ਨਿੱਤ ਭੇਜ ਰਹੀ ਹੈ ਸਕੂਲ ਚ ਛੁੱਟੀ
ਜ਼ਿਲ੍ਹਾ ਪੱਧਰੀ ਖੇਡਾਂ ਲਈ ਸილੈਕਟ ਹੋਏ 4 ਬੱਚਿਆਂ ਨੂੰ ਵੀ ਜਾਣਬੁੱਝ ਕੇ ਖੇਡਣ ਨਾ ਲਿਜਾਣ ਦੇ ਸਕੂਲ ਮੁਖੀ ਤੇ ਲੱਗੇ ਇਲਜ਼ਾਮ
ਅਜੇ ਜਾਂਚ ਕਰ ਰਹੇ ਹਾਂ - ਬੋਲੇ ਬਲਾਕ ਸਿੱਖਿਆ ਅਫ਼ਸਰ
ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਲਹਿਲ ਕਲਾਂ ਦੇ ਪ੍ਰਾਇਮਰੀ ਸਕੂਲ ਦੀ ਇੰਚਾਰਜ ਤੇ ਪਿੰਡ ਦੀ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ, ਬੱਚਿਆਂ ਦੇ ਮਾਪਿਆਂ ਤੇ ਪਿੰਡ ਵਾਸੀਆਂ ਨੇ ਇਲਜ਼ਾਮ ਲਾਉਂਦਿਆਂ ਮਤਾ ਪਾ ਕੇ ਸਕੂਲ ਮੁਖੀ ਦੀ ਬਦਲੀ ਕਰਨ ਤੇ ਜਾਂਚ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ,
ਸਕੂਲ ਮੁਖੀ ਤੇ ਇਲਜਾਮ ਲਾਏ ਗਏ ਕਿ ਉਸ ਵੱਲੋਂ ਮਿੱਡ ਡੇ ਮੀਲ ਚ ਬੱਚਿਆਂ ਨੂੰ ਹਫਤੇ ਚ ਇੱਕ ਵਾਰ ਤੇ ਮਹੀਨੇ ਚ ਚਾਰ ਵਾਰ ਮਿਲਣ ਵਾਲਾ ਮੌਸਮੀ ਫਲ ਸਾਲ ਚ ਸਿਰਫ 2-3 ਵਾਰ ਹੀ ਦਿੱਤਾ ਗਿਆ ਹੈ , ਉਨਾਂ ਕਿਹਾਿ ਕਿ ਸਕੂਲ ਮੁਖੀ ਨੇ ਜਿੱਥੇ ਮਿੱਡ ਡੇ ਮੀਲ ਚ ਘਪਲਾ ਕੀਤਾ ਹੈ ਉਥੇ ਹੀ
ਜ਼ਿਲ੍ਹਾ ਪੱਧਰੀ ਖੇਡਾਂ ਲਈ ਸਿਲੈਕਟ ਹੋਏ ਸਕੂਲ ਦੇ 4 ਬੱਚਿਆਂ ਨੂੰ ਖੇਡਾਂ ਚ ਭਾਗ ਲੈਣ ਲਈ ਨਾ ਲਿਜਾ ਕੇ ਵੱਡਾ ਨੁਕਸਾਨ ਕੀਤਾ ਹੈ, ਇਹ ਬੱਚੇ ਸਟੇਟ ਪੱਧਰ, ਨੈਸ਼ਨਲ ਪੱਧਰ ਤੱਕ ਪਹੁੰਚਣ ਵਾਲੇ ਸੀ ,
ਨਾਲ ਹੀ ਉਨਾਂ ਉਕਤ ਮਾਮਲੇ ਨੂੰ ਲੈ ਕੇ ਸਕੂਲ ਮੁਖੀ ਨਾਲ ਸਕੂਲ ਚ ਗੱਲ ਕਰਨ ਪਹੁੰਚੇ ਸਕੂਲ ਮੈਨੇਜਮੈਂਟ ਕੇਮੇਟੀ ਦੇ ਚੇਅਰਮੈਨ ਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਨੂੰ ਬੁਰਾ ਭਲਾ ਬੋਲਣ ਤੇ ਧਮਕੀਆਂ ਦੇਣ ਦੇ ਇਲਜ਼ਾਮ ਵੀ ਲਾਏ , उਨਾਂ ਮੰਗ ਕੀਤੀ ਕਿ ਸਕੂਲ ਮੁਖੀ ਦੀ ਬਦਲੀ ਕੀਤੀ ਜਾਵੇ ਤੇ ਉਕਤ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਕੇ ਸਖਤ ਕਾਰਵਾਈ ਕੀਤੀ ਜਾਵੇ !
ਬਲਾਕ ਸਿੱਖਿਆ ਅਫਸਰ ਨੇ ਕਿਹਾ ਕਿ ਉਨਾਂ ਕੋਲ ਦੋ ਦਿਨ ਪਹਿਲਾਂ ਹੀ ਉਕਤ ਮਾਮਲੇ ਸਬੰਧੀ ਸ਼ਿਕਾਇਤ ਪਹੁੰਚੀ ਹੈ ਜਿਸ ਦੀ ਕਿ
ਜਾਂਚ ਕੀਤੀ ਜਾ ਰਹੀ ਹੈ , ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਬائيਟ - ਸੋਨੀ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ
ਬਾਈਟ - ਗੁਰਵਿੰਦਰ ਸਿੰਘ
ਬਾਈਟ - ਹਰਪ੍ਰੀਤ ਸਿੰਘ
ਬਾਈਟ - ਵਿਦਿਆਰਥੀ
ਬਾਈਟ - ਰਜੇਸ਼ ਕੁਮਾਰ ਕਾਰਜਕਾਰੀ ਇੰਚਾਰਜ ਸਕੂਲ
ਬਲਾਕ ਸਿੱਖਿਆ ਅਫਸਰ
anil jain Lehragaga
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
RCRAJVEER CHAUDHARY
FollowDec 03, 2025 04:02:460
Report
0
Report
JGJugal Gandhi
FollowDec 03, 2025 04:02:170
Report
RMRam Mehta
FollowDec 03, 2025 04:01:520
Report
MKMohammad Khan
FollowDec 03, 2025 04:01:380
Report
RMRam Mehta
FollowDec 03, 2025 04:01:250
Report
0
Report
ASAshok Singh Shekhawat
FollowDec 03, 2025 04:01:090
Report
KCKULDEEP CHAUHAN
FollowDec 03, 2025 04:00:520
Report
HNHEMKANT NAUTIYAL
FollowDec 03, 2025 04:00:380
Report
DPDharmendra Pathak
FollowDec 03, 2025 04:00:150
Report
0
Report
AKAshok Kumar1
FollowDec 03, 2025 03:49:18Noida, Uttar Pradesh:दूसरे राउंड में भी बीजेपी आगे
63
Report
DNDinesh Nagar
FollowDec 03, 2025 03:49:11108
Report
JKJitendra Kanwar
FollowDec 03, 2025 03:48:3941
Report