Back
ज़ीरकपूर VIP रोड पर चोरी के आरोप में नाबालिगों की बेरहमी से पिटाई, वीडियो वायरल
SBSANJEEV BHANDARI
Oct 24, 2025 05:56:09
Zirakpur, Punjab
ਜ਼ੀਰਕਪੁਰ ਦੇ ਵੀਆਈਪੀ ਰੋਡ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਚੋਰੀ ਕਰਨ ਦੇ ਇਲਜ਼ਾਮਾਂ ਹੇਠ ਪੰਜ ਨਬਾਲਿਗ ਬੱਚਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ । ਮਾਮਲਾ ਵੀਆਈਪੀ ਰੋਡ ਦੀ ਮਾਰਕੀਟ ਦਾ ਹੈ ਜਿੱਥੇ ਕੁਛ ਦੁਕਾਨਦਾਰਾਂ ਵੱਲੋਂ ਚੋਰੀ ਕਰਨ ਦੇ ਦੋਸ਼ ਲਗਾ ਪੰਜ ਬੱਚਿਆਂ ਨੂੰ ਫੜ ਲਿਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਸੜਕ ਤੇ ਹੀ ਅਲਫ ਨੰਗਾ ਕਰ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ । ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਵੀਡੀਓ ਬਣਾਈ ਜਾ ਰਹੀ ਸੀ ਜਦਕਿ ਕਿਸੀ ਨੇ ਵੀ ਬੱਚਿਆਂ ਨੂੰ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ । ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਮਾਰਕੀਟ ਵਿੱਚ ਚੋਰੀ ਕੀਤੀ ਹੈ ਜਦਕਿ ਸਵਾਲ ਇਹ ਖੜਾ ਹੁੰਦਾ ਹੈ ਕਿ ਅਗਰ ਚੋਰੀ ਕੀਤੀ ਗਈ ਹੈ ਤਾਂ ਪੁਲਿਸ ਅਤੇ ਕਾਨੂੰਨ ਆਪਣਾ ਕੰਮ ਕਰਨ ਦਿੱਤਾ ਜਾਵੇ ਜਦ ਕਿ ਕੁਝ ਲੋਕਾਂ ਵੱਲੋਂ ਕਾਨੂੰਨ ਨੂੰ ਹੱਥ ਵਿੱਚ ਲੈ ਬੱਚਾ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ । ਜ਼ੀਰਕਪੁਰ ਪੁਲਿਸ ਨੇ ਨਾਬਾਲਿਗ ਬੱਚਿਆਂ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਅਧੀਨ ਪੰਜ ਤੋਂ sੱਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ।
3
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
AYAmit Yadav
FollowOct 24, 2025 18:00:540
Report
1
Report
0
Report
KJKamran Jalili
FollowOct 24, 2025 17:48:123
Report
RKRakesh Kumar Bhardwaj
FollowOct 24, 2025 17:47:430
Report
DTDinesh Tiwari
FollowOct 24, 2025 17:47:270
Report
ATAlok Tripathi
FollowOct 24, 2025 17:47:060
Report
DTDinesh Tiwari
FollowOct 24, 2025 17:46:400
Report
NCNITIN CHAWRE
FollowOct 24, 2025 17:46:270
Report
PDPAWAN DURGAM
FollowOct 24, 2025 17:45:520
Report
RKRaj Kishore Soni
FollowOct 24, 2025 17:45:390
Report
PSPrashant Shukla
FollowOct 24, 2025 17:45:170
Report
ATAlok Tripathi
FollowOct 24, 2025 17:44:280
Report
ATAlok Tripathi
FollowOct 24, 2025 17:43:470
Report
ATAlok Tripathi
FollowOct 24, 2025 17:36:562
Report
