Back
पटियाला स्टेशन: उम्रकैद भुगत रहे इंस्पेक्टर सीता राम का निधन, शव रवाना
BSBALINDER SINGH
Nov 18, 2025 14:47:14
Patiala, Punjab
PATIALA STATION
ਫਰਜ਼ੀ ਪੁਲਿਸ ਮੁਕਾਬਲੇ ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਇੰਸਪੈਕਟਰ ਸੀਤਾ ਰਾਮ ਦਾ ਹੋਇਆ ਦਿਹਾਂਤ
1993 ਦੇ ਵਿੱਚ ਕੀਤੇ ਗਏ ਪੰਜਾਬ ਪੁਲਿਸ ਵੱਲੋਂ ਫਰਜੀ ਐਨਕਾਊਂਟਰ ਮਾਮਲੇ ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਇੰਸਪੈਕਟਰ ਸੀਤਾ ਰਾਮ ਦਾ ਬੀਤੇ ਕੱਲ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਇਲਾਜ ਦੌਰਾਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਅੱਜ ਸਾਬਕਾ ਇੰਸਪੈਕਟਰ ਸੀਤਾ ਰਾਮ ਦਾ ਪੋਸਟਮਾਰਟਮ ਮੋਰਚਰੀ ਹਾਊਸ ਦੇ ਵਿੱਚ ਕਰਵਾਇਆ ਗਿਆ ਜਿੱਥੇ ਪੂਰਾ ਪਰਿਵਾਰ ਮੌਜੂਦ ਰਿਹਾ ਪਰਿਵਾਰ ਦੇ ਦੱਸਣ ਮੁਤਾਬਕ 25 ਮਾਰਚ ਨੂੰ ਸੀਬੀਆਈ ਮੋਹਾਲੀ ਕੋਰਟ ਦੀ ਤਰਫ ਤੋਂ ਇੰਸਪੈਕਟਰ ਸੀਤਾ ਰਾਮ ਨੂੰ ਪੁਲਿਸ ਮੁਕਾਬਲਿਆਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ 25 ਮਾਰਚ ਨੂੰ ਪਟਿਆਲਾ ਜੇਲ ਵਿੱਚ ਲਿਆਂਦਾ ਗਿਆ ਸੀ ਜਿੱਥੇ ਉਹ ਆਪਣੀ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੀ ਲੇਕਿਨ ਪਿਛਲੇ ਕੁਝ ਦਿਨ ਤੋਂ ਉਹ ਆਪਣੀ ਬਿਮਾਰੀਆਂ ਕਾਰਨ ਬਿਮਾਰ ਸਨ ਜਿਸ ਕਰਕੇ ਉਹਨਾਂ ਨੂੰ ਰਜਿੰਦਰ ਹਸਪਤਾਲ ਚ ਇਲਾਜ ਦੇ ਲਈ ਪਰਸੋਂ ਸ਼ਾਮ ਨੂੰ ਲਿਆਂਦਾ ਗਿਆ ਇਲਾਜ ਦੌਰਾਨ ਮੌਤ ਹੋ ਗਈ ਜਿਸ ਤੋਂ ਬਾਅਦ ਅੱਜ ਪੋਸਟਮਾਰਟਮ ਕਰਵਾਇਆ ਗਿਆ ਤੇ ਹੁਣ ਪਰਿਵਾਰ ਇੰਸਪੈਕਟਰ ਸੀਤਾ ਰਾਮ ਦੀ ਡੈਡ ਬੋਡੀ ਲੈ ਕੇ ਜਲੰਧਰ ਪਿੰਡ ਦੇ ਲਈ ਰਵਾਨਾ ਹੋਇਆ ਜਿੱਥੇ ਪਹੁੰਚ ਕੇ ਇੰਸਪੈਕਟਰ ਸੀਤਾ ਰਾਮ ਦਾ ਸੰਸਕਾਰ ਕੀਤਾ ਜਾਵੇਗਾ
155
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
53
Report
78
Report
VSVishnu Sharma1
FollowNov 18, 2025 16:03:25114
Report
MKMohammad Khan
FollowNov 18, 2025 16:03:0988
Report
AAAbhishek Aadha
FollowNov 18, 2025 16:02:5531
Report
ASAJEET SINGH
FollowNov 18, 2025 16:02:4273
Report
SVShweta Verma
FollowNov 18, 2025 16:01:3756
Report
GJGaurav Joshi
FollowNov 18, 2025 16:01:1076
Report
GPGYANENDRA PRATAP
FollowNov 18, 2025 16:00:3682
Report
RMRoshan Mishra
FollowNov 18, 2025 15:49:07Noida, Uttar Pradesh:मुख्यमंत्री डॉ.मोहन यादव ने टीटी नगर दशहरा मैदान में भोपाल उत्सव मेले का शुभारंभ किया
72
Report
RJRahul Joshi
FollowNov 18, 2025 15:48:5754
Report
MKMohammad Khan
FollowNov 18, 2025 15:48:37128
Report
DCDILIP CHOUDHARY
FollowNov 18, 2025 15:48:17103
Report
VSVishnu Sharma1
FollowNov 18, 2025 15:48:0571
Report