Back
स्कूल में बास्केटबॉल ग्राउंड हटाकर निर्माण कार्य पर छात्रों का विरोध: क्या होगा अगला कदम?
KDKuldeep Dhaliwal
Mar 09, 2026 08:51:19
Mansa, Punjab
ਗਰਾਊਂਡ ਦੀ ਜਗ੍ਹਾ ਬਿਲਡਿੰਗ ਬਣਾਉਣ ਦਾ ਖਿਡਾਰੀਆਂ ਵੱਲੋਂ ਵਿਰੋਧ ਐਂਕਰ ; ਸਰਕਾਰੀ ਸਕੂਲ ਦੇ ਵਿੱਚ ਬਾਸਕਿਟਬਾਲ ਗਰਾਊਂਡ ਨੂੰ ਪੁੱਟ ਕੇ ਬਿਲਡਿੰਗ ਬਣਾਏ ਜਾਣ ਨੂੰ ਲੈ ਖਿਡਾਰੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਖਿਡਾਰੀਆਂ ਵੱਲੋਂ ਪ੍ਰਿੰਸੀਪਲ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਜਬਰਦਸਤੀ ਗਰਾਉਂਡ ਨੂੰ ਉਖਾੜ ਕੇ ਬਿਲਡਿੰਗ ਬਣਾਉਣ ਦਾ ਦੋਸ਼ ਲਾਇਆ ਉਧਰ ਪ੍ਰਿੰਸੀਪਲ ਨੇ ਕੈਮਰੇ ਦੇ ਸਾਹਮਣੇ ਬੋਲਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਸਕੂਲ ਦੀ ਭਲਾਈ ਨੂੰ ਲੈ ਸਹੀ ਕੰਮ ਕਰ ਰਹੇ ਹਾਂ। ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਦੇ ਸਕੂਲ ਵਿੱਚ ਬਣੇ ਬਾਸਕਿਟਬਾਲ ਗਰਾਊਂਡ ਨੂੰ ਉਖਾੜ ਕੇ ਸਕੂਲ ਪ੍ਰਸ਼ਾਸਨ ਵੱਲੋਂ ਗਰਾਊਂਡ ਵਾਲੀ ਜਗ੍ਹਾ ਤੇ ਬਿਲਡਿੰਗ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ ਜਿਸ ਦਾ ਖਿਡਾਰਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਸਵੇਰੇ ਸ਼ਾਮ ਸਕੂਲ ਦੇ ਵਿੱਚ ਬਣੇ ਹੋਏ ਤਿੰਨ ਬਾਸਕਿਟਬਾਲ ਗਰਾਊਂਡਾਂ ਦੇ ਵਿੱਚੋਂ ਪੰਜਾਬ ਪੁਲਿਸ ਅਤੇ ਆਰਮੀ ਦੇ ਵਿੱਚ ਬਹੁਤ ਸਾਰੇ ਨੌਜਵਾਨ ਟਰੈਕਟਰਸ ਕਰਕੇ ਭਰਤੀ ਹੋਏ ਹਨ ਪਰ ਸਕੂਲ ਦੀ ਪ੍ਰਿੰਸੀਪਲ ਵੱਲੋਂ ਹੁਣ ਇਸ ਗਰਾਊਂਡ ਨੂੰ ਅਖਾੜ ਕੇ ਇਸ ਜਗਹਾ ਤੇ ਬਿਲਡਿੰਗ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ। ਉਹਨਾਂ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਇਸ ਗਰਾਊਂਡ ਨੂੰ ਨਹੀਂ ਪੁੱਟਣ ਦੇਣਗੇ ਕਿਉਂਕਿ ਸਕੂਲ ਕੋਲ ਹੋਰ ਬਹੁਤ ਜਗਹਾ ਹੈ ਉਸ ਜਗ੍ਹਾ ਤੇ ਵੀ ਬਿਲਡਿੰਗ ਬਣਾਈ ਜਾ ਸਕਦੀ ਹੈ ਖਿਡਾਰੀਆਂ ਨੇ ਕਿਹਾ ਕਿ ਉਹ ਕਈ ਵਾਰ ਪ੍ਰਿੰਸੀਪਲ ਨੂੰ ਮਿਲ ਚੁੱਕੇ ਨੇ ਪਰ ਪ੍ਰਿੰਸੀਪਲ ਆਪਣੀ ਜਿੱਦ ਤੇ ਅੜੇ ਹੋਏ ਹਨ ਉਹਨਾਂ ਕਿਹਾ ਕਿ ਜੇਕਰ ਇਸ ਗਰਾਊਂਡ ਨੂੰ ਉਖਾੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਜਿਲੇ ਦੇ ਸੀਨੀਅਰ ਅਧਿਕਾਰੀਆਂ ਨੂੰ ਮਿਲ ਕੇ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣਗੇ। ਉਧਰ ਜਦੋਂ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਅਵਤਾਰ ਸਿੰਘ ਦੇ ਨਾਲ ਗੱਲ ਕਰਨੀ ਚਾਹੀ ਤਾੰ ਉਹਨਾਂ ਕੈਮਰੇ ਦੇ ਸਾਹਮਣੇ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ ਉਹਨਾਂ ਕਿਹਾ ਕਿ ਉਹ ਜੋ ਵੀ ਕੰਮ ਕਰ ਰਹੇ ਨੇ ਸਕੂਲ ਦੀ ਭਲਾਈ ਦੇ ਲਈ ਕਰ ਰਹੇ ਨੇ ਅਤੇ ਉਹਾਂ ਵੱਲੋਂ ਕੋਈ ਵੀ ਕੰਮ ਗਲਤ ਨਹੀਂ ਕੀਤਾ ਜਾ ਰਿਹਾ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
ASAshutosh Sharma1
FollowMar 09, 2026 11:08:220
Report
AKAtul Kumar Yadav
FollowMar 09, 2026 11:07:530
Report
KSKartar Singh Rajput
FollowMar 09, 2026 11:07:16Morena, Madhya Pradesh:एमपीएस रघुवंशी वकील रामनिवास रावत
0
Report
PCPUSHPENDRA CHATURVEDI
FollowMar 09, 2026 11:07:040
Report
BDBabulal Dhayal
FollowMar 09, 2026 11:06:550
Report
ARAmit Raj
FollowMar 09, 2026 11:06:380
Report
NJNEENA JAIN
FollowMar 09, 2026 11:06:160
Report
KCKULDEEP CHAUHAN
FollowMar 09, 2026 11:06:010
Report
DMDILEEP MISHRA
FollowMar 09, 2026 11:05:490
Report
ASAVNISH SINGH
FollowMar 09, 2026 11:05:330
Report
JCJitendra Chaudhary
FollowMar 09, 2026 11:05:160
Report
SMSandeep Mishra
FollowMar 09, 2026 11:05:020
Report
RRRakesh Ranjan
FollowMar 09, 2026 11:04:430
Report
0
Report
NGNakibUddin gazi
FollowMar 09, 2026 11:03:440
Report