Back
मांसा में बाबा विश्वकर्मा दिवस धूमधाम से मनाया गया; समुदायों ने शुभकामनाएं दी
KDKuldeep Dhaliwal
Oct 22, 2025 08:49:02
Mansa, Punjab
ਮਾਨਸਾ ਵਿਖੇ ਮਨਾਇਆ ਗਿਆ ਬਾਬਾ ਵਿਸ਼ਵਕਰਮਾ ਦਿਵਸ
ਐਂਕਰ : ਬਾਬਾ ਵਿਸ਼ਵਕਰਮਾ ਦਿਵਸ ਅੱਜ ਦੇਸ਼ ਭਰ ਦੇ ਵਿੱਚ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਮਾਨਸਾ ਵਿਖੇ ਰਾਮਗੜੀਆ ਭਾਈਚਾਰੇ ਵੱਲੋਂ ਵਿਸ਼ਵਕਰਮਾ ਦਿਵਸ ਮਨਾਇਆ ਗਿਆ ਜਿੱਥੇ ਵੱਖ ਵੱਖ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਮੂਲੀਅਤ ਕਰਕੇ ਰਾਮਗੜੀਆ ਭਾਈਚਾਰੇ ਨੂੰ ਬਾਬਾ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੱਤੀ。
ਵੀਓ_ ਮਾਨਸਾ ਦੇ ਬਾਬਾ ਵਿਸ਼ਵਕਰਮਾ ਭਵਨ ਵਿਖੇ ਤਿੰਨ ਦਿਨਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਤੋਂ ਬਾਅਦ ਅੱਜ ਭੋਗ ਪਾਏ ਗਏ ਜਿੱਥੇ ਕੀਰਤਨੀ ਜਥੇ ਵੱਲੋਂ ਕੀਰਤਨ ਕਰਦੇ ਹੋਏ ਬਾਬਾ ਜੀ ਦੇ ਜੀਵਨ ਤੇ ਚਾਨਣਾ ਪਾਇਆ ਗਿਆ ਇਸ ਦੌਰਾਨ ਸਮਾਗਮ ਦੇ ਵਿੱਚ ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਮੂਲੀਅਤ ਕੀਤੀ ਗਈ ਇਸ ਦੌਰਾਨ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਵਸ ਅੱਜ ਵਿਸ਼ਵ ਭਰ ਦੇ ਵਿੱਚ ਮਨਾਇਆ ਜਾ ਰਿਹਾ ਕਿਉਂਕਿ ਉਹਨਾਂ ਵੱਲੋਂ ਹੱਥੀ ਕਿਰਤ ਕਰਨ ਦਾ ਹੁਨਰ ਦਿੱਤਾ ਗਿਆ ਸੀ ਜਿਸ ਦੇ ਚਲਦਿਆਂ ਅੱਜ ਹਵਾਈ ਜਹਾਜ ਅਤੇ ਹੋਰ ਬਹੁਤ ਸਾਰੇ ਔਜ਼ਾਰ ਇੱਕ ਮਿਸਤਰੀ ਭਾਈਚਾਰੇ ਵੱਲੋਂ ਤਿਆਰ ਕੀਤੇ ਜਾਂਦੇ ਨੇ ਅਤੇ ਮਿਸਤਰੀ ਭਾਈਚਾਰੇ ਨੂੰ ਬਾਬਾ ਵਿਸ਼ਵਕਰਮਾ ਜੀ ਦੀ ਵੱਡੀ ਦੇਣ ਹੈ ਜਿਸ ਦਾ ਅੱਜ ਪ੍ਰਕਾਸ਼ ਪੁਰਬ ਦਿਵਸ ਵਿਸ਼ਵ ਭਰ ਦੇ ਵਿੱਚ ਮਨਾਇਆ ਜਾ ਰਿਹਾ ਉਹਨਾਂ ਕਿਹਾ ਕਿ ਤਿੰਨ ਦਿਨਾਂ ਕਰਵਾਏ ਗਏ ਸਮਾਗਮਾਂ ਤੋਂ ਬਾਅਦ ਅੱਜ ਕੀਰਤਨੀ ਜਥੇ ਵੱਲੋਂ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਚਾਨਣਾ ਵੀ ਪਾਇਆ ਗਿਆ ਹੈ。
ਬਾਈਟ ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ
ਬਾਈਟ ਰੂਪ ਸਿੰਘ ਸਰਦਾਰ ਇੰਡਸਟਰੀ ਮਾਨਸਾ
3
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
VSVISHAL SINGH
FollowOct 24, 2025 04:47:430
Report
ADArvind Dubey
FollowOct 24, 2025 04:46:420
Report
0
Report
PPPraveen Pandey
FollowOct 24, 2025 04:46:170
Report
TTTRIPURESH TRIPATHI
FollowOct 24, 2025 04:45:580
Report
0
Report
ASAshok Singh Shekhawat
FollowOct 24, 2025 04:41:170
Report
ASAshok Singh Shekhawat
FollowOct 24, 2025 04:41:000
Report
2
Report
RVRaunak Vyas
FollowOct 24, 2025 04:40:370
Report
RVRaunak Vyas
FollowOct 24, 2025 04:40:180
Report
HUHITESH UPADHYAY
FollowOct 24, 2025 04:40:060
Report
HUHITESH UPADHYAY
FollowOct 24, 2025 04:39:350
Report
KRKishore Roy
FollowOct 24, 2025 04:39:120
Report
VRVIJAY RANA
FollowOct 24, 2025 04:38:490
Report
