Back
पंजाब में 5–7 अक्तूबर को मौसम बिगड़ेगा, किसान मंडियों में फसल बेचने को मजबूर
DSDharmindr Singh
Oct 04, 2025 12:33:36
Khanna, Punjab
ਪੰਜਾਬ ਅੰਦਰ 5 ਤੋਂ ਲੈਕੇ 7 ਅਕਤੂਬਰ ਤੱਕ ਮੌਸਮ ਖਰਾਬ ਦੱਸਿਆ ਜਾ ਰਿਹਾ ਹੈ। ਜਿਸਨੂੰ ਲੈਕੇ ਕਿਸਾਨਾਂ ਅਤੇ ਆੜ੍ਹਤੀਆਂ ਚ ਚਿੰਤਾ ਹੈ ਕਿਉਂਕਿ ਝੋਨੇ ਦਾ ਸੀਜ਼ਨ ਜ਼ੋਰਾਂ ਉਪਰ ਚੱਲ ਰਿਹਾ ਹੈ ਅਤੇ ਮੰਡੀਆਂ ਭਰੀਆਂ ਹੋਈਆਂ ਹਨ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਝੋਨੇ ਦੀ ਫਸਲ ਨੂੰ ਲੈਕੇ ਸਰਕਾਰ ਤੋਂ ਮੰਗ ਕੀਤੀ ਕਿ 17 ਫ਼ੀਸਦੀ ਨਮੀ ਦੀ ਮਾਤਰਾ ਵਧਾਕੇ 20 ਫ਼ੀਸਦੀ ਕੀਤੀ ਜਾਵੇ। ਕਿਸਾਨਾਂ ਨੇ ਕਿਹਾ ਕਿ ਪਹਿਲਾਂ ਹੀ ਮੌਸਮ ਦੀ ਮਾਰ ਕਰਕੇ ਬੜੀ ਪਰੇਸ਼ਾਨੀ ਆ ਰਹੀ ਹੈ। ਝੋਨੇ ਨੂੰ ਹਲਦੀ ਰੋਗ ਹੋਣ ਕਰਕੇ ਕੁਆਲਿਟੀ ਘਟੀ ਹੈ। ਨਮੀ ਜ਼ਿਆਦਾ ਆਉਣ ਕਰਕੇ ਫਸਲ ਸਮੇਂ ਸਿਰ ਨਹੀਂ ਵਿਕ ਰਹੀ। ਉਪਰੋਂ ਮੌਸਮ ਖਰਾਬ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਬਹੁਤ ਮੁਸ਼ਕਲ ਆਵੇਗੀ। ਆੜ੍ਹਤੀ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਹਾਲੇ ਤਾਂ ਸੀਜ਼ਨ ਸ਼ੁਰੂ ਹੋਇਆ ਹੈ। ਜੇਕਰ ਮੌਸਮ ਖਰਾਬ ਹੋਇਆ ਤਾਂ ਬਹੁਤ ਨੁਕਸਾਨ ਹੋ ਸਕਦਾ ਹੈ। ਕਿਸਾਨ ਵੀ ਮੌਸਮ ਦੇ ਡਰ ਕਾਰਨ ਤੇਜੀ ਨਾਲ ਗਿੱਲੀ ਫਸਲ ਵੱਢ ਰਹੇ ਹਨ ਇਸ ਕਰਕੇ ਮੰਡੀ ਅੰਦਰ ਮੁਸ਼ਕਲ ਆ ਰਹੀ ਸੀ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
AMAshok Manna
FollowOct 04, 2025 14:47:580
Report
MKMUKESH KUMAR
FollowOct 04, 2025 14:47:330
Report
MKManoj Kumar Chaturvedi
FollowOct 04, 2025 14:47:150
Report
KSKartar Singh Rajput
FollowOct 04, 2025 14:46:590
Report
PTPawan Tiwari
FollowOct 04, 2025 14:46:460
Report
AMAbhishek Mathur
FollowOct 04, 2025 14:46:32Hapur, Uttar Pradesh:हापुड़ के ब्रजघाट ओवरब्रिज पर उस वक्त हड़कंप मच गया जब यात्रियों से भरी एक तेज रफ्तार बस रेलिंग तोड़ती हुई ब्रिज पर जा अटकी। यह खौफनाक हादसा कैसे हुआ फिलहाल अधिकारी इसकी जांच में जुटे हैं
0
Report
SRSANDEEP RATHORE
FollowOct 04, 2025 14:46:190
Report
HKHARI KISHOR SAH
FollowOct 04, 2025 14:46:090
Report
SSSUNIL SINGH
FollowOct 04, 2025 14:45:550
Report
MMMohammad Muzammil
FollowOct 04, 2025 14:45:440
Report
SKSHIV KUMAR
FollowOct 04, 2025 14:45:33Piprola Ahmedpur, Uttar Pradesh:शाहजहांपुर के ओसीएफ रामलीला मैदान में एक ठेले पर शराब बिक्री का मामला सामने आया है
मामले में पुलिस ने शराब बेचने वाली महिला को गिरफ्तार कर जेल भेज दिया है
0
Report
MPMahesh Pareek
FollowOct 04, 2025 14:45:240
Report
2
Report
PSPrince Suraj
FollowOct 04, 2025 14:39:562
Report
ANAbhishek Nirla
FollowOct 04, 2025 14:39:270
Report