Back
नीतिश कुमार पर मुस्लिम बेटी के नकाब हटाने को लेकर बखेड़ा, मौलाना ने कड़ा हमला
TBTarsem Bhardwaj
Dec 18, 2025 13:01:14
Ludhiana, Punjab
ਲੁਧਿਆਣਾ ਸ਼ਹਿਰ ਦੀ ਇਤਿਹਾਸਿਕ ਜਾਮਾ ਮਸਜਿਦ ਆਯੋਜਿਤ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸਵਤੰਤਰਤਾ ਸੰਗਰਾਮ ਵਿੱਚ ਸ਼ਾਮਿਲ ਰਹੀ ਜਮਾਤ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਵੱਲੋਂ ਮੁਸਲਿਮ ਬੇਟੀ ਦਾ ਨਕਾਬ ਖਿੱਚਣਾ ਸ਼ਰਮਨਾਕ
ਬਿਹਾਰ ਦੇ ਮੁੱਖ ਮੰਤਰੀ ਨੂੰ ਬਿਨਾਂ ਸ਼ਰਤ ਮਾਫੀ ਮੰਗਣੀ ਚਾਹੀਦੀ ਹੈ। ਸ਼ਾਹੀ ਇਮਾਮ ਪੰਜਾਬ
ਲੁਧਿਆਣਾਸ਼ਹਿਰ ਦੀ ਇਤਿਹਾਸਿਕ ਜਾਮਾ ਮਸਜਿਦ ਆਯੋਜਿਤ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸਵਤੰਤਰਤਾ ਸੰਗਰਾਮ ਵਿੱਚ ਸ਼ਾਮਿਲ ਰਹੀ ਜਮਾਤ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਬੀਤੇ ਦਿਨੀ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਵੱਲੋਂ ਇੱਕ ਸਮਾਗਮ ਦੌਰਾਨ ਮੁਸਲਿਮ ਬੇਟੀ ਦੇ ਚਿਹਰੇ ਤੋਂ ਨਕਾਬ ਉਤਾਰਨ ਦੀ ਹਰਕਤ ਨੂੰ ਸ਼ਰਮਨਾਕ ਦੱਸਦੇ ਹੋਏ ਮੁੱਖ ਮੰਤਰੀ ਬਿਹਾਰ ਦੀ ਕੜੇ ਸ਼ਬਦਾਂ ਚ ਨਿਖੇਦੀ ਕੀਤੀ। ਮੌਲਾਨਾ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਨਿਤੀਸ਼ ਕੁਮਾਰ ਨੂੰ ਆਪਣੇ ਅਹੁਦੇ ਅਤੇ ਉਮਰ ਦਾ ਬਿਲਕੁਲ ਲਿਹਾਜ਼ ਨਹੀਂ ਰਿਹਾ ਉਹਨਾਂ ਦਾ ਵਤੀਰਾ ਉਹਨਾਂ ਦੇ ਅੰਦਰ ਲੁਕੀ ਹੋਈ ਮੁਸਲਿਮ ਦੁਸ਼ਮਣੀ ਨੂੰ ਦਰਸ਼ਾਉਂਦਾ ਹੈ ਜੇਕਰ ਉਹਨਾਂ ਨੂੰ ਆਪਣੇ ਸੂਬੇ ਦੇ ਘੱਟ ਗਿਣਤੀਆਂ ਨਾਲ ਇੰਨੀ ਹੀ ਨਫਰਤ ਹੈ ਤਾਂ ਫਿਰ ਉਹ ਆਪਣੀ ਪਾਰਟੀ ਅਤੇ ਆਪਣੇ ਲੋਕਾਂ ਦੇ ਨਾਲ ਸੈਕੁਲਰਿਜ਼ਮ ਦਾ ਢੋਂਗ ਰਚਨਾ ਛੱਡ ਦੇਣ , ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਕਿਸੇ ਵੀ ਕੀਮਤ ਤੇ ਉਹਨਾਂ ਦੀ ਇਸ ਘਟੀਆ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਹਰਕਤ ਉਹਨਾਂ ਨੇ ਸਿਰਫ ਇੱਕ ਬੇਟੀ ਦੇ ਨਾਲ ਹੀ ਨਹੀਂ ਕੀਤੀ ਬਲਕਿ ਦੁਨੀਆਂ ਦੇ ਸਭ ਤੋਂ ਵੱਡੇ ਧਰਮ ਇਸਲाम ਦੀ ਆਸਥਾ ਨੂੰ ਠੇਸ ਪਹੁੰਚਾਉ ਦੇ ਨਾਲ ਨਾਲ ਹਰ ਇੱਕ ਬੇਟੀ ਚਾਹੇ ਉਹ ਕਿਸੇ ਵੀ ਜਾਤੀ ਧਰਮ ਨਾਲ ਸੰਬੰਧ ਰੱਖਦੀ ਹੋਵੇ ਦਾ ਅਪਮਾਨ ਕੀਤਾ ਹੈ ਉਹਨਾਂ ਕਿਹਾ ਕਿ ਜਿਹੜੇ ਲੋਕ ਨਿਤੀਸ਼ ਕੁਮਾਰ ਦੀ ਸਿਰਫ ਇਸ ਲਈ ਹਿਮਾਇਤ ਕਰ ਰਹੇ ਨੇ ਕਿ ਉਹ ਮੁੱਖ ਮੰਤਰੀ ਹਨ ਤੇ ਉਹਨਾਂ ਨੂੰ ਇੱਕ ਵਾਰ ਆਪਣੇ ਘਰ ਦੀਆਂ ਬਹੂ ਬੇਟੀਆਂ ਵੱਲ ਵੀ ਦੇਖਣਾ ਚਾਹੀਦਾ ਹੈ ਸ਼ਾਹੀ ਇਮਾਮ ਮੌਲਾਨਾ ਉਸਮਾਨ ਨੇ ਕਿਹਾ ਕਿ ਇਹ ਸਾਡੇ ਵੱਲੋ ਇਹ ਨਿਖੇਦੀ ਅਤੇ ਵਿਰੋਧ ਰਾਜਨੀਤਿਕ ਨਹੀਂ ਵਾਸਤਵਿਕਵਿਕ ਹੈ ਸ਼ਾਹੀ ਇਮਾਮ ਨੇ ਕਿਹਾ ਕਿ ਸਮਾਜਿਕ ਅਤੇ ਧਾਰਮਿਕ ਲੋਕਾਂ ਦੀ ਜਿੰਮੇਦਾਰੀ ਬਣਦੀ ਹੈ ਕਿ ਉਹ ਬਿਹਾਰ ਦੇ ਮੁੱਖ ਮੰਤਰੀ ਦੀ ਇਸ ਨਾਪਾਕ ਹਰਕਤ ਦਾ ਸੰਗਿਆਨ ਲੈਣ ਅਤੇ ਬੇਟੀਆਂ ਦੀ ਇੱਜਤ ਅਤੇ ਉਹਨਾਂ ਦੇ ਸਨਮਾਨ ਦੇ ਨਾਲ ਕਦੇ ਵੀ ਕਿਸੇ ਵੀ ਪਰਿਸਥਿਤੀ ਚ ਸਮਝੌਤਾ ਨਾ ਕਰੇ ਉਹਨਾਂ ਕਿਹਾ ਕਿ ਜੇਕਰ ਜਰੂਰਤ ਪਈ ਤਾਂ ਉਹ ਪੰਜਾਬ ਤੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਅਦਾਲਤ ਵਿੱਚ ਮੁਕਦਮਾ ਦਾਇਰ ਕਰਨਗੇ ਤਾਂ ਕਿ ਦੁਬਾਰਾ ਕਦੇ ਕਿਸੇ ਹੋਰ ਬੇਟੀ ਨਾਲ ਇਹ ਹਰਕਤ ਕੋਈ ਹੋਰ ਰਾਜਨੇਤਾ ਜਾ ਕੋਈ ਵੀ ਵੱਡੇ ਅਹੁਦੇ ਤੇ ਬੈਠਾ ਹੋਇਆ ਵਿਅਕਤੀ ਨਾ ਕਰ ਸਕੇ ਸ਼ਾਹੀ ਇਮਾਮ ਕਿਹਾ ਕਿ ਕਿਸੇ ਵੀ ਵਿਅਕਤੀ ਦਾ ਕਿਸੇ ਵੱਡੇ ਅਹੁਦੇ ਤੇ ਬੈਠਣ ਦਾ ਮਤਲਬ ਇਹ ਨਹੀਂ ਕਿ ਉਹ ਸਮਾਜ ਧਰਮ ਜਾਂ ਕਾਨੂੰਨ ਤੋਂ ਉੱਪਰ ਹੈ , ਸ਼ਾਹੀ ਇਮਾਮ ਪੰਜਾਬ ਨੇ ਮੰਗ ਕੀਤੀ ਹੈ ਕਿ ਨਿਤੀਸ਼ ਕੁਮਾਰ ਨੂੰ ਇਸ ਮਾਮਲੇ ਵਿੱਚ ਬਿਨਾ ਸ਼ਰਤ ਮਾਫੀ ਮੰਗਣ ਚਾਹੀਦੀ ਹੈ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
ATAlok Tripathi
FollowDec 18, 2025 14:26:370
Report
ATAlok Tripathi
FollowDec 18, 2025 14:24:320
Report
BDBabulal Dhayal
FollowDec 18, 2025 14:23:220
Report
ASAshok Singh Shekhawat
FollowDec 18, 2025 14:23:130
Report
ATAlok Tripathi
FollowDec 18, 2025 14:21:580
Report
IAImran Ajij
FollowDec 18, 2025 14:20:420
Report
0
Report
NMNitesh Mishra
FollowDec 18, 2025 14:20:200
Report
PSPrashant Shukla
FollowDec 18, 2025 14:19:480
Report
PCPranay Chakraborty
FollowDec 18, 2025 14:19:260
Report
AMANIL MOHANIA
FollowDec 18, 2025 14:18:580
Report
ATAlok Tripathi
FollowDec 18, 2025 14:18:440
Report
PCPranay Chakraborty
FollowDec 18, 2025 14:18:080
Report
HBHemang Barua
FollowDec 18, 2025 14:17:570
Report
1
Report