Back
लुधियाना गुरु अंगद देव विश्वविद्यालय के डॉक्टर छात्रों का 31 दिन से भूख हड़ताल जारी
TBTarsem Bhardwaj
Oct 25, 2025 16:49:23
Ludhiana, Punjab
ਲੁਧੀਆਣਾ ਗਡਵਾਸੂ ਯੂਨੀਵਰਸਿਟੀ ਦੇ ਵਿਦਿਆਰਥੀ ਡਾਕਟਰ ਦਾ ਰੋਸ ਪ੍ਰਦਰਸ਼ਨ ਆਪਣੀਆਂ ਮੰਗਾਂ ਨੂੰ ਲੈ ਕੇ 31ਵੇਂ ਦਿਨ ਵਿੱਚ ਪਹੁੰਚਿਆ ਡਾਕਟਰ ਵਿਦਿਆਰਥੀਆਂ ਨੇ ਲੜੀਵਾਰ ਭੁੱਖ ਹੜਤਾਲ ਕੀਤੀ ਸ਼ੁਰੂ ਕਿਹਾ ਜੇਕਰ ਮੰਗਾਂ ਨਾ ਮੰਨੀਆਂ ਤਾਂ ਮਰਨ ਵਰਤ ਤੇ ਬੈਠਣਗੇ
ਲੁਧਿਆਣਾ ਦੇ ਗੁਰੂ ਅੰਗਦ ਦੇਵ ਐਨੀਮਲ ਐਂਡ ਵੈਟਨਰੀ ਸਾਇੰਸ ਯੂਨੀਵਰਸਿਟੀ ਵਿੱਚ ਡਾਕਟਰ ਵਿਦਿਆਰਥੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 31 ਦਿਨਾਂ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵਿਦਿਅਰਥੀ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਵੱਲੋਂ ਓਪੀਡੀ ਵੀ ਬੰਦ ਕਰਕੇ ਰੋਸ ਪਰਦਰਸ਼ਨ ਕੀਤਾ ਗਿਆ ਅਤੇ ਸਬੰਧਤ ਵਿਭਾਗਾਂ ਦੇ ਮੰਤਰੀ ਨਾਲ ਵੀ ਗੱਲਬਾਤ ਕੀਤੀ ਗਈ ਪਰ ਉਹਨਾਂ ਨੂੰ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਦਾ ਸਟਾਈਫਨ ਵਧਾਉਣ ਦਾ ਭਰੋਸਾ ਨਹੀਂ ਦਿੱਤਾ ਹੁੰਦਾ ਹੁਣ ਉਹਨਾਂ ਵੱਲੋਂ ਲੜੀਵਾਰ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਜੇਕਰ ਉਹਨਾਂ ਦੀ ਸੁਣਵਾਈ ਨਾ ਹੋਈ ਤਾਂ ਅਗਲੇ ਦਿਨਾਂ ਵਿੱਚ ਉਹ ਮਰਨ ਵਰਤ ਤੇ ਬੈਠਣਗੇ ਜੇਕਰ ਕਿਸੇ ਵਿਦਿਆਰਥੀ ਦਾ ਕਿਸੇ ਤਰਾ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਗਡਵਾਸੂ ਯੂਨੀਵਰਸਿਟੀ ਅਤੇ ਸਰਕਾਰ ਜਿੰਮੇਵਾਰ ਹੋਵੇਗੀ。
2
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
MKMANTUN KUMAR ROY
FollowOct 25, 2025 18:48:293
Report
RKRohit Kumar
FollowOct 25, 2025 18:48:110
Report
DKDAVESH KUMAR
FollowOct 25, 2025 18:47:550
Report
RKRupesh Kumar
FollowOct 25, 2025 18:47:360
Report
RKRohit Kumar
FollowOct 25, 2025 18:47:220
Report
AKAshok Kumar1
FollowOct 25, 2025 18:47:08Noida, Uttar Pradesh:दिल्ली के मंत्री पार्वेश वर्मा ने अपने निवास स्थान पर छठ घाट बनवाए
0
Report
AKAshok Kumar1
FollowOct 25, 2025 18:46:47Noida, Uttar Pradesh:DELHI: AAP NATIONAL CONVENER ARVIND KEJRIWAL AND PUNJAB CM BHAGWANT MANN ARRIVE AT GURDWARA SRI RAKAB GANJ SAHIB TO ATTEND KIRTAN DARBAR / VISUALS
0
Report
DSDM Seshagiri
FollowOct 25, 2025 18:46:400
Report
RKRaj Kumar Bhati
FollowOct 25, 2025 18:46:300
Report
KSKumar Shashivardhan
FollowOct 25, 2025 18:46:20Noida, Uttar Pradesh:चलती गाड़ी पर रील बनाने के दौरान लहराया चापड़, वायरल वीडियो मड़ियांव थाना क्षेत्र का बताया गया
0
Report
DSDM Seshagiri
FollowOct 25, 2025 18:46:080
Report
RDRAJKUMAR DIXIT
FollowOct 25, 2025 18:45:590
Report
DKDAVESH KUMAR
FollowOct 25, 2025 18:45:210
Report
2
Report
3
Report
