Back
सुल्तानपुर लोधी में लूटपाट का सिलसिला बढ़ा, गुरुद्वारे के ग्रंथी पर हमला, घायल
VSVARUN SHARMA
Nov 13, 2025 07:52:06
Kapurthala, Punjab
ਸੁਲਤਾਨਪੁਰ ਲੋਧੀ ਵੱਧ ਰਿਹਾ ਲੁੱਟਾਂ ਖੋਹਾਂ ਦਾ ਸਿਲਸਿਲਾ
ਗੁਰਦੁਆਰਾ ਸਾਹਿਬ ਪਾਠ ਕਰਨ ਜਾ ਰਹੇ ਗ੍ਰੰਥੀ ਸਿੰਘ ਨੂੰ ਲੁੱਟਿਆ
ਲੁਟੇਰਿਆਂ ਨੇ ਗ੍ਰੰਥੀ ਸਿੰਘ ਨੂੰ ਜ਼ਖਮੀ ਕਰਕੇ ਖੋਹਿਆ ਮੋਟਰਸਾਈਕਲ, ਮੋਬਾਈਲ ਤੇ ਨਕਦੀ
ਲੁਟੇਰੇ ਸਭ ਕੁਝ ਲੈ ਕੇ ਫਰਾਰ
ਪੁੱਡਾ ਕਾਲੋਨੀ ਸੁਲਤਾਨਪੁਰ ਲੋਧੀ ਦੇ ਨੇਜ਼ਦੀਕ ਹਦੀਰੇ ਦੇ ਨੇੜੇ ਪਿੰਡ ਮਾਚੀਜੋਆ ਤੋਂ ਬੇਰ ਸਾਹਿਬ ਨੂੰ ਜਾਂਦੀ ਮੇਨ ਸੜਕ 'ਤੇ ਤੜਕਸਾਰ ਡਿਉਟੀ 'ਤੇ ਜਾ ਰਹੇ ਨਜ਼ਦੀਕੀ ਪਿੰਡ ਚੂਹੜਪੁਰ ਦੇ ਗ੍ਰੰਥੀ ਸਿੰਘ ਭਾਈ ਸੁਰਜੀਤ ਸਿੰਘ ਨੱਲ੍ਹ ਨੂੰ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਉਸਦਾ ਮੋਟਰਸਾਈਕਲ, ਮੋਬਾਈਲ ਤੇ ਨਕਦੀ ਖੋਹ ਲਿਆ ਤੇ ਫਰਾਰ ਹੋ ਗਏ। ਜ਼ਖਮੀ ਗ੍ਰੰਥੀ ਸਿੰਘ ਨੂੰ ਕਿਸੇ ਤਰ੍ਹਾਂ ਲੋਕਾਂ ਚੁੱਕ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸਦੇ ਸਿਰ ਤੇ 20-22 ਟਾਂਕੇ ਲਾਏ ਗਏ ਹਨ।
1
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
PVPankaj Verma
FollowNov 13, 2025 09:19:330
Report
UMUJJWAL MISHRA
FollowNov 13, 2025 09:19:150
Report
RKRakesh Kumar Bhardwaj
FollowNov 13, 2025 09:18:420
Report
BDBabulal Dhayal
FollowNov 13, 2025 09:18:300
Report
DRDamodar Raigar
FollowNov 13, 2025 09:18:150
Report
RKRaj Kishore
FollowNov 13, 2025 09:17:560
Report
UMUJJWAL MISHRA
FollowNov 13, 2025 09:17:430
Report
SKSantosh Kumar
FollowNov 13, 2025 09:17:07Noida, Uttar Pradesh:नेशनल से ड्रैग करें. डॉ. मोहम्मद अरिफ के घर खाहगुनड़ वेरीनाग, अनंतनाग जिले से Delhi Blasts के मामले में कानपुर से हिरासत में लिया गया व्यक्ति. जुनैद लोलू WT उनके घर से.
0
Report
BMBiswajit Mitra
FollowNov 13, 2025 09:16:280
Report
BMBiswajit Mitra
FollowNov 13, 2025 09:15:580
Report
BSBhanu Sharma
FollowNov 13, 2025 09:15:170
Report
NBNARAYAN BEHERA
FollowNov 13, 2025 09:08:571
Report
BSBhanu Sharma
FollowNov 13, 2025 09:08:301
Report
MMMAYANK MAYANK
FollowNov 13, 2025 09:08:1563
Report
PKPushpender Kumar
FollowNov 13, 2025 09:07:56Noida, Uttar Pradesh:Visuals from house of Dr Mohammad Arif from Khahgund Verinag of Anantnag district who has been detained from Kanpur in connection with Delhi Blasts.
29
Report