Back
शाह सुलेतान क्रिकेट क्लब ने पंजाब पेसर जालंधर को हराकर 22वां ओपन टूर्नामेंट जीता
VSVARUN SHARMA
Jan 05, 2026 13:04:36
Kapurthala, Punjab
**ਮਿਸ਼ਨ ਤੰਦਰੁਸਤ ਪੰਜਾਬ ਨੂੰ ਮਜ਼ਬੂਤੀ ਦਿੰਦਿਆਂ—ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦਾ 22ਵਾਂ ਓਪਨ ਰਾਜ ਪੱਧਰੀ ਕ੍ਰਿਕਟ ਟੂਰਨામੈਂਟ ਸ਼ਾਨੋ-ਸ਼ੌਕਤ ਨਾਲ ਸੰਪੰਨ
ਪੰਜਾਬ ਪੇਸਰ ਜਲੰਧਰ ਨੇ ਫਾਈਨਲ ‘ਚ ਦਿਖਾਇਆ ਦਬਦਬਾ, ਕੱਪ ਕੀਤਾ ਆਪਣੇ ਨਾਂ**
ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਹੇਠ ਚੱਲ ਰਹੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਹੋਰ ਮਜ਼ਬੂਤੀ ਦਿੰਦਿਆਂ, ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਰਜਿ: ਸੁਲਤਾਨਪੁਰ ਲੋਧੀ ਵੱਲੋਂ karਵਾਇਆ ਗਿਆ 22ਵਾਂ ਓਪਨ ਰਾਜ ਪੱਧਰੀ ਕ੍ਰਿਕਟ ਟੂਰਨਾਮੈਂਟ ਅਕਾਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਅੱਜ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ。
ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪੰਜਾਬ ਪੇਸਰ ਜਲੰਧਰ ਅਤੇ ਸਾਬੀ ਹੁਸ਼ਿਆਰਪੁਰ ਦੀਆਂ ਟੀਮਾਂ ਦਰਮਿਆਨ ਹੋਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਸਾਬੀ ਹੁਸ਼ਿਆਰਪੁਰ ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 172 ਦੌੜਾਂ ਬਣਾਈਆਂ। ਜਵਾਬ ਵਿੱਚ ਪੰਜਾਬ ਪੇਸਰ ਜਲੰਧਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਰਫ਼ 14 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ‘ਤੇ ਟਾਰਗੇਟ ਪੂਰਾ ਕਰਕੇ ਕੱਪ ‘ਤੇ ਕਬਜ਼ਾ ਕਰ ਲਿਆ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
SBSoumen Bhattachrya
FollowJan 07, 2026 04:47:440
Report
RSRanajoy Singha
FollowJan 07, 2026 04:47:210
Report
JPJAY PRAKASH KUMAR
FollowJan 07, 2026 04:47:090
Report
MVManish Vani
FollowJan 07, 2026 04:46:420
Report
PCPUSHPENDRA CHATURVEDI
FollowJan 07, 2026 04:46:200
Report
MSMrinal Sinha
FollowJan 07, 2026 04:45:560
Report
VAVINEET AGARWAL
FollowJan 07, 2026 04:43:120
Report
SRSANDEEP RATHORE
FollowJan 07, 2026 04:42:420
Report
KCKumar Chandan
FollowJan 07, 2026 04:42:250
Report
VKVijay1 Kumar
FollowJan 07, 2026 04:42:130
Report
PCPUSHPENDRA CHATURVEDI
FollowJan 07, 2026 04:41:460
Report
BSBarun Sengupta
FollowJan 07, 2026 04:40:330
Report
ASAmit Singh01
FollowJan 07, 2026 04:40:140
Report
ASABDUL SATTAR
FollowJan 07, 2026 04:39:440
Report