Back
सज्जन चима ने MLA राणा गुरजीत सिंह पर पलटवार, खुला चैलेंज दे दिया
VSVARUN SHARMA
Dec 22, 2025 11:31:29
Kapurthala, Punjab
ਸੱਜਣ ਚੀਮਾ ਦਾ MLA ਰਾਣਾ ਗੁਰਜੀਤ ਸਿੰਘ ’ਤੇ ਪਲਟਵਾਰ, ਖੁੱਲ੍ਹਾ ਚੈਲੇਂਜ ਕੀਤਾ
ਫਿਕਰ- ਇਕ ਚਮਚਾ ਰੇਤ ਵੀ ਸਾਬਤ ਕਰਕੇ ਦਿਖਾਉਣ, ਸੁਲਤਾਨਪੁਰ ਲੋਧੀ ਛੱਡ ਕੇ ਚਲਾ ਜਾਵਾਂਗਾ
ਚੋਣ ਨਤੀਜਿਆਂ ਖਿਲਾਫ ਹਾਈਕੋਰਟ ਦਾ ਕਰਾਂਗੇ ਰੁੱਖ
ਕਪੂਰਥਲਾ : ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਚੀਮਾ ਨੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਲਗਾਏ ਦੋਸ਼ਾਂ ਦਾ ਤਿੱਖੇ ਸ਼ਬਦਾਂ ਵਿੱਚ ਜਵਾਬ ਦਿੰਦਿਆਂ ਖੁੱਲ੍ਹਾ ਚੈਲੇਂਜ ਦਿੱਤਾ ਹੈ। ਸੱਜਣ ਚੀਮਾ ਨੇ ਕਿਹਾ ਕਿ ਜੇਕਰ ਕੋਈ ਵੀ ਉਸ ਉੱਤੇ ਇਕ ਚਮਚਾ ਰੇਤ ਦੀ ਗੈਰਕਾਨੂੰਨੀ ਤਸਕਰੀ ਸਾਬਤ ਕਰ ਦੇਵੇ, ਸੁਲਤਾਨਪੁਰ ਲੋਧੀ ਛੱਡ ਕੇ ਚਲਾ ਜਾਵਾਂਗਾ।
ਸੁਲਤਾਨਪੁਰ ਲੋਧੀ ਵਿੱਚ ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਜੇਤੂ ਰਹੇ ਉਮੀਦਵਾਰਾਂ ਦੇ ਸਨਮਾਨ ਸਮਾਗਮ ਮਗਰੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਸੱਜਣ ਚੀਮਾ ਨੇ ਰਾਣਾ ਗੁਰਜੀਤ ਸਿੰਘ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਰਾਣਾ ਪਰਿਵਾਰ ਨੇ ਕਪੂਰਥਲਾ ਦਾ ਬੇੜਾ ਗਰਕ ਕਰ ਦਿੱਤਾ ਹੈ ਅਤੇ ਜ਼ਿਲ੍ਹੇ ਨੂੰ ਸਿਰਫ਼ ਪਰਿਵਾਰਕ ਸਿਆਸਤ ਅਤੇ ਨਿੱਜੀ ਸਵਾਰਥਾਂ ਲਈ ਵਰਤਿਆ ਗਿਆ。
ਉਨ੍ਹਾਂ ਕਿਹਾ कि ਬੀਤੇ ਦਿਨੀਂ ਰਾਣਾ ਗੁਰਜੀਤ ਸਿੰਘ ਵੱਲੋਂ ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੂੰ ਨਿਸ਼ਾਨਾ ਬਣਾਉਂਦਿਆਂ ਰੇਤ ਮਾਫੀਆ ਅਤੇ ਭ੍ਰਿਸ਼ਟਾਚਾਰ ਦੇ ਜੋ ਦੋਸ਼ ਲਗਾਏ ਗਏ ਹਨ, ਉਹ ਬਿਲਕੁਲ ਬੇਬੁਨਿਆਦ ਹਨ। ਸੱਜਣ ਚੀਮਾ ਨੇ ਕਿਹਾ ਕਿ ਇਹ ਦੋਸ਼ ਸਿਰਫ਼ ਆਪਣੀਆਂ ਨਾਕਾਮੀਆਂ ਤੋਂ ਧਿਆਨ ਹਟਾਉਣ ਲਈ ਲਗਾਏ ਜਾ ਰਹੇ ਹਨ。
ਸੱਜਣ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਸਿਆਸਤ ਕਰਦੀ ਹੈ ਅਤੇ ਪਾਰਟੀ ਦੀ ਵਧ ਰਹੀ ਲੋਕਪ੍ਰਿਯਤਾ ਤੋਂ ਘਬਰਾਕੇ ਵਿਰੋਧੀ ਧਿਰਾਂ ਬੇਸਿਰਪੈਰ ਦੇ ਦੋਸ਼ ਲੱਗਾ ਰਹੀਆਂ ਹਨ। ਉਨ੍ਹਾਂ ਦੋਹਰਾਇਆ ਕਿ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ ਅਤੇ ਸੱਚ ਜਨਤਾ ਦੇ ਸਾਹਮਣੇ ਲਿਆ ਕੇ ਰਹਿਣਗੇ。
ਸੱਜਣ ਚੀਮਾ ਨੇ ਐਲਾਨ ਕੀਤਾ ਕਿ ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਨਤੀਜਿਆਂ ਖ਼ਿਲਾਫ ਉਹ ਹਾਈਕੋਰਟ ਦਾ ਰੁਖ ਕਰਨਗੇ ਅਤੇ ਕਾਨੂੰਨੀ ਲੜਾਈ ਲੜੀ ਜਾਵੇਗੀ。
ਬਾਈਟ : ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
0
Report
0
Report
DKDeepesh Kumar
FollowDec 22, 2025 12:53:340
Report
0
Report
ASAJEET SINGH
FollowDec 22, 2025 12:52:430
Report
GPGYANENDRA PRATAP
FollowDec 22, 2025 12:52:200
Report
ASABHISHEK SHARMA1
FollowDec 22, 2025 12:52:040
Report
ACAshish Chaturvedi
FollowDec 22, 2025 12:51:550
Report
ASABHISHEK SHARMA1
FollowDec 22, 2025 12:51:300
Report
NBNARAYAN BEHERA
FollowDec 22, 2025 12:51:160
Report
AOAjay Ojha
FollowDec 22, 2025 12:50:560
Report
SRSANDEEP RATHORE
FollowDec 22, 2025 12:50:380
Report
DRDamodar Raigar
FollowDec 22, 2025 12:50:250
Report
NPNavratan Prajapat
FollowDec 22, 2025 12:49:520
Report