Back
जंडियाला गुरु के पास मोटरसाइकिल-स्कूटर टक्कर में युवक की मौत
BSBHARAT SHARMA
Jan 03, 2026 06:56:57
Jandiala Manjki, Punjab
ਬੀਤੀ ਰਾਤ ਜੰਡਿਆਲਾ ਗੁਰੂ ਤੋਂ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਰੱਘੂਨਾਥ ਗਰਲਜ਼ ਕਾਲਜ ਦੇ ਨੇੜੇ ਮੋਟਰਸਾਈਕਲ ਅਤੇ ਐਕਟਿਵਾ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਪਨਾਮ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੀ ਸ਼ਾਦੀ ਕੁਝ ਮਹੀਨੇ ਪਹਿਲਾਂ ਹੀ ਹੋਈ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਨੂੰ ਲੱਗੀਆਂ ਗੰਭੀਰ ਸੱਟਾਂ ਕਾਰਨ ਉਸਦੀ ਮੌਕਰ੍ਹੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ। ਉਹਨਾਂ ਦੱਸਿਆ ਕਿ ਜਪਨਾਮ ਸਿੰਘ ਮੋਟਰਸਾਈਕਲ ’ਤੇ ਆਪਣੇ ਘਰ ਵੱਲ ਆ ਰਿਹਾ ਸੀ, ਜਦੋਂ ਰੱਘੂਨਾਥ ਕਾਲਜ ਨੇੜੇ ਤੇਜ਼ ਰਫ਼ਤਾਰ ਮੋਪਡ ਨਾਲ ਉਸਦੀ ਟੱਕਰ ਹੋ ਗਈ। ਨੌਜਵਾਨ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਾਦਸੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
SPSANDHI PARVEZ MAYURBHAI
FollowJan 03, 2026 14:37:320
Report
RJRakesh Jaiswal
FollowJan 03, 2026 14:36:350
Report
0
Report
KSKartar Singh Rajput
FollowJan 03, 2026 14:35:570
Report
ANAnil Nagar1
FollowJan 03, 2026 14:35:120
Report
CSChandrashekhar Solanki
FollowJan 03, 2026 14:34:540
Report
NJNaynee Jain
FollowJan 03, 2026 14:34:02Noida, Uttar Pradesh:स्वामी आशुतोषानंद, महामंडलेश्वर कैलाश मठ
0
Report
OBOrin Basu
FollowJan 03, 2026 14:33:48Noida, Uttar Pradesh:प्रयागराज माघ मेले में श्रद्धालुओं की मांग
माघ मेले से मुस्लिमों की एंट्री हो बंद
जैसे मक्का में हिन्दू नहीं जाते
वैसे प्रयाग में मुस्लिमों की एंट्री बंद
0
Report
DSDM Seshagiri
FollowJan 03, 2026 14:33:320
Report
PSPIYUSH SHUKLA
FollowJan 03, 2026 14:33:240
Report
VMVimlesh Mishra
FollowJan 03, 2026 14:32:090
Report
0
Report
SKSATISH KUMAR
FollowJan 03, 2026 14:31:400
Report