Back
6000 एकड़ जमीन पर गेहूं बीज–खाद वितरण, संत महापुरुषों की सेवाओं से पंजाब में राहत
NLNitin Luthra
Oct 26, 2025 06:17:03
Batala, Punjab
ਗੁਰੁਦਆਰਾ ਲੰਗਰ ਸਾਹਿਬ, ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ, ਸ੍ਰੀ ਹਜ਼ੂਰ ਸਾਹਿਬ, ਮਹਾਰਾਸ਼ਟਰਾ ਦੇ ਮਹਾਂਪੁਰਸ਼ਾਂ ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ ਦੇ ਉੱਦਮ ਦੇਸ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਚ 6000 acre ਲਈ ਕਣਕ ਦਾ ਬੀਜ ਅਤੇ ਖਾਦ ਦੇਣ ਦਾ ਉਪਰਾਲਾ
ਸ਼ੁਰੂ ਕੀਤਾ ਗਿਆ ਇਸ ਮੌਕੇ ਸਮਾਨ ਦੇਣ ਵਾਲੇ ਰੁਪਿੰਦਰ ਸਿੱਘ ਸ਼ਾਮਪੁਰਾ ਨੇ ਕਿਹਾ ਕਿ ਮਹਾਂ ਪੁਰਖਾਂ ਦੀ ਸੇਵਾ ਸਦਕਾ 6 ਹਜ਼ਾਰ ਏਕੜ ਜਮੀਨ ਲਈ ਬੀਜ ਅਤੇ ਖਾਦ ਵੰਡ ਰਹੇ ਹਾਂ ਜਦੋਂ ਦੇ ਹੜ ਆਏ ਨੇ ਮਹਾਂਪੁਰਖਾਂ ਵੱਲੋਂ ਲਗਾਤਾਰ ਸੇਵਾ ਸਮੱਗਰੀ ਭੇਜੀ ਜਾ ਰਹੀ ਸੀ ਹੁਣ ਇਹ ਜੋ ਉਪਰਾਲਾ ਹੈ ਇਹ ਲਗਾਤਾਰ ਪੂਰੇ ਪੰਜਾਬ ਵਿੱਚ ਜਾਰੀ ਰਹੇਗਾ ਔਰ ਇਸ ਤੋਂ ਇਲਾਵਾ ਵੀ ਕਿਸੇ ਨੂੰ ਕਿਸੇ ਚੀਜ਼ ਦੀ ਜਰੂਰਤ ਪਏਗੀ ਤੇ ਮਹਾਂਪੁਰਖ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ ਕਣਕ ਦਾ ਬੀਜ ਅਤੇ ਖਾਦ ਲੈਣ ਆਏ ਕਿਸਾਨਾਂ ਨੇ ਕਿਹਾ ਕਿ ਹੁਣ ਤੇ ਆੜਤੀਏ ਵੀ ਉਦਾਹਰਨਾ ਹੀ ਸੀ ਦੇ ਰਹੇ ਕਿਉਂਕਿ ਕਿਸਾਨ ਕੋਲ ਕੁਝ ਬਚਿਆ ਹੀ ਨਹੀਂ ਉਧਾਰ ਵੀ ਉਸ ਨੂੰ ਮਿਲਦਾ ਹੈ ਜਿਸ ਦੇ ਕੋਲ ਕੁਝ ਹੋਵੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮਹਾਂਪੁਰਖਾਂ ਦਾ ਜਿਨਾਂ ਨੇ ਇਹ ਉੱਤਮ ਸੇਵਾ ਕੀਤੀ ਹੈ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
CSChandrashekhar Solanki
FollowOct 26, 2025 08:41:550
Report
PKPradeep Kumar
FollowOct 26, 2025 08:41:410
Report
RSRajendra sharma
FollowOct 26, 2025 08:41:250
Report
RKRakesh Kumar Bhardwaj
FollowOct 26, 2025 08:41:090
Report
RRRakesh Ranjan
FollowOct 26, 2025 08:40:550
Report
RRRakesh Ranjan
FollowOct 26, 2025 08:40:440
Report
SHSAYED HUSSAIN AKHTAR
FollowOct 26, 2025 08:40:340
Report
ATAMIT TRIPATHI
FollowOct 26, 2025 08:40:200
Report
MSManish Sharma
FollowOct 26, 2025 08:40:040
Report
SKSunny Kumar
FollowOct 26, 2025 08:39:513
Report
RRRakesh Ranjan
FollowOct 26, 2025 08:39:36Noida, Uttar Pradesh:बर्क और संगीत सोम के बयान पर सपा मनोज यादव की बाइट
0
Report
KRKishore Roy
FollowOct 26, 2025 08:39:180
Report
VAVINEET AGARWAL
FollowOct 26, 2025 08:39:030
Report
DSDM Seshagiri
FollowOct 26, 2025 08:38:340
Report
DBDEVENDRA BISHT
FollowOct 26, 2025 08:38:190
Report
