Become a News Creator

Your local stories, Your voice

Follow us on
Download App fromplay-storeapp-store
Advertisement
Back
Fatehgarh Sahib140401

Banur (ਕੁਲਦੀਪ ਸਿੰਘ) - ਮੀਂਹ ਵਿਗਾੜੇ ਬਨੂੜ ਦੇ ਹਾਲਾਤ, ਐਮਸੀ ਰੋਡ ਤੇ ਦੁਕਾਨਾਂ ਚ ਭਰਿਆ ਪਾਣੀ

Kuldeep Singh
Jul 06, 2025 08:34:12
Patarsi Khurd, Punjab
ਮੀਂਹ ਵਿਗਾੜੇ ਬਨੂੜ ਦੇ ਹਾਲਾਤ, ਐਮਸੀ ਰੋਡ ਤੇ ਦੁਕਾਨਾਂ ਚ ਭਰਿਆ ਪਾਣੀ ਸਵੇਰੇ ਹੋਈ ਜ਼ੋਰਦਾਰ ਬਰਸਾਤ ਨੇ ਬਨੂੜ ਸ਼ਹਿਰ ਦੇ ਹਾਲਾਤ ਵਿਗਾੜ ਕੇ ਰੱਖ ਦਿੱਤੇ ਨੇ। ਸਾਹਮਣੇ ਆ ਗਿਆ ਤਸਵੀਰਾਂ ਚ ਨਜ਼ਰ ਆ ਰਿਹਾ ਹੈ ਕਿ ਐਮਸੀ ਬੋਰਡ ਉੱਤੇ ਤਿੰਨ ਤਿੰਨ ਫੁੱਟ ਪਾਣੀ ਜਮਾ ਹੋ ਗਿਆ ਹੈ। ਦੁਕਾਨਾਂ ਦੇ ਵਿੱਚ ਬਰਸਾਤੀ ਪਾਣੀ ਭਰਨ ਦੇ ਨਾਲ ਦੁਕਾਨਦਾਰਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਣ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ। ਦੁਕਾਨਦਾਰ ਪਤਾ ਕਹਿਣਾ ਹੈ ਕਿ ਐਮਸੀ ਰੋਡ ਉੱਤੇ ਪਾਣੀ ਭਰਨ ਦੀ ਸਮੱਸਿਆ ਕਰੀਬ ਦੱਸ ਸਾਲਾਂ ਤੋਂ ਬਣੀ ਹੋਈ ਹੈ। ਪਰ ਸਰਕਾਰਾਂ ਅਤੇ ਨਗਰ ਕੌਂਸਲ ਕੋਈ ਕਾਰਵਾਈ ਨਹੀਂ ਕਰ ਰਹੀ। ਸ਼ਾਰਟ -
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

Advertisement
Advertisement