Back
फरीदकोट-बठिंडा हाईवे पर वकील से लूट: मोबाइल, लैपटॉप और नकद चोरी
NSNaresh Sethi
Dec 05, 2025 18:46:31
Kot Kapura, Punjab
ਦੇਰ ਸ਼ਾਮ ਫਰੀਦਕੋਟ-ਬਠਿੰਡਾ ਹਾਈਵੇ ਤੇ ਪਿੰਡ ਬਰਗਾੜੀ ਕੋਲ ਇੱਕ ਵਕੀਲ ਨਾਲ ਲੁੱਟ ਦੀ ਘਟਨਾ ਵਾਪਰੀ। ਜਾਣਕਾਰੀ ਮੁਤਾਬਿਕ ਪੇਸ਼ੇ ਵੱਜੋਂ ਵਕੀਲ ਅਮਨਜੋਤ ਸ਼ੇਰਗਿੱਲ ਨਾਮਕ ਵਕੀਲ ਜੋ ਸਿਵਲ ਲਾਈਨ ਬਠਿੰਡਾ ਦਾ ਰਹਿਣ ਵਾਲਾ ਹੈ ਜੋ ਹੁਣ ਚੰਡੀਗੜ ਰਹਿ ਰਿਹਾ ਹੈ, ਬਰਗਾੜੀ ਆਪਣੇ ਕੁੱਜ ਸਮਾਂਨ ਲੈਣ ਆਇਆ ਸੀ ਜਿਥੇ ਵਕੀਲ ਦੇ ਦੱਸਣ ਮੁਤਾਬਿਕ ਕੁੱਜ ਲੁਟੇਰੇ ਉਸਨੂੰ ਗੱਡੀ ਰੋਕ ਲੁੱਟਣ ਨੂੰ ਪੈ ਗਏ ਜੋ ਵੱਲੋਂ ਉਸਦਾ ਮੋਬਾਇਲ ਫੋਨ, ਲੈਪਟੋਪ ਅਤੇ ਨਕਦ ਖੋਹ ਲਈ ਅਤੇ ਜਾਂਦੇ ਹੋਏ ਉਸਦੀ ਗੱਡੀ ਦੇ ਫਰੰਟ ਸ਼ੀਸ਼ੇ ਤੇ ਫਾਇਰ ਕੀਤਾ ਜੋ ਸ਼ੀਸ਼ਾ ਕਰਾਸ ਕਰ ਉਸਦੇ ਪੱਟ ਤੇ ਲੱਗਾ। ਫਿਲਹਾਲ ਵਕੀਲ ਨੂੰ ਜਖਮੀ ਹਾਲਤ ਚ ਫਰੀਦਕੋਟ ਦੇ ਗੁਰੂ ਗੋਬਿੰਦ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਹਾਂ, ਜਿੱਥੇ ਉਸਦੀ ਹਾਲਤ ਖਤਰੇਤੋਂ ਬਾਹਰ ਦੱਸੀ ਜਾ ਰਹੀ ਹੈ। ਮੌਕੇ ਤੇ ਪੁੱਜੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਖਮੀ ਵਕੀਲ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
बाराबंकी:मसौली क्षेत्र के ग्राम निजामपुर में जमीन को लेकर दो पक्षों में मार पीट चले जमकर लाठी डंडे ।
0
Report
0
Report
0
Report
0
Report
0
Report
1
Report
1
Report
0
Report
0
Report
0
Report
Kannauj, Uttar Pradesh:कन्नौज जिले के तिर्वा नगर में वैकल्पिक वाईपास और डी०एन० कॉलेज के सामने जल भराव की समस्या को लेकर जिलाधिकारी को दिया ज्ञापन। सम्पूर्ण समाधान दिवस में अपनी समस्या को लेकर कही यह बात ।
0
Report
0
Report
0
Report
0
Report
0
Report