Back
अमृतसर के छेहर्टा में BSF जवान की पत्नी पर बड़ा हमला, CCTV में कैद
BSBHARAT SHARMA
Sept 29, 2025 04:30:39
Amritsar, Punjab
ਅੰਮ੍ਰਿਤਸਰ ਦੇ ਇਲਾਕਾ ਛੇਹਰਟਾ ਦੇ ਕੋਲ ਘਨੂਪੁਰ ਕਾਲੇ ਵਿਖੇ ਬੀਐਸਐਫ ਜਵਾਨ ਦੀ ਪਤਨੀ ਦੇ ਨਾਲ ਕੀਤੀ ਗਈ ਕੁੱਟਮਾਰ।
ਮਾਮੂਲੀ ਜਿਹੀ ਤਕਰਾਰ ਤੋਂ ਬਾਅਦ , ਗੱਲਬਾਤ ਨੇ ਖਤਰਨਾਕ ਲੜਾਈ ਦਾ ਰੂਪ ਲੈ ਲਿਤਾ
ਸਾਰੀ ਘਟਨਾ ਹੋਈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ
ਕਾਰ ਮੋੜਨ ਨੂੰ ਲੈ ਕੇ ਹੋਇਆ ਸੀ ਵਿਵਾਦ.. ਇੱਕ ਧਿਰ ਨੇ ਕਿਹਾ
ਦੂਜੀ ਧਿਰ ਨੇ ਕਿਹਾ ਕਿ ਇਹਨਾਂ ਦੇ ਵੱਲੋਂ ਗਲੀ ਦੇ ਵਿੱਚ ਮੱਝਾਂ ਰੱਖਿਆ ਜਾਂਦੀਆਂ ਸੀ ਜਿਸ ਕਰਕੇ ਅਸੀਂ ਇਹਨਾਂ ਦੀ ਕਈ ਵਾਰ ਦਰਖਾਸਤਾਂ ਦਿੱਤੀਆਂ ਸੀ
ਜਸਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਮੁੰਡਾ ਪਰਮਜੀਤ ਸਿੰਘ ਘਰ ਦੇ ਬਾਹਰ ਖੜਾ ਸੀ ਤੇ ਗੱਡੀ ਮੋੜਨ ਦੀ ਗੱਲ ਨੂੰ ਲੈ ਕੇ ਉਹਨਾਂ ਦੀ ਕਿਸੇ ਵਿਅਕਤੀ ਦੇ ਨਾਲ ਹੋਈ ਸੀ ਗੱਲਬਾਤ, ਗਾੜੀ ਚਾਲਕ ਦੇ ਵੱਲੋਂ ਪਰਮਜੀਤ ਨੂੰ ਗਾਲਾਂ ਕੱਢੀਆਂ ਗਈਆਂ ਸੀ ਜਿਸ ਤੋਂ ਬਾਅਦ ਉਸ ਵਿਅਕਤੀ ਦੇ ਵੱਲੋਂ 8-10 ਲੋਕਾਂ ਨੂੰ ਬੁਲਾ ਕੇ ਪਰਮਜੀਤ ਦੇ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਦੇ ਵਿੱਚ ਪਰਮਜੀਤ ਦੇ ਸਿਰ ਲੱਕ ਅਤੇ ਪੈਰ ਦੇ ਵਿੱਚ ਗੰਭੀਰ ਸੱਟਾ ਲੱਗੀਆਂ, ਜਸਪਾਲ ਸਿੰਘ ਨੇ ਦੱਸਿਆ ਕਿ ਜਦ ਉਨਾਂ ਨੇ ਅਤੇ ਉਹਨਾਂ ਦੀ ਪਤਨੀ ਕੁਲਦੀਪ ਕੌਰ ਨੇ ਆਪਣੇ ਮੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਾਰਾਂ ਨੇ ਉਹਨਾਂ ਦੇ ਉੱਤੇ ਵੀ ਹਮਲਾ ਕਰ ਦਿੱਤਾ।,
ਬਾਈਟ ... ਜਸਪਾਲ ਸਿੰਘ ਪਹਿਲੀ ਧਿਰ
ਦੂਜੀ ਧਿਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਉਸ ਦਾ ਘਰ ਵਾਲਾ ਬੀਐਸਐਫ ਦੇ ਵਿੱਚ ਤਨਾਤ, ਉਹਨਾਂ ਨੇ ਕਿਹਾ ਕਿ ਉਹ ਆਪਣੇ ਘਰ ਆਏ ਆਈ ਸੀ ਆਪਣੇ ਰਿਸ਼ਤੇਦਾਰ ਦੇ ਨਾਲ , ਜਦੋਂ ਕਾਰ ਚਾਲਕ ਦੇ ਵੱਲੋਂ ਗੱਡੀ ਬੈਕ ਕੀਤੀ ਜਾ ਰਹੀ ਸੀ ਤਾਂ ਉਸੀ ਦੌਰਾਨ ਪਰਮਜੀਤ ਨੇ ਕਾਰ ਚਾਲਕ ਨੂੰ ਗਾਲਾਂ ਕੱਢੀਆ, ਅਤੇ ਮੈਂ ਆਪਣੇ ਰਿਸ਼ਤੇਦਾਰ ਨੂੰ ਘਰ ਅੰਦਰ ਲੈ ਆਈ ਅਤੇ ਬੂਆ ਬੰਦ ਕਰ ਦਿੱਤਾ। ਇਸ ਤੋਂ ਬਾਅਦ ਮੇਰਾ ਰਿਸ਼ਤੇਦਾਰ ਆਪਣੇ ਘਰ ਚਲਾ ਗਿਆ , ਅਤੇ ਉਸ ਵਕਤ ਮੈਂ ਘਰ ਵਿੱਚ ਇਕੱਲੀ ਸੀ , ਅਤੇ ਉਸ ਵਕਤ ਪਰਮਜੀਤ ਤੇ ਉਸ ਦੇ ਪਰਿਵਾਰ ਦੇ ਵੱਲੋਂ ਵੱਲੋਂ ਉਸ ਦੇ ਨਾਲ ਕੀਤੀ ਗਈ ਬਦਸਲੂਕੀ, ਤੇ ਪਰਮਜੀਤ ਦੇ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਬੁਲਵਾ ਕੇ ਉਹਨਾਂ ਦੇ ਨਾਲ ਲੜਾਈ ਝਗੜਾ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਇਸ ਲੜਾਈ ਝਗੜੇ ਦੇ ਵਿੱਚ ਉਹਨਾਂ ਦੇ ਹੱਥ ਦੇ ਵਿੱਚ ਗੰਭੀਰ ਸੱਟਾ ਲੱਗੀ ਹੈ ਹੈ। ਉਨਾਂ ਨੇ ਕਿਹਾ ਕਿ ਪਰਮਜੀਤ ਦੇ ਵੱਲੋਂ ਗਲੀ ਦੇ ਵਿੱਚ ਮੱਜਾ ਰੱਖਿਆ ਜਾਂਦੀਆਂ ਸੀ ਜਿਸ ਕਰਕੇ ਅਸੀਂ ਸਾਰੇ ਗਲੀ ਵਾਲੇ ਸ਼ਿਕਾਇਤ ਕਰਦੇ ਸੀ, ਹਰਪ੍ਰੀਤ ਕੌਰ ਨੇ ਕਿਹਾ ਕਿ ਮੇਰਾ ਘਰ ਵਾਲਾ ਭਾਰਤ ਦੇਸ਼ ਦੀ ਰੱਖਿਆ ਕਰਦਾ, ਅਤੇ ਮੈਂ ਆਪਣੇ ਘਰ ਦੇ ਵਿੱਚ ਹੀ ਸੁਰੱਖਿਤ ਨਹੀਂ ਹਾਂ, ਉਹਨਾਂ ਨੇ ਪ੍ਰਸ਼ਾਸਨ ਦੇ ਅੱਗੇ ਇਨਸਾਫ ਦੀ ਲਗਾਈ ਗੁਹਾਰ।
ਬਾਈਟ ਹਰਪ੍ਰੀਤ ਕੌਰ ਦੂਜੀ ਧਿਰ
ਮੌਕੇ ਤੇ ਪਹੁੰਚੇ ਐਸਐਚਓ ਵਿਨੋਦ ਕੁਮਾਰ ਨੇ ਦੱਸਿਆ ਕਿ ਦੋਵੇਂ ਧੀਰਾਂ ਦੀ ਦਰਖਾਸਤਾਂ ਮਿਲ ਚੁੱਕੀਆਂ ਹਨ, ਜਖਮੀਆਂ ਦੀ ਮੈਡੀਕਲ ਜਾਂਚ ਦੇ ਲਈ ਹਸਪਤਾਲ ਭੇਜ ਦਿੱਤਾ ਹੈ।, ਮੈਡੀਕਲ ਰਿਪੋਰਟ ਮਿਲਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।, ਉਹਨਾਂ ਨੇ ਕਿਹਾ ਕਿ ਸੀਸੀਟੀਵੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਬਾਈਟ ਵਿਨੋਦ ਕੁਮਾਰ ਐਸਐਚ ਓ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
ATAnuj Tomar
FollowSept 29, 2025 06:18:430
Report
JAJhulan Agrawal
FollowSept 29, 2025 06:18:320
Report
ATAnuj Tomar
FollowSept 29, 2025 06:18:160
Report
ASAshok Singh Shekhawat
FollowSept 29, 2025 06:17:100
Report
NSNAVEEN SHARMA
FollowSept 29, 2025 06:16:580
Report
0
Report
RSRahul shukla
FollowSept 29, 2025 06:16:440
Report
KKKARAN KHURANA
FollowSept 29, 2025 06:16:320
Report
RSRahul shukla
FollowSept 29, 2025 06:16:230
Report
HNHARENDRA NEGI
FollowSept 29, 2025 06:16:080
Report
VKVijay1 Kumar
FollowSept 29, 2025 06:15:460
Report
ATAnuj Tomar
FollowSept 29, 2025 06:15:37Noida, Uttar Pradesh:DELHI: union RAILWAYS MINISTER ASHWINI VAISHNAW FLAGS OFF THREE AMRIT BHARAT EXPRESS TRAINS VIA VIDEO CONFERENCING/ VISUALS/ ASHWINI VAISHNAW (UNION RAILWAYS MINISTER) SPEECH
0
Report
SASARIFUDDIN AHMED
FollowSept 29, 2025 06:15:070
Report
1
Report
ASAshok Singh Shekhawat
FollowSept 29, 2025 06:04:564
Report