Back
ਫਰੀਦਕੋਟ ਪੁਲਿਸ ਵੱਲੋਂ ਵੱਡੀ ਵਾਰਦਾਤ ਨੂੰ ਕੀਤਾ ਨਾਕਾਮ - 02 ਦੋਸ਼ੀਆਂ ਨੂੰ 02 ਪਿਸਟਲ ਅਤੇ 05 ਜਿੰਦਾ ਕਾਰਤੂਸਾ ਸਮੇਤ ਕੀਤਾ ਕਾਬੂ
Faridkot, Punjab
ਫ਼ਰੀਦਕੋਟ, ਨਰੇਸ਼ ਸੇਠੀ
ਪੁਲਿਸ ਵੱਲੋਂ ਅਪਰਾਧਿਕ ਅਨਸਰਾ ਖਿਲਾਫ ਇੱਕ ਸਖ਼ਤ ਅਤੇ ਨਿਰਣਾਇਕ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਇੱਕ ਵੱਡੀ ਕਾਮਯਾਬੀ ਹਾਸਿਲ ਕਰਦਿਆ ਫਰੀਦਕੋਟ ਪੁਲਿਸ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਹੇ 02 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾ ਪਾਸੋ 02 ਦੇਸੀ ਪਿਸਟਲ .32 ਬੋਰ ਅਤੇ 05 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਇਹ ਜਾਣਕਾਰੀ ਸ਼ਜਤਿੰਦਰ ਸਿੰਘ ਡੀ.ਐਸ.ਪੀ(ਸਬ-ਡਵੀਜਨ) ਕੋਟਕਪੂਰਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ।ਕੋਟਕਪੂਰਾ ਪੁਲਿਸ ਵਲੋਂ 3 ਲੋਕਾਂ ਨੂੰ ਗਿਰਫ਼ਤਾਰ ਕੀਤਾ ਜਿਨ੍ਹਾਂ ਅਸਲਾ ਅਤੇ ਕਾਰਤੂਸ ਬਰਾਮਦ ਕਰਨ ਤੋ ਇਲਾਵਾ ਪੁਲਿਸ ਟੀਮਾਂ ਨੇ ਦੋਸ਼ੀਆਂ ਪਾਸੋ ਇੱਕ ਪਲਸਰ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
0
Report
0
Report
ABAmit Bhardwaj1
FollowFeb 06, 2026 03:47:200
Report
0
Report
WJWalmik Joshi
FollowFeb 06, 2026 03:46:560
Report
HNHEMKANT NAUTIYAL
FollowFeb 06, 2026 03:46:320
Report
SYSHRIPAL YADAV
FollowFeb 06, 2026 03:46:170
Report
VAVijay Ahuja
FollowFeb 06, 2026 03:45:430
Report
RSRahul shukla
FollowFeb 06, 2026 03:45:270
Report
0
Report
0
Report
SKSunny Kumar
FollowFeb 06, 2026 03:34:090
Report
0
Report
DBDURGESH BISEN
FollowFeb 06, 2026 03:32:330
Report
PKPrashant Kumar
FollowFeb 06, 2026 03:32:080
Report