Back
पंजाब सांसद सतनाम सिंह सिंधू ने चंडीगढ़ एयरपोर्ट पर उड़ानों की संख्या बढ़ाने की मांग
KSKapil sharma
Feb 11, 2026 02:47:20
Noida, Uttar Pradesh
ਮੈਂਬਰ ਪਾਰਲੀਮੈਂਟ ਸਤਨਾਮ ਸਸਿੰਘ ਸਿੰਧੂਨੇਅਿੰਤਰਰਾਸ਼ਟਰੀ ਉਡਾਣਾਾਂਦੀ ਆਮਦ ਵਧਾਉਣ
ਲਈ ਚਿੰਡੀਗੜ੍ਹਕੌਮਾਾਂਤਰੀ ਹਵਾਈ ਅੱਡੇਨੂੰ'ਪੁਆਇੰਟ ਆਫ਼ ਕਾਲ' ਸੂਚੀ ਸਵੱਚ ਸ਼ਾਮਲ
ਕਰਨ ਦੀ ਕੀਤੀ ਮਿੰਗ
ਐਮਪੀ ਸਤਨਾਮ ਸਸਿੰਘ ਸਿੰਧੂਨੇਚਿੰਡੀਗੜ੍ਹਕੌਮਾਾਂਤਰੀ ਹਵਾਈ ਅੱਡੇਤੋਂਲਿੰਡਨ, ਸਸਿੰਗਾਪੁਰ
ਅਤੇਵੈਨਕੂਵਰ ਲਈ ਸਸੱਧੀਆਾਂਉਡਾਣਾਾਂਦੀ ਕੀਤੀ ਮਿੰਗ
ਪਰਧਾਨ ਮਿੰਤਰੀ ਨਸਰਿੰਦਰ ਮੋਦੀ ਦੀ ਅਗਵਾਈ ਸਵੱਚ ਪਿੰਜਾਬ ਨੇਏਵੀਏਸ਼ਨ ਖੇਤਰ ਸਵੱਚ
ਬੇਸਮਸਾਲ ਸਵਕਾਸ ਦੇਸਖਆ, ਪਿੰਜਾਬ ਕੋਲ 2 ਕੌਮਾਾਂਤਰੀ ਅਤੇ4 ਘਰੇਲੂਹਵਾਈ ਅੱਡੇ:
ਐਮਪੀ ਸਤਨਾਮ ਸਸਿੰਘ ਸਿੰਧੂ
ਕੇਂਦਰ ਸਰਕਾਰ ਨੇਪਿੰਜਾਬ ਨੂੰਬਹੁਤ ਕੁੱਝ ਸਦੱਤਾ, ਪਰ ਪਿੰਜਾਬੀਆਾਂਦਾ 'ਸਦਲ ਮਾਾਂਗੇਮੋਰ',
ਰਾਜ ਸਭਾ ਸਵੱਚ ਬੋਲੇਐਮਪੀ ਸਤਨਾਮ ਸਿੰਧੂ
ਐਮਪੀ ਸਤਨਾਮ ਸਸਿੰਘ ਸਿੰਧੂਨੇਪਿੰਜਾਬ ਤੋਂਸਨਰਯਾਤ ਵਧਾਉਣ ਲਈ ਦੋਵੇਂਕੌਮਾਾਂਤਰੀ ਹਵਾਈ
ਅੱਸਡਆਾਂਦੀ 'ਕਾਰਗੋਸਮਰੱਥਾ ਸਵੱਚ ਵਾਧਾ ਕਰਨ ਦੀ ਕੀਤੀ ਮਿੰਗ
ਨਵੀ ਾਂਸਦੱਲੀ, 10 ਫ਼ਰਵਰੀ: ਮੈਂਬਰ ਪਾਰਲੀਮੈਂਟ ਸਤਨਾਮ ਸਸਿੰਘ ਸਿੰਧੂਨੇਮਿੰਗਲਵਾਰ ਨੂਿੰ ਰਾਜ ਸਭ ਸਵਿੱਚ ਸ਼ਹੀਦ ਭਗਤ
ਸਸਿੰਘ ਕੌਮਾਾਂਤਰੀ ਹਵਾਈ ਅਿੱਡੇ(ਚਿੰਡੀਗੜ੍ਹਇਿੰਟਰਨੈਸ਼ਨਲ ਏਅਰ ਪੋਰਟ) ਉਿੱਪਰ ਉਡਾਣਾਾਂਦੀ ਸਗਣਤੀ ਨੂਿੰ ਵਧਾਉਣ ਦਾ
ਮ ਿੱਦਾ ਚ ਿੱਸਕਆ। ਐਮਪੀ ਸਿੰਧੂਨੇਚਿੰਡੀਗੜ੍ਹਦੇਕੌਮਾਾਂਤਰੀ ਹਵਾਈ ਅਿੱਡੇਤੋਂਲਿੰਡਲਨ, ਸਸਿੰਗਾਪ ਰ ਅਤੇਵੈਨਕੂਵਰ ਲਈ
ਫ਼ਲਾਈਟਾਾਂਸ਼ ਰੂਕਰਨ ਦੀ ਮਿੰਗ ਕੀਤੀ।
ਸਿੰਸਦ ਦੇਬਜਟ ਸੈਸ਼ਨ ਦੇਸਸਫ਼ਰ ਕਾਲ ਦੌਰਾਨ ਚਿੰਡੀਗੜ੍ਹਹਵਾਈ ਅਿੱਡੇਤੋਂਕੌਮਾਾਂਤਰੀ ਉਡਾਣਾਾਂ ਦੀ ਸਗਣਤੀ ਵਧਾਉਣ
ਦੀ ਮਿੰਗ ਕਰਸਦਆਾਂ ਐਮਪੀ ਸਿੰਧੂਨੇਸਕਹਾ, “ਚਿੰਡੀਗੜ੍ਹਅਿੰਤਰਰਾਸ਼ਟਰੀ ਹਵਾਈ ਅਿੱਡੇਨੂਿੰ 'ਪ ਆਇੰਟ ਆਫ਼ ਕਾਲ' ਸੂਚੀ
ਸਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।“ ਦਿੱਸ ਦਈਏ ਸਕ 'ਪ ਆਇਿੰਟ ਆਫ਼ ਕਾਲ' ਦੇਤਸਹਤ ਦੋਮ ਲਕਾਾਂ ਸਵਚਾਲੇ
ਸਮਝੌਤਾ ਹ ਿੰਦਾ ਹੈ, ਸਜਸ ਤੋਂਬਾਅਦ ਹੀ ਕੌਮਾਾਂਤਰੀ ਏਅਰ ਲਾਈਨ ਕਿੰਪਨੀਆਾਂਨੂਿੰ ਸਕਸੇਖ਼ਾਸ ਹਵਾਈ ਅਿੱਡੇਤੋਂਦ ਨੀਆ
ਭਰ ਸਵਿੱਚ ਉਡਾਣ ਭਰਨ ਲਈ ਇਜਾਜ਼ਤ ਸਮਲਦੀ ਹੈ। ਇਸ ਤੋਂਇਲਾਵਾ ਮੈਂਬਰ ਪਾਰਲੀਮੈਂਟ ਸਤਨਾਮ ਸਸਿੰਘ ਸਿੰਧੂਨੇ
ਕੇਂਦਰ ਸਰਕਾਰ ਨੂਿੰ ਪਿੰਜਾਬ ਦੇਦੋਵੇਂਕੌਮਾਾਂਤਰੀ ਹਵਾਈ ਅਿੱਸਡਆਾਂ ਚਿੰਡੀਗੜ੍ਹਅਤੇਅਿੰਸਮਿਤਸਰ ਦੀ ਕਾਰਗੋਸਮਰਿੱਥਾ
(ਸਾਮਾਨ ਦੀ ਢੋਆ ਢ ਆਈ) ਨੂਿੰ ਵਧਾਉਣ ਦੀ ਵੀ ਮਿੰਗ ਕੀਤੀ, ਤਾਾਂ ਸਕ ਪਿੰਜਾਬ ਸਵਿੱਚੋਂਸਨਰਯਾਤ ਨੂਿੰ ਵਧਾਇਆ ਜਾ ਸਕੇ।
ਮੌਜੂਦਾ ਸਮੇਂਸਵਿੱਚ ਚਿੰਡੀਗੜ੍ਹਕੌਮਾਾਂਤਰੀ ਹਵਾਈ ਅਿੱਡੇਤੋਂਆਬੂਦਾਬੀ ਅਤੇਦ ਬਈ ਲਈ ਸਸਰਫ਼ ਦੋਕੌਮਾਾਂਤਰੀ ਫ਼ਲਾਈਟਾਾਂਚਿੱਲ ਰਹੀਆਾਂਹਨ, ਸਜਨਹਾਾਂਨੂਿੰ ਘਰੇਲੂਕੈਰੀਅਰ ਇਿੰਡੀਗੋਏਅਰ ਲਾਈਨ ਕਿੰਪਨੀ ਸਿੰਚਾਸਲਤ ਕਰ ਰਹੀ ਹੈ。
ਐਮਪੀ სਤਨਾਮ ਸਸਿੰਧੂਨੇਅਿੱਗੇਸਕਹਾ, "ਸ਼ਹੀਦ ਭਗਤ ਸਸਿੰਘ ਕੌਮਾਾਂਤਰੀ ਹਵਾਈ ਅਿੱਡਾ ਪਿੰਜਾਬ ਦਾ ਹੀ ਨਹੀ, ਾਂ
ਬਲਸਕ ਹਸਰਆਣਾ ਅਤੇਸਹਮਾਚਲ ਪਿਦੇਸ਼ ਲਈ ਵੀ ਬਹ ਤ ਮਹਿੱਤਵਪੂਰਨ ਹੈ। ਇਨਹਾਾਂ ਸਤਿੰਨੋਸੂਸਬਆਾਂਦੀ ਕ ਿੱਲ ਆਬਾਦੀ
7 ਕਰੋੜ੍ ਹੈ, ਇਿੱਥੋਂਦੇਲੋਕਾਾਂ ਲਈ ਚਿੰਡੀਗੜ੍ਹਦਾ ਕੌਮਾਾਂਤਰੀ ਹਵਾਈ ਅਿੱਡਾ ਸਭ ਤੋਂਨੇੜ੍ੇਮਿੰਸਨਆ ਜਾਾਂਦਾ ਹੈ। ਸ਼ਹੀਦ
ਭਗਤ ਸਸਿੰਘ ਕੌਮਾਾਂਤਰੀ ਹਵਾਈ ਅਿੱਡੇਸਮਰਿੱਥਾ ਸਾਲਾਨਾ 60 ਲਿੰਖ ਮ ਸਾਫ਼ਰਾਾਂ ਦੀ ਹੈ। ਮੌਜੂਦਾ ਸਮੇਂਸਵਿੱਚ ਚਿੰਡੀਗੜ੍ਹ
ਹਵਾਈ ਅਿੱਡੇਤੋਂਸਾਲਾਨਾ 40 ਲਿੱਖ ਮ ਸਾਫ਼ਰ ਸਫ਼ਰ ਕਰ ਰਹੇਹਨ ਅਤੇਇਹ ਹਵਾਈ ਅਿੱਡਾ 20 ਲਿੱਖ ਹੋਰ ਨਵੀਆਾਂ
ਸਵਾਰੀਆਾਂ ਦੀ ਸਮਰਿੱਥਾ ਰਿੱਖਦਾ ਹੈ। ਅਿੱਜ ਦੇਸਮੇਂਸਵਿੱਚ ਸ਼ਹੀਦ ਭਗਤ ਸਸਿੰਘ ਕੌਮਾਾਂਤਰੀ ਹਵਾਈ ਅਿੱਡੇਤੋਂਦ ਬਈ ਅਤੇ
ਆबੂਧਾਬੀ ਲਈ ਸਸਿੱਧੀਆਾਂਉਡਾਣਾਾਂਚਿੱਲ ਰਹੀਆਾਂਹਨ।
ਸਵਾਰੀਆਾਂਦੀ ਸਹੂਲਤ ਲਈ ਸਹੀਦ ਭਗਤ ਸਸਿੰਘ ਕੌਮਾਾਂਤਰੀ ਹਵਾਈ ਅਿੱਡੇਤੋਂਹੋਰ ਅਿੰਤਰਰਾਸ਼ਟਰੀ ਉਡਾਣਾਾਂਦੀ ਮਿੰਗ
ਕਰਸਦआਾਂਐਮਪੀ ਸਿੰਧੂਨੇਸਕਹਾ, "ਚਿੰਡੀਗੜ੍ਹਏਅਰ ਪੋਰਟ ਤੋਂਲਿੰਡਨ, ਸਸਿੰਗਾਪ ਰ, ਵੈਨਕੂਵਰ ਲਈ ਨਵੀਆਾਂਕੌਮਾਾਂਤਰੀ
ਉਡਾਣਾਾਂਸ਼ ਰੂਕੀਤੀਆੰਜਾਣੀਆਾਂਚਾਹੀਦੀਆਾਂਹਨ ਅਤੇਇਿੱਥੇਕੌਮਾਾਂਤਰੀ ਉਡਾਣਾਾਂਦੀ ਸਗਣਤੀ ਵਧਾਈ ਜਾਣੀ ਚਾਹੀਦੀ
ਹੈ। ਇਸ ਹਵਾਈ ਅਿੱਡੇ ਤੋਂਕੌਮਾਾਂਤਰੀ ਏਅਰਲਾਈਨਜ਼ ਨੂਿੰ ਸਿੰਚਾਸਲਤ ਕਰਨ ਲਈ ਚਿੰਡੀਗੜ੍ਹ ਏਅਰ ਪੋਰਟ ਨੂਿੰ
'ਪ ਆਇਿੰਟ ਆਫ਼ ਕਾਲ' ਦੀ ਸੂਚੀ ਸਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।"
ਐਮਪੀ ਸਿੰਧੂਨੇਅਿੱਗੇਸਕਹਾ, "ਪਿਧਾਨ ਮਿੰਤਰੀ ਨਸਰਿੰਦਰ ਮੋਦੀ ਅਗਵਾਈ ਸਵਿੱਚ ਭਾਰਤ ਸਵਿੱਚ ਸਪਛਲੇ ਇਿੱਕ ਦਹਾਕੇ
ਦੌਰਾਨ ਹਵਾਬਾਜ਼ੀ ਖੇਤਰ ਸਵਿੱਚ ਬੇਸਮਸਾਕ ਸਵਕਾਸ ਦੇਸਖਆ ਸਗਆ ਹੈ। ਸਾਲ 2014 ਸਵਿੱਚ ਦੇਸ਼ ਸਵਿੱਚ ਸਸਰਫ਼ 74
ਹਵਾਈ ਅਿੱਡੇਸਨ, ਅਿੱਜ ਇਹ ਸਗਣਤੀ ਵਧ ਕੇ163 ਹੋਚ ਿੱਕੀ ਹੈ। ਇਸ ਸਵਿੱਚ ਪਿੰਜਾਬ ਨੂਿੰ ਖ਼ਾਸ ਤਰਜੀਹ ਸਦਿੱਤੀ ਗਈ ਹੈ。
ਪਿਧਾਨ ਮਿੰਤਰੀ ਨਸਰਿੰਦਰ ਮੋਦੀ ਦੀ ਅਗਵਾਈ ਸਵਿੱਚ ਅਿੱਜ ਪਿੰਜਾਬ ਕੋਲ ਦੋਕੌਮਾਾਂਤਰੀ ਹਵਾਈ ਅਿੱਡੇਚਿੰਡੀਗੜ੍ਹਅਤੇ
ਅਿੰਸਮਿਤਸਰ ਸਵਿੱਚ ਹਨ ਅਤੇਚਾਰ ਘਰੇਲੂਹਵਾਈ ਅਿੱਡੇਆਦਮਪ ਰ, ਹਲਵਾਰਾ, ਬਸ ਿੰ ਡਾ ਅਤੇਪ ਾਨਕੋਟ ਸਵਿੱਚ ਹਨ۔
ਪਿੰਜਾਬ ਨੂਿੰ ਕੇਂਦਰ ਸਰਕਾਰ ਤੋਂਬਹ ਤ ਕ ਿੱਝ ਸਮਸਲਆ ਹੈ, ਪਰ ਹਮੇਸ਼ਾ ਪਿੰਜਾਬੀਆਾਂ ਦਾ 'ਸਦਲ ਮਾਾਂਗੇਮੋਰ' ਹੀ ਹ ਿੰਦਾ ਹੈ。
ਇਸ ਕਰਕੇਚਿੰਡੀਗੜ੍ਹਕੌਮਾਾਂਤਰੀ ਹਵਾਈ ਅਿੱਡੇਤੋਂਕੌਮਾਾਂਤਰੀ ਉਡਾਣਾਾਂ ਦੀ ਸਗਣਤੀ ਵਧਾਈ ਜਾਣੀ ਚਾਹੀਦੀ ਹੈਅਤੇ
ਕੌਮਾਾਂਤਰੀ ਹਵਾਈ ਅਿੱਡੇਤੋਂਲਿੰਡਨ, ਸਸਿੰਗਾਪ ਰ ਅਤੇਵੈਨਕੂਵਰ ਲਈ ਫ਼ਲਾਈਟਾਾਂ ਸ਼ ਰੂਕੀਤੀਆ ਜਾਣੀਆਾਂ ਚਾਹੀਤੀਆਾਂ
ਹਨ।
ਪਿੰਜਾਬ ਦੀ ਲਿੰਬੇਸਮੇਂਤੋਂਚਿੱਲ ਰਹੀ ਮਿੰਗ ਨੂਿੰ ਪੂਰਾ ਕਰਸਦਆਾਂ ਚਿੰਡੀਗੜ੍ਹਹਵਾਈ ਅਿੱਡੇਦਾ ਉਦਘਾਟਨ ਸਤਿੰਬਰ 2015
ਸਵਿੱਚ ਪਿਧਾਨ ਮਿੰਤਰੀ ਨਸਰਿੰਦਰ ਮੋਦੀ ਨੇਕੀਤਾ ਸੀ, ਦਾ 2022 ਸਵਿੱਚ ਕੇਂਦਰ ਸਰਕਾਰ ਨੇਨਾਮ ਬਦਲ ਕੇ'ਸ਼ਹੀਦ
ਭਗਤ ਸਸਿੰਘ ਕੌਮਾਾਂਤਰੀ ਹਵਾਈ ਅਿੱਡਾ, ਚਿੰਡੀਗੜ੍ਹ' ਕਰ ਸਦਿੱਤਾ ਸੀ। ਇਹ ਐਲਾਨ ਸ਼ਹੀਦੇਆਜ਼ਮ ਭਗਤ ਸਸਿੰਘ ਦੀ
115ਵੀ ਾਂਜੈਯਿੰਤੀ ਮੌਕੇਕੀਤਾ ਸਗਆ ਸੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManuj Sharma
FollowFeb 11, 2026 04:17:260
Report
MSManish Shanker
FollowFeb 11, 2026 04:17:170
Report
MSManish Shanker
FollowFeb 11, 2026 03:47:110
Report
KSKapil sharma
FollowFeb 11, 2026 03:45:180
Report
ASAnmol Singh Warring
FollowFeb 11, 2026 03:03:470
Report
SSSanjay Sharma
FollowFeb 10, 2026 19:00:160
Report
RMRakesh Malhi
FollowFeb 10, 2026 18:01:200
Report
RBRohit Bansal
FollowFeb 10, 2026 17:15:10Chandigarh, Chandigarh:16 jail superintendents among other transferred in Punjab
0
Report
SNSUNIL NAGPAL
FollowFeb 10, 2026 17:02:380
Report
TBTarsem Bhardwaj
FollowFeb 10, 2026 17:02:270
Report
NSNavdeep Singh
FollowFeb 10, 2026 16:46:420
Report
TBTarsem Bhardwaj
FollowFeb 10, 2026 16:46:240
Report
ADAnkush Dhobal
FollowFeb 10, 2026 15:49:03Shimla, Himachal Pradesh:हिमाचल पंचायत चुनाव मामले में 13 फरवरी को होगी सुनवाई
हिमाचल सरकार में हाईकोर्ट के फैसले को दी है चुनौती
सुक्खू सरकार ने SC में दायर की है SLP
हिमाचल हाईकोर्ट ने दिए हैं 30 अप्रैल तक चुनाव करवाने के आदेश
0
Report
KBKulbir Beera
FollowFeb 10, 2026 15:48:540
Report