Back
मोगा में शराब के नशे में इंदरजीत सोनी ने भरपूर सिंह की गोली मारकर हत्या
NSNavdeep Singh
Feb 10, 2026 16:46:42
Moga, Punjab
ਮੋਗਾ ਇੱਕ ਵਾਰ ਫਿਰ ਸੁਰਖੀਆਂ ਵਿੱਚ ।
ਮੋਗਾ ਦੇ ਪਿੰਡ ਕੈਲਾ ਵਿੱਚ ਗਵਾਂਡ ਵਿੱਚ ਰਹਿੰਦੇ ਇੱਕ ਵਿਅਕਤੀ ਇੰਦਰਜੀਤ ਸੋਨੀ ਨੇ ਗਵਾਂਡ ਵਿੱਚ ਰਹਿੰਦੇ ਭਰਪੂਰ ਸਿੰਘ ਦਾ ਕੀਤਾ ਕਤਲ ।
ਡੀਐਸਪੀ ਧਰਮਕੋਟ ਜਸਵਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਮ੍ਰਿਤਕ ਭਰਪੂਰ ਸਿੰਘ ਆਪਣੀ ਪਤਨੀ ਦੇ ਚਰਿੱਤਰ ਤੇ ਕਰਦਾ ਸੀ ਸ਼ੱਕ ਅਤੇ ਆਪਣੀ ਪਤਨੀ ਨੂੰ ਇਸ ਸਬੰਧੀ ਕਈ ਵਾਰ ਸੀ ਰੋਕਿਆ ।
ਸ਼ਰਾਬ ਪੀਤੀ ਵਿੱਚ ਕਾਤਲ ਇੰਦਰਜੀਤ ਸਿੰਘ ਸੋਨੀ ਨੇ ਆਪਣੇ ਲਾਇਸਂਸੀ ਰਿਵਾਲਵਰ ਨਾਲ ਭਰਪੂਰ ਸਿੰਘ ਦਾ ਗੋਲੀਆਂ ਮਾਰ ਕੇ ਕੀਤਾ ਕਤਲ ।
ਡੀਐਸਪੀ ਧਰਮਕੋਟ ਜਸਵਰਿੰਦਰ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ ਮੁਤਾਬਕ ਦੋਸ਼ੀ ਦੀ ਗ੍ਰਿਫਤਾਰੀ ਲਈ ਵੱਖ ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਤੇ ਜਲਦ ਦੋਸ਼ੀ ਦੀ ਗ੍ਰਿਫਤਾਰੀ ਹੋ ਜਾਵੇਗੀ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 10, 2026 19:00:160
Report
RMRakesh Malhi
FollowFeb 10, 2026 18:01:200
Report
RBRohit Bansal
FollowFeb 10, 2026 17:15:10Chandigarh, Chandigarh:16 jail superintendents among other transferred in Punjab
0
Report
SNSUNIL NAGPAL
FollowFeb 10, 2026 17:02:380
Report
TBTarsem Bhardwaj
FollowFeb 10, 2026 17:02:270
Report
TBTarsem Bhardwaj
FollowFeb 10, 2026 16:46:240
Report
ADAnkush Dhobal
FollowFeb 10, 2026 15:49:03Shimla, Himachal Pradesh:हिमाचल पंचायत चुनाव मामले में 13 फरवरी को होगी सुनवाई
हिमाचल सरकार में हाईकोर्ट के फैसले को दी है चुनौती
सुक्खू सरकार ने SC में दायर की है SLP
हिमाचल हाईकोर्ट ने दिए हैं 30 अप्रैल तक चुनाव करवाने के आदेश
0
Report
KBKulbir Beera
FollowFeb 10, 2026 15:48:540
Report
RKRAMAN KHOSLA
FollowFeb 10, 2026 15:48:080
Report
SBSANJEEV BHANDARI
FollowFeb 10, 2026 15:16:130
Report
ADAnkush Dhobal
FollowFeb 10, 2026 15:15:100
Report
VKVipan Kumar
FollowFeb 10, 2026 15:02:370
Report
SSSanjay Sharma
FollowFeb 10, 2026 15:00:310
Report
SSSanjay Sharma
FollowFeb 10, 2026 14:46:390
Report