Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

दिल्ली में AAP की विशाल जनसभा पर पंजाब मंत्री लालजीत भुल्लर की तीखी प्रतिक्रिया

AZAbhinva zeepunjabi
Mar 01, 2026 07:02:10
Noida, Uttar Pradesh
आम आदमी पार्टी की दिल्ली के जंतर मंतर पर हो रही विशाल जनसभा पर पंजाब कैबिनेट मंत्री लालजीत सिंह भुल्लर की प्रतिक्रिया
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Mar 01, 2026 08:30:32
0
comment0
Report
VBVIJAY BHARDWAJ
Mar 01, 2026 08:30:18
Masanganj, Chhattisgarh:स्लग- 23 सितंबर 2025 को शिक्षा विभाग हिमाचल प्रदेश द्वारा न्यू कंपलेक्स सिस्टम के अंतर्गत जारी एक अधिसूचना के विरोध में बिलासपुर जिला मुख्यालय पर प्राथमिक शिक्षक, मिड डे मिल वर्कर व मल्टीटास्क वर्कर ने एकजुट होकर निकाली आग्रह रैली तो अतिरिक्त उपायुक्त के माध्यम से मुख्यमंत्री व शिक्षा मंत्री को भेजा मांग पत्र, अधिसूचना के तहत प्राथमिक स्कूलों में कार्य कर रहे हजारों HT, CHT व BEEO की प्रशासनिक शक्तियों को छीनकर कार्य क्षेत्र को सीमित करने व समस्त प्रशासनिक नियंत्रण व संचालन का कार्य प्रिंसिपल को देने का किया विरोध. इस बात की जानकारी देते हुए राजकीय प्राथमिक शिक्षक संघ हिमाचल प्रदेश के अध्यक्ष रमेश शर्मा ने कहा की इस अधिसूचना में प्राथमिक स्कूलों में कार्य कर रहे हजारों HT, CHT व BEEO की प्रशासनिक शक्तियों को छीनकर उनके कार्य क्षेत्र को सीमित करने का काम किया जा रहा है ताकि भविष्य में इन पदों को समाप्त किया जा सके. इसके साथ ही कईं स्कूलों का एक परिसर बनाकर समस्त प्रशासनिक नियंत्रण व संचालन का कार्य प्रिंसिपल को दे दिया गया है जिससे उनके उन पर कार्य का बोझ बढ़ेगा. साथ ही उन्होंने कहा कि आने वाले समय में मिड डे मील वर्कर व मल्टीटास्क वर्कर की पदों को समाप्त कर दिया जाएगा, इसके साथ ही बेरोजगार जेबीटी व बीएड धारक जो शिक्षा क्षेत्र में सेवाएं देना चाहते हैं उनके भविष्य पर भी असर देखने को मिलेगा. नियम: इस अधिसूचना के तहत सरकारी क्षेत्र का निजीकरण करने के एक षड्यंत्र हैं जिसका आज प्राथमिक शिक्षक, मिड डे मील व मल्टीटास्क वर्कर विरोध कर रहें हैं और आने वाले समय में प्रदेश सरकार इस दिशा में कोई ठोस कदम नहीं उठाती व वर्ष 1984 से चले आ रहे उनके हितों को संरक्षित नहीं रखती तो आने वाले समय में बड़े स्तर पर उग्र आंदोलन किया जाएगा जिसकी जिम्मेवारी प्रदेश सरकार की होगी. वहीं प्राथमिक शिक्षक संघ के जिलाध्यक्ष राकेश पटियाल ने कहा की वर्ष 1984 से प्राथमिक शिक्षा का अलग ढांचा कार्य कर रहा है और प्राथमिक शिक्षा के प्रशासनिक नियंत्रण व संचालन के लिए अलग कलस्टर कार्य कर रहा है फिर भी बिलासपुर में 23 सितंबर 2025 को नई परिसर प्रणाली पर की अधिसूचना के दिशा निर्देशों में प्राथमिक शिक्षा का पूर्ण नियंत्रण व संचालन प्रिंसिपल को देना प्राथमिक शिक्षकों के साथ कुठाराघात है, जिसे किसी भी हाल में बर्दास्त नहीं किया जाएगा और अपनी मांगों को लेकर प्राथमिक शिक्षक लगातार प्रयासरत रहेंगे.
0
comment0
Report
BSBHARAT SHARMA
Mar 01, 2026 08:19:54
Ludhiana, Punjab:अमेरिका व इजराइल–ईरान जंग का अमृतसर एयरपोर्ट पर बड़ा असर, दुबई–UAE की कई उड़ानें रद्द अमृतसर एयरपोर्ट पर भी सन्नाटा, सैकड़ों यात्री परेशान मिडिल ईस्ट में हालात बिगड़े, कई एयरस्पेस अस्थायी रूप से बंद एयरपोर्ट पर आने वाले यात्री हो रहे हैं परेशान एयरपोर्ट पर पहुंची यात्रियों को कहना है कि आज की हमारी टिकट थी लेकिन जहां जाकर पता चला कि हमारी फ्लाइट रद्द हो गई है अमेरिका और इजराइल द्वारा ईरान पर किए गए संयुक्त हमलों के बाद मिडिल ईस्ट में हालात बेहद तनावपूर्ण हो गए हैं। इस जंग का सीधा असर अब भारत, खासकर पंजाब और चंडीगढ़ के हवाई यातायात पर भी दिखाई देने लगा है। सुरक्षा कारणों और एयरस्पेस बंद होने के चलते संयुक्त अरब अमीरात (UAE), दुबई, शारजाह और अन्य मिडिल ईस्ट गंतव्यों को जाने والی और वहां से आने वाली कई उड़ानों को रद्द कर दिया गया है। इस स्थिति के चलते श्री गुरु रामदास इंटरनेशनल एयरपोर्ट पर आज रविवार को पहुंचने वाले यात्रियों की भारी परेशानी का सामना करना पड़ रहा है। दुबई, शारजाह और अन्य खाड़ी देशों में जाने वाले सैकड़ों यात्री एयरपोर्ट पर फंसे हुए हैं। यात्रियों को सबसे ज्यादा परेशानी अचानक उड़ानें रद्द होने और आगे की कोई स्पष्ट जानकारी न मिलने के कारण हो रही है। यही हाल श्री गुरु रामदास इंटरनेशनल एयरपोर्ट का भी है, जहां से दुबई और शारजाह और अन्य खाड़ी देशों को जाने वाली 10 के करीब उड़ान को रद्द कर दिया गया अमृतसर एयरपोर्ट से कुल दस के करीबअंतरराष्ट्रीय उड़ानें प्रभावित हुई हैं। एयरपोर्ट निदेशक भूपेंद्र सिंह ने भी कल मीडिया से जानकारी सांझी की थी एयरपोर्ट पर पहुंचे यात्री अरविंदर सिंह ने कहा कि वह पिछले दो साल से दोहा कतर में लेबर का काम कर रहा हूं एक महीना पहले अपने घर अमृतसर आया था आज की मेरी कंपनी की ओर से टिकट भेजी गई थी वापिस दोहा कतर जाने के लिए लेकिन मुझे एयरपोर्ट पर एयर इंडिया कंपनी की ओर से बताया गया है कि आपकी फ्लाइट रद्द कर दी गई है और अगले फ्लाइट जाने का कुछ भी पता नहीं उन्होंने कहा कि जो ईरान की और Amerika की जंग लग गई है उसके कारण कुछ समय के लिए यह फ्लाइट है रद्द कर दी गई है अब आगे कौन सी फ्लाइट जाएगी इसके बारे में अभी कोई जानकारी नहीं मिली इसके चलते मैं कंपनी को फोन किया है कि मेरी फ्लाइट रद्द हो गई है जिसके कारण में वापस कम पर नहीं आ सकता मुझे बहुत परेशानी का सामना करना पड़ रहा है कितने दिन अब अपने घर में रहना पड़े यह तो पता नहीं वही जगदीप सिंह ने बताया कि वह पंजाब के कलानौर गांव का रहने वाला है उसने मस्कट जाना है आज की उसकी टिकट थी वह पिछले 10 साल से मस्कट में काम कर रहा है उसने बताया कि वह डेढ़ महीना पहले ही अपने गांव आया था आज उसे واپس जाना था लेकिन जहां जाकर पता चला कि दो अमेरिका और ईरान की जंग लगने के कारण उनकी फ्लाइट रद्द कर दी गई है इसके कारण उसे काफी मुश्किलें का सामना करना पड़ेगा उसने बोला कि उसने पहले अमृतसर से दिल्ली जाना था और दिल्ली से मस्कट जाना था लेकिन अब इंटरनेशनल कोई भी फ्लाइट जहां से नहीं जा रही जिसके चलते वह अपने काम पर वापस नहीं लौट सकता अब अगली फ्लाइट कब जाएगी इसके बारे में भी कोई जानकारी शादी नहीं की गई
0
comment0
Report
TBTarsem Bhardwaj
Mar 01, 2026 07:30:36
Ludhiana, Punjab:ਲੁਧਿਆਣਾ ਵਿੱਚ ਗੁੱਲੀ-ਡੰਡਾ ਵਿਵਾਦ ਬਣਿਆ ਖੂਨੀ ਟਕਰਾਅ: پਿਤਾ ਨੂੰ ਗੁੱਲੀ ਲੱਗੀ, ਸ਼ਿਕਾਇਤ ਕਰਨ ਗਏ ਪੁੱਤਰ ‘ਤੇ ਇੱਟਾਂ ਨਾਲ ਹਮਲਾ; ਪਤਨੀ ਨਾਲ ਵੀ ਮਾਰ ਕੁੱਟ ਸੀ ਸੀ ਟੀਵੀ ਹੋ ਰਹੀਆਂ ਵਾਇਰਲ ਲੁਧਿਆਣਾ। ਬਸਤੀ ਜੋਧੇਵਾਲ ਦੇ ਸੁਖਦੇਵ ਨਗਰ ਇਲਾਕੇ ਵਿੱਚ ਗੁੱਲੀ-ਡੰਡਾ ਖੇਡਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹਿੰਸਕ ਝੜਪ ਵਿੱਚ ਤਬਦੀਲ ਹੋ ਗਿਆ। ਦੋਸ਼ ਹੈ ਕਿ ਨੌਜਵਾਨਾਂ ਨੇ ਪਹਿਲਾਂ ਇੱਕ ਬੁਜ਼ੁਰਗ ਨੂੰ ਗੁੱਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਜਦੋਂ ਪਰਿਵਾਰ ਨੇ ਸ਼ਿਕਾਇਤ ਕੀਤੀ ਤਾਂ ਪੁੱਤਰ ‘ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਵਿਚਕਾਰ ਬਚਾਅ ਕਰਨ ਆਈ ਪਤਨੀ ਨਾਲ ਵੀ ਮਾਰਪੀਟ ਕੀਤੀ ਗਈ。 ਪੀੜਤ ਸਰਬਜੀਤ ਸਿੰਘ ਨੇ ਦੱਸਿਆ ਕਿ ਘਰ ਦੇ ਕੋਲ ਖਾਲੀ ਪਲਾਟ ਵਿੱਚ ਕੁਝ ਨੌਜਵਾਨ ਰੋਜ਼ਾਨਾ ਗੁੱਲੀ-ਡੰਡਾ ਖੇਡਦੇ ਹਨ। ਕਈ ਵਾਰ ਮਨਾਂ ਕਰਨ ਦੇ ਬਾਵਜੂਦ ਵੀ ਉਹ ਨਹੀਂ ਮੰਨੇ।“ਅੱਜ ਮੇਰੇ ਪਿਤਾ ਸੋਹਣ ਸਿੰਘ ਘਰ ਦੇ ਬਾਹਰ ਚਾਹ ਪੀ ਰਹੇ ਸਨ, ਤਦ ਗੁੱਲੀ ਆ ਕੇ ਉਨ੍ਹਾਂ ਨੂੰ ਲੱਗੀ ਅਤੇ ਉਹ ਜ਼ਖ਼ਮੀ ਹੋ ਗਏ। ਮੈਂ ਕੰਮ ਤੋਂ ਵਾਪਸ ਆਇਆ ਤਾਂ پਤਨੀ ਸੁਰਿੰਦਰ ਕੌਰ ਨੇ سਾਰੀ ਘਟਨਾ ਦੱਸੀ। ਮੈਂ ਸਿਰਫ਼ ਸਮਝਾਉਣ ਉਨ੍ਹਾਂ ਦੇ ਘਰ ਗਿਆ ਸੀ ਕਿ ਮੇਰੀ ਗੈਰਹਾਜ਼ਰੀ ਵਿੱਚ ਪਰਿਵਾਰ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਇਸ ਦੌਰਾਨ ਨੌਜਵਾਨਾਂ ਨੇ ਮੇਰੇ ਮੂੰਹ ‘ਤੇ ਬੈਡਮਿੰਟਨ ਰੈਕੇਟ ਮਾਰ ਦਿੱਤਾ। ਮੈਂ ਕਿਸੇ ਤਰ੍ਹਾਂ ਬਚਾਅ ਕੀਤਾ, ਪਰ ਉਨ੍ਹਾਂ ਨੇ ਇੱਟਾਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ,” ਸਰਬਜੀਤ ਨੇ ਕਿਹਾ。 ਉਨ੍ਹਾਂ ਦਾ ਦੋਸ਼ ਹੈ ਕਿ ਹਮਲੇ ਵਿੱਚ ਉਨ੍ਹਾਂ ਦਾ ਮੱਥਾ ਫਟ ਗਿਆ। ਜਦੋਂ ਲੋਕ ਛੁਡਵਾਉਣ ਆਏ ਤਾਂ ਹਮਲਾਵਰਾਂ ਨੇ ਉਨ੍ਹਾਂ ਨਾਲ ਵੀ ਧੱਕਾ-ਮੁੱਕੀ ਅਤੇ ਥੱਪੜ ਮਾਰੇ ਸੁਰਿੰਦਰ ਕੌਰ ਨੇ ਦੱਸਿਆ ਕਿ ਜਦੋਂ ਉਹ پਤੀ ਨੂੰ ਬਚਾਉਣ ਲਈ پਹੁੰਚੀ ਤਾਂ হਮਲਾਵਰਾਂ ਨੇ ਉਸ ਨਾਲ ਵੀ ਮਾਰਪੀਟ ਕੀਤੀ ਅਤੇ ਗਰਦਨ ‘ਤੇ ਨਖ਼ੂਨ ਮਾਰੇ।“ਮੋਹੱਲੇ ਦੀਆਂ ਕੁੜੀਆਂ ‘ਤੇ ਵੀ ਇਹ ਨੌਜਵਾਨ ਫਬਤੀਆਂ ਕੱਸਦੇ ਹਨ। ਡਰ ਦੇ ਮਾਹੌਲ ਕਰਕੇ ਲੜਕੀਆਂ ਬਾਹਰ ਨਿਕਲਣ ਤੋਂ ਘਬਰਾਉਂਦੀਆਂ ਹਨ। ਪਿਛਲੇ ਇੱਕ ਮਹੀਨੇ ਤੋਂ ਸਾਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ,” ਉਸ ਨੇ ਕਿਹਾ。 ਪਰਿਵਾਰ ਦਾ ਦਾਅਵਾ ਹੈ ਕਿ ਹਮਲਾਵਰਾਂ ਵਿੱਚ ਇੱਕ ਅਜਿਹਾ ਨੌਜਵਾਨ ਵੀ ਸ਼ਾਮਲ ਹੈ, ਜਿਸ ਦਾ ਪਹਿਲਾਂ ਇੱਕ ਮਹਿਲਾ ਨਾਲ ਲੁੱਟ ਦੀ ਕੋਸ਼ਿਸ਼ ਦਾ ਵੀਡੀਓ ਵਾਇਰਲ ਹੋ ਚੁੱਕਾ ਹੈ。 ਇਲਾਕਾ ਨਿਵਾਸੀ ਰੰਜਨਾ ਨੇ ਕਿਹਾ ਕਿ ਨਸ਼ੇ ਵਿੱਚ ਧੁੱਤ ਨੌਜਵਾਨ ਅਕਸਰ ਮੋਹੱਲੇ ਵਿੱਚ ਹੁਲੜਬਾਜ਼ੀ ਕਰਦੇ ਹਨ। “ਪੁਲਿਸ ਦੀ ਗਸ਼ਤ ਨਹੀਂ ਹੁੰਦੀ। ਅੱਜ ਜਦੋਂ ਸਰਬਜੀਤ ਨੂੰ ਖੂਨ ਨਾਲ ਲਥਪਥ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਤਾਂ ਹਮਲਾਵਰ ਉੱਥੇ ਵੀ ਪਹੁੰਚ ਗਏ ਅਤੇ ਧਮਕੀਆਂ ਦੇਣ ਲੱਗ ਪਏ,” ਉਸ ਨੇ ਦੱਸਿਆ。 ਦੋਸ਼ ਹੈ کہ ਹਮਲਾਵਰ ਆਪਣੇ ਆਪ ਨੂੰ ਪ੍ਰਭਾਵਸ਼ਾਲੀ ਲੋਕਾਂ ਨਾਲ ਜੁੜਿਆ ਹੋਇਆ ਦੱਸ ਕੇ ਕਾਰਵਾਈ ਤੋਂ ਬਚਣ ਦੀਆਂ ਧਮਕੀਆਂ ਦਿੰਦੇ ਰਹੇ। ਜ਼ਖ਼ਮੀ ਸਰਬਜੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਲਿਆਂਦਾ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਪਰਿਵਾਰ ਅਤੇ ਸਥਾਨਕ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ, ਤਾਂ ਜੋ ਮੋਹੱਲੇ ਵਿੱਚ ਬਣੇ ਡਰ ਦੇ ਮਾਹੌਲ ਨੂੰ ਖਤਮ ਕੀਤਾ ਜਾ ਸਕੇ。
0
comment0
Report
MSManish Shanker
Mar 01, 2026 07:30:19
Sahibzada Ajit Singh Nagar, Punjab:ਸੋਰਿਆ ਚੱਕਰ ਵਿਜੇਤਾ ਬਲਵਿੰਦਰ ਸਿੰਘ ਹੱਤਿਆ ਕਾਂਡ ਮਾਮਲੇ ਵਿੱਚ ਆਰੋਪੀ ਨੂੰ ਮੋਹਾਲੀ ਦੀ ਵਿਸ਼ੇਸ਼ ਐਨ ਆਈ ਏ ਅਦਾਲਤ ਵੱਲੋਂ ਝਟਕਾ, ਦੂਸਰੀ ਵਾਰ ਲਗਾਈ ਗਈ ਜਮਾਨਤ ਅਰਜ਼ੀ ਕੀਤੀ ਖਾਰਜ, ਹਾਲਾਂਕਿ ਵਕੀਲ ਵੱਲੋਂ ਕਿਹਾ ਗਿਆ ਕਿ ਐਫਆਈਆਰ ਵਿੱਚ ਉਨਾਂ ਦੇ ਆਰੋਪੀ ਦਾ ਨਾਮ ਦਰਜ ਨਹੀਂ ਹੈ ਨਾ ਹੀ ਆਰੋਪੀ ਨਵਪ੍ਰੀਤ ਸਿੰਘ ਉਰਫ ਨਵ ਤੋਂ ਕੋਈ ਰਿਕਵਰੀ ਹੋਈ ਹੈ, ਲੇਕਿਨ ਅਦਾਲਤ ਵੱਲੋਂ ਤਰਕ ਦਿੰਦੇ ਹੋਏ ਕਿਹਾ ਕਿ ਆਰੋਪੀ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਹੋਣ ਦੇ ਪੁਖਤਾ ਸਬੂਤ ਮਿਲੇ ਹਨ ਇਸ ਕਾਰਨ ਟਰਾਇਲ ਦੇਰੀ ਨਾਲ ਸ਼ੁਰੂ ਹੋਣ ਨੂੰ ਲੈ ਕੇ ਉਸ ਨੂੰ ਜਮਾਨਤ ਨਹੀਂ ਦਿੱਤੀ ਜਾ ਸਕਦੀ। 16 ਅਕਤੂਬਰ 2020 ਵਿੱਚ ਪੰਜਾਬ ਪੁਲਿਸ ਵੱਲੋਂ ਭਿੱਖੀ ਵਿੰਡੀ ਥਾਣੇ ਵਿੱਚ ਬਲਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰਨ ਦੀ ਧਾਰਾਵਾਂ ਹੇਠ ਮੁਕਦਮਾ ਦਰਜ ਕੀਤਾ ਗਿਆ ਸੀ ਬਾਅਦ ਵਿੱਚ ਇਸ ਦੇ ਤਾਰ ਜਦੋਂ ਵਿਦੇਸ਼ਾਂ ਨਾਲ ਜੁੜੇ ਅਤੰਕੀਆਂ ਨਾਲ ਪਾਏ ਗਏ ਤਾਂ ਇਸ ਕੇਸ ਵਿੱਚ ਯੂਏਪੀਏ ਦੀਆਂ ਵੀ ਕਈ ਧਾਰਾਵਾਂ ਜੋੜ ਦਿੱਤੀਆਂ ਗਈਆਂ। ਗ੍ਰਿਹ ਮੰਤਰਾਲੇ ਦੇ ਹੁਕਮ ਤੋਂ ਬਾਅਦ ਇਹ ਮਸਲਾ ਐਨਆਈਏ ਨੂੰ ਸੌਂਪ ਦਿੱਤਾ ਗਿਆ ਸੀ।
0
comment0
Report
Mar 01, 2026 07:15:30
Kot Kapura, Punjab:ਕੋਟਕਪੂਰਾ, (ਰਾਜੇਸ਼ ਗੁਲਜ਼ਾਰ) ਅੱਜ਼ 3 ਦਿਨਾਂ ਤੋਂ ਬਿਜਲੀ ਦੇ ਖੱਬੇ ਦੀਆ ਤਾਰਾ ਵਿੱਚ ਲਟਕੀ ਚਾਈਨਾ ਡੋਰ ਦੇ ਚੁੰਗਲ ਵਿੱਚ ਫਸੇ ਕਬੂਤਰ ਦਾ ਰੈਸਕਿਊ, ਕੋਟਕਪੂਰਾ ਫਾਇਰ ਬ੍ਰਿਗੇਡ ਵੱਲੋਂ ਕੀਤਾ ਗਿਆ, ਮੁਹੱਲਾ ਪ੍ਰੇਮ ਨਗਰ ਵਿਖੇ ਮੌਜੂਦ ਸ਼੍ਰੀ ਗੁਰੂ ਰਵਿਦਾਸ ਮੰਦਰ ਦੇ ਬਾਹਰ ਇਹ ਕਬੂਤਰ ਲਟਕਿਆ ਹੋਇਆ ਸੀ ਜਿਸਦੀ ਸੂਚਨਾ ਮੁਹੱਲਾ ਦੇ ਵਸਨੀਕਾ ਵੱਲੋਂ ਕੋਟਕਪੂਰਾ ਫਾਇਰ ਬਰਗੇਡ ਨੂੰ ਦਿੱਤੀ ਗਈ। ਜਿਸ ਮਗਰੋਂ ਫਾਇਰ ਬ੍ਰਿਗੇਡ ਕਰਮਚਾਰੀ ਮੌਕੇ ਉੱਪਰ ਪੁੱਜੇ ਅਤੇ ਇਸ ਕਬੂਤਰ ਦਾ ਰੈਸਕਿਊ ਕੀਤਾ ਗਿਆ। ਸਮਾਜ ਸੇਵੀ ਨਰਿੰਦਰ ਰਾਠੋੜ ਨੇ ਦੱਸਿਆ ਕਿ ਕਬੂਤਰ ਕਈ ਦਿਨਾਂ ਤੋਂ ਫਸਿਆ ਹੋਇਆ ਸੀ ਅਤੇ ਉਸਦਾ ਰੈਸਕਿਊ ਹੋਣਾ ਜਰੂਰੀ ਸੀ, ਉਨਾ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਕੀਤੇ ਗਏ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਉਹ ਚਾਈਨਾ ਡੋਰ ਦੀ ਵਰਤੋਂ ਨਾ ਕਰਨ। ਫਾਇਰ ਮੈਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਅਤੇ ਉਹ ਤੁਰੰਤ ਮੌਕੇ ਉੱਪਰ ਪੁੱਜਿਆ ਤੇ ਕਬੂਤਰ ਦਾ ਰੈਸਕਿਊ ਕੀਤਾ ਗਿਆ ਅਤੇ ਜਿਸ ਮਗਰੋਂ ਉਸ ਨੂੰ ਉਡਾ ਦਿੱਤਾ ਗਿਆ ਹੈ
0
comment0
Report
AZAbhinva zeepunjabi
Mar 01, 2026 07:01:53
Noida, Uttar Pradesh:पंजाबी गीतों की मॉडल, ब्लॉगर और कंटेंट क्रिएटर पायल परम उर्फ परमजीत कौर का शराब और सिगरेट पीने का वीडियो सामने आया है। इसे लेकर चंडीगढ़ के रहने वाले निहंग सिंह जसदीप सिंह ने आपत्ति जताई। निहंग सिंह ने कहा कि 48 घंटे के अंदर श्री अकाल तख्त पर पेश हो। वहां देग (प्रसाद) करवाकर माफी मांग ले। नहीं तो सिंह इसे खुद प्रसाद दे देंगे। जसदीप सिंह ने कहा कि इसने हाथ में सिमरना (कड़ा) पहन रखा है। उसी हाथ में शराब की बोलत है। यह सिखी सिद्धांतों के खिलाफ काम कर रही है। इसके साथ ही यह संतों की फोटो के सामने कार में सिगरेट पी रही है। निहंग सिंह ने कहा- मेरा मैसेज इस बीबी तक पहुंचा दो, नहीं तो इसका हिसाब कर देंगे। मामला बढ़ना देख पायल परम ने पोस्ट डालकर माफी मांगी है। पंजाब मॉडल ने लिखा-इंसान गलतियां करता है और गलतियों से ही सीखता है। मेरी जिंदगी में मैंने भी बहुत सी गलतियां की हैं और हर गलती से कुछ न कुछ सीखा है। मैं आगे से कुछ ऐसा नहीं करूंगी। बता दें कि खुद को कंटेंट क्रिएटर दिखाने वाली पायल परम मोरिंडा के गांव धनौरी की रहने वाली है। सोशल मीडिया पर उसके लाखों फैंस हैं। इसके साथ ही उसने एक वीडियो बॉलीवुड एक्टर सलमान खान के साथ रियलिटी शो बिग बॉस के सेट पर जाने का भी शेयर किया है।
0
comment0
Report
ADAnkush Dhobal
Mar 01, 2026 06:49:34
Shimla, Himachal Pradesh:एंकर—- शिमला से करीब 16 किलोमीटर दूर, ढली के पास फैला 10 वर्ग किलोमीटर का वाटर कैचमेंट एरिया… जहां प्रकृति की खूबसूरती, इतिहास की विरासत और शानदार इंजीनियरिंग एक साथ नजर आती है। रिज और मॉलरोड की भीड़ से अलग सुकून की तलाश करने वालों के लिए यह जगह किसी छिपे खजाने से कम नहीं। यही वह इलाका है, जहां 125 साल पुराना सियोग वॉटर टैंक मौजूद है। जो आज भी शहर को करीब 1 करोड़ लीटर पानी उपलब्ध कराता है। खास बात यह है कि इससे पूरी सप्लाई बिना पंप या मोटर, सिर्फ ग्रैविटी से होती है। ब्रिटिश शासन काल में यहां साफ-सफाई को लेकर इतनी सख्ती थी कि अधिकारी जब निरीक्षण पर आते, तो कर्मचारियों को उनके साथ थूकने और टॉयलेट के लिए अलग बॉक्स लेकर चलना पड़ता था। आज भी यहां थूकना और खुले में शौच पूरी तरह प्रतिबंधित है। इस कैचमेंट एरिया की यात्रा मुख्य गेट से शुरू होती है, जिसे पैदल, साइकिल या इलेक्ट्रिक गोल्फ कार्ट से पूरा किया जा सकता है। घने जंगल, शांत माहौल और प्राकृतिक नजारे इस सफर को यादगार बना देते हैं। कुफरी की ओर जाते समय हसन वैली सेल्फी प्वाइंट से दिखाई देने वाला घना जंगल यही इलाका है, जिसे एशिया के सबसे घने जंगलों में गिना जाता है। यहाँ आने वाले पर्यटकों के लिए सख्त नियम लागू हैं— खाने-पीने की चीजें लाना मना, कूड़ा फैलाना प्रतिबंधित और शोर करने की अनुमति नहीं, ताकि वन्य जीवन सुरक्षित रहे। इस घने जंगल के रेंज ऑफिसर रुपिंदर शर्मा के मुताबिक, यह क्षेत्र जैव विविधता का खजाना है। यहाँ 166 देशी पौधों की प्रजातियां, 21 प्रकार के स्थलीय फूल, 146 पक्षियों की प्रजातियां और 54 तरह की तितलियां हैं। यहाँ एंट्री के लिए 150 रुपये प्रति व्यक्ति, छात्रों के लिए 100 रुपये, विदेशी पर्यटकों के लिए 300 रुपये और विदेशी छात्रों के लिए 200 रुपये लगते हैं। इसके साथ ही साइकिल किराया 236 रुपये है। अगर आप कार्ट का इस्तेमाल करना चाहते हैं, तो इसके लिए किराया 500 रुपये प्रति व्यक्ति है। ट्रैक पर आगे बढ़ते हुए दो वॉच टावर और कई व्यू पॉइंट मिलते हैं, जहां से हसन वैली का शानदार दृश्य दिखाई देता है। इसी रास्ते पर अंग्रेजों के समय बना सियोग रेस्ट हाउस भी है, जहां देश की राष्ट्रपति द्रौपदी मुर्मू समेत कई बड़ी हस्तियां आ चुकी हैं। यहां रात में ठहरने की अनुमति नहीं, केवल दिन में भ्रमण किया जा सकता है। यहां साल 1901 में बना सियोग वॉटर टैंक ब्रिटिश इंजीनियरिंग का बेहतरीन नमूना है। इस क्षेत्र के लगभग 18 प्राकृतिक जल स्रोतों में से 9 को टैंक से जोड़ा गया है। ढली से टैंक तक करीब 7 किलोमीटर का रास्ता है और दिलचस्प बात है कि यह सड़क पानी की पाइपलाइन के ऊपर बनाई गई है। ब्रिटिश शासन काल में यही पाइपलाइन इंडियन इंस्टीट्यूट ऑफ एडवांस्ड स्टडीज तक जाती थी। आज भी शहर को पानी मिल रहा है। सियोग वॉटर टैंक को ढका नहीं गया है और इसमें पानी पहुंचाने के लिए किसी मशीन का इस्तेमाल नहीं होता। स्वच्छता बनाए रखने के लिए पर्यटकों को विशेष अनुमति के बिना टैंक तक जाने की इजाजत नहीं है। प्रकृति की गोद में बसा यह वाटर कैचमेंट एरिया सिर्फ शिमला की प्यास ही नहीं बुझाता, बल्कि इतिहास और पर्यावरण संरक्षण का जीवंत संदेश भी देता है। इसलिए अगली बार जब आप शिमला आएं, तो इस अनोखी जगह को अपनी यात्रा में जरूर शामिल करें और यहां की शांति, हरियाली और ताजगी को महसूस करें। यहाँ न तो भीड़ है और न ही शहर का शोर। है तो बस सुकून।
0
comment0
Report
KCKhem Chand
Mar 01, 2026 06:48:56
Kot Kapura, Punjab:ਕੋਟਕਪੂਰਾ ਦੇ ਪ੍ਰੇਮ ਨਗਰ ਵਿਖੇ ਐਤਵਾਰ ਸਵੇਰੇ ਇੱਕ ਬਿਊਟੀ ਪਾਰਲਰ ਨੂੰ ਅਚਾਨਕ ਅੱਗ ਲੱਗਣ ਕਾਰਨ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਹੀ ਪਾਰਲਰ ਦੀ ਸੰਚਾਲਿਕਾ ਸਫਾਈ ਕਰਨ ਤੋਂ ਬਾਅਦ ਜੋਤ ਜਗਾ ਕੇ ਆਪਣੇ ਘਰ ਗਈ ਸੀ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੱਗ ਜੋਤ ਕਾਰਨ ਲੱਗੀ ਹੋ ਸਕਦੀ ਹੈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ, ਪਰ ਉਦੋਂ ਤੱਕ ਪਾਰਲਰ ਦਾ ਸਾਰਾ ਸਮਾਨ ਸੜ ਚੁੱਕਿਆ ਸੀ। ਗੁਰਪ੍ਰੀਤ ਕੌਰ ਨਾਮਕ ਲੜਕੀ ਵੱਲੋਂ ਪ੍ਰੇਮ ਨਗਰ ਵਿੱਚ ਇੱਕ ਦੁਕਾਨ ਕਿਰਾਏ ‘ਤੇ ਲੈ ਕੇ ਬਿਊਟੀ ਪਾਰਲਰ ਚਲਾਇਆ ਜਾ ਰਿਹਾ ਸੀ। ਐਤਵਾਰ ਸਵੇਰੇ ਵੀ ਉਹ ਹਰ ਰੋਜ਼ ਦੀ ਤਰ੍ਹਾਂ ਪਾਰਲਰ ‘ਤੇ ਆਈ ਅਤੇ ਸਾਫ-ਸਫਾਈ ਕਰਨ ਤੋਂ ਬਾਅਦ ਜੋਤ ਜਗਾ ਕੇ ਘਰ ਚਲੀ ਗਈ। ਕੁਝ ਸਮੇਂ ਬਾਅਦ ਉਸ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਗੁਰਪ੍ਰੀਤ ਕੌਰ ਅਤੇ ਉਸ ਦੀ ਮਾਤਾ ਨੇ ਦੱਸਿਆ ਕਿ ਇਸ ਅੱਗ ਕਾਰਨ ਉਨ੍ਹਾਂ ਦਾ ਕਾਫੀ ਆਰਥਿਕ ਨੁਕਸਾਨ ਹੋਇਆ ਹੈ ਅਤੇ ਪਾਰਲਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਇਸ ਮੌਕੇ ‘ਤੇ ਮਹੱਲਾ ਨਿਵਾਸੀ ਸੁਰਿੰਦਰ ਕੁਮਾਰ ਨੇ ਕਿਹਾ ਕਿ ਇਹ ਪਰਿਵਾਰ ਬਹੁਤ ਜਰੂਰਤਮੰਦ ਹੈ ਅਤੇ ਇਸ ਹਾਦਸੇ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਪਰਿਵਾਰ ਨੂੰ ਆਰਥਿਕ ਮਦਦ ਪ੍ਰਦਾਨ ਕੀਤੀ ਜਾਵੇ।
0
comment0
Report
sidebar-img
Advertisement
Back to top