Back
मोहाली एनआईए हत्या केस में आरोपी को जमानत नहीं मिली
MSManish Shanker
Mar 01, 2026 07:30:19
Sahibzada Ajit Singh Nagar, Punjab
ਸੋਰਿਆ ਚੱਕਰ ਵਿਜੇਤਾ ਬਲਵਿੰਦਰ ਸਿੰਘ ਹੱਤਿਆ ਕਾਂਡ ਮਾਮਲੇ ਵਿੱਚ ਆਰੋਪੀ ਨੂੰ ਮੋਹਾਲੀ ਦੀ ਵਿਸ਼ੇਸ਼ ਐਨ ਆਈ ਏ ਅਦਾਲਤ ਵੱਲੋਂ ਝਟਕਾ, ਦੂਸਰੀ ਵਾਰ ਲਗਾਈ ਗਈ ਜਮਾਨਤ ਅਰਜ਼ੀ ਕੀਤੀ ਖਾਰਜ, ਹਾਲਾਂਕਿ ਵਕੀਲ ਵੱਲੋਂ ਕਿਹਾ ਗਿਆ ਕਿ ਐਫਆਈਆਰ ਵਿੱਚ ਉਨਾਂ ਦੇ ਆਰੋਪੀ ਦਾ ਨਾਮ ਦਰਜ ਨਹੀਂ ਹੈ ਨਾ ਹੀ ਆਰੋਪੀ ਨਵਪ੍ਰੀਤ ਸਿੰਘ ਉਰਫ ਨਵ ਤੋਂ ਕੋਈ ਰਿਕਵਰੀ ਹੋਈ ਹੈ, ਲੇਕਿਨ ਅਦਾਲਤ ਵੱਲੋਂ ਤਰਕ ਦਿੰਦੇ ਹੋਏ ਕਿਹਾ ਕਿ ਆਰੋਪੀ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਹੋਣ ਦੇ ਪੁਖਤਾ ਸਬੂਤ ਮਿਲੇ ਹਨ ਇਸ ਕਾਰਨ ਟਰਾਇਲ ਦੇਰੀ ਨਾਲ ਸ਼ੁਰੂ ਹੋਣ ਨੂੰ ਲੈ ਕੇ ਉਸ ਨੂੰ ਜਮਾਨਤ ਨਹੀਂ ਦਿੱਤੀ ਜਾ ਸਕਦੀ। 16 ਅਕਤੂਬਰ 2020 ਵਿੱਚ ਪੰਜਾਬ ਪੁਲਿਸ ਵੱਲੋਂ ਭਿੱਖੀ ਵਿੰਡੀ ਥਾਣੇ ਵਿੱਚ ਬਲਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰਨ ਦੀ ਧਾਰਾਵਾਂ ਹੇਠ ਮੁਕਦਮਾ ਦਰਜ ਕੀਤਾ ਗਿਆ ਸੀ ਬਾਅਦ ਵਿੱਚ ਇਸ ਦੇ ਤਾਰ ਜਦੋਂ ਵਿਦੇਸ਼ਾਂ ਨਾਲ ਜੁੜੇ ਅਤੰਕੀਆਂ ਨਾਲ ਪਾਏ ਗਏ ਤਾਂ ਇਸ ਕੇਸ ਵਿੱਚ ਯੂਏਪੀਏ ਦੀਆਂ ਵੀ ਕਈ ਧਾਰਾਵਾਂ ਜੋੜ ਦਿੱਤੀਆਂ ਗਈਆਂ। ਗ੍ਰਿਹ ਮੰਤਰਾਲੇ ਦੇ ਹੁਕਮ ਤੋਂ ਬਾਅਦ ਇਹ ਮਸਲਾ ਐਨਆਈਏ ਨੂੰ ਸੌਂਪ ਦਿੱਤਾ ਗਿਆ ਸੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 01, 2026 09:01:020
Report
BKBIMAL KUMAR
FollowMar 01, 2026 09:00:350
Report
DRDivya Rani
FollowMar 01, 2026 08:46:180
Report
AZAbhinva zeepunjabi
FollowMar 01, 2026 08:34:07Noida, Uttar Pradesh:Iranian news anchor’s emotional outburst on air over Supreme Leader Khamenei’s death
0
Report
MSManish Shanker
FollowMar 01, 2026 08:30:44Sahibzada Ajit Singh Nagar, Punjab:ਗੁਆਂਢੀਆਂ ਦੇ ਘਰ ਦਾਖਲ ਹੋ ਕੇ ਬਾਥਰੂਮ ਵਿੱਚ ਕਪੜੇ ਬਦਲ ਰਹੀ ਲੜਕੀ ਦੀ ਅਸ਼ਲੀਲ ਵੀਡੀਓ ਬਣਾਉਣ ਦੇ ਆਰੋਪ ਹੇਠ ਮੋਹਾਲੀ ਦੇ ਥਾਣਾ ਸੋਹਾਣਾ ਪੁਲਿਸ ਵੱਲੋਂ ਆਰੋਪੀ ਨੂੰ ਗਿਰਫ਼ਤਾਰ ਕਰ ਅਦਾਲਤ ਵਿੱਚ ਪੇਸ਼ ਕਰ ਹਾਸਲ ਕਿਤਾ ਰਿਮਾਂਡ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਆਰੋਪੀ ਦਾ ਮੋਬਾਈਲ ਫੋਨ ਕਬਜ਼ੇ ਵਿੱਚ ਲੈਣ ਉਪਰੰਤ ਫੋਰੇਂਸਿਕ ਜਾਂਚ ਲਈ ਭੇਜਿਆ।
0
Report
BSBHARAT SHARMA
FollowMar 01, 2026 08:30:320
Report
VBVIJAY BHARDWAJ
FollowMar 01, 2026 08:30:180
Report
BSBHARAT SHARMA
FollowMar 01, 2026 08:19:540
Report
RBRohit Bansal
FollowMar 01, 2026 07:48:290
Report
VKVarun Kaushal
FollowMar 01, 2026 07:48:220
Report
TBTarsem Bhardwaj
FollowMar 01, 2026 07:30:360
Report
0
Report
AZAbhinva zeepunjabi
FollowMar 01, 2026 07:02:10Noida, Uttar Pradesh:आम आदमी पार्टी की दिल्ली के जंतर मंतर पर हो रही विशाल जनसभा पर पंजाब कैबिनेट मंत्री लालजीत सिंह भुल्लर की प्रतिक्रिया
0
Report
AZAbhinva zeepunjabi
FollowMar 01, 2026 07:01:530
Report
